Sri Guru Granth Sahib
Displaying Ang 419 of 1430
- 1
- 2
- 3
- 4
ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥
Jogee Bhogee Kaaparree Kiaa Bhavehi Dhisanthar ||
Why do the Yogis, the revellers, and the beggars wander in foreign lands?
ਆਸਾ (ਮਃ ੧) ਅਸਟ (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧
Raag Asa Guru Nanak Dev
ਗੁਰ ਕਾ ਸਬਦੁ ਨ ਚੀਨ੍ਹ੍ਹਹੀ ਤਤੁ ਸਾਰੁ ਨਿਰੰਤਰ ॥੩॥
Gur Kaa Sabadh N Cheenhehee Thath Saar Niranthar ||3||
They do not understand the Word of the Guru's Shabad, and the essence of excellence within them. ||3||
ਆਸਾ (ਮਃ ੧) ਅਸਟ (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧
Raag Asa Guru Nanak Dev
ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥
Panddith Paadhhae Joeisee Nith Parrhehi Puraanaa ||
The Pandits, the religious scholars, the teachers and astrologers, and those who endlessly read the Puraanas,
ਆਸਾ (ਮਃ ੧) ਅਸਟ (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੨
Raag Asa Guru Nanak Dev
ਅੰਤਰਿ ਵਸਤੁ ਨ ਜਾਣਨ੍ਹ੍ਹੀ ਘਟਿ ਬ੍ਰਹਮੁ ਲੁਕਾਣਾ ॥੪॥
Anthar Vasath N Jaananhee Ghatt Breham Lukaanaa ||4||
Do not know what is within; God is hidden deep within them. ||4||
ਆਸਾ (ਮਃ ੧) ਅਸਟ (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੨
Raag Asa Guru Nanak Dev
ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥
Eik Thapasee Ban Mehi Thap Karehi Nith Theerathh Vaasaa ||
Some penitents perform penance in the forests, and some dwell forever at sacred shrines.
ਆਸਾ (ਮਃ ੧) ਅਸਟ (੧੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੨
Raag Asa Guru Nanak Dev
ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥
Aap N Cheenehi Thaamasee Kaahae Bheae Oudhaasaa ||5||
The unenlightened people do not understand themselves - why have they become renunciates? ||5||
ਆਸਾ (ਮਃ ੧) ਅਸਟ (੧੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੩
Raag Asa Guru Nanak Dev
ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥
Eik Bindh Jathan Kar Raakhadhae Sae Jathee Kehaavehi ||
Some control their sexual energy, and are known as celibates.
ਆਸਾ (ਮਃ ੧) ਅਸਟ (੧੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੩
Raag Asa Guru Nanak Dev
ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥
Bin Gur Sabadh N Shhoottehee Bhram Aavehi Jaavehi ||6||
But without the Guru's Word, they are not saved, and they wander in reincarnation. ||6||
ਆਸਾ (ਮਃ ੧) ਅਸਟ (੧੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੪
Raag Asa Guru Nanak Dev
ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥
Eik Girehee Saevak Saadhhikaa Guramathee Laagae ||
Some are householders, servants, and seekers, attached to the Guru's Teachings.
ਆਸਾ (ਮਃ ੧) ਅਸਟ (੧੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੪
Raag Asa Guru Nanak Dev
ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥
Naam Dhaan Eisanaan Dhrirr Har Bhagath S Jaagae ||7||
They hold fast to the Naam, to charity, to cleansing and purification; they remain awake in devotion to the Lord. ||7||
ਆਸਾ (ਮਃ ੧) ਅਸਟ (੧੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੫
Raag Asa Guru Nanak Dev
ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ ॥
Gur Thae Dhar Ghar Jaaneeai So Jaae Sinjaanai ||
Through the Guru, the Gate of the Lord's Home is found, and that place is recognized.
ਆਸਾ (ਮਃ ੧) ਅਸਟ (੧੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੫
Raag Asa Guru Nanak Dev
ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥
Naanak Naam N Veesarai Saachae Man Maanai ||8||14||
Nanak does not forget the Naam; his mind has surrendered to the True Lord. ||8||14||
ਆਸਾ (ਮਃ ੧) ਅਸਟ (੧੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੬
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੯
ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥
Manasaa Manehi Samaaeilae Bhoujal Sach Tharanaa ||
Stilling the desires of the mind, the mortal truly crosses over the terrifying world-ocean.
