Sri Guru Granth Sahib
Displaying Ang 437 of 1430
- 1
- 2
- 3
- 4
ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥
Kar Majano Sapath Sarae Man Niramal Maerae Raam ||
Take your bath in the seven seas, O my mind, and become pure.
ਆਸਾ (ਮਃ ੧) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧
Raag Asa Guru Nanak Dev
ਨਿਰਮਲ ਜਲਿ ਨ੍ਹ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥
Niramal Jal Nhaaeae Jaa Prabh Bhaaeae Panch Milae Veechaarae ||
One bathes in the water of purity when it is pleasing to God, and obtains the five virtues by reflective meditation.
ਆਸਾ (ਮਃ ੧) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧
Raag Asa Guru Nanak Dev
ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥
Kaam Karodhh Kapatt Bikhiaa Thaj Sach Naam Our Dhhaarae ||
Renouncing sexual desire, anger, deceit and corruption, he enshrines the True Name in his heart.
ਆਸਾ (ਮਃ ੧) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੨
Raag Asa Guru Nanak Dev
ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥
Houmai Lobh Lehar Lab Thhaakae Paaeae Dheen Dhaeiaalaa ||
When the waves of ego, greed and avarice subside, he finds the Lord Master, Merciful to the meek.
ਆਸਾ (ਮਃ ੧) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੨
Raag Asa Guru Nanak Dev
ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥
Naanak Gur Samaan Theerathh Nehee Koee Saachae Gur Gopaalaa ||3||
O Nanak, there is no place of pilgrimage comparable to the Guru; the True Guru is the Lord of the world. ||3||
ਆਸਾ (ਮਃ ੧) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੩
Raag Asa Guru Nanak Dev
ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥
Ho Ban Bano Dhaekh Rehee Thrin Dhaekh Sabaaeiaa Raam ||
I have searched the jungles and forests, and looked upon all the fields.
ਆਸਾ (ਮਃ ੧) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੩
Raag Asa Guru Nanak Dev
ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥
Thribhavano Thujhehi Keeaa Sabh Jagath Sabaaeiaa Raam ||
You created the three worlds, the entire universe, everything.
ਆਸਾ (ਮਃ ੧) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੪
Raag Asa Guru Nanak Dev
ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥
Thaeraa Sabh Keeaa Thoon Thhir Thheeaa Thudhh Samaan Ko Naahee ||
You created everything; You alone are permanent. Nothing is equal to You.
ਆਸਾ (ਮਃ ੧) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੫
Raag Asa Guru Nanak Dev
ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥
Thoon Dhaathaa Sabh Jaachik Thaerae Thudhh Bin Kis Saalaahee ||
You are the Giver - all are Your beggars; without You, who should we praise?
ਆਸਾ (ਮਃ ੧) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੫
Raag Asa Guru Nanak Dev
ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥
Anamangiaa Dhaan Dheejai Dhaathae Thaeree Bhagath Bharae Bhanddaaraa ||
You bestow Your gifts, even when we do not ask for them, O Great Giver; devotion to You is a treasure over-flowing.
ਆਸਾ (ਮਃ ੧) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੬
Raag Asa Guru Nanak Dev
ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥੪॥੨॥
Raam Naam Bin Mukath N Hoee Naanak Kehai Veechaaraa ||4||2||
Without the Lord's Name, there is no liberation; so says Nanak, the meek. ||4||2||
ਆਸਾ (ਮਃ ੧) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੬
Raag Asa Guru Nanak Dev
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੭
ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥
Maeraa Mano Maeraa Man Raathaa Raam Piaarae Raam ||
My mind, my mind is attuned to the Love of my Beloved Lord.
ਆਸਾ (ਮਃ ੧) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੭
Raag Asa Guru Nanak Dev
ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥
Sach Saahibo Aadh Purakh Aparanparo Dhhaarae Raam ||
The True Lord Master, the Primal Being, the Infinite One, is the Support of the earth.
ਆਸਾ (ਮਃ ੧) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੭
Raag Asa Guru Nanak Dev
ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥
Agam Agochar Apar Apaaraa Paarabreham Paradhhaano ||
He is unfathomable, unapproachable, infinite and incomparable. He is the Supreme Lord God, the Lord above all.
ਆਸਾ (ਮਃ ੧) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੮
Raag Asa Guru Nanak Dev
ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥
Aadh Jugaadhee Hai Bhee Hosee Avar Jhoothaa Sabh Maano ||
He is the Lord, from the beginning, throughout the ages, now and forevermore; know that all else is false.
ਆਸਾ (ਮਃ ੧) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੮
Raag Asa Guru Nanak Dev
ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥
Karam Dhharam Kee Saar N Jaanai Surath Mukath Kio Paaeeai ||
If one does not appreciate the value of good deeds and Dharmic faith, how can one obtain clarity of consciousness and liberation?
ਆਸਾ (ਮਃ ੧) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੯
Raag Asa Guru Nanak Dev
ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥੧॥
Naanak Guramukh Sabadh Pashhaanai Ahinis Naam Dhhiaaeeai ||1||
O Nanak, the Gurmukh realizes the Word of the Shabad; night and day, he meditates on the Naam, the Name of the Lord. ||1||
ਆਸਾ (ਮਃ ੧) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੯
Raag Asa Guru Nanak Dev
ਮੇਰਾ ਮਨੋ ਮੇਰਾ ਮਨੁ ਮਾਨਿਆ ਨਾਮੁ ਸਖਾਈ ਰਾਮ ॥
Maeraa Mano Maeraa Man Maaniaa Naam Sakhaaee Raam ||
My mind, my mind has come to accept, that the Naam is our only Friend.
