Sri Guru Granth Sahib
Displaying Ang 414 of 1430
- 1
- 2
- 3
- 4
ਕੰਚਨ ਕਾਇਆ ਜੋਤਿ ਅਨੂਪੁ ॥
Kanchan Kaaeiaa Joth Anoop ||
His body becomes golden, by the Lord's Incomparable Light.
ਆਸਾ (ਮਃ ੧) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧
Raag Asa Guru Nanak Dev
ਤ੍ਰਿਭਵਣ ਦੇਵਾ ਸਗਲ ਸਰੂਪੁ ॥
Thribhavan Dhaevaa Sagal Saroop ||
He beholds the divine beauty in all the three worlds.
ਆਸਾ (ਮਃ ੧) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧
Raag Asa Guru Nanak Dev
ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥
Mai So Dhhan Palai Saach Akhoott ||4||
That inexhaustible wealth of Truth is now in my lap. ||4||
ਆਸਾ (ਮਃ ੧) ਅਸਟ. (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧
Raag Asa Guru Nanak Dev
ਪੰਚ ਤੀਨਿ ਨਵ ਚਾਰਿ ਸਮਾਵੈ ॥
Panch Theen Nav Chaar Samaavai ||
In the five elements, the three worlds, the nine regions and the four directions, the Lord is pervading.
ਆਸਾ (ਮਃ ੧) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੨
Raag Asa Guru Nanak Dev
ਧਰਣਿ ਗਗਨੁ ਕਲ ਧਾਰਿ ਰਹਾਵੈ ॥
Dhharan Gagan Kal Dhhaar Rehaavai ||
He supports the earth and the sky, exercising His almighty power.
ਆਸਾ (ਮਃ ੧) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੨
Raag Asa Guru Nanak Dev
ਬਾਹਰਿ ਜਾਤਉ ਉਲਟਿ ਪਰਾਵੈ ॥੫॥
Baahar Jaatho Oulatt Paraavai ||5||
He turns the outgoing mind around. ||5||
ਆਸਾ (ਮਃ ੧) ਅਸਟ. (੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੨
Raag Asa Guru Nanak Dev
ਮੂਰਖੁ ਹੋਇ ਨ ਆਖੀ ਸੂਝੈ ॥
Moorakh Hoe N Aakhee Soojhai ||
The fool does not realize what he sees with his eyes.
ਆਸਾ (ਮਃ ੧) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੩
Raag Asa Guru Nanak Dev
ਜਿਹਵਾ ਰਸੁ ਨਹੀ ਕਹਿਆ ਬੂਝੈ ॥
Jihavaa Ras Nehee Kehiaa Boojhai ||
He does not taste with his tongue, and does not understand what is said.
ਆਸਾ (ਮਃ ੧) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੩
Raag Asa Guru Nanak Dev
ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥
Bikh Kaa Maathaa Jag Sio Loojhai ||6||
Intoxicated with poison, he argues with the world. ||6||
ਆਸਾ (ਮਃ ੧) ਅਸਟ. (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੩
Raag Asa Guru Nanak Dev
ਊਤਮ ਸੰਗਤਿ ਊਤਮੁ ਹੋਵੈ ॥
Ootham Sangath Ootham Hovai ||
In the uplifting society, one is uplifted.
ਆਸਾ (ਮਃ ੧) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੩
Raag Asa Guru Nanak Dev
ਗੁਣ ਕਉ ਧਾਵੈ ਅਵਗਣ ਧੋਵੈ ॥
Gun Ko Dhhaavai Avagan Dhhovai ||
He chases after virtue and washes off his sins.
ਆਸਾ (ਮਃ ੧) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੪
Raag Asa Guru Nanak Dev
ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥
Bin Gur Saevae Sehaj N Hovai ||7||
Without serving the Guru, celestial poise is not obtained. ||7||
ਆਸਾ (ਮਃ ੧) ਅਸਟ. (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੪
Raag Asa Guru Nanak Dev
ਹੀਰਾ ਨਾਮੁ ਜਵੇਹਰ ਲਾਲੁ ॥
Heeraa Naam Javaehar Laal ||
The Naam, the Name of the Lord, is a diamond, a jewel, a ruby.
