Sri Guru Granth Sahib
Displaying Ang 415 of 1430
- 1
- 2
- 3
- 4
ਗੁਰ ਪਰਸਾਦੀ ਕਰਮ ਕਮਾਉ ॥
Gur Parasaadhee Karam Kamaao ||
By Guru's Grace, perform good deeds.
ਆਸਾ (ਮਃ ੧) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧
Raag Asa Guru Nanak Dev
ਨਾਮੇ ਰਾਤਾ ਹਰਿ ਗੁਣ ਗਾਉ ॥੫॥
Naamae Raathaa Har Gun Gaao ||5||
Imbued with the Naam, sing the Glorious Praises of the Lord. ||5||
ਆਸਾ (ਮਃ ੧) ਅਸਟ. (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧
Raag Asa Guru Nanak Dev
ਗੁਰ ਸੇਵਾ ਤੇ ਆਪੁ ਪਛਾਤਾ ॥
Gur Saevaa Thae Aap Pashhaathaa ||
Serving the Guru, I have come to understand myself.
ਆਸਾ (ਮਃ ੧) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧
Raag Asa Guru Nanak Dev
ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥
Anmrith Naam Vasiaa Sukhadhaathaa ||
The Ambrosial Naam, the Giver of Peace, abides within my mind.
ਆਸਾ (ਮਃ ੧) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧
Raag Asa Guru Nanak Dev
ਅਨਦਿਨੁ ਬਾਣੀ ਨਾਮੇ ਰਾਤਾ ॥੬॥
Anadhin Baanee Naamae Raathaa ||6||
Night and day, I am imbued with the Word of the Guru's Bani, and the Naam. ||6||
ਆਸਾ (ਮਃ ੧) ਅਸਟ. (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੨
Raag Asa Guru Nanak Dev
ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥
Maeraa Prabh Laaeae Thaa Ko Laagai ||
When my God attaches someone to Him, only then is that person attached.
ਆਸਾ (ਮਃ ੧) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੨
Raag Asa Guru Nanak Dev
ਹਉਮੈ ਮਾਰੇ ਸਬਦੇ ਜਾਗੈ ॥
Houmai Maarae Sabadhae Jaagai ||
Conquering ego, he remains awake to the Word of the Shabad.
ਆਸਾ (ਮਃ ੧) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੨
Raag Asa Guru Nanak Dev
ਐਥੈ ਓਥੈ ਸਦਾ ਸੁਖੁ ਆਗੈ ॥੭॥
Aithhai Outhhai Sadhaa Sukh Aagai ||7||
Here and hereafter, he enjoys lasting peace. ||7||
ਆਸਾ (ਮਃ ੧) ਅਸਟ. (੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੩
Raag Asa Guru Nanak Dev
ਮਨੁ ਚੰਚਲੁ ਬਿਧਿ ਨਾਹੀ ਜਾਣੈ ॥
Man Chanchal Bidhh Naahee Jaanai ||
The fickle mind does not know the way.
ਆਸਾ (ਮਃ ੧) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੩
Raag Asa Guru Nanak Dev
ਮਨਮੁਖਿ ਮੈਲਾ ਸਬਦੁ ਨ ਪਛਾਣੈ ॥
Manamukh Mailaa Sabadh N Pashhaanai ||
The filthy self-willed manmukh does not understand the Shabad.
ਆਸਾ (ਮਃ ੧) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੩
Raag Asa Guru Nanak Dev
ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥
Guramukh Niramal Naam Vakhaanai ||8||
The Gurmukh chants the Immaculate Naam. ||8||
ਆਸਾ (ਮਃ ੧) ਅਸਟ. (੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੪
Raag Asa Guru Nanak Dev
ਹਰਿ ਜੀਉ ਆਗੈ ਕਰੀ ਅਰਦਾਸਿ ॥
Har Jeeo Aagai Karee Aradhaas ||
I offer my prayer to the Lord,
ਆਸਾ (ਮਃ ੧) ਅਸਟ. (੭) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੪
Raag Asa Guru Nanak Dev
ਸਾਧੂ ਜਨ ਸੰਗਤਿ ਹੋਇ ਨਿਵਾਸੁ ॥
Saadhhoo Jan Sangath Hoe Nivaas ||
That I might dwell in the Saadh Sangat, the Company of the Holy.
