Sri Guru Granth Sahib
Displaying Ang 420 of 1430
- 1
- 2
- 3
- 4
ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥
Hukamee Paidhhaa Jaae Dharageh Bhaaneeai ||
If it pleases the Commander, one goes to His Court, robed in honor.
ਆਸਾ (ਮਃ ੧) ਅਸਟ (੧੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧
Raag Asa Guru Nanak Dev
ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ ॥੫॥
Hukamae Hee Sir Maar Bandh Rabaaneeai ||5||
By His Command, God's slaves are hit over the head. ||5||
ਆਸਾ (ਮਃ ੧) ਅਸਟ (੧੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧
Raag Asa Guru Nanak Dev
ਲਾਹਾ ਸਚੁ ਨਿਆਉ ਮਨਿ ਵਸਾਈਐ ॥
Laahaa Sach Niaao Man Vasaaeeai ||
The profit is earned by enshrining Truth and justice in the mind.
ਆਸਾ (ਮਃ ੧) ਅਸਟ (੧੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧
Raag Asa Guru Nanak Dev
ਲਿਖਿਆ ਪਲੈ ਪਾਇ ਗਰਬੁ ਵਞਾਈਐ ॥੬॥
Likhiaa Palai Paae Garab Vanjaaeeai ||6||
They obtain what is written in their destiny, and overcome pride. ||6||
ਆਸਾ (ਮਃ ੧) ਅਸਟ (੧੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੨
Raag Asa Guru Nanak Dev
ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥
Manamukheeaa Sir Maar Vaadh Khapaaeeai ||
The self-willed manmukhs are hit over the head, and consumed by conflict.
ਆਸਾ (ਮਃ ੧) ਅਸਟ (੧੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੨
Raag Asa Guru Nanak Dev
ਠਗਿ ਮੁਠੀ ਕੂੜਿਆਰ ਬੰਨ੍ਹ੍ਹਿ ਚਲਾਈਐ ॥੭॥
Thag Muthee Koorriaar Bannih Chalaaeeai ||7||
The cheaters are plundered by falsehood; they are chained and led away. ||7||
ਆਸਾ (ਮਃ ੧) ਅਸਟ (੧੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੨
Raag Asa Guru Nanak Dev
ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥
Saahib Ridhai Vasaae N Pashhothaavehee ||
Enshrine the Lord Master in your mind, and you shall not have to repent.
ਆਸਾ (ਮਃ ੧) ਅਸਟ (੧੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੩
Raag Asa Guru Nanak Dev
ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥੮॥
Gunehaan Bakhasanehaar Sabadh Kamaavehee ||8||
He forgives our sins, when we practice the Teachings of the Guru's Word. ||8||
ਆਸਾ (ਮਃ ੧) ਅਸਟ (੧੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੩
Raag Asa Guru Nanak Dev
ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ ॥
Naanak Mangai Sach Guramukh Ghaaleeai ||
Nanak begs for the True Name, which is obtained by the Gurmukh.
ਆਸਾ (ਮਃ ੧) ਅਸਟ (੧੬) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੪
Raag Asa Guru Nanak Dev
ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥੯॥੧੬॥
Mai Thujh Bin Avar N Koe Nadhar Nihaaleeai ||9||16||
Without You, I have no other at all; please, bless me with Your Glance of Grace. ||9||16||
ਆਸਾ (ਮਃ ੧) ਅਸਟ (੧੬) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੪
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੨੦
ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥
Kiaa Jangal Dtoodtee Jaae Mai Ghar Ban Hareeaavalaa ||
Why should I go searching in the forests, when the woods of my home are so green?
ਆਸਾ (ਮਃ ੧) ਅਸਟ (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੫
Raag Asa Guru Nanak Dev
ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥
Sach Ttikai Ghar Aae Sabadh Outhaavalaa ||1||
The True Word of the Shabad has instantaneously come and settled in my heart. ||1||
ਆਸਾ (ਮਃ ੧) ਅਸਟ (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੫
Raag Asa Guru Nanak Dev
ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥
Jeh Dhaekhaa Theh Soe Avar N Jaaneeai ||
Wherever I look, there He is; I know no other.
ਆਸਾ (ਮਃ ੧) ਅਸਟ (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੬
Raag Asa Guru Nanak Dev
ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥
Gur Kee Kaar Kamaae Mehal Pashhaaneeai ||1|| Rehaao ||
Working for the Guru, one realizes the Mansion of the Lord's Presence. ||1||Pause||
ਆਸਾ (ਮਃ ੧) ਅਸਟ (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੬
Raag Asa Guru Nanak Dev
ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥
Aap Milaavai Sach Thaa Man Bhaavee ||
The True Lord blends us with Himself, when it is pleasing to His Mind.
