Sri Guru Granth Sahib
Displaying Ang 416 of 1430
- 1
- 2
- 3
- 4
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੬
ਤਨੁ ਬਿਨਸੈ ਧਨੁ ਕਾ ਕੋ ਕਹੀਐ ॥
Than Binasai Dhhan Kaa Ko Keheeai ||
When the body perishes, whose wealth is it?
ਆਸਾ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧
Raag Asa Guru Nanak Dev
ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥
Bin Gur Raam Naam Kath Leheeai ||
Without the Guru, how can the Lord's Name be obtained?
ਆਸਾ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧
Raag Asa Guru Nanak Dev
ਰਾਮ ਨਾਮ ਧਨੁ ਸੰਗਿ ਸਖਾਈ ॥
Raam Naam Dhhan Sang Sakhaaee ||
The wealth of the Lord's Name is my Companion and Helper.
ਆਸਾ (ਮਃ ੧) ਅਸਟ. (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੨
Raag Asa Guru Nanak Dev
ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥
Ahinis Niramal Har Liv Laaee ||1||
Night and day, center your loving attention on the Immaculate Lord. ||1||
ਆਸਾ (ਮਃ ੧) ਅਸਟ. (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੨
Raag Asa Guru Nanak Dev
ਰਾਮ ਨਾਮ ਬਿਨੁ ਕਵਨੁ ਹਮਾਰਾ ॥
Raam Naam Bin Kavan Hamaaraa ||
Without the Lord's Name, who is ours?
ਆਸਾ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੨
Raag Asa Guru Nanak Dev
ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥
Sukh Dhukh Sam Kar Naam N Shhoddo Aapae Bakhas Milaavanehaaraa ||1|| Rehaao ||
I look upon pleasure and pain alike; I shall not forsake the Naam, the Name of the Lord. The Lord Himself forgives me, and blends me with Himself. ||1||Pause||
ਆਸਾ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੩
Raag Asa Guru Nanak Dev
ਕਨਿਕ ਕਾਮਨੀ ਹੇਤੁ ਗਵਾਰਾ ॥
Kanik Kaamanee Haeth Gavaaraa ||
The fool loves gold and women.
ਆਸਾ (ਮਃ ੧) ਅਸਟ. (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੩
Raag Asa Guru Nanak Dev
ਦੁਬਿਧਾ ਲਾਗੇ ਨਾਮੁ ਵਿਸਾਰਾ ॥
Dhubidhhaa Laagae Naam Visaaraa ||
Attached to duality, he has forgotten the Naam.
ਆਸਾ (ਮਃ ੧) ਅਸਟ. (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੪
Raag Asa Guru Nanak Dev
ਜਿਸੁ ਤੂੰ ਬਖਸਹਿ ਨਾਮੁ ਜਪਾਇ ॥
Jis Thoon Bakhasehi Naam Japaae ||
O Lord, he alone chants the Naam, whom You have forgiven.
ਆਸਾ (ਮਃ ੧) ਅਸਟ. (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੪
Raag Asa Guru Nanak Dev
ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥
Dhooth N Laag Sakai Gun Gaae ||2||
Death cannot touch one who sings the Glorious Praises of the Lord. ||2||
ਆਸਾ (ਮਃ ੧) ਅਸਟ. (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੪
Raag Asa Guru Nanak Dev
ਹਰਿ ਗੁਰੁ ਦਾਤਾ ਰਾਮ ਗੁਪਾਲਾ ॥
Har Gur Dhaathaa Raam Gupaalaa ||
The Lord, the Guru, is the Giver; the Lord, the Sustainer of the World.
ਆਸਾ (ਮਃ ੧) ਅਸਟ. (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੫
Raag Asa Guru Nanak Dev
ਜਿਉ ਭਾਵੈ ਤਿਉ ਰਾਖੁ ਦਇਆਲਾ ॥
Jio Bhaavai Thio Raakh Dhaeiaalaa ||
If it is pleasing to Your Will, please preserve me, O Merciful Lord.
ਆਸਾ (ਮਃ ੧) ਅਸਟ. (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੫
Raag Asa Guru Nanak Dev
ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥
Guramukh Raam Maerai Man Bhaaeiaa ||
As Gurmukh, my mind is pleased with the Lord.