ਆਸਾ (ਮਃ ੧) ਅਸਟ. (੭) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੪
Raag Asa Guru Nanak Dev
ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥
Kilavikh Dhukh Kaattae Har Naam Pragaas ||9||
There, sins and sufferings are erased, and one is illumined with the Lord's Name. ||9||
ਆਸਾ (ਮਃ ੧) ਅਸਟ. (੭) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੫
Raag Asa Guru Nanak Dev
ਕਰਿ ਬੀਚਾਰੁ ਆਚਾਰੁ ਪਰਾਤਾ ॥
Kar Beechaar Aachaar Paraathaa ||
In reflective meditation, I have come to love good conduct.
ਆਸਾ (ਮਃ ੧) ਅਸਟ. (੭) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੫
Raag Asa Guru Nanak Dev
ਸਤਿਗੁਰ ਬਚਨੀ ਏਕੋ ਜਾਤਾ ॥
Sathigur Bachanee Eaeko Jaathaa ||
Through the Word of the True Guru, I recognize the One Lord.
ਆਸਾ (ਮਃ ੧) ਅਸਟ. (੭) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੫
Raag Asa Guru Nanak Dev
ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥
Naanak Raam Naam Man Raathaa ||10||7||
O Nanak, my mind is imbued with the Lord's Name. ||10||7||
ਆਸਾ (ਮਃ ੧) ਅਸਟ. (੭) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੬
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੫
ਮਨੁ ਮੈਗਲੁ ਸਾਕਤੁ ਦੇਵਾਨਾ ॥
Man Maigal Saakath Dhaevaanaa ||
The mind of the faithless cynic is like a crazy elephant.
ਆਸਾ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੬
Raag Asa Guru Nanak Dev
ਬਨ ਖੰਡਿ ਮਾਇਆ ਮੋਹਿ ਹੈਰਾਨਾ ॥
Ban Khandd Maaeiaa Mohi Hairaanaa ||
It wanders around the forest, distracted by attachment to Maya.
ਆਸਾ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੭
Raag Asa Guru Nanak Dev
ਇਤ ਉਤ ਜਾਹਿ ਕਾਲ ਕੇ ਚਾਪੇ ॥
Eith Outh Jaahi Kaal Kae Chaapae ||
It goes here and there, hounded by death.
ਆਸਾ (ਮਃ ੧) ਅਸਟ. (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੭
Raag Asa Guru Nanak Dev
ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥
Guramukh Khoj Lehai Ghar Aapae ||1||
The Gurmukh seeks, and finds his own home. ||1||
ਆਸਾ (ਮਃ ੧) ਅਸਟ. (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੭
Raag Asa Guru Nanak Dev
ਬਿਨੁ ਗੁਰ ਸਬਦੈ ਮਨੁ ਨਹੀ ਠਉਰਾ ॥
Bin Gur Sabadhai Man Nehee Thouraa ||
Without the Word of the Guru's Shabad, the mind finds no place of rest.
ਆਸਾ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੮
Raag Asa Guru Nanak Dev
ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥
Simarahu Raam Naam Ath Niramal Avar Thiaagahu Houmai Kouraa ||1|| Rehaao ||
Remember in meditation the Lord's Name, the most pure and sublime; renounce your bitter egotism. ||1||Pause||
ਆਸਾ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੮
Raag Asa Guru Nanak Dev
ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥
Eihu Man Mugadhh Kehahu Kio Rehasee ||
Tell me, how can this stupid mind be rescued?
ਆਸਾ (ਮਃ ੧) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੯
Raag Asa Guru Nanak Dev
ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥
Bin Samajhae Jam Kaa Dhukh Sehasee ||
Without understanding, it shall suffer the pains of death.
ਆਸਾ (ਮਃ ੧) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੯
Raag Asa Guru Nanak Dev
ਆਪੇ ਬਖਸੇ ਸਤਿਗੁਰੁ ਮੇਲੈ ॥
Aapae Bakhasae Sathigur Maelai ||
The Lord Himself forgives us, and unites us with the True Guru.
ਆਸਾ (ਮਃ ੧) ਅਸਟ. (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੯
Raag Asa Guru Nanak Dev
ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥
Kaal Kanttak Maarae Sach Paelai ||2||
The True Lord conquers and overcomes the tortures of death. ||2||
ਆਸਾ (ਮਃ ੧) ਅਸਟ. (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੦
Raag Asa Guru Nanak Dev
ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥
Eihu Man Karamaa Eihu Man Dhharamaa ||
This mind commits its deeds of karma, and this mind follows the Dharma.