ਆਸਾ (ਮਃ ੧) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੦
Raag Asa Guru Nanak Dev
ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥
Houmai Mamathaa Maaeiaa Sang N Jaaee Raam ||
Egotism, worldly attachment, and the lures of Maya shall not go with you.
ਆਸਾ (ਮਃ ੧) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੧
Raag Asa Guru Nanak Dev
ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥
Maathaa Pith Bhaaee Suth Chathuraaee Sang N Sanpai Naarae ||
Mother, father, famliy, children, cleverness, property and spouses - none of these shall go with you.
ਆਸਾ (ਮਃ ੧) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੧
Raag Asa Guru Nanak Dev
ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥
Saaeir Kee Puthree Parehar Thiaagee Charan Thalai Veechaarae ||
I have renounced Maya, the daughter of the ocean; reflecting upon reality, I have trampled it under my feet.
ਆਸਾ (ਮਃ ੧) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੨
Raag Asa Guru Nanak Dev
ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥
Aadh Purakh Eik Chalath Dhikhaaeiaa Jeh Dhaekhaa Theh Soee ||
The Primal Lord has revealed this wondrous show; wherever I look, there I see Him.
ਆਸਾ (ਮਃ ੧) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੨
Raag Asa Guru Nanak Dev
ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥
Naanak Har Kee Bhagath N Shhoddo Sehajae Hoe S Hoee ||2||
O Nanak, I shall not forsake the Lord's devotional worship; in the natural course, what shall be, shall be. ||2||
ਆਸਾ (ਮਃ ੧) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੩
Raag Asa Guru Nanak Dev
ਮੇਰਾ ਮਨੋ ਮੇਰਾ ਮਨੁ ਨਿਰਮਲੁ ਸਾਚੁ ਸਮਾਲੇ ਰਾਮ ॥
Maeraa Mano Maeraa Man Niramal Saach Samaalae Raam ||
My mind, my mind has become immaculately pure, contemplating the True Lord.
ਆਸਾ (ਮਃ ੧) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੩
Raag Asa Guru Nanak Dev
ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥
Avagan Maett Chalae Gun Sangam Naalae Raam ||
I have dispelled my vices, and now I walk in the company of the virtuous.
ਆਸਾ (ਮਃ ੧) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੪
Raag Asa Guru Nanak Dev
ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥
Avagan Parehar Karanee Saaree Dhar Sachai Sachiaaro ||
Discarding my vices, I do good deeds, and in the True Court, I am judged as true.
ਆਸਾ (ਮਃ ੧) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੪
Raag Asa Guru Nanak Dev
ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥
Aavan Jaavan Thaak Rehaaeae Guramukh Thath Veechaaro ||
My coming and going has come to an end; as Gurmukh, I reflect upon the nature of reality.
ਆਸਾ (ਮਃ ੧) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੫
Raag Asa Guru Nanak Dev
ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥
Saajan Meeth Sujaan Sakhaa Thoon Sach Milai Vaddiaaee ||
O my Dear Friend, You are my all-knowing companion; grant me the glory of Your True Name.
ਆਸਾ (ਮਃ ੧) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੫
Raag Asa Guru Nanak Dev
ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥੩॥
Naanak Naam Rathan Paragaasiaa Aisee Guramath Paaee ||3||
O Nanak, the jewel of the Naam has been revealed to me; such are the Teachings I have received from the Guru. ||3||
ਆਸਾ (ਮਃ ੧) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੬
Raag Asa Guru Nanak Dev
ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥
Sach Anjano Anjan Saar Niranjan Raathaa Raam ||
I have carefully applied the healing ointment to my eyes, and I am attuned to the Immaculate Lord.
ਆਸਾ (ਮਃ ੧) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੬
Raag Asa Guru Nanak Dev
ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥
Man Than Rav Rehiaa Jagajeevano Dhaathaa Raam ||
He is permeating my mind and body, the Life of the world, the Lord, the Great Giver.
ਆਸਾ (ਮਃ ੧) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੭
Raag Asa Guru Nanak Dev
ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥
Jagajeevan Dhaathaa Har Man Raathaa Sehaj Milai Maelaaeiaa ||
My mind is imbued with the Lord, the Great Giver, the Life of the world; I have merged and blended with Him, with intuitive ease.
ਆਸਾ (ਮਃ ੧) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੭
Raag Asa Guru Nanak Dev
ਸਾਧ ਸਭਾ ਸੰਤਾ ਕੀ ਸੰਗਤਿ ਨਦਰਿ ਪ੍ਰਭੂ ਸੁਖੁ ਪਾਇਆ ॥
Saadhh Sabhaa Santhaa Kee Sangath Nadhar Prabhoo Sukh Paaeiaa ||
In the Company of the Holy, and the Saints' Society, by God's Grace, peace is obtained.
ਆਸਾ (ਮਃ ੧) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੮
Raag Asa Guru Nanak Dev
ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ ॥
Har Kee Bhagath Rathae Bairaagee Chookae Moh Piaasaa ||
The renunciates remain absorbed in devotional worship to the Lord; they are rid of emotional attachment and desire.
ਆਸਾ (ਮਃ ੧) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੮
Raag Asa Guru Nanak Dev
ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ ॥੪॥੩॥
Naanak Houmai Maar Patheenae Viralae Dhaas Oudhaasaa ||4||3||
O Nanak, how rare is that unattached servant, who conquers his ego, and remains pleased with the Lord. ||4||3||
ਆਸਾ (ਮਃ ੧) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੭ ਪੰ. ੧੯
Raag Asa Guru Nanak Dev