Sri Guru Granth Sahib
Displaying Ang 430 of 1430
- 1
- 2
- 3
- 4
ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥
Bhagath Niraalee Alaah Dhee Jaapai Gur Veechaar ||
The worship of the Lord is unique - it is known only by reflecting upon the Guru.
ਆਸਾ (ਮਃ ੩) ਅਸਟ (੩੬) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧
Raag Asa Guru Amar Das
ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥
Naanak Naam Hiradhai Vasai Bhai Bhagathee Naam Savaar ||9||14||36||
O Nanak, one whose mind is filled with the Naam, through the Lord's Fear and devotion, is embellished with the Naam. ||9||14||36||
ਆਸਾ (ਮਃ ੩) ਅਸਟ (੩੬) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੩੦
ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥
An Ras Mehi Bholaaeiaa Bin Naamai Dhukh Paae ||
He wanders around, engrossed in other pleasures, but without the Naam, he suffers in pain.
ਆਸਾ (ਮਃ ੩) ਅਸਟ (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੨
Raag Asa Guru Amar Das
ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥੧॥
Sathigur Purakh N Bhaettiou J Sachee Boojh Bujhaae ||1||
He does not meet the True Guru, the Primal Being, who imparts true understanding. ||1||
ਆਸਾ (ਮਃ ੩) ਅਸਟ (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੩
Raag Asa Guru Amar Das
ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥
Eae Man Maerae Baavalae Har Ras Chakh Saadh Paae ||
O my insane mind, drink in the sublime essence of the Lord, and savor its taste.
ਆਸਾ (ਮਃ ੩) ਅਸਟ (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੩
Raag Asa Guru Amar Das
ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ ॥
An Ras Laagaa Thoon Firehi Birathhaa Janam Gavaae ||1|| Rehaao ||
Attached to other pleasures, you wander around, and your life wastes away uselessly. ||1||Pause||
ਆਸਾ (ਮਃ ੩) ਅਸਟ (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੪
Raag Asa Guru Amar Das
ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥
Eis Jug Mehi Guramukh Niramalae Sach Naam Rehehi Liv Laae ||
In this age, the Gurmukhs are pure; they remain absorbed in the love of the True Name.
ਆਸਾ (ਮਃ ੩) ਅਸਟ (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੪
Raag Asa Guru Amar Das
ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥
Vin Karamaa Kishh Paaeeai Nehee Kiaa Kar Kehiaa Jaae ||2||
Without the destiny of good karma, nothing can be obtained; what can we say or do? ||2||
ਆਸਾ (ਮਃ ੩) ਅਸਟ (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੫
Raag Asa Guru Amar Das
ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥
Aap Pashhaanehi Sabadh Marehi Manahu Thaj Vikaar ||
He understands his own self, and dies in the Word of the Shabad; he banishes corruption from his mind.
ਆਸਾ (ਮਃ ੩) ਅਸਟ (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੫
Raag Asa Guru Amar Das
ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥
Gur Saranaaee Bhaj Peae Bakhasae Bakhasanehaar ||3||
He hurries to the Guru's Sanctuary, and is forgiven by the Forgiving Lord. ||3||
ਆਸਾ (ਮਃ ੩) ਅਸਟ (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੬
Raag Asa Guru Amar Das
ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥
Bin Naavai Sukh N Paaeeai Naa Dhukh Vichahu Jaae ||
Without the Name, peace is not obtained, and pain does not depart from within.
ਆਸਾ (ਮਃ ੩) ਅਸਟ (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੬
Raag Asa Guru Amar Das
ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥
Eihu Jag Maaeiaa Mohi Viaapiaa Dhoojai Bharam Bhulaae ||4||
This world is engrossed in attachment to Maya; it has gone astray in duality and doubt. ||4||
ਆਸਾ (ਮਃ ੩) ਅਸਟ (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੭
Raag Asa Guru Amar Das
ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥
Dhohaaganee Pir Kee Saar N Jaanehee Kiaa Kar Karehi Seegaar ||
The forsaken soul-brides do not know the value of their Husband Lord; how can they decorate themselves?