ਆਸਾ (ਮਃ ੧) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੦
Raag Asa Guru Nanak Dev
ਇਹੁ ਮਨੁ ਪੰਚ ਤਤੁ ਤੇ ਜਨਮਾ ॥
Eihu Man Panch Thath Thae Janamaa ||
This mind is born of the five elements.
ਆਸਾ (ਮਃ ੧) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੦
Raag Asa Guru Nanak Dev
ਸਾਕਤੁ ਲੋਭੀ ਇਹੁ ਮਨੁ ਮੂੜਾ ॥
Saakath Lobhee Eihu Man Moorraa ||
This foolish mind is perverted and greedy.
ਆਸਾ (ਮਃ ੧) ਅਸਟ. (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੧
Raag Asa Guru Nanak Dev
ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥
Guramukh Naam Japai Man Roorraa ||3||
Chanting the Naam, the mind of the Gurmukh becomes beautiful. ||3||
ਆਸਾ (ਮਃ ੧) ਅਸਟ. (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੧
Raag Asa Guru Nanak Dev
ਗੁਰਮੁਖਿ ਮਨੁ ਅਸਥਾਨੇ ਸੋਈ ॥
Guramukh Man Asathhaanae Soee ||
The mind of the Gurmukh finds the Lord's home.
ਆਸਾ (ਮਃ ੧) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੧
Raag Asa Guru Nanak Dev
ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥
Guramukh Thribhavan Sojhee Hoee ||
The Gurmukh comes to know the three worlds.
ਆਸਾ (ਮਃ ੧) ਅਸਟ. (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੨
Raag Asa Guru Nanak Dev
ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥
Eihu Man Jogee Bhogee Thap Thaapai ||
This mind is a Yogi, an enjoyer, a practicer of austerities.
ਆਸਾ (ਮਃ ੧) ਅਸਟ. (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੨
Raag Asa Guru Nanak Dev
ਗੁਰਮੁਖਿ ਚੀਨ੍ਹ੍ਹੈ ਹਰਿ ਪ੍ਰਭੁ ਆਪੈ ॥੪॥
Guramukh Cheenaih Har Prabh Aapai ||4||
The Gurmukh understands the Lord God Himself. ||4||
ਆਸਾ (ਮਃ ੧) ਅਸਟ. (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੨
Raag Asa Guru Nanak Dev
ਮਨੁ ਬੈਰਾਗੀ ਹਉਮੈ ਤਿਆਗੀ ॥
Man Bairaagee Houmai Thiaagee ||
This mind is a detached renunciate, forsaking egotism.
ਆਸਾ (ਮਃ ੧) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੩
Raag Asa Guru Nanak Dev
ਘਟਿ ਘਟਿ ਮਨਸਾ ਦੁਬਿਧਾ ਲਾਗੀ ॥
Ghatt Ghatt Manasaa Dhubidhhaa Laagee ||
Desire and duality afflict each and every heart.
ਆਸਾ (ਮਃ ੧) ਅਸਟ. (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੩
Raag Asa Guru Nanak Dev
ਰਾਮ ਰਸਾਇਣੁ ਗੁਰਮੁਖਿ ਚਾਖੈ ॥
Raam Rasaaein Guramukh Chaakhai ||
The Gurmukh drinks in the Lord's sublime essence;
ਆਸਾ (ਮਃ ੧) ਅਸਟ. (੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੩
Raag Asa Guru Nanak Dev
ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥
Dhar Ghar Mehalee Har Path Raakhai ||5||
At His Door, in the Mansion of the Lord's Presence, He preserves his honor. ||5||
ਆਸਾ (ਮਃ ੧) ਅਸਟ. (੮) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੪
Raag Asa Guru Nanak Dev
ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥
Eihu Man Raajaa Soor Sangraam ||
This mind is the king, the hero of cosmic battles.
ਆਸਾ (ਮਃ ੧) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੪
Raag Asa Guru Nanak Dev
ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥
Eihu Man Nirabho Guramukh Naam ||
The mind of the Gurmukh becomes fearless through the Naam.