ਆਸਾ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੪
Raag Asa Guru Nanak Dev
ਮਨੁ ਮੋਤੀ ਹੈ ਤਿਸ ਕਾ ਮਾਲੁ ॥
Man Mothee Hai This Kaa Maal ||
The pearl of the mind is the inner wealth.
ਆਸਾ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੫
Raag Asa Guru Nanak Dev
ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥
Naanak Parakhai Nadhar Nihaal ||8||5||
O Nanak, the Lord tests us, and blesses us with His Glance of Grace. ||8||5||
ਆਸਾ (ਮਃ ੧) ਅਸਟ. (੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੫
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੪
ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥
Guramukh Giaan Dhhiaan Man Maan ||
The Gurmukh obtains spiritual wisdom, meditation and satisfaction of the mind.
ਆਸਾ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੫
Raag Asa Guru Nanak Dev
ਗੁਰਮੁਖਿ ਮਹਲੀ ਮਹਲੁ ਪਛਾਨੁ ॥
Guramukh Mehalee Mehal Pashhaan ||
The Gurmukh realizes the Mansion of the Lord's Presence.
ਆਸਾ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੬
Raag Asa Guru Nanak Dev
ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥
Guramukh Surath Sabadh Neesaan ||1||
The Gurmukh is attuned to the Word of the Shabad, as his Insignia. ||1||
ਆਸਾ (ਮਃ ੧) ਅਸਟ. (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੬
Raag Asa Guru Nanak Dev
ਐਸੇ ਪ੍ਰੇਮ ਭਗਤਿ ਵੀਚਾਰੀ ॥
Aisae Praem Bhagath Veechaaree ||
Such is the loving devotional worship of the Lord's contemplation.
ਆਸਾ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੬
Raag Asa Guru Nanak Dev
ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥
Guramukh Saachaa Naam Muraaree ||1|| Rehaao ||
The Gurmukh realizes the True Name, the Destroyer of ego. ||1||Pause||
ਆਸਾ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੭
Raag Asa Guru Nanak Dev
ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥
Ahinis Niramal Thhaan Suthhaan ||
Day and night, he remains immaculately pure, and abides in the sublime place.
ਆਸਾ (ਮਃ ੧) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੭
Raag Asa Guru Nanak Dev
ਤੀਨ ਭਵਨ ਨਿਹਕੇਵਲ ਗਿਆਨੁ ॥
Theen Bhavan Nihakaeval Giaan ||
He gains the wisdom of the three worlds.
ਆਸਾ (ਮਃ ੧) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੮
Raag Asa Guru Nanak Dev
ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥
Saachae Gur Thae Hukam Pashhaan ||2||
Through the True Guru, the Command of the Lord's Will is realized. ||2||
ਆਸਾ (ਮਃ ੧) ਅਸਟ. (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੮
Raag Asa Guru Nanak Dev
ਸਾਚਾ ਹਰਖੁ ਨਾਹੀ ਤਿਸੁ ਸੋਗੁ ॥
Saachaa Harakh Naahee This Sog ||
He enjoys true pleasure, and suffers no pain.
ਆਸਾ (ਮਃ ੧) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੮
Raag Asa Guru Nanak Dev
ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥
Anmrith Giaan Mehaa Ras Bhog ||
He enjoys the ambrosial wisdom, and the highest sublime essence.
ਆਸਾ (ਮਃ ੧) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੯
Raag Asa Guru Nanak Dev
ਪੰਚ ਸਮਾਈ ਸੁਖੀ ਸਭੁ ਲੋਗੁ ॥੩॥
Panch Samaaee Sukhee Sabh Log ||3||
He overcomes the five evil passions, and becomes the happiest of all men. ||3||
ਆਸਾ (ਮਃ ੧) ਅਸਟ. (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੯
Raag Asa Guru Nanak Dev
ਸਗਲੀ ਜੋਤਿ ਤੇਰਾ ਸਭੁ ਕੋਈ ॥
Sagalee Joth Thaeraa Sabh Koee ||
Your Divine Light is contained in all; everyone belongs to You.
ਆਸਾ (ਮਃ ੧) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੯
Raag Asa Guru Nanak Dev
ਆਪੇ ਜੋੜਿ ਵਿਛੋੜੇ ਸੋਈ ॥
Aapae Jorr Vishhorrae Soee ||
You Yourself join and separate again.
