Sri Guru Granth Sahib
Displaying Ang 428 of 1430
- 1
- 2
- 3
- 4
ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥੧॥
Ghar Hee So Pir Paaeiaa Sachai Sabadh Veechaar ||1||
They find their Husband Lord within their own home, contemplating the True Word of the Shabad. ||1||
ਆਸਾ (ਮਃ ੩) ਅਸਟ (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧
Raag Asa Guru Amar Das
ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥
Avagan Gunee Bakhasaaeiaa Har Sio Liv Laaee ||
Through merits, their demerits are forgiven, and they embrace love for the Lord.
ਆਸਾ (ਮਃ ੩) ਅਸਟ (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧
Raag Asa Guru Amar Das
ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥੧॥ ਰਹਾਉ ॥
Har Var Paaeiaa Kaamanee Gur Mael Milaaee ||1|| Rehaao ||
The soul-bride then obtains the Lord as her Husband; meeting the Guru, this union comes about. ||1||Pause||
ਆਸਾ (ਮਃ ੩) ਅਸਟ (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੨
Raag Asa Guru Amar Das
ਇਕਿ ਪਿਰੁ ਹਦੂਰਿ ਨ ਜਾਣਨ੍ਹ੍ਹੀ ਦੂਜੈ ਭਰਮਿ ਭੁਲਾਇ ॥
Eik Pir Hadhoor N Jaananhee Dhoojai Bharam Bhulaae ||
Some do not know the Presence of their Husband Lord; they are deluded by duality and doubt.
ਆਸਾ (ਮਃ ੩) ਅਸਟ (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੨
Raag Asa Guru Amar Das
ਕਿਉ ਪਾਇਨ੍ਹ੍ਹਿ ਡੋਹਾਗਣੀ ਦੁਖੀ ਰੈਣਿ ਵਿਹਾਇ ॥੨॥
Kio Paaeinih Ddohaaganee Dhukhee Rain Vihaae ||2||
How can the forsaken brides meet Him? Their life night passes in pain. ||2||
ਆਸਾ (ਮਃ ੩) ਅਸਟ (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੩
Raag Asa Guru Amar Das
ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ ॥
Jin Kai Man Sach Vasiaa Sachee Kaar Kamaae ||
Those whose minds are filled with the True Lord, perform truthful actions.
ਆਸਾ (ਮਃ ੩) ਅਸਟ (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੩
Raag Asa Guru Amar Das
ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ ॥੩॥
Anadhin Saevehi Sehaj Sio Sachae Maahi Samaae ||3||
Night and day, they serve the Lord with poise, and are absorbed in the True Lord. ||3||
ਆਸਾ (ਮਃ ੩) ਅਸਟ (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੪
Raag Asa Guru Amar Das
ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ ॥
Dhohaaganee Bharam Bhulaaeeaa Koorr Bol Bikh Khaahi ||
The forsaken brides wander around, deluded by doubt; telling lies, they eat poison.
ਆਸਾ (ਮਃ ੩) ਅਸਟ (੩੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੪
Raag Asa Guru Amar Das
ਪਿਰੁ ਨ ਜਾਣਨਿ ਆਪਣਾ ਸੁੰਞੀ ਸੇਜ ਦੁਖੁ ਪਾਹਿ ॥੪॥
Pir N Jaanan Aapanaa Sunnjee Saej Dhukh Paahi ||4||
They do not know their Husband Lord, and upon their deserted bed, they suffer in misery. ||4||
ਆਸਾ (ਮਃ ੩) ਅਸਟ (੩੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੫
Raag Asa Guru Amar Das
ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥
Sachaa Saahib Eaek Hai Math Man Bharam Bhulaahi ||
The True Lord is the One and only; do not be deluded by doubt, O my mind.