ਆਸਾ (ਮਃ ੩) ਅਸਟ (੩੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੭
Raag Asa Guru Amar Das
ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥੫॥
Anadhin Sadhaa Jaladheeaa Firehi Saejai Ravai N Bhathaar ||5||
Night and day, they continually burn, and they do not enjoy the Bed of their Husband Lord. ||5||
ਆਸਾ (ਮਃ ੩) ਅਸਟ (੩੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੮
Raag Asa Guru Amar Das
ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥
Sohaaganee Mehal Paaeiaa Vichahu Aap Gavaae ||
The happy soul-brides obtain the Mansion of His Presence, eradicating their self-conceit from within.
ਆਸਾ (ਮਃ ੩) ਅਸਟ (੩੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੯
Raag Asa Guru Amar Das
ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥
Gur Sabadhee Seegaareeaa Apanae Sehi Leeaa Milaae ||6||
They decorate themselves with the Word of the Guru's Shabad, and their Husband Lord unites them with Himself. ||6||
ਆਸਾ (ਮਃ ੩) ਅਸਟ (੩੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੯
Raag Asa Guru Amar Das
ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥
Maranaa Manahu Visaariaa Maaeiaa Mohu Gubaar ||
He has forgotten death, in the darkness of attachment to Maya.
ਆਸਾ (ਮਃ ੩) ਅਸਟ (੩੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੦
Raag Asa Guru Amar Das
ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥
Manamukh Mar Mar Janmehi Bhee Marehi Jam Dhar Hohi Khuaar ||7||
The self-willed manmukhs die again and again, and are reborn; they die again, and are miserable at the Gate of Death. ||7||
ਆਸਾ (ਮਃ ੩) ਅਸਟ (੩੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੦
Raag Asa Guru Amar Das
ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥
Aap Milaaeian Sae Milae Gur Sabadh Veechaar ||
They alone are united, whom the Lord unites with Himself; they contemplate the Word of the Guru's Shabad.
ਆਸਾ (ਮਃ ੩) ਅਸਟ (੩੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੧
Raag Asa Guru Amar Das
ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥
Naanak Naam Samaanae Mukh Oujalae Thith Sachai Dharabaar ||8||22||15||37||
O Nanak, they are absorbed in the Naam; their faces are radiant, in that True Court. ||8||22||15||37||
ਆਸਾ (ਮਃ ੩) ਅਸਟ (੩੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੧
Raag Asa Guru Amar Das
ਆਸਾ ਮਹਲਾ ੫ ਅਸਟਪਦੀਆ ਘਰੁ ੨
Aasaa Mehalaa 5 Asattapadheeaa Ghar 2
Aasaa, Fifth Mehl, Ashtapadees, Second House:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੩੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੩੦
ਪੰਚ ਮਨਾਏ ਪੰਚ ਰੁਸਾਏ ॥
Panch Manaaeae Panch Rusaaeae ||
When the five virtues were reconciled, and the five passions were estranged,
ਆਸਾ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੩
Raag Asa Guru Arjan Dev
ਪੰਚ ਵਸਾਏ ਪੰਚ ਗਵਾਏ ॥੧॥
Panch Vasaaeae Panch Gavaaeae ||1||
I enshrined the five within myself, and cast out the other five. ||1||
ਆਸਾ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੩
Raag Asa Guru Arjan Dev
ਇਨ੍ਹ੍ਹ ਬਿਧਿ ਨਗਰੁ ਵੁਠਾ ਮੇਰੇ ਭਾਈ ॥
Einh Bidhh Nagar Vuthaa Maerae Bhaaee ||
In this way, the village of my body became inhabited, O my Siblings of Destiny.
ਆਸਾ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੪
Raag Asa Guru Arjan Dev
ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥
Dhurath Gaeiaa Gur Giaan Dhrirraaee ||1|| Rehaao ||
Vice departed, and the Guru's spiritual wisdom was implanted within me. ||1||Pause||
ਆਸਾ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੪
Raag Asa Guru Arjan Dev
ਸਾਚ ਧਰਮ ਕੀ ਕਰਿ ਦੀਨੀ ਵਾਰਿ ॥
Saach Dhharam Kee Kar Dheenee Vaar ||
The fence of true Dharmic religion has been built around it.
