Sri Guru Granth Sahib
Displaying Ang 427 of 1430
- 1
- 2
- 3
- 4
ਏ ਮਨ ਰੂੜ੍ਹ੍ਹੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥
Eae Man Roorrhae Rangulae Thoon Sachaa Rang Charraae ||
O beauteous and joyful mind, imbue yourself with your true color.
ਆਸਾ (ਮਃ ੩) ਅਸਟ (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧
Raag Asa Guru Amar Das
ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥
Roorree Baanee Jae Rapai Naa Eihu Rang Lehai N Jaae ||1|| Rehaao ||
If you imbue yourself with the Beauteous Word of the Guru's Bani, then this color shall never fade away. ||1||Pause||
ਆਸਾ (ਮਃ ੩) ਅਸਟ (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧
Raag Asa Guru Amar Das
ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥
Ham Neech Mailae Ath Abhimaanee Dhoojai Bhaae Vikaar ||
I am lowly, filthy, and totally egotistical; I am attached to the corruption of duality.
ਆਸਾ (ਮਃ ੩) ਅਸਟ (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੨
Raag Asa Guru Amar Das
ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥
Gur Paaras Miliai Kanchan Hoeae Niramal Joth Apaar ||2||
But meeting with the Guru, the Philosopher's Stone, I am transformed into gold; I am blended with the Pure Light of the Infinite Lord. ||2||
ਆਸਾ (ਮਃ ੩) ਅਸਟ (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੨
Raag Asa Guru Amar Das
ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥
Bin Gur Koe N Rangeeai Gur Miliai Rang Charraao ||
Without the Guru, no one is imbued with the color of the Lord's Love; meeting with the Guru, this color is applied.
ਆਸਾ (ਮਃ ੩) ਅਸਟ (੩੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੩
Raag Asa Guru Amar Das
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥
Gur Kai Bhai Bhaae Jo Rathae Sifathee Sach Samaao ||3||
Those who are imbued with the Fear, and the Love of the Guru, are absorbed in the Praise of the True Lord. ||3||
ਆਸਾ (ਮਃ ੩) ਅਸਟ (੩੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੩
Raag Asa Guru Amar Das
ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥
Bhai Bin Laag N Lagee Naa Man Niramal Hoe ||
Without fear, the cloth is not dyed, and the mind is not rendered pure.
ਆਸਾ (ਮਃ ੩) ਅਸਟ (੩੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੪
Raag Asa Guru Amar Das
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥
Bin Bhai Karam Kamaavanae Jhoothae Thaao N Koe ||4||
Without fear, the performance of rituals is false, and one finds no place of rest. ||4||
ਆਸਾ (ਮਃ ੩) ਅਸਟ (੩੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੪
Raag Asa Guru Amar Das
ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥
Jis No Aapae Rangae S Rapasee Sathasangath Milaae ||
Only those whom the Lord imbues, are so imbued; they join the Sat Sangat, the True Congregation.
ਆਸਾ (ਮਃ ੩) ਅਸਟ (੩੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੫
Raag Asa Guru Amar Das
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥
Poorae Gur Thae Sathasangath Oopajai Sehajae Sach Subhaae ||5||
From the Perfect Guru, the Sat Sangat emanates, and one easily merges into the Love of the True One. ||5||
ਆਸਾ (ਮਃ ੩) ਅਸਟ (੩੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੫
Raag Asa Guru Amar Das
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥
Bin Sangathee Sabh Aisae Rehehi Jaisae Pas Dtor ||
Without the Sangat, the Company of the Holy, all remain like beasts and animals.
