Sri Guru Granth Sahib
Displaying Ang 413 of 1430
- 1
- 2
- 3
- 4
ਸੁਖੁ ਮਾਨੈ ਭੇਟੈ ਗੁਰ ਪੀਰੁ ॥
Sukh Maanai Bhaettai Gur Peer ||
Peace is enjoyed, meeting the Guru, the Spiritual Teacher.
ਆਸਾ (ਮਃ ੧) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧
Raag Asa Guru Nanak Dev
ਏਕੋ ਸਾਹਿਬੁ ਏਕੁ ਵਜੀਰੁ ॥੫॥
Eaeko Saahib Eaek Vajeer ||5||
The Lord is the only Master; He is the only Minister. ||5||
ਆਸਾ (ਮਃ ੧) ਅਸਟ. (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧
Raag Asa Guru Nanak Dev
ਜਗੁ ਬੰਦੀ ਮੁਕਤੇ ਹਉ ਮਾਰੀ ॥
Jag Bandhee Mukathae Ho Maaree ||
The world is held in bondage; he alone is emancipated, who conquers his ego.
ਆਸਾ (ਮਃ ੧) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧
Raag Asa Guru Nanak Dev
ਜਗਿ ਗਿਆਨੀ ਵਿਰਲਾ ਆਚਾਰੀ ॥
Jag Giaanee Viralaa Aachaaree ||
How rare in the world is that wise person, who practices this.
ਆਸਾ (ਮਃ ੧) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧
Raag Asa Guru Nanak Dev
ਜਗਿ ਪੰਡਿਤੁ ਵਿਰਲਾ ਵੀਚਾਰੀ ॥
Jag Panddith Viralaa Veechaaree ||
How rare in this world is that scholar who reflects upon this.
ਆਸਾ (ਮਃ ੧) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੨
Raag Asa Guru Nanak Dev
ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥੬॥
Bin Sathigur Bhaettae Sabh Firai Ahankaaree ||6||
Without meeting the True Guru, all wander in ego. ||6||
ਆਸਾ (ਮਃ ੧) ਅਸਟ. (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੨
Raag Asa Guru Nanak Dev
ਜਗੁ ਦੁਖੀਆ ਸੁਖੀਆ ਜਨੁ ਕੋਇ ॥
Jag Dhukheeaa Sukheeaa Jan Koe ||
The world is unhappy; only a few are happy.
ਆਸਾ (ਮਃ ੧) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੨
Raag Asa Guru Nanak Dev
ਜਗੁ ਰੋਗੀ ਭੋਗੀ ਗੁਣ ਰੋਇ ॥
Jag Rogee Bhogee Gun Roe ||
The world is diseased, from its indulgences; it weeps over its lost virtue.
ਆਸਾ (ਮਃ ੧) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੩
Raag Asa Guru Nanak Dev
ਜਗੁ ਉਪਜੈ ਬਿਨਸੈ ਪਤਿ ਖੋਇ ॥
Jag Oupajai Binasai Path Khoe ||
The world wells up, and then subsides, losing its honor.
ਆਸਾ (ਮਃ ੧) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੩
Raag Asa Guru Nanak Dev
ਗੁਰਮੁਖਿ ਹੋਵੈ ਬੂਝੈ ਸੋਇ ॥੭॥
Guramukh Hovai Boojhai Soe ||7||
He alone, who becomes Gurmukh, understands. ||7||
ਆਸਾ (ਮਃ ੧) ਅਸਟ. (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੩
Raag Asa Guru Nanak Dev
ਮਹਘੋ ਮੋਲਿ ਭਾਰਿ ਅਫਾਰੁ ॥
Mehagho Mol Bhaar Afaar ||
His price is so costly; His weight is unbearable.
ਆਸਾ (ਮਃ ੧) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੪
Raag Asa Guru Nanak Dev
ਅਟਲ ਅਛਲੁ ਗੁਰਮਤੀ ਧਾਰੁ ॥
Attal Ashhal Guramathee Dhhaar ||
He is immovable and undeceivable; enshrine Him in your mind, through the Guru's Teachings.
ਆਸਾ (ਮਃ ੧) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੪
Raag Asa Guru Nanak Dev
ਭਾਇ ਮਿਲੈ ਭਾਵੈ ਭਇਕਾਰੁ ॥
Bhaae Milai Bhaavai Bhaeikaar ||
Meet Him through love, become pleasing to Him, and act in fear of Him.