ਆਸਾ (ਮਃ ੧) ਅਸਟ. (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੫
Raag Asa Guru Nanak Dev
ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥
Rog Mittae Dhukh Thaak Rehaaeiaa ||3||
My diseases are cured, and my pains are taken away. ||3||
ਆਸਾ (ਮਃ ੧) ਅਸਟ. (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੬
Raag Asa Guru Nanak Dev
ਅਵਰੁ ਨ ਅਉਖਧੁ ਤੰਤ ਨ ਮੰਤਾ ॥
Avar N Aoukhadhh Thanth N Manthaa ||
There is no other medicine, Tantric charm or mantra.
ਆਸਾ (ਮਃ ੧) ਅਸਟ. (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੬
Raag Asa Guru Nanak Dev
ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥
Har Har Simaran Kilavikh Hanthaa ||
Meditative remembrance upon the Lord, Har, Har, destroys sins.
ਆਸਾ (ਮਃ ੧) ਅਸਟ. (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੬
Raag Asa Guru Nanak Dev
ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥
Thoon Aap Bhulaavehi Naam Visaar ||
You Yourself cause us to stray from the path, and forget the Naam.
ਆਸਾ (ਮਃ ੧) ਅਸਟ. (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੭
Raag Asa Guru Nanak Dev
ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥
Thoon Aapae Raakhehi Kirapaa Dhhaar ||4||
Showering Your Mercy, You Yourself save us. ||4||
ਆਸਾ (ਮਃ ੧) ਅਸਟ. (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੭
Raag Asa Guru Nanak Dev
ਰੋਗੁ ਭਰਮੁ ਭੇਦੁ ਮਨਿ ਦੂਜਾ ॥
Rog Bharam Bhaedh Man Dhoojaa ||
The mind is diseased with doubt, superstition and duality.
ਆਸਾ (ਮਃ ੧) ਅਸਟ. (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੭
Raag Asa Guru Nanak Dev
ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥
Gur Bin Bharam Japehi Jap Dhoojaa ||
Without the Guru, it dwells in doubt, and contemplates duality.
ਆਸਾ (ਮਃ ੧) ਅਸਟ. (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੮
Raag Asa Guru Nanak Dev
ਆਦਿ ਪੁਰਖ ਗੁਰ ਦਰਸ ਨ ਦੇਖਹਿ ॥
Aadh Purakh Gur Dharasan Dhaekhehi ||
The Guru reveals the Darshan, the Blessed Vision of the Primal Lord.
ਆਸਾ (ਮਃ ੧) ਅਸਟ. (੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੮
Raag Asa Guru Nanak Dev
ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥੫॥
Vin Gur Sabadhai Janam K Laekhehi ||5||
Without the Word of the Guru's Shabad, what use is human life? ||5||
ਆਸਾ (ਮਃ ੧) ਅਸਟ. (੯) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੮
Raag Asa Guru Nanak Dev
ਦੇਖਿ ਅਚਰਜੁ ਰਹੇ ਬਿਸਮਾਦਿ ॥
Dhaekh Acharaj Rehae Bisamaadh ||
Beholding the Marvellous Lord, I am wonder-struck and astonished.
ਆਸਾ (ਮਃ ੧) ਅਸਟ. (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੯
Raag Asa Guru Nanak Dev
ਘਟਿ ਘਟਿ ਸੁਰ ਨਰ ਸਹਜ ਸਮਾਧਿ ॥
Ghatt Ghatt Sur Nar Sehaj Samaadhh ||
In each and every heart, of the angels and holy men, He dwells in celestial Samaadhi.
ਆਸਾ (ਮਃ ੧) ਅਸਟ. (੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੯
Raag Asa Guru Nanak Dev
ਭਰਿਪੁਰਿ ਧਾਰਿ ਰਹੇ ਮਨ ਮਾਹੀ ॥
Bharipur Dhhaar Rehae Man Maahee ||
I have enshrined the All-pervading Lord within my mind.
ਆਸਾ (ਮਃ ੧) ਅਸਟ. (੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੯
Raag Asa Guru Nanak Dev
ਤੁਮ ਸਮਸਰਿ ਅਵਰੁ ਕੋ ਨਾਹੀ ॥੬॥
Thum Samasar Avar Ko Naahee ||6||
There is no one else equal to You. ||6||
ਆਸਾ (ਮਃ ੧) ਅਸਟ. (੯) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੦
Raag Asa Guru Nanak Dev
ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥
Jaa Kee Bhagath Haeth Mukh Naam ||
For the sake of devotional worship, we chant Your Name.