ਆਸਾ (ਮਃ ੩) ਅਸਟ (੩੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੫
Raag Asa Guru Amar Das
ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥੫॥
Gur Pooshh Saevaa Karehi Sach Niramal Mann Vasaahi ||5||
Consult with the Guru, serve the True Lord, and enshrine the Immaculate Truth within your mind. ||5||
ਆਸਾ (ਮਃ ੩) ਅਸਟ (੩੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੬
Raag Asa Guru Amar Das
ਸੋਹਾਗਣੀ ਸਦਾ ਪਿਰੁ ਪਾਇਆ ਹਉਮੈ ਆਪੁ ਗਵਾਇ ॥
Sohaaganee Sadhaa Pir Paaeiaa Houmai Aap Gavaae ||
The happy soul-bride always finds her Husband Lord; she banishes egotism and self-conceit.
ਆਸਾ (ਮਃ ੩) ਅਸਟ (੩੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੬
Raag Asa Guru Amar Das
ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ ॥੬॥
Pir Saethee Anadhin Gehi Rehee Sachee Saej Sukh Paae ||6||
She remains attached to her Husband Lord, night and day, and she finds peace upon His Bed of Truth. ||6||
ਆਸਾ (ਮਃ ੩) ਅਸਟ (੩੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੭
Raag Asa Guru Amar Das
ਮੇਰੀ ਮੇਰੀ ਕਰਿ ਗਏ ਪਲੈ ਕਿਛੁ ਨ ਪਾਇ ॥
Maeree Maeree Kar Geae Palai Kishh N Paae ||
Those who shouted, ""Mine, mine!"" have departed, without obtaining anything.
ਆਸਾ (ਮਃ ੩) ਅਸਟ (੩੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੭
Raag Asa Guru Amar Das
ਮਹਲੁ ਨਾਹੀ ਡੋਹਾਗਣੀ ਅੰਤਿ ਗਈ ਪਛੁਤਾਇ ॥੭॥
Mehal Naahee Ddohaaganee Anth Gee Pashhuthaae ||7||
The separated one does not obtain the Mansion of the Lord's Presence, and departs, repenting in the end. ||7||
ਆਸਾ (ਮਃ ੩) ਅਸਟ (੩੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੮
Raag Asa Guru Amar Das
ਸੋ ਪਿਰੁ ਮੇਰਾ ਏਕੁ ਹੈ ਏਕਸੁ ਸਿਉ ਲਿਵ ਲਾਇ ॥
So Pir Maeraa Eaek Hai Eaekas Sio Liv Laae ||
That Husband Lord of mine is the One and only; I am in love with the One alone.
ਆਸਾ (ਮਃ ੩) ਅਸਟ (੩੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੮
Raag Asa Guru Amar Das
ਨਾਨਕ ਜੇ ਸੁਖੁ ਲੋੜਹਿ ਕਾਮਣੀ ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥
Naanak Jae Sukh Lorrehi Kaamanee Har Kaa Naam Mann Vasaae ||8||11||33||
O Nanak, if the soul-bride longs for peace, she should enshrine the Lord's Name within her mind. ||8||11||33||
ਆਸਾ (ਮਃ ੩) ਅਸਟ (੩੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੯
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੮
ਅੰਮ੍ਰਿਤੁ ਜਿਨ੍ਹ੍ਹਾ ਚਖਾਇਓਨੁ ਰਸੁ ਆਇਆ ਸਹਜਿ ਸੁਭਾਇ ॥
Anmrith Jinhaa Chakhaaeioun Ras Aaeiaa Sehaj Subhaae ||
Those whom the Lord has caused to drink in the Ambrosial Nectar, naturally, intuitively, enjoy the sublime essence.