ਆਸਾ (ਮਃ ੧) ਅਸਟ (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੭
Raag Asa Guru Nanak Dev
ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥
Chalai Sadhaa Rajaae Ank Samaavee ||2||
One who ever walks in accordance with His Will, merges into His Being. ||2||
ਆਸਾ (ਮਃ ੧) ਅਸਟ (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੭
Raag Asa Guru Nanak Dev
ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥
Sachaa Saahib Man Vasai Vasiaa Man Soee ||
When the True Lord dwells in the mind, that mind flourishes.
ਆਸਾ (ਮਃ ੧) ਅਸਟ (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੭
Raag Asa Guru Nanak Dev
ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥
Aapae Dhae Vaddiaaeeaa Dhae Thott N Hoee ||3||
He Himself grants greatness; His Gifts are never exhausted. ||3||
ਆਸਾ (ਮਃ ੧) ਅਸਟ (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੮
Raag Asa Guru Nanak Dev
ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥
Abae Thabae Kee Chaakaree Kio Dharageh Paavai ||
Serving this and that person, how can one obtain the Lord's Court?
ਆਸਾ (ਮਃ ੧) ਅਸਟ (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੮
Raag Asa Guru Nanak Dev
ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥
Pathhar Kee Baerree Jae Charrai Bhar Naal Buddaavai ||4||
If someone embarks on a boat of stone, he shall drown with its cargo. ||4||
ਆਸਾ (ਮਃ ੧) ਅਸਟ (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੯
Raag Asa Guru Nanak Dev
ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥
Aapanarraa Man Vaecheeai Sir Dheejai Naalae ||
So offer your mind, and surrender your head with it.
ਆਸਾ (ਮਃ ੧) ਅਸਟ (੧੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੯
Raag Asa Guru Nanak Dev
ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥
Guramukh Vasath Pashhaaneeai Apanaa Ghar Bhaalae ||5||
The Gurmukh realizes the true essence, and finds the home of his own self. ||5||
ਆਸਾ (ਮਃ ੧) ਅਸਟ (੧੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੦
Raag Asa Guru Nanak Dev
ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥
Janman Maranaa Aakheeai Thin Karathai Keeaa ||
People discuss birth and death; the Creator created this.
ਆਸਾ (ਮਃ ੧) ਅਸਟ (੧੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੦
Raag Asa Guru Nanak Dev
ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥
Aap Gavaaeiaa Mar Rehae Fir Maran N Thheeaa ||6||
Those who conquer their selfhood and remain dead, shall never have to die again. ||6||
ਆਸਾ (ਮਃ ੧) ਅਸਟ (੧੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੧
Raag Asa Guru Nanak Dev
ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥
Saaee Kaar Kamaavanee Dhhur Kee Furamaaee ||
Do those deeds which the Primal Lord has ordered for you.
ਆਸਾ (ਮਃ ੧) ਅਸਟ (੧੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੧
Raag Asa Guru Nanak Dev
ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥
Jae Man Sathigur Dhae Milai Kin Keemath Paaee ||7||
If one surrenders his mind upon meeting the True Guru, who can estimate its value? ||7||
ਆਸਾ (ਮਃ ੧) ਅਸਟ (੧੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੨
Raag Asa Guru Nanak Dev
ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥
Rathanaa Paarakh So Dhhanee Thin Keemath Paaee ||
That Lord Master is the Assayer of the jewel of the mind; He places the value on it.
ਆਸਾ (ਮਃ ੧) ਅਸਟ (੧੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੨
Raag Asa Guru Nanak Dev
ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥੮॥੧੭॥
Naanak Saahib Man Vasai Sachee Vaddiaaee ||8||17||
O Nanak, True is the Glory of that one, in whose mind the Lord Master dwells. ||8||17||
ਆਸਾ (ਮਃ ੧) ਅਸਟ (੧੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੨
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੨੦
ਜਿਨ੍ਹ੍ਹੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥
Jinhee Naam Visaariaa Dhoojai Bharam Bhulaaee ||
Those who have forgotten the Naam, the Name of the Lord, are deluded by doubt and duality.
ਆਸਾ (ਮਃ ੧) ਅਸਟ (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੩
Raag Asa Guru Nanak Dev
ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥੧॥
Mool Shhodd Ddaalee Lagae Kiaa Paavehi Shhaaee ||1||
Those who abandon the roots and cling to the branches, shall obtain only ashes. ||1||
ਆਸਾ (ਮਃ ੧) ਅਸਟ (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੪
Raag Asa Guru Nanak Dev
ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ॥
Bin Naavai Kio Shhootteeai Jae Jaanai Koee ||
Without the Name, how can one be emancipated? Who knows this?