ਆਸਾ (ਮਃ ੧) ਅਸਟ. (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੦
Raag Asa Guru Nanak Dev
ਸੰਤ ਭਗਤ ਕੀ ਸੰਗਤਿ ਰਾਮੁ ॥
Santh Bhagath Kee Sangath Raam ||
The Lord's devotees dwell in the Society of the Saints.
ਆਸਾ (ਮਃ ੧) ਅਸਟ. (੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੦
Raag Asa Guru Nanak Dev
ਬੰਧਨ ਤੋਰੇ ਸਹਜਿ ਧਿਆਨੁ ॥
Bandhhan Thorae Sehaj Dhhiaan ||
Breaking his bonds, one comes to meditate on the Lord.
ਆਸਾ (ਮਃ ੧) ਅਸਟ. (੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੧
Raag Asa Guru Nanak Dev
ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥
Shhoottai Guramukh Har Gur Giaan ||7||
The Gurmukhs are emancipated, by the Guru-given knowledge of the Lord. ||7||
ਆਸਾ (ਮਃ ੧) ਅਸਟ. (੯) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੧
Raag Asa Guru Nanak Dev
ਨਾ ਜਮਦੂਤ ਦੂਖੁ ਤਿਸੁ ਲਾਗੈ ॥
Naa Jamadhooth Dhookh This Laagai ||
The Messenger of Death cannot touch him with pain;
ਆਸਾ (ਮਃ ੧) ਅਸਟ. (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੧
Raag Asa Guru Nanak Dev
ਜੋ ਜਨੁ ਰਾਮ ਨਾਮਿ ਲਿਵ ਜਾਗੈ ॥
Jo Jan Raam Naam Liv Jaagai ||
The Lord's humble servant remains awake to the Love of the Naam.
ਆਸਾ (ਮਃ ੧) ਅਸਟ. (੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੨
Raag Asa Guru Nanak Dev
ਭਗਤਿ ਵਛਲੁ ਭਗਤਾ ਹਰਿ ਸੰਗਿ ॥
Bhagath Vashhal Bhagathaa Har Sang ||
The Lord is the Lover of His devotees; He dwells with His devotees.
ਆਸਾ (ਮਃ ੧) ਅਸਟ. (੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੨
Raag Asa Guru Nanak Dev
ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥
Naanak Mukath Bheae Har Rang ||8||9||
O Nanak, they are liberated, through the Love of the Lord. ||8||9||
ਆਸਾ (ਮਃ ੧) ਅਸਟ. (੯) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੨
Raag Asa Guru Nanak Dev
ਆਸਾ ਮਹਲਾ ੧ ਇਕਤੁਕੀ ॥
Aasaa Mehalaa 1 Eikathukee ||
Aasaa, First Mehl, Ik-Tukee:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੬
ਗੁਰੁ ਸੇਵੇ ਸੋ ਠਾਕੁਰ ਜਾਨੈ ॥
Gur Saevae So Thaakur Jaanai ||
One who serves the Guru, knows his Lord and Master.
ਆਸਾ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੩
Raag Asa Guru Nanak Dev
ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥
Dhookh Mittai Sach Sabadh Pashhaanai ||1||
His pains are erased, and he realizes the True Word of the Shabad. ||1||
ਆਸਾ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੩
Raag Asa Guru Nanak Dev
ਰਾਮੁ ਜਪਹੁ ਮੇਰੀ ਸਖੀ ਸਖੈਨੀ ॥
Raam Japahu Maeree Sakhee Sakhainee ||
Meditate on the Lord, O my friends and companions.
ਆਸਾ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੪
Raag Asa Guru Nanak Dev
ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥
Sathigur Saev Dhaekhahu Prabh Nainee ||1|| Rehaao ||
Serving the True Guru, you shall behold God with your eyes. ||1||Pause||
ਆਸਾ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੪
Raag Asa Guru Nanak Dev
ਬੰਧਨ ਮਾਤ ਪਿਤਾ ਸੰਸਾਰਿ ॥
Bandhhan Maath Pithaa Sansaar ||
People are entangled with mother, father and the world.