ਆਸਾ (ਮਃ ੩) ਅਸਟ (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੯
Raag Asa Guru Amar Das
ਸਚਾ ਵੇਪਰਵਾਹੁ ਹੈ ਤਿਸ ਨੋ ਤਿਲੁ ਨ ਤਮਾਇ ॥੧॥
Sachaa Vaeparavaahu Hai This No Thil N Thamaae ||1||
The True Lord is care-free; he does not have even an iota of greed. ||1||
ਆਸਾ (ਮਃ ੩) ਅਸਟ (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੦
Raag Asa Guru Amar Das
ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥
Anmrith Sachaa Varasadhaa Guramukhaa Mukh Paae ||
The True Ambrosial Nectar rains down, and trickles into the mouths of the Gurmukhs.
ਆਸਾ (ਮਃ ੩) ਅਸਟ (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੦
Raag Asa Guru Amar Das
ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥
Man Sadhaa Hareeaavalaa Sehajae Har Gun Gaae ||1|| Rehaao ||
Their minds are forever rejuvenated, and they naturally, intuitively, sing the Glorious Praises of the Lord. ||1||Pause||
ਆਸਾ (ਮਃ ੩) ਅਸਟ (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੧
Raag Asa Guru Amar Das
ਮਨਮੁਖਿ ਸਦਾ ਦੋਹਾਗਣੀ ਦਰਿ ਖੜੀਆ ਬਿਲਲਾਹਿ ॥
Manamukh Sadhaa Dhohaaganee Dhar Kharreeaa Bilalaahi ||
The self-willed manmukhs are forever forsaken brides; they cry out and bewail at the Lord's Gate.
ਆਸਾ (ਮਃ ੩) ਅਸਟ (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੨
Raag Asa Guru Amar Das
ਜਿਨ੍ਹ੍ਹਾ ਪਿਰ ਕਾ ਸੁਆਦੁ ਨ ਆਇਓ ਜੋ ਧੁਰਿ ਲਿਖਿਆ ਸੋੁ ਕਮਾਹਿ ॥੨॥
Jinhaa Pir Kaa Suaadh N Aaeiou Jo Dhhur Likhiaa Suo Kamaahi ||2||
Those who do not enjoy the sublime taste of their Husband Lord, act according to their pre-ordained destiny. ||2||
ਆਸਾ (ਮਃ ੩) ਅਸਟ (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੨
Raag Asa Guru Amar Das
ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ ॥
Guramukh Beejae Sach Jamai Sach Naam Vaapaar ||
The Gurmukh plants the seed of the True Name, and it sprouts. He deals in the True Name alone.
ਆਸਾ (ਮਃ ੩) ਅਸਟ (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੩
Raag Asa Guru Amar Das
ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥੩॥
Jo Eith Laahai Laaeian Bhagathee Dhaee Bhanddaar ||3||
Those whom the Lord has attached to this profitable venture, are granted the treasure of devotional worship. ||3||
ਆਸਾ (ਮਃ ੩) ਅਸਟ (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੩
Raag Asa Guru Amar Das
ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ ॥
Guramukh Sadhaa Sohaaganee Bhai Bhagath Seegaar ||
The Gurmukh is forever the true, happy soul-bride; she adorns herself with the fear of God and devotion to Him.
ਆਸਾ (ਮਃ ੩) ਅਸਟ (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੪
Raag Asa Guru Amar Das
ਅਨਦਿਨੁ ਰਾਵਹਿ ਪਿਰੁ ਆਪਣਾ ਸਚੁ ਰਖਹਿ ਉਰ ਧਾਰਿ ॥੪॥
Anadhin Raavehi Pir Aapanaa Sach Rakhehi Our Dhhaar ||4||
Night and day, she enjoys her Husband Lord; she keeps Truth enshrined within her heart. ||4||
ਆਸਾ (ਮਃ ੩) ਅਸਟ (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੪
Raag Asa Guru Amar Das
ਜਿਨ੍ਹ੍ਹਾ ਪਿਰੁ ਰਾਵਿਆ ਆਪਣਾ ਤਿਨ੍ਹ੍ਹਾ ਵਿਟਹੁ ਬਲਿ ਜਾਉ ॥
Jinhaa Pir Raaviaa Aapanaa Thinhaa Vittahu Bal Jaao ||
I am a sacrifice to those who have enjoyed their Husband Lord.