ਆਸਾ (ਮਃ ੧) ਅਸਟ (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੪
Raag Asa Guru Nanak Dev
ਗੁਰਮੁਖਿ ਹੋਇ ਤ ਛੂਟੀਐ ਮਨਮੁਖਿ ਪਤਿ ਖੋਈ ॥੧॥ ਰਹਾਉ ॥
Guramukh Hoe Th Shhootteeai Manamukh Path Khoee ||1|| Rehaao ||
One who becomes Gurmukh is emancipated; the self-willed manmukhs lose their honor. ||1||Pause||
ਆਸਾ (ਮਃ ੧) ਅਸਟ (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੫
Raag Asa Guru Nanak Dev
ਜਿਨ੍ਹ੍ਹੀ ਏਕੋ ਸੇਵਿਆ ਪੂਰੀ ਮਤਿ ਭਾਈ ॥
Jinhee Eaeko Saeviaa Pooree Math Bhaaee ||
Those who serve the One Lord become perfect in their understanding, O Siblings of Destiny.
ਆਸਾ (ਮਃ ੧) ਅਸਟ (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੫
Raag Asa Guru Nanak Dev
ਆਦਿ ਜੁਗਾਦਿ ਨਿਰੰਜਨਾ ਜਨ ਹਰਿ ਸਰਣਾਈ ॥੨॥
Aadh Jugaadh Niranjanaa Jan Har Saranaaee ||2||
The Lord's humble servant finds Sanctuary in Him, the Immaculate One, from the very beginning, and throughout the ages. ||2||
ਆਸਾ (ਮਃ ੧) ਅਸਟ (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੫
Raag Asa Guru Nanak Dev
ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥
Saahib Maeraa Eaek Hai Avar Nehee Bhaaee ||
My Lord and Master is the One; there is no other, O Siblings of Destiny.
ਆਸਾ (ਮਃ ੧) ਅਸਟ (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੬
Raag Asa Guru Nanak Dev
ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥੩॥
Kirapaa Thae Sukh Paaeiaa Saachae Parathhaaee ||3||
By the Grace of the True Lord, celestial peace is obtained. ||3||
ਆਸਾ (ਮਃ ੧) ਅਸਟ (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੬
Raag Asa Guru Nanak Dev
ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ ॥
Gur Bin Kinai N Paaeiou Kaethee Kehai Kehaaeae ||
Without the Guru, no one has obtained Him, although many may claim to have done so.
ਆਸਾ (ਮਃ ੧) ਅਸਟ (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੭
Raag Asa Guru Nanak Dev
ਆਪਿ ਦਿਖਾਵੈ ਵਾਟੜੀਂ ਸਚੀ ਭਗਤਿ ਦ੍ਰਿੜਾਏ ॥੪॥
Aap Dhikhaavai Vaattarreen Sachee Bhagath Dhrirraaeae ||4||
He Himself reveals the Way, and implants true devotion within. ||4||
ਆਸਾ (ਮਃ ੧) ਅਸਟ (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੭
Raag Asa Guru Nanak Dev
ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ ॥
Manamukh Jae Samajhaaeeai Bhee Oujharr Jaaeae ||
Even if the self-willed manmukh is instructed, he stills goes into the wilderness.
ਆਸਾ (ਮਃ ੧) ਅਸਟ (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੮
Raag Asa Guru Nanak Dev
ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥੫॥
Bin Har Naam N Shhoottasee Mar Narak Samaaeae ||5||
Without the Lord's Name, he shall not be emancipated; he shall die, and sink into hell. ||5||
ਆਸਾ (ਮਃ ੧) ਅਸਟ (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੮
Raag Asa Guru Nanak Dev
ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ ॥
Janam Marai Bharamaaeeai Har Naam N Laevai ||
He wanders through birth and death, and never chants the Lord's Name.
ਆਸਾ (ਮਃ ੧) ਅਸਟ (੧੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੯
Raag Asa Guru Nanak Dev
ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥੬॥
Thaa Kee Keemath Naa Pavai Bin Gur Kee Saevai ||6||
He never realizes his own value, without serving the Guru. ||6||
ਆਸਾ (ਮਃ ੧) ਅਸਟ (੧੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੦ ਪੰ. ੧੯
Raag Asa Guru Nanak Dev