ਆਸਾ (ਮਃ ੧) ਅਸਟ (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੭
Raag Asa Guru Nanak Dev
ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥
Aadh Jugaadh Dhaeiaal Thoo Thaakur Thaeree Saranaa ||1||
In the very beginning, and throughout the ages, You have been the Merciful Lord and Master; I seek Your Sanctuary. ||1||
ਆਸਾ (ਮਃ ੧) ਅਸਟ (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੭
Raag Asa Guru Nanak Dev
ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥
Thoo Dhaatha Ham Jaachikaa Har Dharasan Dheejai ||
You are the Giver, and I am a mere beggar. Lord, please grant me the Blessed Vision of Your Darshan.
ਆਸਾ (ਮਃ ੧) ਅਸਟ (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੮
Raag Asa Guru Nanak Dev
ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥
Guramukh Naam Dhhiaaeeai Man Mandhar Bheejai ||1|| Rehaao ||
The Gurmukh meditates on the Naam; the temple of his mind resounds with joy. ||1||Pause||
ਆਸਾ (ਮਃ ੧) ਅਸਟ (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੮
Raag Asa Guru Nanak Dev
ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥
Koorraa Laalach Shhoddeeai Tho Saach Pashhaanai ||
Renouncing false greed, one comes to realize the Truth.
ਆਸਾ (ਮਃ ੧) ਅਸਟ (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੯
Raag Asa Guru Nanak Dev
ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥
Gur Kai Sabadh Samaaeeai Paramaarathh Jaanai ||2||
So let yourself be absorbed in the Word of the Guru's Shabad, and know this supreme realization. ||2||
ਆਸਾ (ਮਃ ੧) ਅਸਟ (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੯
Raag Asa Guru Nanak Dev
ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥
Eihu Man Raajaa Lobheeaa Lubhatho Lobhaaee ||
This mind is a greedy king, engrossed in greed.
ਆਸਾ (ਮਃ ੧) ਅਸਟ (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੯
Raag Asa Guru Nanak Dev
ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥
Guramukh Lobh Nivaareeai Har Sio Ban Aaee ||3||
The Gurmukh eliminates his greed, and comes to an understanding with the Lord. ||3||
ਆਸਾ (ਮਃ ੧) ਅਸਟ (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੦
Raag Asa Guru Nanak Dev
ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥
Kalar Khaethee Beejeeai Kio Laahaa Paavai ||
Planting the seeds in the rocky soil, how can one reap a profit?
ਆਸਾ (ਮਃ ੧) ਅਸਟ (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੦
Raag Asa Guru Nanak Dev
ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥
Manamukh Sach N Bheejee Koorr Koorr Gaddaavai ||4||
The self-willed manmukh is not pleased with Truth; the false are buried in falsehood. ||4||
ਆਸਾ (ਮਃ ੧) ਅਸਟ (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੧
Raag Asa Guru Nanak Dev
ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥
Laalach Shhoddahu Andhhiho Laalach Dhukh Bhaaree ||
So renounce greed - you are blind! Greed only brings pain.
ਆਸਾ (ਮਃ ੧) ਅਸਟ (੧੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੧
Raag Asa Guru Nanak Dev
ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥
Saacha Saahib Man Vasai Houmai Bikh Maaree ||5||
When the True Lord dwells within the mind, the poisonous ego is conquered. ||5||
ਆਸਾ (ਮਃ ੧) ਅਸਟ (੧੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੨
Raag Asa Guru Nanak Dev
ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥
Dhubidhhaa Shhodd Kuvaattarree Moosahugae Bhaaee ||
Renounce the evil way of duality, or you shall be plundered, O Siblings of Destiny.
ਆਸਾ (ਮਃ ੧) ਅਸਟ (੧੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੨
Raag Asa Guru Nanak Dev
ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥
Ahinis Naam Salaaheeai Sathigur Saranaaee ||6||
Day and night, praise the Naam, in the Sanctuary of the True Guru's protection. ||6||
ਆਸਾ (ਮਃ ੧) ਅਸਟ (੧੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੩
Raag Asa Guru Nanak Dev
ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥
Manamukh Pathhar Sail Hai Dhhrig Jeevan Feekaa ||
The self-willed manmukh is a rock, a stone. His life is cursed and useless.
