Sri Guru Granth Sahib
Displaying Ang 411 of 1430
- 1
- 2
- 3
- 4
ਸਭ ਕਉ ਤਜਿ ਗਏ ਹਾਂ ॥
Sabh Ko Thaj Geae Haan ||
You shall have to leave it all behind.
ਆਸਾ (ਮਃ ੫) (੧੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧
Raag Asa Aasavaree Guru Arjan Dev
ਸੁਪਨਾ ਜਿਉ ਭਏ ਹਾਂ ॥
Supanaa Jio Bheae Haan ||
These things seem like only a dream,
ਆਸਾ (ਮਃ ੫) (੧੬੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧
Raag Asa Aasavaree Guru Arjan Dev
ਹਰਿ ਨਾਮੁ ਜਿਨ੍ਹ੍ਹਿ ਲਏ ॥੧॥
Har Naam Jinih Leae ||1||
To one who takes the Lord's Name. ||1||
ਆਸਾ (ਮਃ ੫) (੧੬੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧
Raag Asa Aasavaree Guru Arjan Dev
ਹਰਿ ਤਜਿ ਅਨ ਲਗੇ ਹਾਂ ॥
Har Thaj An Lagae Haan ||
Forsaking the Lord, and clinging to another,
ਆਸਾ (ਮਃ ੫) (੧੬੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧
Raag Asa Aasavaree Guru Arjan Dev
ਜਨਮਹਿ ਮਰਿ ਭਗੇ ਹਾਂ ॥
Janamehi Mar Bhagae Haan ||
They run toward death and reincarnation.
ਆਸਾ (ਮਃ ੫) (੧੬੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੨
Raag Asa Aasavaree Guru Arjan Dev
ਹਰਿ ਹਰਿ ਜਨਿ ਲਹੇ ਹਾਂ ॥
Har Har Jan Lehae Haan ||
But those humble beings, who attach themselves to the Lord, Har, Har,
ਆਸਾ (ਮਃ ੫) (੧੬੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੨
Raag Asa Aasavaree Guru Arjan Dev
ਜੀਵਤ ਸੇ ਰਹੇ ਹਾਂ ॥
Jeevath Sae Rehae Haan ||
Continue to live.
ਆਸਾ (ਮਃ ੫) (੧੬੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੨
Raag Asa Aasavaree Guru Arjan Dev
ਜਿਸਹਿ ਕ੍ਰਿਪਾਲੁ ਹੋਇ ਹਾਂ ॥
Jisehi Kirapaal Hoe Haan ||
One who is blessed with the Lord's Mercy,
ਆਸਾ (ਮਃ ੫) (੧੬੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੨
Raag Asa Aasavaree Guru Arjan Dev
ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥
Naanak Bhagath Soe ||2||7||163||232||
O Nanak, becomes His devotee. ||2||7||163||232||
ਆਸਾ (ਮਃ ੫) (੧੬੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੨
Raag Asa Aasavaree Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੪੧੧
ਰਾਗੁ ਆਸਾ ਮਹਲਾ ੯ ॥
Raag Aasaa Mehalaa 9 ||
Raag Aasaa, Ninth Mehl:
ਆਸਾ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੪੧੧
ਬਿਰਥਾ ਕਹਉ ਕਉਨ ਸਿਉ ਮਨ ਕੀ ॥
Birathhaa Keho Koun Sio Man Kee ||
Who should I tell the condition of the mind?
ਆਸਾ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੪
Raag Asa Guru Teg Bahadur
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥
Lobh Grasiou Dhas Hoo Dhis Dhhaavath Aasaa Laagiou Dhhan Kee ||1|| Rehaao ||
Engrossed in greed, running around in the ten directions, you hold to your hopes of wealth. ||1||Pause||
ਆਸਾ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੫
Raag Asa Guru Teg Bahadur
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
Sukh Kai Haeth Bahuth Dhukh Paavath Saev Karath Jan Jan Kee ||
For the sake of pleasure, you suffer such great pain, and you have to serve each and every person.
ਆਸਾ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੫
Raag Asa Guru Teg Bahadur
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥
Dhuaarehi Dhuaar Suaan Jio Ddolath Neh Sudhh Raam Bhajan Kee ||1||
You wander from door to door like a dog, unconscious of the Lord's meditation. ||1||
ਆਸਾ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੬
Raag Asa Guru Teg Bahadur
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥
Maanas Janam Akaarathh Khovath Laaj N Lok Hasan Kee ||
You lose this human life in vain, and You are not even ashamed when others laugh at you.
