Sri Guru Granth Sahib
Displaying Ang 421 of 1430
- 1
- 2
- 3
- 4
ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥
Jaehee Saev Karaaeeai Karanee Bhee Saaee ||
Whatever service the Lord causes us to do, that is just what we do.
ਆਸਾ (ਮਃ ੧) ਅਸਟ (੧੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧
Raag Asa Guru Nanak Dev
ਆਪਿ ਕਰੇ ਕਿਸੁ ਆਖੀਐ ਵੇਖੈ ਵਡਿਆਈ ॥੭॥
Aap Karae Kis Aakheeai Vaekhai Vaddiaaee ||7||
He Himself acts; who else should be mentioned? He beholds His own greatness. ||7||
ਆਸਾ (ਮਃ ੧) ਅਸਟ (੧੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧
Raag Asa Guru Nanak Dev
ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥
Gur Kee Saevaa So Karae Jis Aap Karaaeae ||
He alone serves the Guru, whom the Lord Himself inspires to do so.
ਆਸਾ (ਮਃ ੧) ਅਸਟ (੧੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧
Raag Asa Guru Nanak Dev
ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ ॥੮॥੧੮॥
Naanak Sir Dhae Shhootteeai Dharageh Path Paaeae ||8||18||
O Nanak, offering his head, one is emancipated, and honored in the Court of the Lord. ||8||18||
ਆਸਾ (ਮਃ ੧) ਅਸਟ (੧੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੨
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੨੧
ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥
Roorro Thaakur Maaharo Roorree Gurabaanee ||
Beautiful is the Supreme Lord and Master, and beautiful is the Word of the Guru's Bani.
ਆਸਾ (ਮਃ ੧) ਅਸਟ (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੨
Raag Asa Guru Nanak Dev
ਵਡੈ ਭਾਗਿ ਸਤਿਗੁਰੁ ਮਿਲੈ ਪਾਈਐ ਪਦੁ ਨਿਰਬਾਣੀ ॥੧॥
Vaddai Bhaag Sathigur Milai Paaeeai Padh Nirabaanee ||1||
By great good fortune, one meets the True Guru, and the supreme status of Nirvaanaa is obtained. ||1||
ਆਸਾ (ਮਃ ੧) ਅਸਟ (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੩
Raag Asa Guru Nanak Dev
ਮੈ ਓਲ੍ਹ੍ਹਗੀਆ ਓਲ੍ਹ੍ਹਗੀ ਹਮ ਛੋਰੂ ਥਾਰੇ ॥
Mai Oulhageeaa Oulhagee Ham Shhoroo Thhaarae ||
I am the lowest slave of Your slaves; I am Your most humble servant.
ਆਸਾ (ਮਃ ੧) ਅਸਟ (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੩
Raag Asa Guru Nanak Dev
ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥੧॥ ਰਹਾਉ ॥
Jio Thoon Raakhehi Thio Rehaa Mukh Naam Hamaarae ||1|| Rehaao ||
As You keep me, I live. Your Name is in my mouth. ||1||Pause||
ਆਸਾ (ਮਃ ੧) ਅਸਟ (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੪
Raag Asa Guru Nanak Dev
ਦਰਸਨ ਕੀ ਪਿਆਸਾ ਘਣੀ ਭਾਣੈ ਮਨਿ ਭਾਈਐ ॥
Dharasan Kee Piaasaa Ghanee Bhaanai Man Bhaaeeai ||
I have such a great thirst for the Blessed Vision of Your Darshan; my mind accepts Your Will, and so You are pleased with me.
ਆਸਾ (ਮਃ ੧) ਅਸਟ (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੪
Raag Asa Guru Nanak Dev
ਮੇਰੇ ਠਾਕੁਰ ਹਾਥਿ ਵਡਿਆਈਆ ਭਾਣੈ ਪਤਿ ਪਾਈਐ ॥੨॥
Maerae Thaakur Haathh Vaddiaaeeaa Bhaanai Path Paaeeai ||2||
Greatness is in the Hands of my Lord and Master; by His Will, honor is obtained. ||2||
ਆਸਾ (ਮਃ ੧) ਅਸਟ (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੫
Raag Asa Guru Nanak Dev
ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥
Saacho Dhoor N Jaaneeai Anthar Hai Soee ||
Do not think that the True Lord is far away; He is deep within.
ਆਸਾ (ਮਃ ੧) ਅਸਟ (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੫
Raag Asa Guru Nanak Dev
ਜਹ ਦੇਖਾ ਤਹ ਰਵਿ ਰਹੇ ਕਿਨਿ ਕੀਮਤਿ ਹੋਈ ॥੩॥
Jeh Dhaekhaa Theh Rav Rehae Kin Keemath Hoee ||3||
Wherever I look, there I find Him pervading; how can I estimate His value? ||3||
ਆਸਾ (ਮਃ ੧) ਅਸਟ (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੬
Raag Asa Guru Nanak Dev
ਆਪਿ ਕਰੇ ਆਪੇ ਹਰੇ ਵੇਖੈ ਵਡਿਆਈ ॥
Aap Karae Aapae Harae Vaekhai Vaddiaaee ||
He Himself does, and He Himself undoes. He Himself beholds His glorious greatness.