ਆਸਾ (ਮਃ ੧) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੪
Raag Asa Guru Nanak Dev
ਨਾਨਕੁ ਨੀਚੁ ਕਹੈ ਬੀਚਾਰੁ ॥੮॥੩॥
Naanak Neech Kehai Beechaar ||8||3||
Nanak the lowly says this, after deep contemplation. ||8||3||
ਆਸਾ (ਮਃ ੧) ਅਸਟ. (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੪
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੩
ਏਕੁ ਮਰੈ ਪੰਚੇ ਮਿਲਿ ਰੋਵਹਿ ॥
Eaek Marai Panchae Mil Rovehi ||
When someone dies, the five passions meet and mourn his death.
ਆਸਾ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੫
Raag Asa Guru Nanak Dev
ਹਉਮੈ ਜਾਇ ਸਬਦਿ ਮਲੁ ਧੋਵਹਿ ॥
Houmai Jaae Sabadh Mal Dhhovehi ||
Overcoming self-conceit, he washes off his filth with the Word of the Shabad.
ਆਸਾ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੫
Raag Asa Guru Nanak Dev
ਸਮਝਿ ਸੂਝਿ ਸਹਜ ਘਰਿ ਹੋਵਹਿ ॥
Samajh Soojh Sehaj Ghar Hovehi ||
One who knows and understands, enters the home of peace and poise.
ਆਸਾ (ਮਃ ੧) ਅਸਟ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੬
Raag Asa Guru Nanak Dev
ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥
Bin Boojhae Sagalee Path Khovehi ||1||
Without understanding, he loses all his honor. ||1||
ਆਸਾ (ਮਃ ੧) ਅਸਟ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੬
Raag Asa Guru Nanak Dev
ਕਉਣੁ ਮਰੈ ਕਉਣੁ ਰੋਵੈ ਓਹੀ ॥
Koun Marai Koun Rovai Ouhee ||
Who dies, and who weeps for him?
ਆਸਾ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੬
Raag Asa Guru Nanak Dev
ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥
Karan Kaaran Sabhasai Sir Thohee ||1|| Rehaao ||
O Lord, Creator, Cause of causes, You are over the heads of all. ||1||Pause||
ਆਸਾ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੭
Raag Asa Guru Nanak Dev
ਮੂਏ ਕਉ ਰੋਵੈ ਦੁਖੁ ਕੋਇ ॥
Mooeae Ko Rovai Dhukh Koe ||
Who weeps over the pain of the dead?
ਆਸਾ (ਮਃ ੧) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੭
Raag Asa Guru Nanak Dev
ਸੋ ਰੋਵੈ ਜਿਸੁ ਬੇਦਨ ਹੋਇ ॥
So Rovai Jis Baedhan Hoe ||
Those who weep, do so over their own troubles.
ਆਸਾ (ਮਃ ੧) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੭
Raag Asa Guru Nanak Dev
ਜਿਸੁ ਬੀਤੀ ਜਾਣੈ ਪ੍ਰਭ ਸੋਇ ॥
Jis Beethee Jaanai Prabh Soe ||
God knows the condition of those who are so affected.
ਆਸਾ (ਮਃ ੧) ਅਸਟ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੮
Raag Asa Guru Nanak Dev
ਆਪੇ ਕਰਤਾ ਕਰੇ ਸੁ ਹੋਇ ॥੨॥
Aapae Karathaa Karae S Hoe ||2||
Whatever the Creator does, comes to pass. ||2||
ਆਸਾ (ਮਃ ੧) ਅਸਟ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੮
Raag Asa Guru Nanak Dev
ਜੀਵਤ ਮਰਣਾ ਤਾਰੇ ਤਰਣਾ ॥
Jeevath Maranaa Thaarae Tharanaa ||
One who remains dead while yet alive, is saved, and saves others as well.
ਆਸਾ (ਮਃ ੧) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੮
Raag Asa Guru Nanak Dev
ਜੈ ਜਗਦੀਸ ਪਰਮ ਗਤਿ ਸਰਣਾ ॥
Jai Jagadhees Param Gath Saranaa ||
Celebrate the Victory of the Lord; taking to His Sanctuary, the supreme status is obtained.
ਆਸਾ (ਮਃ ੧) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੮
Raag Asa Guru Nanak Dev
ਹਉ ਬਲਿਹਾਰੀ ਸਤਿਗੁਰ ਚਰਣਾ ॥
Ho Balihaaree Sathigur Charanaa ||
I am a sacrifice to the feet of the True Guru.
ਆਸਾ (ਮਃ ੧) ਅਸਟ. (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੯
Raag Asa Guru Nanak Dev
ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥
Gur Bohithh Sabadh Bhai Tharanaa ||3||
The Guru is the boat; through the Shabad of His Word, the terrifying world-ocean is crossed over. ||3||
ਆਸਾ (ਮਃ ੧) ਅਸਟ. (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੯
Raag Asa Guru Nanak Dev
ਨਿਰਭਉ ਆਪਿ ਨਿਰੰਤਰਿ ਜੋਤਿ ॥
Nirabho Aap Niranthar Joth ||
He Himself is Fearless; His Divine Light is contained in all.
