Sri Guru Granth Sahib
Displaying Ang 429 of 1430
- 1
- 2
- 3
- 4
ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥
Sehajae Naam Dhhiaaeeai Giaan Paragatt Hoe ||1||
Meditating on the Naam, the Name of the Lord, with intuitive ease and poise, spiritual wisdom is revealed. ||1||
ਆਸਾ (ਮਃ ੩) ਅਸਟ (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧
Raag Asa Guru Amar Das
ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥
Eae Man Math Jaanehi Har Dhoor Hai Sadhaa Vaekh Hadhoor ||
O my mind, do not think of the Lord as being far away; behold Him ever close at hand.
ਆਸਾ (ਮਃ ੩) ਅਸਟ (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧
Raag Asa Guru Amar Das
ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥
Sadh Sunadhaa Sadh Vaekhadhaa Sabadh Rehiaa Bharapoor ||1|| Rehaao ||
He is always listening, and always watching over us; the Word of His Shabad is all-pervading everywhere. ||1||Pause||
ਆਸਾ (ਮਃ ੩) ਅਸਟ (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੨
Raag Asa Guru Amar Das
ਗੁਰਮੁਖਿ ਆਪੁ ਪਛਾਣਿਆ ਤਿਨ੍ਹ੍ਹੀ ਇਕ ਮਨਿ ਧਿਆਇਆ ॥
Guramukh Aap Pashhaaniaa Thinhee Eik Man Dhhiaaeiaa ||
The Gurmukhs understand their own selves; they meditate single-mindedly on the Lord.
ਆਸਾ (ਮਃ ੩) ਅਸਟ (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੨
Raag Asa Guru Amar Das
ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥
Sadhaa Ravehi Pir Aapanaa Sachai Naam Sukh Paaeiaa ||2||
They enjoy their Husband Lord continually; through the True Name, they find peace. ||2||
ਆਸਾ (ਮਃ ੩) ਅਸਟ (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੩
Raag Asa Guru Amar Das
ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥
Eae Man Thaeraa Ko Nehee Kar Vaekh Sabadh Veechaar ||
O my mind, no one belongs to you; contemplate the Shabad, and see this.
ਆਸਾ (ਮਃ ੩) ਅਸਟ (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੩
Raag Asa Guru Amar Das
ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥
Har Saranaaee Bhaj Po Paaeihi Mokh Dhuaar ||3||
So run to the Lord's Sanctuary, and find the gate of salvation. ||3||
ਆਸਾ (ਮਃ ੩) ਅਸਟ (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੪
Raag Asa Guru Amar Das
ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥
Sabadh Suneeai Sabadh Bujheeai Sach Rehai Liv Laae ||
Listen to the Shabad, and understand the Shabad, and lovingly focus your consciousness on the True One.
ਆਸਾ (ਮਃ ੩) ਅਸਟ (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੪
Raag Asa Guru Amar Das
ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥
Sabadhae Houmai Maareeai Sachai Mehal Sukh Paae ||4||
Through the Shabad, conquer your ego, and in the True Mansion of the Lord's Presence, you shall find peace. ||4||
ਆਸਾ (ਮਃ ੩) ਅਸਟ (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੫
Raag Asa Guru Amar Das
ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
Eis Jug Mehi Sobhaa Naam Kee Bin Naavai Sobh N Hoe ||
In this age, the Naam, the Name of the Lord, is glory; without the Name, there is no glory.
ਆਸਾ (ਮਃ ੩) ਅਸਟ (੩੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੫
Raag Asa Guru Amar Das
ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥
Eih Maaeiaa Kee Sobhaa Chaar Dhihaarrae Jaadhee Bilam N Hoe ||5||
The glory of this Maya lasts for only a few days; it disappears in an instant. ||5||
ਆਸਾ (ਮਃ ੩) ਅਸਟ (੩੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੬
Raag Asa Guru Amar Das
ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥
Jinee Naam Visaariaa Sae Mueae Mar Jaahi ||
Those who forget the Naam are already dead, and they continue dying.
ਆਸਾ (ਮਃ ੩) ਅਸਟ (੩੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੬
Raag Asa Guru Amar Das
ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥
Har Ras Saadh N Aaeiou Bisattaa Maahi Samaahi ||6||
They do not enjoy the sublime essence of the Lord's taste; they sink into the manure. ||6||
ਆਸਾ (ਮਃ ੩) ਅਸਟ (੩੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੭
Raag Asa Guru Amar Das
ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥
Eik Aapae Bakhas Milaaeian Anadhin Naamae Laae ||
Some are forgiven by the Lord; He unites them with Himself, and keeps them attached to the Naam, night and day.
