Sri Guru Granth Sahib
Displaying Ang 432 of 1430
- 1
- 2
- 3
- 4
ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥
Jo Thudhh Bhaavai So Bhalaa Piaarae Thaeree Amar Rajaae ||7||
Whatever pleases You is good, O Beloved; Your Will is Eternal. ||7||
ਆਸਾ ਬਿਰਹੜੇ (ਮਃ ੫) (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧
Raag Asa Guru Arjan Dev
ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥
Naanak Rang Rathae Naaraaeinai Piaarae Maathae Sehaj Subhaae ||8||2||4||
Nanak, those who are imbued with the Love of the All-Pervading Lord, O Beloved, remain intoxicated with His Love, in natural ease. ||8||2||4||
ਆਸਾ ਬਿਰਹੜੇ (ਮਃ ੫) (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੨
Raag Asa Guru Arjan Dev
ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥
Sabh Bidhh Thum Hee Jaanathae Piaarae Kis Pehi Keho Sunaae ||1||
You know all about my condition, O Beloved; who can I speak to about it? ||1||
ਆਸਾ ਬਿਰਹੜੇ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੨
Raag Asa Guru Arjan Dev
ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥
Thoon Dhaathaa Jeeaa Sabhanaa Kaa Thaeraa Dhithaa Pehirehi Khaae ||2||
You are the Giver of all beings; they eat and wear what You give them. ||2||
ਆਸਾ ਬਿਰਹੜੇ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੩
Raag Asa Guru Arjan Dev
ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥
Sukh Dhukh Thaeree Aagiaa Piaarae Dhoojee Naahee Jaae ||3||
Pleasure and pain come by Your Will, O Beloved; they do not come from any other. ||3||
ਆਸਾ ਬਿਰਹੜੇ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੩
Raag Asa Guru Arjan Dev
ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥
Jo Thoon Karaavehi So Karee Piaarae Avar Kishh Karan N Jaae ||4||
Whatever You cause me to do, that I do, O Beloved; I cannot do anything else. ||4||
ਆਸਾ ਬਿਰਹੜੇ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੪
Raag Asa Guru Arjan Dev
ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥
Dhin Rain Sabh Suhaavanae Piaarae Jith Japeeai Har Naao ||5||
All my days and nights are blessed, O Beloved, when I chant and meditate on the Lord's Name. ||5||
ਆਸਾ ਬਿਰਹੜੇ (ਮਃ ੫) (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੫
Raag Asa Guru Arjan Dev
ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥
Saaee Kaar Kamaavanee Piaarae Dhhur Masathak Laekh Likhaae ||6||
He does the deeds, O Beloved, which are pre-ordained, and inscribed upon his forehead. ||6||
ਆਸਾ ਬਿਰਹੜੇ (ਮਃ ੫) (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੫
Raag Asa Guru Arjan Dev
ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥
Eaeko Aap Varathadhaa Piaarae Ghatt Ghatt Rehiaa Samaae ||7||
The One is Himself prevailing everywhere, O Beloved; He is pervading in each and every heart. ||7||
ਆਸਾ ਬਿਰਹੜੇ (ਮਃ ੫) (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੬
Raag Asa Guru Arjan Dev
ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥
Sansaar Koop Thae Oudhhar Lai Piaarae Naanak Har Saranaae ||8||3||22||15||2||42||
Lift me up out of the deep pit of the world, O Beloved; Nanak has taken to Your Sanctuary. ||8||3||22||15||2||42||
ਆਸਾ ਬਿਰਹੜੇ (ਮਃ ੫) (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੬
Raag Asa Guru Arjan Dev
ਰਾਗੁ ਆਸਾ ਮਹਲਾ ੧ ਪਟੀ ਲਿਖੀ
Raag Aasaa Mehalaa 1 Pattee Likhee
Raag Aasaa, First Mehl, Patee Likhee ~ The Poem Of The Alphabet:
ਆਸਾ ਪਟੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ ਪਟੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੨
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥
Sasai Soe Srisatt Jin Saajee Sabhanaa Saahib Eaek Bhaeiaa ||
Sassa: He who created the world, is the One Lord and Master of all.
ਆਸਾ ਪਟੀ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੯
Raag Asa Guru Nanak Dev
ਸੇਵਤ ਰਹੇ ਚਿਤੁ ਜਿਨ੍ਹ੍ਹ ਕਾ ਲਾਗਾ ਆਇਆ ਤਿਨ੍ਹ੍ਹ ਕਾ ਸਫਲੁ ਭਇਆ ॥੧॥
Saevath Rehae Chith Jinh Kaa Laagaa Aaeiaa Thinh Kaa Safal Bhaeiaa ||1||
Those whose consciousness remains committed to His Service - blessed is their birth and their coming into the world. ||1||
ਆਸਾ ਪਟੀ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੯
Raag Asa Guru Nanak Dev
ਮਨ ਕਾਹੇ ਭੂਲੇ ਮੂੜ ਮਨਾ ॥
Man Kaahae Bhoolae Moorr Manaa ||
O mind, why forget Him? You foolish mind!