ਆਸਾ (ਮਃ ੧) ਅਸਟ (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੬
Raag Asa Guru Nanak Dev
ਗੁਰਮੁਖਿ ਹੋਇ ਨਿਹਾਲੀਐ ਇਉ ਕੀਮਤਿ ਪਾਈ ॥੪॥
Guramukh Hoe Nihaaleeai Eio Keemath Paaee ||4||
Becoming Gurmukh, one beholds Him, and so, His value is appraised. ||4||
ਆਸਾ (ਮਃ ੧) ਅਸਟ (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੬
Raag Asa Guru Nanak Dev
ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥
Jeevadhiaa Laahaa Milai Gur Kaar Kamaavai ||
So earn your profits while you are alive, by serving the Guru.
ਆਸਾ (ਮਃ ੧) ਅਸਟ (੧੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੭
Raag Asa Guru Nanak Dev
ਪੂਰਬਿ ਹੋਵੈ ਲਿਖਿਆ ਤਾ ਸਤਿਗੁਰੁ ਪਾਵੈ ॥੫॥
Poorab Hovai Likhiaa Thaa Sathigur Paavai ||5||
If it is so pre-ordained, then one finds the True Guru. ||5||
ਆਸਾ (ਮਃ ੧) ਅਸਟ (੧੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੭
Raag Asa Guru Nanak Dev
ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ ॥
Manamukh Thottaa Nith Hai Bharamehi Bharamaaeae ||
The self-willed manmukhs continually lose, and wander around, deluded by doubt.
ਆਸਾ (ਮਃ ੧) ਅਸਟ (੧੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੮
Raag Asa Guru Nanak Dev
ਮਨਮੁਖੁ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥੬॥
Manamukh Andhh N Chaethee Kio Dharasan Paaeae ||6||
The blind manmukhs do not remember the Lord; how can they obtain the Blessed Vision of His Darshan? ||6||
ਆਸਾ (ਮਃ ੧) ਅਸਟ (੧੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੮
Raag Asa Guru Nanak Dev
ਤਾ ਜਗਿ ਆਇਆ ਜਾਣੀਐ ਸਾਚੈ ਲਿਵ ਲਾਏ ॥
Thaa Jag Aaeiaa Jaaneeai Saachai Liv Laaeae ||
One's coming into the world is judged worthwhile only if one lovingly attunes oneself to the True Lord.
ਆਸਾ (ਮਃ ੧) ਅਸਟ (੧੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੯
Raag Asa Guru Nanak Dev
ਗੁਰ ਭੇਟੇ ਪਾਰਸੁ ਭਏ ਜੋਤੀ ਜੋਤਿ ਮਿਲਾਏ ॥੭॥
Gur Bhaettae Paaras Bheae Jothee Joth Milaaeae ||7||
Meeting the Guru, one becomes invaluable; his light merges into the Light. ||7||
ਆਸਾ (ਮਃ ੧) ਅਸਟ (੧੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੯
Raag Asa Guru Nanak Dev
ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ ॥
Ahinis Rehai Niraalamo Kaar Dhhur Kee Karanee ||
Day and night, he remains detached, and serves the Primal Lord.
ਆਸਾ (ਮਃ ੧) ਅਸਟ (੧੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੯
Raag Asa Guru Nanak Dev
ਨਾਨਕ ਨਾਮਿ ਸੰਤੋਖੀਆ ਰਾਤੇ ਹਰਿ ਚਰਣੀ ॥੮॥੧੯॥
Naanak Naam Santhokheeaa Raathae Har Charanee ||8||19||
O Nanak, those who are imbued with the Lord's Lotus Feet, are content with the Naam, the Name of the Lord. ||8||19||
ਆਸਾ (ਮਃ ੧) ਅਸਟ (੧੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੦
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੨੧
ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥
Kaethaa Aakhan Aakheeai Thaa Kae Anth N Jaanaa ||
No matter how much one may describe the Lord, His limits still cannot be known.
ਆਸਾ (ਮਃ ੧) ਅਸਟ (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੧
Raag Asa Guru Nanak Dev
ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥੧॥
Mai Nidhhariaa Dhhar Eaek Thoon Mai Thaan Sathaanaa ||1||
I am without any support; You, O Lord, are my only Support; You are my almighty power. ||1||
ਆਸਾ (ਮਃ ੧) ਅਸਟ (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੧
Raag Asa Guru Nanak Dev
ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥
Naanak Kee Aradhaas Hai Sach Naam Suhaelaa ||
This is Nanak's prayer, that he may be adorned with the True Name.