ਆਸਾ (ਮਃ ੧) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੯
Raag Asa Guru Nanak Dev
ਆਪੇ ਕਰਤਾ ਕਰੇ ਸੁ ਹੋਈ ॥੪॥
Aapae Karathaa Karae S Hoee ||4||
Whatever the Creator does, comes to pass. ||4||
ਆਸਾ (ਮਃ ੧) ਅਸਟ. (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੦
Raag Asa Guru Nanak Dev
ਢਾਹਿ ਉਸਾਰੇ ਹੁਕਮਿ ਸਮਾਵੈ ॥
Dtaahi Ousaarae Hukam Samaavai ||
He demolishes, and He builds; by His Order, he merges us into Himself.
ਆਸਾ (ਮਃ ੧) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੦
Raag Asa Guru Nanak Dev
ਹੁਕਮੋ ਵਰਤੈ ਜੋ ਤਿਸੁ ਭਾਵੈ ॥
Hukamo Varathai Jo This Bhaavai ||
Whatever is pleasing to His Will, happens.
ਆਸਾ (ਮਃ ੧) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੦
Raag Asa Guru Nanak Dev
ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥
Gur Bin Pooraa Koe N Paavai ||5||
Without the Guru, no one obtains the Perfect Lord. ||5||
ਆਸਾ (ਮਃ ੧) ਅਸਟ. (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੧
Raag Asa Guru Nanak Dev
ਬਾਲਕ ਬਿਰਧਿ ਨ ਸੁਰਤਿ ਪਰਾਨਿ ॥
Baalak Biradhh N Surath Paraan ||
In childhood and old age, he does not understand.
ਆਸਾ (ਮਃ ੧) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੧
Raag Asa Guru Nanak Dev
ਭਰਿ ਜੋਬਨਿ ਬੂਡੈ ਅਭਿਮਾਨਿ ॥
Bhar Joban Booddai Abhimaan ||
In the prime of youth, he is drowned in his pride.
ਆਸਾ (ਮਃ ੧) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੧
Raag Asa Guru Nanak Dev
ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥
Bin Naavai Kiaa Lehas Nidhaan ||6||
Without the Name, what can the fool obtain? ||6||
ਆਸਾ (ਮਃ ੧) ਅਸਟ. (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੨
Raag Asa Guru Nanak Dev
ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥
Jis Kaa An Dhhan Sehaj N Jaanaa ||
He does not know the One who blesses him with nourishment and wealth.
ਆਸਾ (ਮਃ ੧) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੨
Raag Asa Guru Nanak Dev
ਭਰਮਿ ਭੁਲਾਨਾ ਫਿਰਿ ਪਛੁਤਾਨਾ ॥
Bharam Bhulaanaa Fir Pashhuthaanaa ||
Deluded by doubt, he later regrets and repents.
ਆਸਾ (ਮਃ ੧) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੨
Raag Asa Guru Nanak Dev
ਗਲਿ ਫਾਹੀ ਬਉਰਾ ਬਉਰਾਨਾ ॥੭॥
Gal Faahee Bouraa Bouraanaa ||7||
The noose of death is around the neck of that crazy madman. ||7||
ਆਸਾ (ਮਃ ੧) ਅਸਟ. (੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੩
Raag Asa Guru Nanak Dev
ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥
Booddath Jag Dhaekhiaa Tho Ddar Bhaagae ||
I saw the world drowning, and I ran away in fear.
ਆਸਾ (ਮਃ ੧) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੩
Raag Asa Guru Nanak Dev
ਸਤਿਗੁਰਿ ਰਾਖੇ ਸੇ ਵਡਭਾਗੇ ॥
Sathigur Raakhae Sae Vaddabhaagae ||
How very fortunate are those who have been saved by the True Guru.
ਆਸਾ (ਮਃ ੧) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੩
Raag Asa Guru Nanak Dev
ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥
Naanak Gur Kee Charanee Laagae ||8||6||
O Nanak, they are attached to the feet of the Guru. ||8||6||
ਆਸਾ (ਮਃ ੧) ਅਸਟ. (੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੪
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੪
ਗਾਵਹਿ ਗੀਤੇ ਚੀਤਿ ਅਨੀਤੇ ॥
Gaavehi Geethae Cheeth Aneethae ||
They sing religious songs, but their consciousness is wicked.
