Sri Guru Granth Sahib
Displaying Ang 440 of 1430
- 1
- 2
- 3
- 4
ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥
Pir Sang Kaaman Jaaniaa Gur Mael Milaaee Raam ||
The soul-bride knows that her Husband Lord is with her; the Guru unites her in this union.
ਆਸਾ (ਮਃ ੩) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧
Raag Asa Guru Amar Das
ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥
Anthar Sabadh Milee Sehajae Thapath Bujhaaee Raam ||
Within her heart, she is merged with the Shabad, and the fire of her desire is easily extinguished.
ਆਸਾ (ਮਃ ੩) ਛੰਤ (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧
Raag Asa Guru Amar Das
ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥
Sabadh Thapath Bujhaaee Anthar Saanth Aaee Sehajae Har Ras Chaakhiaa ||
The Shabad has quenched the fire of desire, and within her heart, peace and tranquility have come; she tastes the Lord's essence with intuitive ease.
ਆਸਾ (ਮਃ ੩) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੨
Raag Asa Guru Amar Das
ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥
Mil Preetham Apanae Sadhaa Rang Maanae Sachai Sabadh Subhaakhiaa ||
Meeting her Beloved, she enjoys His Love continually, and her speech rings with the True Shabad.
ਆਸਾ (ਮਃ ੩) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੨
Raag Asa Guru Amar Das
ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥
Parr Parr Panddith Monee Thhaakae Bhaekhee Mukath N Paaee ||
Reading and studying continually, the Pandits, the religious scholars, and the silent sages have grown weary; wearing religious robes, liberation is not obtained.
ਆਸਾ (ਮਃ ੩) ਛੰਤ (੬) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੩
Raag Asa Guru Amar Das
ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥
Naanak Bin Bhagathee Jag Bouraanaa Sachai Sabadh Milaaee ||3||
O Nanak, without devotional worship, the world has gone insane; through the True Word of the Shabad, one meets the Lord. ||3||
ਆਸਾ (ਮਃ ੩) ਛੰਤ (੬) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੪
Raag Asa Guru Amar Das
ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥
Saa Dhhan Man Anadh Bhaeiaa Har Jeeo Mael Piaarae Raam ||
Bliss permeates the mind of the soul-bride, who meets her Beloved Lord.
ਆਸਾ (ਮਃ ੩) ਛੰਤ (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੪
Raag Asa Guru Amar Das
ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥
Saa Dhhan Har Kai Ras Rasee Gur Kai Sabadh Apaarae Raam ||
The soul-bride is enraptured with the sublime essence of the Lord, through the incomparable Word of the Guru's Shabad.
ਆਸਾ (ਮਃ ੩) ਛੰਤ (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੫
Raag Asa Guru Amar Das
ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥
Sabadh Apaarae Milae Piaarae Sadhaa Gun Saarae Man Vasae ||
Through the incomparable Word of the Guru's Shabad, she meets her Beloved; she continually contemplates and enshrines His Glorious Virtues in her mind.
ਆਸਾ (ਮਃ ੩) ਛੰਤ (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੫
Raag Asa Guru Amar Das
ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥
Saej Suhaavee Jaa Pir Raavee Mil Preetham Avagan Nasae ||
Her bed was adorned when she enjoyed her Husband Lord; meeting with her Beloved, her demerits were erased.
ਆਸਾ (ਮਃ ੩) ਛੰਤ (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੬
Raag Asa Guru Amar Das
ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥
Jith Ghar Naam Har Sadhaa Dhhiaaeeai Sohilarraa Jug Chaarae ||
That house, within which the Lord's Name is continually meditated upon, resounds with the wedding songs of rejoicing, throughout the four ages.
ਆਸਾ (ਮਃ ੩) ਛੰਤ (੬) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੬
Raag Asa Guru Amar Das
ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥
Naanak Naam Rathae Sadhaa Anadh Hai Har Miliaa Kaaraj Saarae ||4||1||6||
O Nanak, imbued with the Naam, we are in bliss forever; meeting the Lord, our affairs are resolved. ||4||1||6||
ਆਸਾ (ਮਃ ੩) ਛੰਤ (੬) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੭
Raag Asa Guru Amar Das
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੪੦
ਆਸਾ ਮਹਲਾ ੩ ਛੰਤ ਘਰੁ ੩ ॥
Aasaa Mehalaa 3 Shhanth Ghar 3 ||
Aasaa, Third Mehl, Chhant, Third House:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੪੦
ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ ॥
Saajan Maerae Preethamahu Thum Seh Kee Bhagath Karaeho ||
O my beloved friend, dedicate yourself to the devotional worship of your Husband Lord.
ਆਸਾ (ਮਃ ੩) ਛੰਤ (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੮
Raag Asa Guru Amar Das
ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ ॥
Gur Saevahu Sadhaa Aapanaa Naam Padhaarathh Laeho ||
Serve your Guru constantly, and obtain the wealth of the Naam.
ਆਸਾ (ਮਃ ੩) ਛੰਤ (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੯
Raag Asa Guru Amar Das
ਭਗਤਿ ਕਰਹੁ ਤੁਮ ਸਹੈ ਕੇਰੀ ਜੋ ਸਹ ਪਿਆਰੇ ਭਾਵਏ ॥
Bhagath Karahu Thum Sehai Kaeree Jo Seh Piaarae Bhaaveae ||
Dedicate yourself to the worship of your Husband Lord; this is pleasing to your Beloved Husband.
ਆਸਾ (ਮਃ ੩) ਛੰਤ (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੯
Raag Asa Guru Amar Das
ਆਪਣਾ ਭਾਣਾ ਤੁਮ ਕਰਹੁ ਤਾ ਫਿਰਿ ਸਹ ਖੁਸੀ ਨ ਆਵਏ ॥
Aapanaa Bhaanaa Thum Karahu Thaa Fir Seh Khusee N Aaveae ||
If you walk in accordance with your own will, then your Husband Lord will not be pleased with you.