ਆਸਾ (ਮਃ ੧) ਅਸਟ (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੪
Raag Asa Guru Nanak Dev
ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥
Bandhhan Suth Kanniaa Ar Naar ||2||
They are entangled with sons, daughters and spouses. ||2||
ਆਸਾ (ਮਃ ੧) ਅਸਟ (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੫
Raag Asa Guru Nanak Dev
ਬੰਧਨ ਕਰਮ ਧਰਮ ਹਉ ਕੀਆ ॥
Bandhhan Karam Dhharam Ho Keeaa ||
They are entangled with religious rituals, and religious faith, acting in ego.
ਆਸਾ (ਮਃ ੧) ਅਸਟ (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੫
Raag Asa Guru Nanak Dev
ਬੰਧਨ ਪੁਤੁ ਕਲਤੁ ਮਨਿ ਬੀਆ ॥੩॥
Bandhhan Puth Kalath Man Beeaa ||3||
They are entangled with sons, wives and others in their minds. ||3||
ਆਸਾ (ਮਃ ੧) ਅਸਟ (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੫
Raag Asa Guru Nanak Dev
ਬੰਧਨ ਕਿਰਖੀ ਕਰਹਿ ਕਿਰਸਾਨ ॥
Bandhhan Kirakhee Karehi Kirasaan ||
The farmers are entangled by farming.
ਆਸਾ (ਮਃ ੧) ਅਸਟ (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੬
Raag Asa Guru Nanak Dev
ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥
Houmai Ddann Sehai Raajaa Mangai Dhaan ||4||
People suffer punishment in ego, and the Lord King exacts the penalty from them. ||4||
ਆਸਾ (ਮਃ ੧) ਅਸਟ (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੬
Raag Asa Guru Nanak Dev
ਬੰਧਨ ਸਉਦਾ ਅਣਵੀਚਾਰੀ ॥
Bandhhan Soudhaa Anaveechaaree ||
They are entangled in trade without contemplation.
ਆਸਾ (ਮਃ ੧) ਅਸਟ (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੬
Raag Asa Guru Nanak Dev
ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥
Thipath Naahee Maaeiaa Moh Pasaaree ||5||
They are not satisfied by attachment to the expanse of Maya. ||5||
ਆਸਾ (ਮਃ ੧) ਅਸਟ (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੭
Raag Asa Guru Nanak Dev
ਬੰਧਨ ਸਾਹ ਸੰਚਹਿ ਧਨੁ ਜਾਇ ॥
Bandhhan Saah Sanchehi Dhhan Jaae ||
They are entangled with that wealth, amassed by bankers.
ਆਸਾ (ਮਃ ੧) ਅਸਟ (੧੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੭
Raag Asa Guru Nanak Dev
ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥
Bin Har Bhagath N Pavee Thhaae ||6||
Without devotion to the Lord, they do not become acceptable. ||6||
ਆਸਾ (ਮਃ ੧) ਅਸਟ (੧੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੭
Raag Asa Guru Nanak Dev
ਬੰਧਨ ਬੇਦੁ ਬਾਦੁ ਅਹੰਕਾਰ ॥
Bandhhan Baedh Baadh Ahankaar ||
They are entangled with the Vedas, religious discussions and egotism.
ਆਸਾ (ਮਃ ੧) ਅਸਟ (੧੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੮
Raag Asa Guru Nanak Dev
ਬੰਧਨਿ ਬਿਨਸੈ ਮੋਹ ਵਿਕਾਰ ॥੭॥
Bandhhan Binasai Moh Vikaar ||7||
They are entangled, and perish in attachment and corruption. ||7||
ਆਸਾ (ਮਃ ੧) ਅਸਟ (੧੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੮
Raag Asa Guru Nanak Dev
ਨਾਨਕ ਰਾਮ ਨਾਮ ਸਰਣਾਈ ॥
Naanak Raam Naam Saranaaee ||
Nanak seeks the Sanctuary of the Lord's Name.
ਆਸਾ (ਮਃ ੧) ਅਸਟ (੧੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੮
Raag Asa Guru Nanak Dev
ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥
Sathigur Raakhae Bandhh N Paaee ||8||10||
One who is saved by the True Guru, does not suffer entanglement. ||8||10||
ਆਸਾ (ਮਃ ੧) ਅਸਟ (੧੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੬ ਪੰ. ੧੯
Raag Asa Guru Nanak Dev