Sri Guru Granth Sahib
Displaying Ang 412 of 1430
- 1
- 2
- 3
- 4
ਜੋ ਤਿਸੁ ਭਾਵੈ ਸੋ ਫੁਨਿ ਹੋਇ ॥
Jo This Bhaavai So Fun Hoe ||
Whatever pleases Him, comes to pass.
ਆਸਾ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧
Raag Asa Guru Nanak Dev
ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥
Sun Bharathhar Naanak Kehai Beechaar ||
Listen, O Bharthari Yogi - Nanak speaks after deliberation;
ਆਸਾ (ਮਃ ੧) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧
Raag Asa Guru Nanak Dev
ਨਿਰਮਲ ਨਾਮੁ ਮੇਰਾ ਆਧਾਰੁ ॥੮॥੧॥
Niramal Naam Maeraa Aadhhaar ||8||1||
The Immaculate Name is my only Support. ||8||1||
ਆਸਾ (ਮਃ ੧) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੨
ਸਭਿ ਜਪ ਸਭਿ ਤਪ ਸਭ ਚਤੁਰਾਈ ॥
Sabh Jap Sabh Thap Sabh Chathuraaee ||
All meditation, all austerities, and all clever tricks,
ਆਸਾ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੨
Raag Asa Guru Nanak Dev
ਊਝੜਿ ਭਰਮੈ ਰਾਹਿ ਨ ਪਾਈ ॥
Oojharr Bharamai Raahi N Paaee ||
Lead one to wander in the wilderness, but he does not find the Path.
ਆਸਾ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੨
Raag Asa Guru Nanak Dev
ਬਿਨੁ ਬੂਝੇ ਕੋ ਥਾਇ ਨ ਪਾਈ ॥
Bin Boojhae Ko Thhaae N Paaee ||
Without understanding, he is not approved;
ਆਸਾ (ਮਃ ੧) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੨
Raag Asa Guru Nanak Dev
ਨਾਮ ਬਿਹੂਣੈ ਮਾਥੇ ਛਾਈ ॥੧॥
Naam Bihoonai Maathhae Shhaaee ||1||
Without the Naam, the Name of the Lord, ashes are thrown upon one's head. ||1||
ਆਸਾ (ਮਃ ੧) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੩
Raag Asa Guru Nanak Dev
ਸਾਚ ਧਣੀ ਜਗੁ ਆਇ ਬਿਨਾਸਾ ॥
Saach Dhhanee Jag Aae Binaasaa ||
True is the Master; the world comes and goes.
ਆਸਾ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੩
Raag Asa Guru Nanak Dev
ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥੧॥ ਰਹਾਉ ॥
Shhoottas Praanee Guramukh Dhaasaa ||1|| Rehaao ||
The mortal is emancipated, as Gurmukh, as the Lord's slave. ||1||Pause||
ਆਸਾ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੩
Raag Asa Guru Nanak Dev
ਜਗੁ ਮੋਹਿ ਬਾਧਾ ਬਹੁਤੀ ਆਸਾ ॥
Jag Mohi Baadhhaa Bahuthee Aasaa ||
The world is bound by its attachments to the many desires.
ਆਸਾ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੪
Raag Asa Guru Nanak Dev
ਗੁਰਮਤੀ ਇਕਿ ਭਏ ਉਦਾਸਾ ॥
Guramathee Eik Bheae Oudhaasaa ||
Through the Guru's Teachings, some become free of desire.
ਆਸਾ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੪
Raag Asa Guru Nanak Dev
ਅੰਤਰਿ ਨਾਮੁ ਕਮਲੁ ਪਰਗਾਸਾ ॥
Anthar Naam Kamal Paragaasaa ||
Within them is the Naam, and their heart lotus blossoms forth.
ਆਸਾ (ਮਃ ੧) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੪
Raag Asa Guru Nanak Dev
ਤਿਨ੍ਹ੍ਹ ਕਉ ਨਾਹੀ ਜਮ ਕੀ ਤ੍ਰਾਸਾ ॥੨॥
Thinh Ko Naahee Jam Kee Thraasaa ||2||
They have no fear of death. ||2||
ਆਸਾ (ਮਃ ੧) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੫
Raag Asa Guru Nanak Dev
ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥
Jag Thria Jith Kaaman Hithakaaree ||
The men of the world are conquered by woman; they love the ladies.
ਆਸਾ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੫
Raag Asa Guru Nanak Dev
ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ ॥
Puthr Kalathr Lag Naam Visaaree ||
Attached to children and wife, they forget the Naam.