ਆਸਾ (ਮਃ ੧) ਅਸਟ (੧੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੩
Raag Asa Guru Nanak Dev
ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥
Jal Mehi Kaethaa Raakheeai Abh Anthar Sookaa ||7||
No matter now long a stone is kept under water, it still remains dry at its core. ||7||
ਆਸਾ (ਮਃ ੧) ਅਸਟ (੧੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੪
Raag Asa Guru Nanak Dev
ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥
Har Kaa Naam Nidhhaan Hai Poorai Gur Dheeaa ||
The Name of the Lord is the treasure; the Perfect Guru has given it to me.
ਆਸਾ (ਮਃ ੧) ਅਸਟ (੧੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੪
Raag Asa Guru Nanak Dev
ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥
Naanak Naam N Veesarai Mathh Anmrith Peeaa ||8||15||
O Nanak, one who does not forget the Naam, churns and drinks in the Ambrosial Nectar. ||8||15||
ਆਸਾ (ਮਃ ੧) ਅਸਟ (੧੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੪
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੯
ਚਲੇ ਚਲਣਹਾਰ ਵਾਟ ਵਟਾਇਆ ॥
Chalae Chalanehaar Vaatt Vattaaeiaa ||
The travellers travel from one road to another.
ਆਸਾ (ਮਃ ੧) ਅਸਟ (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੫
Raag Asa Guru Nanak Dev
ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥
Dhhandhh Pittae Sansaar Sach N Bhaaeiaa ||1||
The world is engrossed in its entanglements, and does not appreciate the Truth. ||1||
ਆਸਾ (ਮਃ ੧) ਅਸਟ (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੫
Raag Asa Guru Nanak Dev
ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥
Kiaa Bhaveeai Kiaa Dtoodteeai Gur Sabadh Dhikhaaeiaa ||
Why wander around, and why go searching, when the Guru's Shabad reveals Him to us?
ਆਸਾ (ਮਃ ੧) ਅਸਟ (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੬
Raag Asa Guru Nanak Dev
ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥
Mamathaa Mohu Visarajiaa Apanai Ghar Aaeiaa ||1|| Rehaao ||
Leaving behind egotism and attachment, I have arrived at my own home. ||1||Pause||
ਆਸਾ (ਮਃ ੧) ਅਸਟ (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੬
Raag Asa Guru Nanak Dev
ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥
Sach Milai Sachiaar Koorr N Paaeeai ||
Through Truth, one meets the True One; He is not obtained through falsehood.
ਆਸਾ (ਮਃ ੧) ਅਸਟ (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੭
Raag Asa Guru Nanak Dev
ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥
Sachae Sio Chith Laae Bahurr N Aaeeai ||2||
Centering your consciousness on the True Lord, you shall not have to come into the world again. ||2||
ਆਸਾ (ਮਃ ੧) ਅਸਟ (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੭
Raag Asa Guru Nanak Dev
ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥
Moeiaa Ko Kiaa Rovahu Roe N Jaanehoo ||
Why do you weep for the dead? You do not know how to weep.
ਆਸਾ (ਮਃ ੧) ਅਸਟ (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੮
Raag Asa Guru Nanak Dev
ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ ॥੩॥
Rovahu Sach Salaahi Hukam Pashhaanehoo ||3||
Weep by praising the True Lord, and recognize His Command. ||3||
ਆਸਾ (ਮਃ ੧) ਅਸਟ (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੮
Raag Asa Guru Nanak Dev
ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥
Hukamee Vajahu Likhaae Aaeiaa Jaaneeai ||
Blessed is the birth of one who is destined to abide by the Lord's Command.
ਆਸਾ (ਮਃ ੧) ਅਸਟ (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੯
Raag Asa Guru Nanak Dev
ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥
Laahaa Palai Paae Hukam Sinjaaneeai ||4||
He obtains the true profit, realizing the Lord's Command. ||4||
ਆਸਾ (ਮਃ ੧) ਅਸਟ (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧੯
Raag Asa Guru Nanak Dev