ਆਸਾ (ਮਃ ੧) ਅਸਟ. (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੪
Raag Asa Guru Nanak Dev
ਮਾਰੇ ਪੰਚ ਅਪੁਨੈ ਵਸਿ ਕੀਏ ॥
Maarae Panch Apunai Vas Keeeae ||
Overpowering and subduing the five passions,
ਆਸਾ (ਮਃ ੧) ਅਸਟ. (੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੫
Raag Asa Guru Nanak Dev
ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥
Houmai Graas Eikath Thhaae Keeeae ||6||
Holding ego in its grip, it confines them to one place. ||6||
ਆਸਾ (ਮਃ ੧) ਅਸਟ. (੮) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੫
Raag Asa Guru Nanak Dev
ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥
Guramukh Raag Suaadh An Thiaagae ||
The Gurmukh renounces other songs and tastes.
ਆਸਾ (ਮਃ ੧) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੫
Raag Asa Guru Nanak Dev
ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥
Guramukh Eihu Man Bhagathee Jaagae ||
The mind of the Gurmukh is awakened to devotion.
ਆਸਾ (ਮਃ ੧) ਅਸਟ. (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੬
Raag Asa Guru Nanak Dev
ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥
Anehadh Sun Maaniaa Sabadh Veechaaree ||
Hearing the unstruck music of the sound current, this mind contemplates the Shabad, and accepts it.
ਆਸਾ (ਮਃ ੧) ਅਸਟ. (੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੬
Raag Asa Guru Nanak Dev
ਆਤਮੁ ਚੀਨ੍ਹ੍ਹਿ ਭਏ ਨਿਰੰਕਾਰੀ ॥੭॥
Aatham Cheenih Bheae Nirankaaree ||7||
Understanding itself, this soul becomes attuned to the Formless Lord. ||7||
ਆਸਾ (ਮਃ ੧) ਅਸਟ. (੮) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੬
Raag Asa Guru Nanak Dev
ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥
Eihu Man Niramal Dhar Ghar Soee ||
This mind becomes immaculately pure, in the Court and the Home of the Lord.
ਆਸਾ (ਮਃ ੧) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੭
Raag Asa Guru Nanak Dev
ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥
Guramukh Bhagath Bhaao Dhhun Hoee ||
The Gurmukh shows his love through loving devotional worship.
ਆਸਾ (ਮਃ ੧) ਅਸਟ. (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੭
Raag Asa Guru Nanak Dev
ਅਹਿਨਿਸਿ ਹਰਿ ਜਸੁ ਗੁਰ ਪਰਸਾਦਿ ॥
Ahinis Har Jas Gur Parasaadh ||
Night and day, by Guru's Grace, sing the Lord's Praises.
ਆਸਾ (ਮਃ ੧) ਅਸਟ. (੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੭
Raag Asa Guru Nanak Dev
ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥
Ghatt Ghatt So Prabh Aadh Jugaadh ||8||
God dwells in each and every heart, since the very beginning of time, and throughout the ages. ||8||
ਆਸਾ (ਮਃ ੧) ਅਸਟ. (੮) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੮
Raag Asa Guru Nanak Dev
ਰਾਮ ਰਸਾਇਣਿ ਇਹੁ ਮਨੁ ਮਾਤਾ ॥
Raam Rasaaein Eihu Man Maathaa ||
This mind is intoxicated with the sublime essence of the Lord;
ਆਸਾ (ਮਃ ੧) ਅਸਟ. (੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੮
Raag Asa Guru Nanak Dev
ਸਰਬ ਰਸਾਇਣੁ ਗੁਰਮੁਖਿ ਜਾਤਾ ॥
Sarab Rasaaein Guramukh Jaathaa ||
The Gurmukh realizes the essence of totality.
ਆਸਾ (ਮਃ ੧) ਅਸਟ. (੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੯
Raag Asa Guru Nanak Dev
ਭਗਤਿ ਹੇਤੁ ਗੁਰ ਚਰਣ ਨਿਵਾਸਾ ॥
Bhagath Haeth Gur Charan Nivaasaa ||
For the sake of devotional worship, he dwells at the Guru's Feet.
ਆਸਾ (ਮਃ ੧) ਅਸਟ. (੮) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੯
Raag Asa Guru Nanak Dev
ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥
Naanak Har Jan Kae Dhaasan Dhaasaa ||9||8||
Nanak is the humble servant of the slave of the Lord's slaves. ||9||8||
ਆਸਾ (ਮਃ ੧) ਅਸਟ. (੮) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੫ ਪੰ. ੧੯
Raag Asa Guru Nanak Dev