ਆਸਾ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੭
Raag Asa Guru Teg Bahadur
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥
Naanak Har Jas Kio Nehee Gaavath Kumath Binaasai Than Kee ||2||1||233||
O Nanak, why not sing the Lord's Praises, so that you may be rid of the body's evil disposition? ||2||1||233||
ਆਸਾ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੭
Raag Asa Guru Teg Bahadur
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨
Raag Aasaa Mehalaa 1 Asattapadheeaa Ghar 2
Raag Aasaa, First Mehl, Ashtapadees, Second House:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੧
ਉਤਰਿ ਅਵਘਟਿ ਸਰਵਰਿ ਨ੍ਹ੍ਹਾਵੈ ॥
Outhar Avaghatt Saravar Nhaavai ||
He descends the treacherous precipice, to bathe in the cleansing pool;
ਆਸਾ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੦
Raag Asa Guru Nanak Dev
ਬਕੈ ਨ ਬੋਲੈ ਹਰਿ ਗੁਣ ਗਾਵੈ ॥
Bakai N Bolai Har Gun Gaavai ||
Without speaking or saying anything, he sings the Glorious Praises of the Lord.
ਆਸਾ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੦
Raag Asa Guru Nanak Dev
ਜਲੁ ਆਕਾਸੀ ਸੁੰਨਿ ਸਮਾਵੈ ॥
Jal Aakaasee Sunn Samaavai ||
Like water vapor in the sky, he remains absorbed in the Lord.
ਆਸਾ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੦
Raag Asa Guru Nanak Dev
ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥੧॥
Ras Sath Jhol Mehaa Ras Paavai ||1||
He churns the true pleasures to obtain the supreme nectar. ||1||
ਆਸਾ (ਮਃ ੧) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੦
Raag Asa Guru Nanak Dev
ਐਸਾ ਗਿਆਨੁ ਸੁਨਹੁ ਅਭ ਮੋਰੇ ॥
Aisaa Giaan Sunahu Abh Morae ||
Listen to such spiritual wisdom, O my mind.
ਆਸਾ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੧
Raag Asa Guru Nanak Dev
ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥੧॥ ਰਹਾਉ ॥
Bharipur Dhhaar Rehiaa Sabh Thourae ||1|| Rehaao ||
The Lord is totally pervading and permeating all places. ||1||Pause||
ਆਸਾ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੧
Raag Asa Guru Nanak Dev
ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥
Sach Brath Naem N Kaal Santhaavai ||
One who makes Truthfulness his fast and religious vows, does not suffer the pain of death.
ਆਸਾ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੨
Raag Asa Guru Nanak Dev
ਸਤਿਗੁਰ ਸਬਦਿ ਕਰੋਧੁ ਜਲਾਵੈ ॥
Sathigur Sabadh Karodhh Jalaavai ||
Through the Word of the Guru's Shabad, he burns away his anger.
ਆਸਾ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੨
Raag Asa Guru Nanak Dev
ਗਗਨਿ ਨਿਵਾਸਿ ਸਮਾਧਿ ਲਗਾਵੈ ॥
Gagan Nivaas Samaadhh Lagaavai ||
He dwells in the Tenth Gate, immersed in the Samaadhi of deep meditation.
ਆਸਾ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੨
Raag Asa Guru Nanak Dev
ਪਾਰਸੁ ਪਰਸਿ ਪਰਮ ਪਦੁ ਪਾਵੈ ॥੨॥
Paaras Paras Param Padh Paavai ||2||
Touching the philosopher's stone, he obtains the supreme status. ||2||
ਆਸਾ (ਮਃ ੧) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੩
Raag Asa Guru Nanak Dev
ਸਚੁ ਮਨ ਕਾਰਣਿ ਤਤੁ ਬਿਲੋਵੈ ॥
Sach Man Kaaran Thath Bilovai ||
For the benefit of the mind, churn the true essence of reality;
ਆਸਾ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੩
Raag Asa Guru Nanak Dev
ਸੁਭਰ ਸਰਵਰਿ ਮੈਲੁ ਨ ਧੋਵੈ ॥
Subhar Saravar Mail N Dhhovai ||
Bathing in the over-flowing tank of nectar, filth is washed away.
ਆਸਾ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੩
Raag Asa Guru Nanak Dev
ਜੈ ਸਿਉ ਰਾਤਾ ਤੈਸੋ ਹੋਵੈ ॥
Jai Sio Raathaa Thaiso Hovai ||
We become like the One with whom we are imbued.
ਆਸਾ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੪
Raag Asa Guru Nanak Dev
ਆਪੇ ਕਰਤਾ ਕਰੇ ਸੁ ਹੋਵੈ ॥੩॥
Aapae Karathaa Karae S Hovai ||3||
Whatever the Creator does, comes to pass. ||3||
ਆਸਾ (ਮਃ ੧) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੪
Raag Asa Guru Nanak Dev
ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥
Gur Hiv Seethal Agan Bujhaavai ||
The Guru is cool and soothing like ice; He puts out the fire of the mind.
ਆਸਾ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੪
Raag Asa Guru Nanak Dev
ਸੇਵਾ ਸੁਰਤਿ ਬਿਭੂਤ ਚੜਾਵੈ ॥
Saevaa Surath Bibhooth Charraavai ||
Smear your body with the ashes of dedicated service,
ਆਸਾ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੪
Raag Asa Guru Nanak Dev
ਦਰਸਨੁ ਆਪਿ ਸਹਜ ਘਰਿ ਆਵੈ ॥
Dharasan Aap Sehaj Ghar Aavai ||
And live in the home of peace - make this your religious order.