ਆਸਾ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੫
Raag Asa Guru Nanak Dev
ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥
Birathhaa Janam Gavaaeiaa Baajee Haaree ||
They waste this human life in vain, and lose the game in the gamble.
ਆਸਾ (ਮਃ ੧) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੬
Raag Asa Guru Nanak Dev
ਸਤਿਗੁਰੁ ਸੇਵੇ ਕਰਣੀ ਸਾਰੀ ॥੩॥
Sathigur Saevae Karanee Saaree ||3||
Serving the True Guru is the best occupation. ||3||
ਆਸਾ (ਮਃ ੧) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੬
Raag Asa Guru Nanak Dev
ਬਾਹਰਹੁ ਹਉਮੈ ਕਹੈ ਕਹਾਏ ॥
Baaharahu Houmai Kehai Kehaaeae ||
One who speaks egotistically in public,
ਆਸਾ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੭
Raag Asa Guru Nanak Dev
ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥
Andharahu Mukath Laep Kadhae N Laaeae ||
Never attains liberation within.
ਆਸਾ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੭
Raag Asa Guru Nanak Dev
ਮਾਇਆ ਮੋਹੁ ਗੁਰ ਸਬਦਿ ਜਲਾਏ ॥
Maaeiaa Mohu Gur Sabadh Jalaaeae ||
One who burns away his attachment to Maya, by the Word of the Guru's Shabad,
ਆਸਾ (ਮਃ ੧) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੭
Raag Asa Guru Nanak Dev
ਨਿਰਮਲ ਨਾਮੁ ਸਦ ਹਿਰਦੈ ਧਿਆਏ ॥੪॥
Niramal Naam Sadh Hiradhai Dhhiaaeae ||4||
Meditates forever within his heart on the Immaculate Naam. ||4||
ਆਸਾ (ਮਃ ੧) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੮
Raag Asa Guru Nanak Dev
ਧਾਵਤੁ ਰਾਖੈ ਠਾਕਿ ਰਹਾਏ ॥
Dhhaavath Raakhai Thaak Rehaaeae ||
He restrains his wandering mind, and keeps it under control.
ਆਸਾ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੮
Raag Asa Guru Nanak Dev
ਸਿਖ ਸੰਗਤਿ ਕਰਮਿ ਮਿਲਾਏ ॥
Sikh Sangath Karam Milaaeae ||
The company of such a Sikh is obtained only by Grace.
ਆਸਾ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੮
Raag Asa Guru Nanak Dev
ਗੁਰ ਬਿਨੁ ਭੂਲੋ ਆਵੈ ਜਾਏ ॥
Gur Bin Bhoolo Aavai Jaaeae ||
Without the Guru, he goes astray and continues coming and going.
ਆਸਾ (ਮਃ ੧) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੮
Raag Asa Guru Nanak Dev
ਨਦਰਿ ਕਰੇ ਸੰਜੋਗਿ ਮਿਲਾਏ ॥੫॥
Nadhar Karae Sanjog Milaaeae ||5||
Bestowing His Mercy, the Lord unites him in Union. ||5||
ਆਸਾ (ਮਃ ੧) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੯
Raag Asa Guru Nanak Dev
ਰੂੜੋ ਕਹਉ ਨ ਕਹਿਆ ਜਾਈ ॥
Roorro Keho N Kehiaa Jaaee ||
I cannot describe the Beauteous Lord.
ਆਸਾ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੯
Raag Asa Guru Nanak Dev
ਅਕਥ ਕਥਉ ਨਹ ਕੀਮਤਿ ਪਾਈ ॥
Akathh Kathho Neh Keemath Paaee ||
I speak the unspoken; I cannot estimate His value.
ਆਸਾ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੯
Raag Asa Guru Nanak Dev
ਸਭ ਦੁਖ ਤੇਰੇ ਸੂਖ ਰਜਾਈ ॥
Sabh Dhukh Thaerae Sookh Rajaaee ||
All pain and pleasure come by Your Will.
ਆਸਾ (ਮਃ ੧) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੦
Raag Asa Guru Nanak Dev
ਸਭਿ ਦੁਖ ਮੇਟੇ ਸਾਚੈ ਨਾਈ ॥੬॥
Sabh Dhukh Maettae Saachai Naaee ||6||
All pain is eradicated by the True Name. ||6||
ਆਸਾ (ਮਃ ੧) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੦
Raag Asa Guru Nanak Dev
ਕਰ ਬਿਨੁ ਵਾਜਾ ਪਗ ਬਿਨੁ ਤਾਲਾ ॥
Kar Bin Vaajaa Pag Bin Thaalaa ||
He plays the instrument without hands, and dances without feet.