ਆਸਾ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੫
Raag Asa Guru Arjan Dev
ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥
Farehae Muhakam Gur Giaan Beechaar ||2||
The spiritual wisdom and reflective meditation of the Guru has become its strong gate. ||2||
ਆਸਾ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੫
Raag Asa Guru Arjan Dev
ਨਾਮੁ ਖੇਤੀ ਬੀਜਹੁ ਭਾਈ ਮੀਤ ॥
Naam Khaethee Beejahu Bhaaee Meeth ||
So plant the seed of the Naam, the Name of the Lord, O friends, O Siblings of Destiny.
ਆਸਾ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੫
Raag Asa Guru Arjan Dev
ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥
Soudhaa Karahu Gur Saevahu Neeth ||3||
Deal only in the constant service of the Guru. ||3||
ਆਸਾ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੬
Raag Asa Guru Arjan Dev
ਸਾਂਤਿ ਸਹਜ ਸੁਖ ਕੇ ਸਭਿ ਹਾਟ ॥
Saanth Sehaj Sukh Kae Sabh Haatt ||
With intuitive peace and happiness, all the shops are filled.
ਆਸਾ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੬
Raag Asa Guru Arjan Dev
ਸਾਹ ਵਾਪਾਰੀ ਏਕੈ ਥਾਟ ॥੪॥
Saah Vaapaaree Eaekai Thhaatt ||4||
The Banker and the dealers dwell in the same place. ||4||
ਆਸਾ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੬
Raag Asa Guru Arjan Dev
ਜੇਜੀਆ ਡੰਨੁ ਕੋ ਲਏ ਨ ਜਗਾਤਿ ॥
Jaejeeaa Ddann Ko Leae N Jagaath ||
There is no tax on non-believers, nor any fines or taxes at death.
ਆਸਾ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੭
Raag Asa Guru Arjan Dev
ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥
Sathigur Kar Dheenee Dhhur Kee Shhaap ||5||
The True Guru has set the Seal of the Primal Lord upon these goods. ||5||
ਆਸਾ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੭
Raag Asa Guru Arjan Dev
ਵਖਰੁ ਨਾਮੁ ਲਦਿ ਖੇਪ ਚਲਾਵਹੁ ॥
Vakhar Naam Ladh Khaep Chalaavahu ||
So load the merchandise of the Naam, and set sail with your cargo.
ਆਸਾ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੭
Raag Asa Guru Arjan Dev
ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥
Lai Laahaa Guramukh Ghar Aavahu ||6||
Earn your profit, as Gurmukh, and you shall return to your own home. ||6||
ਆਸਾ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੮
Raag Asa Guru Arjan Dev
ਸਤਿਗੁਰੁ ਸਾਹੁ ਸਿਖ ਵਣਜਾਰੇ ॥
Sathigur Saahu Sikh Vanajaarae ||
The True Guru is the Banker, and His Sikhs are the traders.
ਆਸਾ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੮
Raag Asa Guru Arjan Dev
ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥
Poonjee Naam Laekhaa Saach Samhaarae ||7||
Their merchandise is the Naam, and meditation on the True Lord is their account. ||7||
ਆਸਾ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੮
Raag Asa Guru Arjan Dev
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥
So Vasai Eith Ghar Jis Gur Pooraa Saev ||
One who serves the True Guru dwells in this house.
ਆਸਾ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੯
Raag Asa Guru Arjan Dev
ਅਬਿਚਲ ਨਗਰੀ ਨਾਨਕ ਦੇਵ ॥੮॥੧॥
Abichal Nagaree Naanak Dhaev ||8||1||
O Nanak, the Divine City is eternal. ||8||1||
ਆਸਾ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੯
Raag Asa Guru Arjan Dev