ਆਸਾ (ਮਃ ੩) ਛੰਤ (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੦
Raag Asa Guru Amar Das
ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ ॥
Bhagath Bhaav Eihu Maarag Bikharraa Gur Dhuaarai Ko Paaveae ||
This path of loving devotional worship is very difficult; how rare are those who find it, through the Gurdwara, the Guru's Gate.
ਆਸਾ (ਮਃ ੩) ਛੰਤ (੭) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੦
Raag Asa Guru Amar Das
ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ ॥੧॥
Kehai Naanak Jis Karae Kirapaa So Har Bhagathee Chith Laaveae ||1||
Says Nanak, that one, upon whom the Lord casts His Glance of Grace, links his consciousness to the worship of the Lord. ||1||
ਆਸਾ (ਮਃ ੩) ਛੰਤ (੭) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੧
Raag Asa Guru Amar Das
ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥
Maerae Man Bairaageeaa Thoon Bairaag Kar Kis Dhikhaavehi ||
O my detached mind, unto whom do you show your detachment?
ਆਸਾ (ਮਃ ੩) ਛੰਤ (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੧
Raag Asa Guru Amar Das
ਹਰਿ ਸੋਹਿਲਾ ਤਿਨ੍ਹ੍ਹ ਸਦ ਸਦਾ ਜੋ ਹਰਿ ਗੁਣ ਗਾਵਹਿ ॥
Har Sohilaa Thinh Sadh Sadhaa Jo Har Gun Gaavehi ||
Those who sing the Glorious Praises of the Lord live in the joy of the Lord, forever and ever.
ਆਸਾ (ਮਃ ੩) ਛੰਤ (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੨
Raag Asa Guru Amar Das
ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ॥
Kar Bairaag Thoon Shhodd Paakhandd So Sahu Sabh Kishh Jaaneae ||
So become detached, and renounce hypocrisy; Your Husband Lord knows everything.
ਆਸਾ (ਮਃ ੩) ਛੰਤ (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੨
Raag Asa Guru Amar Das
ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ ॥
Jal Thhal Meheeal Eaeko Soee Guramukh Hukam Pashhaaneae ||
The One Lord is pervading the water, the land and the sky; the Gurmukh realizes the Command of His Will.
ਆਸਾ (ਮਃ ੩) ਛੰਤ (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੩
Raag Asa Guru Amar Das
ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ॥
Jin Hukam Pashhaathaa Haree Kaeraa Soee Sarab Sukh Paaveae ||
One who realizes the Lord's Command, obtains all peace and comforts.
ਆਸਾ (ਮਃ ੩) ਛੰਤ (੭) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੩
Raag Asa Guru Amar Das
ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥੨॥
Eiv Kehai Naanak So Bairaagee Anadhin Har Liv Laaveae ||2||
Thus says Nanak: such a detached soul remains absorbed in the Lord's Love, day and night. ||2||
ਆਸਾ (ਮਃ ੩) ਛੰਤ (੭) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੪
Raag Asa Guru Amar Das
ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ ॥
Jeh Jeh Man Thoon Dhhaavadhaa Theh Theh Har Thaerai Naalae ||
Wherever you wander, O my mind, the Lord is there with you.
ਆਸਾ (ਮਃ ੩) ਛੰਤ (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੪
Raag Asa Guru Amar Das
ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥
Man Siaanap Shhoddeeai Gur Kaa Sabadh Samaalae ||
Renounce your cleverness, O my mind, and reflect upon the Word of the Guru's Shabad.
ਆਸਾ (ਮਃ ੩) ਛੰਤ (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੫
Raag Asa Guru Amar Das
ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ ॥
Saathh Thaerai So Sahu Sadhaa Hai Eik Khin Har Naam Samaalehae ||
Your Husband Lord is always with you, if you remember the Lord's Name, even for an instant.
ਆਸਾ (ਮਃ ੩) ਛੰਤ (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੫
Raag Asa Guru Amar Das
ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ ॥
Janam Janam Kae Thaerae Paap Kattae Anth Param Padh Paavehae ||
The sins of countless incarnations shall be washed away, and in the end, you shall obtain the supreme status.
ਆਸਾ (ਮਃ ੩) ਛੰਤ (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੬
Raag Asa Guru Amar Das
ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥
Saachae Naal Thaeraa Gandt Laagai Guramukh Sadhaa Samaalae ||
You shall be linked to the True Lord, and as Gurmukh, remember Him forever.
ਆਸਾ (ਮਃ ੩) ਛੰਤ (੭) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੬
Raag Asa Guru Amar Das
ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥
Eio Kehai Naanak Jeh Man Thoon Dhhaavadhaa Theh Har Thaerai Sadhaa Naalae ||3||
Thus says Nanak: wherever you go, O my mind, the Lord is there with you. ||3||
ਆਸਾ (ਮਃ ੩) ਛੰਤ (੭) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੭
Raag Asa Guru Amar Das
ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥
Sathigur Miliai Dhhaavath Thhanmihaaa Nij Ghar Vasiaa Aaeae ||
Meeting the True Guru, the wandering mind is held steady; it comes to abide in its own home.
ਆਸਾ (ਮਃ ੩) ਛੰਤ (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੮
Raag Asa Guru Amar Das
ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥
Naam Vihaajhae Naam Leae Naam Rehae Samaaeae ||
It purchases the Naam, chants the Naam, and remains absorbed in the Naam.
ਆਸਾ (ਮਃ ੩) ਛੰਤ (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੮
Raag Asa Guru Amar Das