ਆਸਾ (ਮਃ ੩) ਅਸਟ (੩੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੭
Raag Asa Guru Amar Das
ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥
Sach Kamaavehi Sach Rehehi Sachae Sach Samaahi ||7||
They practice Truth, and abide in Truth; being truthful, they merge into Truth. ||7||
ਆਸਾ (ਮਃ ੩) ਅਸਟ (੩੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੮
Raag Asa Guru Amar Das
ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨ੍ਹਾ ਭਰਮਾਇ ॥
Bin Sabadhai Suneeai N Dhaekheeai Jag Bolaa Annhaa Bharamaae ||
Without the Shabad, the world does not hear, and does not see; deaf and blind, it wanders around.
ਆਸਾ (ਮਃ ੩) ਅਸਟ (੩੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੮
Raag Asa Guru Amar Das
ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥
Bin Naavai Dhukh Paaeisee Naam Milai Thisai Rajaae ||8||
Without the Naam, it obtains only misery; the Naam is received only by His Will. ||8||
ਆਸਾ (ਮਃ ੩) ਅਸਟ (੩੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੯
Raag Asa Guru Amar Das
ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥
Jin Baanee Sio Chith Laaeiaa Sae Jan Niramal Paravaan ||
Those persons who link their consciousness with the Word of His Bani, are immaculately pure, and approved by the Lord.
ਆਸਾ (ਮਃ ੩) ਅਸਟ (੩੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੯
Raag Asa Guru Amar Das
ਨਾਨਕ ਨਾਮੁ ਤਿਨ੍ਹ੍ਹਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥
Naanak Naam Thinhaa Kadhae N Veesarai Sae Dhar Sachae Jaan ||9||13||35||
O Nanak, they never forget the Naam, and in the Court of the Lord, they are known as true. ||9||13||35||
ਆਸਾ (ਮਃ ੩) ਅਸਟ (੩੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੦
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੯
ਸਬਦੌ ਹੀ ਭਗਤ ਜਾਪਦੇ ਜਿਨ੍ਹ੍ਹ ਕੀ ਬਾਣੀ ਸਚੀ ਹੋਇ ॥
Sabadha Hee Bhagath Jaapadhae Jinh Kee Baanee Sachee Hoe ||
Through the Word of the Shabad, the devotees are known; their words are true.
ਆਸਾ (ਮਃ ੩) ਅਸਟ (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੧
Raag Asa Guru Amar Das
ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥
Vichahu Aap Gaeiaa Naao Manniaa Sach Milaavaa Hoe ||1||
They eradicate ego from within themselves; they surrender to the Naam, the Name of the Lord, and meet with the True One. ||1||
ਆਸਾ (ਮਃ ੩) ਅਸਟ (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੧
Raag Asa Guru Amar Das
ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥
Har Har Naam Jan Kee Path Hoe ||
Through the Name of the Lord, Har, Har, His humble servants obtain honor.
ਆਸਾ (ਮਃ ੩) ਅਸਟ (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੨
Raag Asa Guru Amar Das
ਸਫਲੁ ਤਿਨ੍ਹ੍ਹਾ ਕਾ ਜਨਮੁ ਹੈ ਤਿਨ੍ਹ੍ਹ ਮਾਨੈ ਸਭੁ ਕੋਇ ॥੧॥ ਰਹਾਉ ॥
Safal Thinhaa Kaa Janam Hai Thinh Maanai Sabh Koe ||1|| Rehaao ||
How blessed is their coming into the world! Everyone adores them. ||1||Pause||
ਆਸਾ (ਮਃ ੩) ਅਸਟ (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੨
Raag Asa Guru Amar Das
ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥
Houmai Maeraa Jaath Hai Ath Krodhh Abhimaan ||
Ego, self-centeredness, excessive anger and pride are the lot of mankind.
ਆਸਾ (ਮਃ ੩) ਅਸਟ (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੩
Raag Asa Guru Amar Das
ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥
Sabadh Marai Thaa Jaath Jaae Jothee Joth Milai Bhagavaan ||2||
If one dies in the Word of the Shabad, then he is rid of this, and his light is merged into the Light of the Lord God. ||2||
ਆਸਾ (ਮਃ ੩) ਅਸਟ (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੩
Raag Asa Guru Amar Das
ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥
Pooraa Sathigur Bhaettiaa Safal Janam Hamaaraa ||
Meeting with the Perfect True Guru, my life has been blessed.