ਆਸਾ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੦
Raag Asa Guru Nanak Dev
ਜੇ ਸਬਦੁ ਬੁਝੈ ਤਾ ਸਚੁ ਨਿਹਾਲਾ ॥
Jae Sabadh Bujhai Thaa Sach Nihaalaa ||
But if he understands the Word of the Shabad, then he shall behold the True Lord.
ਆਸਾ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੧
Raag Asa Guru Nanak Dev
ਅੰਤਰਿ ਸਾਚੁ ਸਭੇ ਸੁਖ ਨਾਲਾ ॥
Anthar Saach Sabhae Sukh Naalaa ||
With the True Lord within the self, all happiness comes.
ਆਸਾ (ਮਃ ੧) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੧
Raag Asa Guru Nanak Dev
ਨਦਰਿ ਕਰੇ ਰਾਖੈ ਰਖਵਾਲਾ ॥੭॥
Nadhar Karae Raakhai Rakhavaalaa ||7||
Showering His Mercy, the Preserving Lord preserves him. ||7||
ਆਸਾ (ਮਃ ੧) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੧
Raag Asa Guru Nanak Dev
ਤ੍ਰਿਭਵਣ ਸੂਝੈ ਆਪੁ ਗਵਾਵੈ ॥
Thribhavan Soojhai Aap Gavaavai ||
He understands the three worlds; he eliminates his self-conceit.
ਆਸਾ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੨
Raag Asa Guru Nanak Dev
ਬਾਣੀ ਬੂਝੈ ਸਚਿ ਸਮਾਵੈ ॥
Baanee Boojhai Sach Samaavai ||
He understands the Bani of the Word, and he is absorbed into the True Lord.
ਆਸਾ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੨
Raag Asa Guru Nanak Dev
ਸਬਦੁ ਵੀਚਾਰੇ ਏਕ ਲਿਵ ਤਾਰਾ ॥
Sabadh Veechaarae Eaek Liv Thaaraa ||
Contemplating the Shabad, he enshrines love for the One Lord.
ਆਸਾ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੨
Raag Asa Guru Nanak Dev
ਨਾਨਕ ਧੰਨੁ ਸਵਾਰਣਹਾਰਾ ॥੮॥੨॥
Naanak Dhhann Savaaranehaaraa ||8||2||
O Nanak, blessed is the Lord, the Embellisher. ||8||2||
ਆਸਾ (ਮਃ ੧) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੨
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੨
ਲੇਖ ਅਸੰਖ ਲਿਖਿ ਲਿਖਿ ਮਾਨੁ ॥
Laekh Asankh Likh Likh Maan ||
There are innumerable writings; those who write them take pride in them.
ਆਸਾ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੩
Raag Asa Guru Nanak Dev
ਮਨਿ ਮਾਨਿਐ ਸਚੁ ਸੁਰਤਿ ਵਖਾਨੁ ॥
Man Maaniai Sach Surath Vakhaan ||
When one's mind accepts the Truth, he understands, and speaks of it.
ਆਸਾ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੩
Raag Asa Guru Nanak Dev
ਕਥਨੀ ਬਦਨੀ ਪੜਿ ਪੜਿ ਭਾਰੁ ॥
Kathhanee Badhanee Parr Parr Bhaar ||
Words, spoken and read again and again, are useless loads.
ਆਸਾ (ਮਃ ੧) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੪
Raag Asa Guru Nanak Dev
ਲੇਖ ਅਸੰਖ ਅਲੇਖੁ ਅਪਾਰੁ ॥੧॥
Laekh Asankh Alaekh Apaar ||1||
There are innumerable writings, but the Infinite Lord remains unwritten. ||1||
ਆਸਾ (ਮਃ ੧) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੪
Raag Asa Guru Nanak Dev
ਐਸਾ ਸਾਚਾ ਤੂੰ ਏਕੋ ਜਾਣੁ ॥
Aisaa Saachaa Thoon Eaeko Jaan ||
Know that such a True Lord is the One and only.
ਆਸਾ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੪
Raag Asa Guru Nanak Dev
ਜੰਮਣੁ ਮਰਣਾ ਹੁਕਮੁ ਪਛਾਣੁ ॥੧॥ ਰਹਾਉ ॥
Janman Maranaa Hukam Pashhaan ||1|| Rehaao ||
Understand that birth and death come according to the Lord's Will. ||1||Pause||
ਆਸਾ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੫
Raag Asa Guru Nanak Dev
ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥
Maaeiaa Mohi Jag Baadhhaa Jamakaal ||
Because of attachment to Maya, the world is bound by the Messenger of Death.