ਆਸਾ (ਮਃ ੩) ਅਸਟ (੩੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੬
Raag Asa Guru Amar Das
ਜਿਨ੍ਹ੍ਹਿ ਕੀਤੇ ਤਿਸੈ ਨ ਜਾਣਨ੍ਹ੍ਹੀ ਬਿਨੁ ਨਾਵੈ ਸਭਿ ਚੋਰ ॥੬॥
Jinih Keethae Thisai N Jaananhee Bin Naavai Sabh Chor ||6||
They do not know the One who created them; without the Name, all are thieves. ||6||
ਆਸਾ (ਮਃ ੩) ਅਸਟ (੩੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੬
Raag Asa Guru Amar Das
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥
Eik Gun Vihaajhehi Aougan Vikanehi Gur Kai Sehaj Subhaae ||
Some purchase merits and sell off their demerits; through the Guru, they obtain peace and poise.
ਆਸਾ (ਮਃ ੩) ਅਸਟ (੩੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੭
Raag Asa Guru Amar Das
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥
Gur Saevaa Thae Naao Paaeiaa Vuthaa Andhar Aae ||7||
Serving the Guru, they obtain the Name, which comes to dwell deep within. ||7||
ਆਸਾ (ਮਃ ੩) ਅਸਟ (੩੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੭
Raag Asa Guru Amar Das
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥
Sabhanaa Kaa Dhaathaa Eaek Hai Sir Dhhandhhai Laae ||
The One Lord is the Giver of all; He assigns tasks to each and every person.
ਆਸਾ (ਮਃ ੩) ਅਸਟ (੩੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੮
Raag Asa Guru Amar Das
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥
Naanak Naamae Laae Savaarian Sabadhae Leae Milaae ||8||9||31||
O Nanak, the Lord embellishes us with the Name; attached to the Word of the Shabad, we are merged into Him. ||8||9||31||
ਆਸਾ (ਮਃ ੩) ਅਸਟ (੩੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੮
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੭
ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥
Sabh Naavai No Lochadhee Jis Kirapaa Karae So Paaeae ||
Everyone longs for the Name, but he alone receives it, unto whom the Lord shows His Mercy.
ਆਸਾ (ਮਃ ੩) ਅਸਟ (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੯
Raag Asa Guru Amar Das
ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥
Bin Naavai Sabh Dhukh Hai Sukh This Jis Mann Vasaaeae ||1||
Without the Name, there is only pain; he alone obtains peace, whose mind is filled with the Name. ||1||
ਆਸਾ (ਮਃ ੩) ਅਸਟ (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੦
Raag Asa Guru Amar Das
ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥
Thoon Baeanth Dhaeiaal Hai Thaeree Saranaaee ||
You are infinite and merciful; I seek Your Sanctuary.
ਆਸਾ (ਮਃ ੩) ਅਸਟ (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੦
Raag Asa Guru Amar Das
ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥
Gur Poorae Thae Paaeeai Naamae Vaddiaaee ||1|| Rehaao ||
From the Perfect Guru, the glorious greatness of the Naam is obtained. ||1||Pause||
ਆਸਾ (ਮਃ ੩) ਅਸਟ (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੧
Raag Asa Guru Amar Das
ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥
Anthar Baahar Eaek Hai Bahu Bidhh Srisatt Oupaaee ||
Inwardly and outwardly, there is only the One Lord. He has created the world, with its many varieties.
ਆਸਾ (ਮਃ ੩) ਅਸਟ (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੧
Raag Asa Guru Amar Das
ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥
Hukamae Kaar Karaaeidhaa Dhoojaa Kis Keheeai Bhaaee ||2||
According to the Order of His Will, He makes us act. What else can we talk about, O Siblings of Destiny? ||2||
ਆਸਾ (ਮਃ ੩) ਅਸਟ (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੨
Raag Asa Guru Amar Das
ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥
Bujhanaa Abujhanaa Thudhh Keeaa Eih Thaeree Sir Kaar ||
Knowledge and ignorance are all your making; You have control over these.