ਆਸਾ (ਮਃ ੩) ਅਸਟ (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੪
Raag Asa Guru Amar Das
ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥
Naam Navai Nidhh Paaeiaa Bharae Akhutt Bhanddaaraa ||3||
I have obtained the nine treasures of the Naam, and my storehouse is inexhaustible, filled to overflowing. ||3||
ਆਸਾ (ਮਃ ੩) ਅਸਟ (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੪
Raag Asa Guru Amar Das
ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨ੍ਹ੍ਹਾ ਨਾਮੁ ਪਿਆਰਾ ॥
Aavehi Eis Raasee Kae Vaapaareeeae Jinhaa Naam Piaaraa ||
Those who love the Naam come as dealers in the merchandise of the Naam.
ਆਸਾ (ਮਃ ੩) ਅਸਟ (੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੫
Raag Asa Guru Amar Das
ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨ੍ਹ੍ਹਾ ਅੰਤਰਿ ਸਬਦੁ ਵੀਚਾਰਾ ॥੪॥
Guramukh Hovai So Dhhan Paaeae Thinhaa Anthar Sabadh Veechaaraa ||4||
Those who become Gurmukh obtain this wealth; deep within, they contemplate the Shabad. ||4||
ਆਸਾ (ਮਃ ੩) ਅਸਟ (੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੫
Raag Asa Guru Amar Das
ਭਗਤੀ ਸਾਰ ਨ ਜਾਣਨ੍ਹ੍ਹੀ ਮਨਮੁਖ ਅਹੰਕਾਰੀ ॥
Bhagathee Saar N Jaananhee Manamukh Ahankaaree ||
The egotistical, self-willed manmukhs do not appreciate the value of devotional worship.
ਆਸਾ (ਮਃ ੩) ਅਸਟ (੩੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੬
Raag Asa Guru Amar Das
ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥
Dhhurahu Aap Khuaaeian Jooai Baajee Haaree ||5||
The Primal Lord Himself has beguiled them; they lose their lives in the gamble. ||5||
ਆਸਾ (ਮਃ ੩) ਅਸਟ (੩੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੬
Raag Asa Guru Amar Das
ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥
Bin Piaarai Bhagath N Hovee Naa Sukh Hoe Sareer ||
Without loving affection, devotional worship is not possible, and the body cannot be at peace.
ਆਸਾ (ਮਃ ੩) ਅਸਟ (੩੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੭
Raag Asa Guru Amar Das
ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥
Praem Padhaarathh Paaeeai Gur Bhagathee Man Dhheer ||6||
The wealth of love is obtained from the Guru; through devotion, the mind becomes steady. ||6||
ਆਸਾ (ਮਃ ੩) ਅਸਟ (੩੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੭
Raag Asa Guru Amar Das
ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ ॥
Jis No Bhagath Karaaeae So Karae Gur Sabadh Veechaar ||
He alone performs devotional worship, whom the Lord so blesses; he contemplates the Word of the Guru's Shabad.
ਆਸਾ (ਮਃ ੩) ਅਸਟ (੩੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੮
Raag Asa Guru Amar Das
ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥
Hiradhai Eaeko Naam Vasai Houmai Dhubidhhaa Maar ||7||
The One Name abides in his heart, and he conquers his ego and duality. ||7||
ਆਸਾ (ਮਃ ੩) ਅਸਟ (੩੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੮
Raag Asa Guru Amar Das
ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ ॥
Bhagathaa Kee Jath Path Eaekuo Naam Hai Aapae Leae Savaar ||
The One Name is the social status and honor of the devotees; the Lord Himself adorns them.
ਆਸਾ (ਮਃ ੩) ਅਸਟ (੩੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੯
Raag Asa Guru Amar Das
ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥
Sadhaa Saranaaee This Kee Jio Bhaavai Thio Kaaraj Saar ||8||
They remain forever in the Protection of His Sanctuary. As it pleases His Will, He arranges their affairs. ||8||
ਆਸਾ (ਮਃ ੩) ਅਸਟ (੩੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੯ ਪੰ. ੧੯
Raag Asa Guru Amar Das