ਆਸਾ (ਮਃ ੩) ਅਸਟ (੩੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੫
Raag Asa Guru Amar Das
ਸਦਾ ਪਿਰ ਕੈ ਸੰਗਿ ਰਹਹਿ ਵਿਚਹੁ ਆਪੁ ਗਵਾਇ ॥੫॥
Sadhaa Pir Kai Sang Rehehi Vichahu Aap Gavaae ||5||
They dwell forever with their Husband Lord; they eradicate self-conceit from within. ||5||
ਆਸਾ (ਮਃ ੩) ਅਸਟ (੩੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੫
Raag Asa Guru Amar Das
ਤਨੁ ਮਨੁ ਸੀਤਲੁ ਮੁਖ ਉਜਲੇ ਪਿਰ ਕੈ ਭਾਇ ਪਿਆਰਿ ॥
Than Man Seethal Mukh Oujalae Pir Kai Bhaae Piaar ||
Their bodies and minds are cooled and soothed, and their faces are radiant, from the love and affection of their Husband Lord.
ਆਸਾ (ਮਃ ੩) ਅਸਟ (੩੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੬
Raag Asa Guru Amar Das
ਸੇਜ ਸੁਖਾਲੀ ਪਿਰੁ ਰਵੈ ਹਉਮੈ ਤ੍ਰਿਸਨਾ ਮਾਰਿ ॥੬॥
Saej Sukhaalee Pir Ravai Houmai Thrisanaa Maar ||6||
They enjoy their Husband Lord upon His cozy bed, having conquered their ego and desire. ||6||
ਆਸਾ (ਮਃ ੩) ਅਸਟ (੩੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੬
Raag Asa Guru Amar Das
ਕਰਿ ਕਿਰਪਾ ਘਰਿ ਆਇਆ ਗੁਰ ਕੈ ਹੇਤਿ ਅਪਾਰਿ ॥
Kar Kirapaa Ghar Aaeiaa Gur Kai Haeth Apaar ||
Granting His Grace, He comes into our homes, through our infinite Love for the Guru.
ਆਸਾ (ਮਃ ੩) ਅਸਟ (੩੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੭
Raag Asa Guru Amar Das
ਵਰੁ ਪਾਇਆ ਸੋਹਾਗਣੀ ਕੇਵਲ ਏਕੁ ਮੁਰਾਰਿ ॥੭॥
Var Paaeiaa Sohaaganee Kaeval Eaek Muraar ||7||
The happy soul-bride obtains the One Lord as her Husband. ||7||
ਆਸਾ (ਮਃ ੩) ਅਸਟ (੩੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੭
Raag Asa Guru Amar Das
ਸਭੇ ਗੁਨਹ ਬਖਸਾਇ ਲਇਓਨੁ ਮੇਲੇ ਮੇਲਣਹਾਰਿ ॥
Sabhae Guneh Bakhasaae Laeioun Maelae Maelanehaar ||
All of her sins are forgiven; the Uniter unites her with Himself.
ਆਸਾ (ਮਃ ੩) ਅਸਟ (੩੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੮
Raag Asa Guru Amar Das
ਨਾਨਕ ਆਖਣੁ ਆਖੀਐ ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥
Naanak Aakhan Aakheeai Jae Sun Dhharae Piaar ||8||12||34||
O Nanak, chant such chants, that hearing them, He may enshrine love for you. ||8||12||34||
ਆਸਾ (ਮਃ ੩) ਅਸਟ (੩੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੮
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੮
ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥
Sathigur Thae Gun Oopajai Jaa Prabh Maelai Soe ||
Merit is obtained from the True Guru, when God causes us to meet Him.
ਆਸਾ (ਮਃ ੩) ਅਸਟ (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੮ ਪੰ. ੧੯
Raag Asa Guru Amar Das