ਆਸਾ (ਮਃ ੧) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੫
Raag Asa Guru Nanak Dev
ਬਾਂਧਾ ਛੂਟੈ ਨਾਮੁ ਸਮ੍ਹ੍ਹਾਲਿ ॥
Baandhhaa Shhoottai Naam Samhaal ||
These bonds are released when one remembers the Naam, the Name of the Lord.
ਆਸਾ (ਮਃ ੧) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੫
Raag Asa Guru Nanak Dev
ਗੁਰੁ ਸੁਖਦਾਤਾ ਅਵਰੁ ਨ ਭਾਲਿ ॥
Gur Sukhadhaathaa Avar N Bhaal ||
The Guru is the Giver of peace; do not look for any other.
ਆਸਾ (ਮਃ ੧) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੬
Raag Asa Guru Nanak Dev
ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥੨॥
Halath Palath Nibehee Thudhh Naal ||2||
In this world, and the next, He shall stand by you. ||2||
ਆਸਾ (ਮਃ ੧) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੬
Raag Asa Guru Nanak Dev
ਸਬਦਿ ਮਰੈ ਤਾਂ ਏਕ ਲਿਵ ਲਾਏ ॥
Sabadh Marai Thaan Eaek Liv Laaeae ||
One who dies in the Word of the Shabad, embraces love for the One Lord.
ਆਸਾ (ਮਃ ੧) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੬
Raag Asa Guru Nanak Dev
ਅਚਰੁ ਚਰੈ ਤਾਂ ਭਰਮੁ ਚੁਕਾਏ ॥
Achar Charai Thaan Bharam Chukaaeae ||
One who eats the uneatable, has his doubts dispelled.
ਆਸਾ (ਮਃ ੧) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੭
Raag Asa Guru Nanak Dev
ਜੀਵਨ ਮੁਕਤੁ ਮਨਿ ਨਾਮੁ ਵਸਾਏ ॥
Jeevan Mukath Man Naam Vasaaeae ||
He is Jivan Mukta - liberated while yet alive; the Naam abides in his mind.
ਆਸਾ (ਮਃ ੧) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੭
Raag Asa Guru Nanak Dev
ਗੁਰਮੁਖਿ ਹੋਇ ਤ ਸਚਿ ਸਮਾਏ ॥੩॥
Guramukh Hoe Th Sach Samaaeae ||3||
Becoming Gurmukh, he merges into the True Lord. ||3||
ਆਸਾ (ਮਃ ੧) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੭
Raag Asa Guru Nanak Dev
ਜਿਨਿ ਧਰ ਸਾਜੀ ਗਗਨੁ ਅਕਾਸੁ ॥
Jin Dhhar Saajee Gagan Akaas ||
The One who created the earth and the Akaashic ethers of the sky,
ਆਸਾ (ਮਃ ੧) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੮
Raag Asa Guru Nanak Dev
ਜਿਨਿ ਸਭ ਥਾਪੀ ਥਾਪਿ ਉਥਾਪਿ ॥
Jin Sabh Thhaapee Thhaap Outhhaap ||
Established all; He establishes and disestablishes.
ਆਸਾ (ਮਃ ੧) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੮
Raag Asa Guru Nanak Dev
ਸਰਬ ਨਿਰੰਤਰਿ ਆਪੇ ਆਪਿ ॥
Sarab Niranthar Aapae Aap ||
He Himself is permeating all.
ਆਸਾ (ਮਃ ੧) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੮
Raag Asa Guru Nanak Dev
ਕਿਸੈ ਨ ਪੂਛੇ ਬਖਸੇ ਆਪਿ ॥੪॥
Kisai N Pooshhae Bakhasae Aap ||4||
He does not consult anyone; He Himself forgives. ||4||
ਆਸਾ (ਮਃ ੧) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੯
Raag Asa Guru Nanak Dev
ਤੂ ਪੁਰੁ ਸਾਗਰੁ ਮਾਣਕ ਹੀਰੁ ॥
Thoo Pur Saagar Maanak Heer ||
You are the Ocean, over-flowing with jewels and rubies.
ਆਸਾ (ਮਃ ੧) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੯
Raag Asa Guru Nanak Dev
ਤੂ ਨਿਰਮਲੁ ਸਚੁ ਗੁਣੀ ਗਹੀਰੁ ॥
Thoo Niramal Sach Gunee Geheer ||
You are immaculate and pure, the true treasure of virtue.
ਆਸਾ (ਮਃ ੧) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੨ ਪੰ. ੧੯
Raag Asa Guru Nanak Dev