Sri Guru Granth Sahib
Displaying Ang 433 of 1430
- 1
- 2
- 3
- 4
ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥
Shhashhai Shhaaeiaa Varathee Sabh Anthar Thaeraa Keeaa Bharam Hoaa ||
Chhachha: Ignorance exists within everyone; doubt is Your doing, O Lord.
ਆਸਾ ਪਟੀ (ਮਃ ੧) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧
Raag Asa Guru Nanak Dev
ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ਹ੍ਹ ਗੁਰੂ ਮਿਲਿਆ ॥੧੦॥
Bharam Oupaae Bhulaaeean Aapae Thaeraa Karam Hoaa Thinh Guroo Miliaa ||10||
Having created doubt, You Yourself cause them to wander in delusion; those whom You bless with Your Mercy meet with the Guru. ||10||
ਆਸਾ ਪਟੀ (ਮਃ ੧) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧
Raag Asa Guru Nanak Dev
ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥
Jajai Jaan Mangath Jan Jaachai Lakh Chouraaseeh Bheekh Bhaviaa ||
Jajja: That humble being who begs for wisdom has wandered begging through 8.4 million incarnations.
ਆਸਾ ਪਟੀ (ਮਃ ੧) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੨
Raag Asa Guru Nanak Dev
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥
Eaeko Laevai Eaeko Dhaevai Avar N Dhoojaa Mai Suniaa ||11||
The One Lord takes away, and the One Lord gives; I have not heard of any other. ||11||
ਆਸਾ ਪਟੀ (ਮਃ ੧) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੩
Raag Asa Guru Nanak Dev
ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥
Jhajhai Jhoor Marahu Kiaa Praanee Jo Kishh Dhaenaa S Dhae Rehiaa ||
Jhajha: O mortal being, why are you dying of anxiety? Whatever the Lord is to give, He shall keep on giving.
ਆਸਾ ਪਟੀ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੩
Raag Asa Guru Nanak Dev
ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥
Dhae Dhae Vaekhai Hukam Chalaaeae Jio Jeeaa Kaa Rijak Paeiaa ||12||
He gives, and gives, and watches over us; according to the Orders which He issues, His beings receive nourishment. ||12||
ਆਸਾ ਪਟੀ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੪
Raag Asa Guru Nanak Dev
ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥
Njannjai Nadhar Karae Jaa Dhaekhaa Dhoojaa Koee Naahee ||
Nyanya: When the Lord bestows His Glance of Grace, then I do not behold any other.
ਆਸਾ ਪਟੀ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੪
Raag Asa Guru Nanak Dev
ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥
Eaeko Rav Rehiaa Sabh Thhaaee Eaek Vasiaa Man Maahee ||13||
The One Lord is totally pervading everywhere; the One Lord abides within the mind. ||13||
ਆਸਾ ਪਟੀ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੫
Raag Asa Guru Nanak Dev
ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥
Ttattai Ttanch Karahu Kiaa Praanee Gharree K Muhath K Outh Chalanaa ||
Tatta: Why do you practice hypocrisy, O mortal? In a moment, in an instant, you shall have to get up and depart.
ਆਸਾ ਪਟੀ (ਮਃ ੧) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੫
Raag Asa Guru Nanak Dev
ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥
Jooai Janam N Haarahu Apanaa Bhaaj Parrahu Thum Har Saranaa ||14||
Don't lose your life in the gamble - hurry to the Lord's Sanctuary. ||14||
ਆਸਾ ਪਟੀ (ਮਃ ੧) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੬
Raag Asa Guru Nanak Dev
ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ਹ੍ਹ ਕਾ ਚਿਤੁ ਲਾਗਾ ॥
Thathai Thaadt Varathee Thin Anthar Har Charanee Jinh Kaa Chith Laagaa ||
T'hat'ha: Peace pervades within those who link their consciousness to the Lord's Lotus Feet.
ਆਸਾ ਪਟੀ (ਮਃ ੧) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੬
Raag Asa Guru Nanak Dev
ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥
Chith Laagaa Saeee Jan Nisatharae Tho Parasaadhee Sukh Paaeiaa ||15||
Those humble beings, whose consciousness is so linked, are saved; by Your Grace, they obtain peace. ||15||
ਆਸਾ ਪਟੀ (ਮਃ ੧) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੭
Raag Asa Guru Nanak Dev
ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥
Ddaddai Ddanf Karahu Kiaa Praanee Jo Kishh Hoaa S Sabh Chalanaa ||
Dadda: Why do you make such ostentatious shows, O mortal? Whatever exists, shall all pass away.
ਆਸਾ ਪਟੀ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੮
Raag Asa Guru Nanak Dev
ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥
Thisai Saraevahu Thaa Sukh Paavahu Sarab Niranthar Rav Rehiaa ||16||
So serve Him, who is contained and pervading among everyone, and you shall obtain peace. ||16||
ਆਸਾ ਪਟੀ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੮
Raag Asa Guru Nanak Dev
ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥
Dtadtai Dtaahi Ousaarai Aapae Jio This Bhaavai Thivai Karae ||
Dhadha: He Himself establishes and disestablishes; as it pleases His Will, so does He act.
ਆਸਾ ਪਟੀ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੯
Raag Asa Guru Nanak Dev
ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥
Kar Kar Vaekhai Hukam Chalaaeae This Nisathaarae Jaa Ko Nadhar Karae ||17||
Having created the creation, He watches over it; He issues His Commands, and emancipates those, upon whom He casts His Glance of Grace. ||17||
ਆਸਾ ਪਟੀ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੯
Raag Asa Guru Nanak Dev
ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥
Naanai Ravath Rehai Ghatt Anthar Har Gun Gaavai Soee ||
Nanna: One whose heart is filled with the Lord, sings His Glorious Praises.