ਆਸਾ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੪
Raag Asa Guru Nanak Dev
ਰਾਗ ਸੁਣਾਇ ਕਹਾਵਹਿ ਬੀਤੇ ॥
Raag Sunaae Kehaavehi Beethae ||
They sing the songs, and call themselves divine,
ਆਸਾ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੫
Raag Asa Guru Nanak Dev
ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥
Bin Naavai Man Jhooth Aneethae ||1||
But without the Name, their minds are false and wicked. ||1||
ਆਸਾ (ਮਃ ੧) ਅਸਟ. (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੫
Raag Asa Guru Nanak Dev
ਕਹਾ ਚਲਹੁ ਮਨ ਰਹਹੁ ਘਰੇ ॥
Kehaa Chalahu Man Rehahu Gharae ||
Where are you going? O mind, remain in your own home.
ਆਸਾ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੫
Raag Asa Guru Nanak Dev
ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥
Guramukh Raam Naam Thripathaasae Khojath Paavahu Sehaj Harae ||1|| Rehaao ||
The Gurmukhs are satisfied with the Lord's Name; searching, they easily find the Lord. ||1||Pause||
ਆਸਾ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੫
Raag Asa Guru Nanak Dev
ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥
Kaam Krodhh Man Mohu Sareeraa ||
Sexual desire, anger and emotional attachment fill the mind and body;
ਆਸਾ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੬
Raag Asa Guru Nanak Dev
ਲਬੁ ਲੋਭੁ ਅਹੰਕਾਰੁ ਸੁ ਪੀਰਾ ॥
Lab Lobh Ahankaar S Peeraa ||
Greed and egotism lead only to pain.
ਆਸਾ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੬
Raag Asa Guru Nanak Dev
ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥
Raam Naam Bin Kio Man Dhheeraa ||2||
How can the mind be comforted without the Lord's Name? ||2||
ਆਸਾ (ਮਃ ੧) ਅਸਟ. (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੭
Raag Asa Guru Nanak Dev
ਅੰਤਰਿ ਨਾਵਣੁ ਸਾਚੁ ਪਛਾਣੈ ॥
Anthar Naavan Saach Pashhaanai ||
One who cleanses himself within, knows the True Lord.
ਆਸਾ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੭
Raag Asa Guru Nanak Dev
ਅੰਤਰ ਕੀ ਗਤਿ ਗੁਰਮੁਖਿ ਜਾਣੈ ॥
Anthar Kee Gath Guramukh Jaanai ||
The Gurmukh knows the condition of his innermost being.
ਆਸਾ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੭
Raag Asa Guru Nanak Dev
ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥
Saach Sabadh Bin Mehal N Pashhaanai ||3||
Without the True Word of the Shabad, the Mansion of the Lord's Presence is not realized. ||3||
ਆਸਾ (ਮਃ ੧) ਅਸਟ. (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੮
Raag Asa Guru Nanak Dev
ਨਿਰੰਕਾਰ ਮਹਿ ਆਕਾਰੁ ਸਮਾਵੈ ॥
Nirankaar Mehi Aakaar Samaavai ||
One who merges his form into the Formless Lord,
ਆਸਾ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੮
Raag Asa Guru Nanak Dev
ਅਕਲ ਕਲਾ ਸਚੁ ਸਾਚਿ ਟਿਕਾਵੈ ॥
Akal Kalaa Sach Saach Ttikaavai ||
Abides in the True Lord, the Powerful, beyond power.
ਆਸਾ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੯
Raag Asa Guru Nanak Dev
ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥
So Nar Garabh Jon Nehee Aavai ||4||
Such a person does not enter into the womb of reincarnation again. ||4||
ਆਸਾ (ਮਃ ੧) ਅਸਟ. (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੯
Raag Asa Guru Nanak Dev
ਜਹਾਂ ਨਾਮੁ ਮਿਲੈ ਤਹ ਜਾਉ ॥
Jehaan Naam Milai Theh Jaao ||
Go there, where you may obtain the Naam, the Name of the Lord.
ਆਸਾ (ਮਃ ੧) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੧੯
Raag Asa Guru Nanak Dev