ਆਸਾ (ਮਃ ੧) ਅਸਟ (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੧
Raag Asa Guru Nanak Dev
ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥੧॥ ਰਹਾਉ ॥
Aap Gaeiaa Sojhee Pee Gur Sabadhee Maelaa ||1|| Rehaao ||
When self-conceit is eradicated, and understanding is obtained, one meets the Lord, through the Word of the Guru's Shabad. ||1||Pause||
ਆਸਾ (ਮਃ ੧) ਅਸਟ (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੨
Raag Asa Guru Nanak Dev
ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥
Houmai Garab Gavaaeeai Paaeeai Veechaar ||
Abandoning egotism and pride, one obtains contemplative understanding.
ਆਸਾ (ਮਃ ੧) ਅਸਟ (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੨
Raag Asa Guru Nanak Dev
ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥੨॥
Saahib Sio Man Maaniaa Dhae Saach Adhhaar ||2||
When the mind surrenders to the Lord Master, He bestows the support of the Truth. ||2||
ਆਸਾ (ਮਃ ੧) ਅਸਟ (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੩
Raag Asa Guru Nanak Dev
ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥
Ahinis Naam Santhokheeaa Saevaa Sach Saaee ||
Day and night, remain content with the Naam, the Name of the Lord; that is the true service.
ਆਸਾ (ਮਃ ੧) ਅਸਟ (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੩
Raag Asa Guru Nanak Dev
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥੩॥
Thaa Ko Bighan N Laagee Chaalai Hukam Rajaaee ||3||
No misfortune troubles one who follows the Command of the Lord's Will. ||3||
ਆਸਾ (ਮਃ ੧) ਅਸਟ (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੪
Raag Asa Guru Nanak Dev
ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥
Hukam Rajaaee Jo Chalai So Pavai Khajaanai ||
One who follows the Command of the Lord's Will is taken into the Lord's Treasury.
ਆਸਾ (ਮਃ ੧) ਅਸਟ (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੪
Raag Asa Guru Nanak Dev
ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥੪॥
Khottae Thavar N Paaeinee Ralae Joothaanai ||4||
The counterfeit find no place there; they are mixed with the false ones. ||4||
ਆਸਾ (ਮਃ ੧) ਅਸਟ (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੫
Raag Asa Guru Nanak Dev
ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥
Nith Nith Kharaa Samaaleeai Sach Soudhaa Paaeeai ||
Forever and ever, the genuine coins are treasured; with them, the true merchandise is purchased.
ਆਸਾ (ਮਃ ੧) ਅਸਟ (੨੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੫
Raag Asa Guru Nanak Dev
ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥੫॥
Khottae Nadhar N Aavanee Lae Agan Jalaaeeai ||5||
The false ones are not seen in the Lord's Treasury; they are seized and cast into the fire again. ||5||
ਆਸਾ (ਮਃ ੧) ਅਸਟ (੨੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੫
Raag Asa Guru Nanak Dev
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥
Jinee Aatham Cheeniaa Paramaatham Soee ||
Those who understand their own souls, are themselves the Supreme Soul.
ਆਸਾ (ਮਃ ੧) ਅਸਟ (੨੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੬
Raag Asa Guru Nanak Dev
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥
Eaeko Anmrith Birakh Hai Fal Anmrith Hoee ||6||
The One Lord is the tree of ambrosial nectar, which bears the ambrosial fruit. ||6||
ਆਸਾ (ਮਃ ੧) ਅਸਟ (੨੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੬
Raag Asa Guru Nanak Dev
ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥
Anmrith Fal Jinee Chaakhiaa Sach Rehae Aghaaee ||
Those who taste the ambrosial fruit remain satisfied with Truth.
ਆਸਾ (ਮਃ ੧) ਅਸਟ (੨੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੭
Raag Asa Guru Nanak Dev
ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥
Thinnaa Bharam N Bhaedh Hai Har Rasan Rasaaee ||7||
They have no doubt or sense of separation - their tongues taste the divine taste. ||7||
ਆਸਾ (ਮਃ ੧) ਅਸਟ (੨੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੭
Raag Asa Guru Nanak Dev
ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥
Hukam Sanjogee Aaeiaa Chal Sadhaa Rajaaee ||
By His Command, and through your past actions, you came into the world; walk forever according to His Will.
ਆਸਾ (ਮਃ ੧) ਅਸਟ (੨੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੮
Raag Asa Guru Nanak Dev
ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥੮॥੨੦॥
Aouganiaarae Ko Gun Naanakai Sach Milai Vaddaaee ||8||20||
Please, grant virtue to Nanak, the virtueless one; bless him with the glorious greatness of the Truth. ||8||20||
ਆਸਾ (ਮਃ ੧) ਅਸਟ (੨੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੮
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੨੧
ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥
Man Raatho Har Naae Sach Vakhaaniaa ||
One whose mind is attuned to the Lord's Name speaks the truth.
ਆਸਾ (ਮਃ ੧) ਅਸਟ (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੯
Raag Asa Guru Nanak Dev
ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥
Lokaa Dhaa Kiaa Jaae Jaa Thudhh Bhaaniaa ||1||
What would the people lose, if I became pleasing to You, O Lord? ||1||
ਆਸਾ (ਮਃ ੧) ਅਸਟ (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੯
Raag Asa Guru Nanak Dev