ਆਸਾ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੫
Raag Asa Guru Nanak Dev
ਨਿਰਮਲ ਬਾਣੀ ਨਾਦੁ ਵਜਾਵੈ ॥੪॥
Niramal Baanee Naadh Vajaavai ||4||
Let the Immaculate Bani of the Word be your playing of the flute. ||4||
ਆਸਾ (ਮਃ ੧) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੫
Raag Asa Guru Nanak Dev
ਅੰਤਰਿ ਗਿਆਨੁ ਮਹਾ ਰਸੁ ਸਾਰਾ ॥
Anthar Giaan Mehaa Ras Saaraa ||
Spiritual wisdom within is the supreme, sublime nectar.
ਆਸਾ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੫
Raag Asa Guru Nanak Dev
ਤੀਰਥ ਮਜਨੁ ਗੁਰ ਵੀਚਾਰਾ ॥
Theerathh Majan Gur Veechaaraa ||
Contemplation of the Guru is one's bathing at holy places of pilgrimage.
ਆਸਾ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੬
Raag Asa Guru Nanak Dev
ਅੰਤਰਿ ਪੂਜਾ ਥਾਨੁ ਮੁਰਾਰਾ ॥
Anthar Poojaa Thhaan Muraaraa ||
Worship and adoration within is the Lord's dwelling.
ਆਸਾ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੬
Raag Asa Guru Nanak Dev
ਜੋਤੀ ਜੋਤਿ ਮਿਲਾਵਣਹਾਰਾ ॥੫॥
Jothee Joth Milaavanehaaraa ||5||
He is the One who blends one's light with the Divine Light. ||5||
ਆਸਾ (ਮਃ ੧) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੬
Raag Asa Guru Nanak Dev
ਰਸਿ ਰਸਿਆ ਮਤਿ ਏਕੈ ਭਾਇ ॥
Ras Rasiaa Math Eaekai Bhaae ||
He delights in the delightful wisdom of loving the One Lord.
ਆਸਾ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੭
Raag Asa Guru Nanak Dev
ਤਖਤ ਨਿਵਾਸੀ ਪੰਚ ਸਮਾਇ ॥
Thakhath Nivaasee Panch Samaae ||
He is one of the self-elect - he merges with the Lord, who occupies the throne.
ਆਸਾ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੭
Raag Asa Guru Nanak Dev
ਕਾਰ ਕਮਾਈ ਖਸਮ ਰਜਾਇ ॥
Kaar Kamaaee Khasam Rajaae ||
He performs his works in obedience to the Will of his Lord and Master.
ਆਸਾ (ਮਃ ੧) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੭
Raag Asa Guru Nanak Dev
ਅਵਿਗਤ ਨਾਥੁ ਨ ਲਖਿਆ ਜਾਇ ॥੬॥
Avigath Naathh N Lakhiaa Jaae ||6||
The Unknowable Lord cannot be understood. ||6||
ਆਸਾ (ਮਃ ੧) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੮
Raag Asa Guru Nanak Dev
ਜਲ ਮਹਿ ਉਪਜੈ ਜਲ ਤੇ ਦੂਰਿ ॥
Jal Mehi Oupajai Jal Thae Dhoor ||
The lotus originates in the water, and yet it remains distinct from the water.
ਆਸਾ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੮
Raag Asa Guru Nanak Dev
ਜਲ ਮਹਿ ਜੋਤਿ ਰਹਿਆ ਭਰਪੂਰਿ ॥
Jal Mehi Joth Rehiaa Bharapoor ||
Just so, the Divine Light pervades and permeates the water of the world.
ਆਸਾ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੮
Raag Asa Guru Nanak Dev
ਕਿਸੁ ਨੇੜੈ ਕਿਸੁ ਆਖਾ ਦੂਰਿ ॥
Kis Naerrai Kis Aakhaa Dhoor ||
Who is near, and who is far away?
ਆਸਾ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੯
Raag Asa Guru Nanak Dev
ਨਿਧਿ ਗੁਣ ਗਾਵਾ ਦੇਖਿ ਹਦੂਰਿ ॥੭॥
Nidhh Gun Gaavaa Dhaekh Hadhoor ||7||
I sing the Glories of the Lord, the treasure of virtue; I behold Him ever-present. ||7||
ਆਸਾ (ਮਃ ੧) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੯
Raag Asa Guru Nanak Dev
ਅੰਤਰਿ ਬਾਹਰਿ ਅਵਰੁ ਨ ਕੋਇ ॥
Anthar Baahar Avar N Koe ||
Inwardly and outwardly, there is none other than Him.
ਆਸਾ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੧ ਪੰ. ੧੯
Raag Asa Guru Nanak Dev