ਆਸਾ (ਮਃ ੧) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੯
Raag Asa Guru Nanak Dev
ਬਿਨੁ ਨਾਵੈ ਸੂਤਕੁ ਜਗਿ ਛੋਤਿ ॥
Bin Naavai Soothak Jag Shhoth ||
Without the Name, the world is defiled and untouchable.
ਆਸਾ (ਮਃ ੧) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੦
Raag Asa Guru Nanak Dev
ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥
Dhuramath Binasai Kiaa Kehi Roth ||
Through evil-mindedness, they are ruined; why should they cry out and weep?
ਆਸਾ (ਮਃ ੧) ਅਸਟ. (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੦
Raag Asa Guru Nanak Dev
ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥
Janam Mooeae Bin Bhagath Saroth ||4||
They are born only to die, without hearing the music of devotional worship. ||4||
ਆਸਾ (ਮਃ ੧) ਅਸਟ. (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੦
Raag Asa Guru Nanak Dev
ਮੂਏ ਕਉ ਸਚੁ ਰੋਵਹਿ ਮੀਤ ॥
Mooeae Ko Sach Rovehi Meeth ||
Only one's true friends mourn one's death.
ਆਸਾ (ਮਃ ੧) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੧
Raag Asa Guru Nanak Dev
ਤ੍ਰੈ ਗੁਣ ਰੋਵਹਿ ਨੀਤਾ ਨੀਤ ॥
Thrai Gun Rovehi Neethaa Neeth ||
Those under the sway of the three dispositions continue to mourn on and on.
ਆਸਾ (ਮਃ ੧) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੧
Raag Asa Guru Nanak Dev
ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥
Dhukh Sukh Parehar Sehaj Sucheeth ||
Disregarding pain and pleasure, center your consciousness on the Lord.
ਆਸਾ (ਮਃ ੧) ਅਸਟ. (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੧
Raag Asa Guru Nanak Dev
ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥
Than Man Soupo Kirasan Pareeth ||5||
Dedicate your body and mind to the Love of the Lord. ||5||
ਆਸਾ (ਮਃ ੧) ਅਸਟ. (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੨
Raag Asa Guru Nanak Dev
ਭੀਤਰਿ ਏਕੁ ਅਨੇਕ ਅਸੰਖ ॥
Bheethar Eaek Anaek Asankh ||
The One Lord dwells within the various and countless beings.
ਆਸਾ (ਮਃ ੧) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੨
Raag Asa Guru Nanak Dev
ਕਰਮ ਧਰਮ ਬਹੁ ਸੰਖ ਅਸੰਖ ॥
Karam Dhharam Bahu Sankh Asankh ||
There are so many rituals and religious faiths, their number is innumerable.
ਆਸਾ (ਮਃ ੧) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੨
Raag Asa Guru Nanak Dev
ਬਿਨੁ ਭੈ ਭਗਤੀ ਜਨਮੁ ਬਿਰੰਥ ॥
Bin Bhai Bhagathee Janam Biranthh ||
Without the Fear of God, and devotional worship, one's life is in vain.
ਆਸਾ (ਮਃ ੧) ਅਸਟ. (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੩
Raag Asa Guru Nanak Dev
ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥
Har Gun Gaavehi Mil Paramaaranthh ||6||
Singing the Glorious Praises of the Lord, the supreme wealth is obtained. ||6||
ਆਸਾ (ਮਃ ੧) ਅਸਟ. (੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੩
Raag Asa Guru Nanak Dev
ਆਪਿ ਮਰੈ ਮਾਰੇ ਭੀ ਆਪਿ ॥
Aap Marai Maarae Bhee Aap ||
He Himself dies, and He Himself kills.
ਆਸਾ (ਮਃ ੧) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੩
Raag Asa Guru Nanak Dev
ਆਪਿ ਉਪਾਏ ਥਾਪਿ ਉਥਾਪਿ ॥
Aap Oupaaeae Thhaap Outhhaap ||
He Himself establishes, and having established, disestablishes.
ਆਸਾ (ਮਃ ੧) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੪
Raag Asa Guru Nanak Dev
ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥
Srisatt Oupaaee Jothee Thoo Jaath ||
He created the Universe, and by His Divine Nature, instilled His Divine Light into it.
ਆਸਾ (ਮਃ ੧) ਅਸਟ. (੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੪
Raag Asa Guru Nanak Dev
ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥
Sabadh Veechaar Milan Nehee Bhraath ||7||
One who reflects upon the Word of the Shabad, meets the Lord, without doubt. ||7||
ਆਸਾ (ਮਃ ੧) ਅਸਟ. (੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੪
Raag Asa Guru Nanak Dev
ਸੂਤਕੁ ਅਗਨਿ ਭਖੈ ਜਗੁ ਖਾਇ ॥
Soothak Agan Bhakhai Jag Khaae ||
Pollution is the burning fire, which is consuming the world.