ਆਸਾ ਪਟੀ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੦
Raag Asa Guru Nanak Dev
ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮॥
Aapae Aap Milaaeae Karathaa Punarap Janam N Hoee ||18||
One whom the Creator Lord unites with Himself, is not consigned to reincarnation. ||18||
ਆਸਾ ਪਟੀ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੧
Raag Asa Guru Nanak Dev
ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥
Thathai Thaaroo Bhavajal Hoaa Thaa Kaa Anth N Paaeiaa ||
Tatta: The terrible world-ocean is so very deep; its limits cannot be found.
ਆਸਾ ਪਟੀ (ਮਃ ੧) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੧
Raag Asa Guru Nanak Dev
ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥
Naa Thar Naa Thulehaa Ham Booddas Thaar Laehi Thaaran Raaeiaa ||19||
I do not have a boat, or even a raft; I am drowning - save me, O Savior King! ||19||
ਆਸਾ ਪਟੀ (ਮਃ ੧) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੨
Raag Asa Guru Nanak Dev
ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥
Thhathhai Thhaan Thhaananthar Soee Jaa Kaa Keeaa Sabh Hoaa ||
T'hat'ha: In all places and interspaces, He is; everything which exists, is by His doing.
ਆਸਾ ਪਟੀ (ਮਃ ੧) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੨
Raag Asa Guru Nanak Dev
ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥
Kiaa Bharam Kiaa Maaeiaa Keheeai Jo This Bhaavai Soee Bhalaa ||20||
What is doubt? What is called Maya? Whatever pleases Him is good. ||20||
ਆਸਾ ਪਟੀ (ਮਃ ੧) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੩
Raag Asa Guru Nanak Dev
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
Dhadhai Dhos N Dhaeoo Kisai Dhos Karanmaa Aapaniaa ||
Dadda: Do not blame anyone else; blame instead your own actions.
ਆਸਾ ਪਟੀ (ਮਃ ੧) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੩
Raag Asa Guru Nanak Dev
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥
Jo Mai Keeaa So Mai Paaeiaa Dhos N Dheejai Avar Janaa ||21||
Whatever I did, for that I have suffered; I do not blame anyone else. ||21||
ਆਸਾ ਪਟੀ (ਮਃ ੧) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੪
Raag Asa Guru Nanak Dev
ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥
Dhhadhhai Dhhaar Kalaa Jin Shhoddee Har Cheejee Jin Rang Keeaa ||
Dhadha: His power established and upholds the earth; the Lord has imparted His color to everything.
ਆਸਾ ਪਟੀ (ਮਃ ੧) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੪
Raag Asa Guru Nanak Dev
ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥
This Dhaa Dheeaa Sabhanee Leeaa Karamee Karamee Hukam Paeiaa ||22||
His gifts are received by everyone; all act according to His Command. ||22||
ਆਸਾ ਪਟੀ (ਮਃ ੧) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੫
Raag Asa Guru Nanak Dev
ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥
Nannai Naah Bhog Nith Bhogai Naa Ddeethaa Naa Sanmhaliaa ||
Nanna: The Husband Lord enjoys eternal pleasures, but He is not seen or understood.
ਆਸਾ ਪਟੀ (ਮਃ ੧) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੬
Raag Asa Guru Nanak Dev
ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥
Galee Ho Sohaagan Bhainae Kanth N Kabehoon Mai Miliaa ||23||
I am called the happy soul-bride, O sister, but my Husband Lord has never met me. ||23||
ਆਸਾ ਪਟੀ (ਮਃ ੧) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੬
Raag Asa Guru Nanak Dev
ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥
Papai Paathisaahu Paramaesar Vaekhan Ko Parapanch Keeaa ||
Pappa: The Supreme King, the Transcendent Lord, created the world, and watches over it.
ਆਸਾ ਪਟੀ (ਮਃ ੧) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੭
Raag Asa Guru Nanak Dev
ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥
Dhaekhai Boojhai Sabh Kishh Jaanai Anthar Baahar Rav Rehiaa ||24||
He sees and understands, and knows everything; inwardly and outwardly, he is fully pervading. ||24||
ਆਸਾ ਪਟੀ (ਮਃ ੧) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੭
Raag Asa Guru Nanak Dev
ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥
Fafai Faahee Sabh Jag Faasaa Jam Kai Sangal Bandhh Laeiaa ||
Faffa: The whole world is caught in the noose of Death, and all are bound by its chains.
ਆਸਾ ਪਟੀ (ਮਃ ੧) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੮
Raag Asa Guru Nanak Dev
ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥
Gur Parasaadhee Sae Nar Oubarae J Har Saranaagath Bhaj Paeiaa ||25||
By Guru's Grace, they alone are saved, who hurry to enter the Lord's Sanctuary. ||25||
ਆਸਾ ਪਟੀ (ਮਃ ੧) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੮
Raag Asa Guru Nanak Dev
ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ ॥
Babai Baajee Khaelan Laagaa Chouparr Keethae Chaar Jugaa ||
Babba: He set out to play the game, on the chess-board of the four ages.
ਆਸਾ ਪਟੀ (ਮਃ ੧) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੩ ਪੰ. ੧੯
Raag Asa Guru Nanak Dev