ਆਸਾ ਪਟੀ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੦
Raag Asa Guru Nanak Dev
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥
Jab Laekhaa Dhaevehi Beeraa Tho Parriaa ||1|| Rehaao ||
When your account is adjusted, O brother, only then shall you be judged wise. ||1||Pause||
ਆਸਾ ਪਟੀ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੦
Raag Asa Guru Nanak Dev
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥
Eevarree Aadh Purakh Hai Dhaathaa Aapae Sachaa Soee ||
Eevree: The Primal Lord is the Giver; He alone is True.
ਆਸਾ ਪਟੀ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੧
Raag Asa Guru Nanak Dev
ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥
Eaenaa Akharaa Mehi Jo Guramukh Boojhai This Sir Laekh N Hoee ||2||
No accounting is due from the Gurmukh who understands the Lord through these letters. ||2||
ਆਸਾ ਪਟੀ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੧
Raag Asa Guru Nanak Dev
ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥
Oorrai Oupamaa Thaa Kee Keejai Jaa Kaa Anth N Paaeiaa ||
Ooraa: Sing the Praises of the One whose limit cannot be found.
ਆਸਾ ਪਟੀ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੨
Raag Asa Guru Nanak Dev
ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍ਹ੍ਹੀ ਸਚੁ ਕਮਾਇਆ ॥੩॥
Saevaa Karehi Saeee Fal Paavehi Jinhee Sach Kamaaeiaa ||3||
Those who perform service and practice truth, obtain the fruits of their rewards. ||3||
ਆਸਾ ਪਟੀ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੨
Raag Asa Guru Nanak Dev
ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥
N(g)ann(g)ai N(g)iaan Boojhai Jae Koee Parriaa Panddith Soee ||
Nganga: One who understands spiritual wisdom becomes a Pandit, a religious scholar.
ਆਸਾ ਪਟੀ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੩
Raag Asa Guru Nanak Dev
ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥
Sarab Jeeaa Mehi Eaeko Jaanai Thaa Houmai Kehai N Koee ||4||
One who recognizes the One Lord among all beings does not talk of ego. ||4||
ਆਸਾ ਪਟੀ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੩
Raag Asa Guru Nanak Dev
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥
Kakai Kaes Punddar Jab Hooeae Vin Saaboonai Oujaliaa ||
Kakka: When the hair grows grey, then it shines without shampoo.
ਆਸਾ ਪਟੀ (ਮਃ ੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੪
Raag Asa Guru Nanak Dev
ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥
Jam Raajae Kae Haeroo Aaeae Maaeiaa Kai Sangal Bandhh Laeiaa ||5||
The hunters of the King of Death come, and bind him in the chains of Maya. ||5||
ਆਸਾ ਪਟੀ (ਮਃ ੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੪
Raag Asa Guru Nanak Dev
ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥
Khakhai Khundhakaar Saah Aalam Kar Khareedh Jin Kharach Dheeaa ||
Khakha: The Creator is the King of the world; He enslaves by giving nourishment.
ਆਸਾ ਪਟੀ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੫
Raag Asa Guru Nanak Dev
ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥੬॥
Bandhhan Jaa Kai Sabh Jag Baadhhiaa Avaree Kaa Nehee Hukam Paeiaa ||6||
By His Binding, all the world is bound; no other Command prevails. ||6||
ਆਸਾ ਪਟੀ (ਮਃ ੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੬
Raag Asa Guru Nanak Dev
ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥
Gagai Goe Gaae Jin Shhoddee Galee Gobidh Garab Bhaeiaa ||
Gagga: One who renounces the singing of the songs of the Lord of the Universe, becomes arrogant in his speech.
ਆਸਾ ਪਟੀ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੬
Raag Asa Guru Nanak Dev
ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥
Gharr Bhaanddae Jin Aavee Saajee Chaarran Vaahai Thee Keeaa ||7||
One who has shaped the pots, and made the world the kiln, decides when to put them in it. ||7||
ਆਸਾ ਪਟੀ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੭
Raag Asa Guru Nanak Dev
ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥
Ghaghai Ghaal Saevak Jae Ghaalai Sabadh Guroo Kai Laag Rehai ||
Ghagha: The servant who performs service, remains attached to the Word of the Guru's Shabad.
ਆਸਾ ਪਟੀ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੭
Raag Asa Guru Nanak Dev
ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥
Buraa Bhalaa Jae Sam Kar Jaanai Ein Bidhh Saahib Ramath Rehai ||8||
One who recognizes bad and good as one and the same - in this way he is absorbed into the Lord and Master. ||8||
ਆਸਾ ਪਟੀ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੮
Raag Asa Guru Nanak Dev
ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥
Chachai Chaar Vaedh Jin Saajae Chaarae Khaanee Chaar Jugaa ||
Chacha: He created the four Vedas, the four sources of creation, and the four ages
ਆਸਾ ਪਟੀ (ਮਃ ੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੯
Raag Asa Guru Nanak Dev
ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥
Jug Jug Jogee Khaanee Bhogee Parriaa Panddith Aap Thheeaa ||9||
- through each and every age, He Himself has been the Yogi, the enjoyer, the Pandit and the scholar. ||9||
ਆਸਾ ਪਟੀ (ਮਃ ੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੧੯
Raag Asa Guru Nanak Dev