ਆਸਾ (ਮਃ ੧) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੫
Raag Asa Guru Nanak Dev
ਸੂਤਕੁ ਜਲਿ ਥਲਿ ਸਭ ਹੀ ਥਾਇ ॥
Soothak Jal Thhal Sabh Hee Thhaae ||
Pollution is in the water, upon the land, and everywhere.
ਆਸਾ (ਮਃ ੧) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੫
Raag Asa Guru Nanak Dev
ਨਾਨਕ ਸੂਤਕਿ ਜਨਮਿ ਮਰੀਜੈ ॥
Naanak Soothak Janam Mareejai ||
O Nanak, people are born and die in pollution.
ਆਸਾ (ਮਃ ੧) ਅਸਟ. (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੫
Raag Asa Guru Nanak Dev
ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥੪॥
Gur Parasaadhee Har Ras Peejai ||8||4||
By Guru's Grace, they drink in the Lord's sublime elixir. ||8||4||
ਆਸਾ (ਮਃ ੧) ਅਸਟ. (੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੬
Raag Asa Guru Nanak Dev
ਰਾਗੁ ਆਸਾ ਮਹਲਾ ੧ ॥
Raag Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੩
ਆਪੁ ਵੀਚਾਰੈ ਸੁ ਪਰਖੇ ਹੀਰਾ ॥
Aap Veechaarai S Parakhae Heeraa ||
One who contemplates his own self, tests the worth of the jewel.
ਆਸਾ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੬
Raag Asa Guru Nanak Dev
ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥
Eaek Dhrisatt Thaarae Gur Pooraa ||
With a single glance, the Perfect Guru saves him.
ਆਸਾ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੬
Raag Asa Guru Nanak Dev
ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥
Gur Maanai Man Thae Man Dhheeraa ||1||
When the Guru is pleased, one's mind comforts itself. ||1||
ਆਸਾ (ਮਃ ੧) ਅਸਟ. (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੭
Raag Asa Guru Nanak Dev
ਐਸਾ ਸਾਹੁ ਸਰਾਫੀ ਕਰੈ ॥
Aisaa Saahu Saraafee Karai ||
He is such a banker, who tests us.
ਆਸਾ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੭
Raag Asa Guru Nanak Dev
ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥
Saachee Nadhar Eaek Liv Tharai ||1|| Rehaao ||
By His True Glance of Grace, we are blessed with the Love of the One Lord, and are saved. ||1||Pause||
ਆਸਾ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੭
Raag Asa Guru Nanak Dev
ਪੂੰਜੀ ਨਾਮੁ ਨਿਰੰਜਨ ਸਾਰੁ ॥
Poonjee Naam Niranjan Saar ||
The capital of the Naam is immaculate and sublime.
ਆਸਾ (ਮਃ ੧) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੮
Raag Asa Guru Nanak Dev
ਨਿਰਮਲੁ ਸਾਚਿ ਰਤਾ ਪੈਕਾਰੁ ॥
Niramal Saach Rathaa Paikaar ||
That peddler is rendered pure, who is imbued with the Truth.
ਆਸਾ (ਮਃ ੧) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੮
Raag Asa Guru Nanak Dev
ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥
Sifath Sehaj Ghar Gur Karathaar ||2||
Praising the Lord, in the house of poise, he attains the Guru, the Creator. ||2||
ਆਸਾ (ਮਃ ੧) ਅਸਟ. (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੮
Raag Asa Guru Nanak Dev
ਆਸਾ ਮਨਸਾ ਸਬਦਿ ਜਲਾਏ ॥
Aasaa Manasaa Sabadh Jalaaeae ||
One who burns away hope and desire through the Word of the Shabad,
ਆਸਾ (ਮਃ ੧) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੯
Raag Asa Guru Nanak Dev
ਰਾਮ ਨਰਾਇਣੁ ਕਹੈ ਕਹਾਏ ॥
Raam Naraaein Kehai Kehaaeae ||
Chants the Lord's Name, and inspires others to chant it as well.
ਆਸਾ (ਮਃ ੧) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੯
Raag Asa Guru Nanak Dev
ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥
Gur Thae Vaatt Mehal Ghar Paaeae ||3||
Through the Guru, he finds the Path home, to the Mansion of the Lord's Presence. ||3||
ਆਸਾ (ਮਃ ੧) ਅਸਟ. (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੩ ਪੰ. ੧੯
Raag Asa Guru Nanak Dev