ਆਸਾ (ਮਃ ੩) ਅਸਟ (੩੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੨
Raag Asa Guru Amar Das
ਇਕਨ੍ਹ੍ਹਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥
Eikanhaa Bakhasihi Mael Laihi Eik Dharageh Maar Kadtae Koorriaar ||3||
Some, You forgive, and unite with Yourself; while others, the wicked, you strike down and drive out of Your Court. ||3||
ਆਸਾ (ਮਃ ੩) ਅਸਟ (੩੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੩
Raag Asa Guru Amar Das
ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥
Eik Dhhur Pavith Paavan Hehi Thudhh Naamae Laaeae ||
Some, from the very beginning, are pure and pious; You attach them to Your Name.
ਆਸਾ (ਮਃ ੩) ਅਸਟ (੩੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੩
Raag Asa Guru Amar Das
ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥
Gur Saevaa Thae Sukh Oopajai Sachai Sabadh Bujhaaeae ||4||
Serving the Guru, peace wells up; through the True Word of the Shabad, one comes to understand. ||4||
ਆਸਾ (ਮਃ ੩) ਅਸਟ (੩੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੪
Raag Asa Guru Amar Das
ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥
Eik Kuchal Kucheel Vikhalee Pathae Naavahu Aap Khuaaeae ||
Some are crooked, filthy and vicious; the Lord Himself has led them astray from the Name.
ਆਸਾ (ਮਃ ੩) ਅਸਟ (੩੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੪
Raag Asa Guru Amar Das
ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥
Naa Oun Sidhh N Budhh Hai N Sanjamee Firehi Outhavathaaeae ||5||
They have no intuition, no understanding and no self-discipline; they wander around delirious. ||5||
ਆਸਾ (ਮਃ ੩) ਅਸਟ (੩੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੫
Raag Asa Guru Amar Das
ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥
Nadhar Karae Jis Aapanee This No Bhaavanee Laaeae ||
He grants faith to those whom He has blessed with His Glance of Grace.
ਆਸਾ (ਮਃ ੩) ਅਸਟ (੩੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੫
Raag Asa Guru Amar Das
ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥
Sath Santhokh Eih Sanjamee Man Niramal Sabadh Sunaaeae ||6||
This mind finds truth, contentment and self-discipline, hearing the Immaculate Word of the Shabad. ||6||
ਆਸਾ (ਮਃ ੩) ਅਸਟ (੩੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੬
Raag Asa Guru Amar Das
ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥
Laekhaa Parr N Pehoocheeai Kathh Kehanai Anth N Paae ||
By reading books, one cannot reach Him; by speaking and talking, His limits cannot be found.
ਆਸਾ (ਮਃ ੩) ਅਸਟ (੩੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੬
Raag Asa Guru Amar Das
ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥
Gur Thae Keemath Paaeeai Sach Sabadh Sojhee Paae ||7||
Through the Guru, His value is found; through the True Word of the Shabad, understanding is obtained. ||7||
ਆਸਾ (ਮਃ ੩) ਅਸਟ (੩੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੭
Raag Asa Guru Amar Das
ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥
Eihu Man Dhaehee Sodhh Thoon Gur Sabadh Veechaar ||
So reform this mind and body, by contemplating the Word of the Guru's Shabad.
ਆਸਾ (ਮਃ ੩) ਅਸਟ (੩੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੭
Raag Asa Guru Amar Das
ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥
Naanak Eis Dhaehee Vich Naam Nidhhaan Hai Paaeeai Gur Kai Haeth Apaar ||8||10||32||
O Nanak, within this body is the treasure of the Naam, the Name of the Lord; it is found through the Love of the Infinite Guru. ||8||10||32||
ਆਸਾ (ਮਃ ੩) ਅਸਟ (੩੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੮
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੭
ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥
Sach Ratheeaa Sohaaganee Jinaa Gur Kai Sabadh Seegaar ||
The happy soul-brides are imbued with Truth; they are adorned with the Word of the Guru's Shabad.
ਆਸਾ (ਮਃ ੩) ਅਸਟ (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੭ ਪੰ. ੧੯
Raag Asa Guru Amar Das