Sri Guru Granth Sahib
Displaying Ang 442 of 1430
- 1
- 2
- 3
- 4
ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥
Sachae Maerae Saahibaa Sachee Thaeree Vaddiaaee ||
O My True Lord Master, True is Your glorious greatness.
ਆਸਾ (ਮਃ ੩) ਛੰਤ (੭) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧
Raag Asa Guru Amar Das
ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥
Thoon Paarabreham Baeanth Suaamee Thaeree Kudharath Kehan N Jaaee ||
You are the Supreme Lord God, the Infinite Lord and Master. Your creative power cannot be described.
ਆਸਾ (ਮਃ ੩) ਛੰਤ (੭) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧
Raag Asa Guru Amar Das
ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥
Sachee Thaeree Vaddiaaee Jaa Ko Thudhh Mann Vasaaee Sadhaa Thaerae Gun Gaavehae ||
True is Your glorious greatness; when You enshrine it within the mind, one sings Your Glorious Praises forever.
ਆਸਾ (ਮਃ ੩) ਛੰਤ (੭) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੨
Raag Asa Guru Amar Das
ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥
Thaerae Gun Gaavehi Jaa Thudhh Bhaavehi Sachae Sio Chith Laavehae ||
He sings Your Glorious Praises, when it is pleasing to You, O True Lord; he centers his consciousness on You.
ਆਸਾ (ਮਃ ੩) ਛੰਤ (੭) ੧੦:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੩
Raag Asa Guru Amar Das
ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥
Jis No Thoon Aapae Maelehi S Guramukh Rehai Samaaee ||
One whom You unite with Yourself, as Gurmukh, remains absorbed in You.
ਆਸਾ (ਮਃ ੩) ਛੰਤ (੭) ੧੦:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੩
Raag Asa Guru Amar Das
ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥
Eio Kehai Naanak Sachae Maerae Saahibaa Sachee Thaeree Vaddiaaee ||10||2||7||5||2||7||
Thus says Nanak: O my True Lord Master, True is Your Glorious Greatness. ||10||2||7||5||2||7||
ਆਸਾ (ਮਃ ੩) ਛੰਤ (੭) ੧੦:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੪
Raag Asa Guru Amar Das
ਰਾਗੁ ਆਸਾ ਛੰਤ ਮਹਲਾ ੪ ਘਰੁ ੧
Raag Aasaa Shhanth Mehalaa 4 Ghar 1
Raag Aasaa, Chhant, Fourth Mehl, First House:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੨
ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥
Jeevano Mai Jeevan Paaeiaa Guramukh Bhaaeae Raam ||
Life - I have found real life, as Gurmukh, through His Love.
ਆਸਾ (ਮਃ ੪) ਛੰਤ (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੬
Raag Asa Guru Ram Das
ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥
Har Naamo Har Naam Dhaevai Maerai Praan Vasaaeae Raam ||
The Lord's Name - He has given me the Lord's Name, and enshrined it within my breath of life.
ਆਸਾ (ਮਃ ੪) ਛੰਤ (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੬
Raag Asa Guru Ram Das
ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥
Har Har Naam Maerai Praan Vasaaeae Sabh Sansaa Dhookh Gavaaeiaa ||
He has enshrined the Name of the Lord, Har, Har within my breath of lfe, and all my doubts and sorrows have departed.
ਆਸਾ (ਮਃ ੪) ਛੰਤ (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੭
Raag Asa Guru Ram Das
ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥
Adhisatt Agochar Gur Bachan Dhhiaaeiaa Pavithr Param Padh Paaeiaa ||
I have meditated on the invisible and unapproachable Lord, through the Guru's Word, and I have obtained the pure, supreme status.
ਆਸਾ (ਮਃ ੪) ਛੰਤ (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੭
Raag Asa Guru Ram Das
ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥
Anehadh Dhhun Vaajehi Nith Vaajae Gaaee Sathigur Baanee ||
The unstruck melody resounds, and the instruments ever vibrate, singing the Bani of the True Guru.
ਆਸਾ (ਮਃ ੪) ਛੰਤ (੮) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੮
Raag Asa Guru Ram Das
ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥
Naanak Dhaath Karee Prabh Dhaathai Jothee Joth Samaanee ||1||
O Nanak, God the Great Giver has given me a gift; He has blended my light into the Light. ||1||
ਆਸਾ (ਮਃ ੪) ਛੰਤ (੮) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੯
Raag Asa Guru Ram Das
ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥
Manamukhaa Manamukh Mueae Maeree Kar Maaeiaa Raam ||
The self-willed manmukhs die in their self-willed stubbornness, declaring that the wealth of Maya is theirs.
ਆਸਾ (ਮਃ ੪) ਛੰਤ (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੯
Raag Asa Guru Ram Das
ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥
Khin Aavai Khin Jaavai Dhuragandhh Marrai Chith Laaeiaa Raam ||
They attach their consciousness to the foul-smelling pile of filth, which comes for a moment, and departs in an instant.
ਆਸਾ (ਮਃ ੪) ਛੰਤ (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੦
Raag Asa Guru Ram Das
ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥
Laaeiaa Dhuragandhh Marrai Chith Laagaa Jio Rang Kasunbh Dhikhaaeiaa ||
They attach their consciousness to the foul-smelling pile of filth, which is transitory, like the fading color of the safflower.
ਆਸਾ (ਮਃ ੪) ਛੰਤ (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੦
Raag Asa Guru Ram Das
ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਹ੍ਹਿਆਰਿ ਭਵਾਇਆ ॥
Khin Poorab Khin Pashham Shhaaeae Jio Chak Kumihaaar Bhavaaeiaa ||
One moment, they are facing east, and the next instant, they are facing west; they continue spinning around, like the potter's wheel.
ਆਸਾ (ਮਃ ੪) ਛੰਤ (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੧
Raag Asa Guru Ram Das
ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥
Dhukh Khaavehi Dhukh Sanchehi Bhogehi Dhukh Kee Biradhh Vadhhaaee ||
In sorrow, they eat, and in sorrow, they gather things and try to enjoy them, but they only increase their stores of sorrow.
ਆਸਾ (ਮਃ ੪) ਛੰਤ (੮) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੧
Raag Asa Guru Ram Das
ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥
Naanak Bikham Suhaelaa Thareeai Jaa Aavai Gur Saranaaee ||2||
O Nanak, one easily crosses over the terrifying world-ocean, when he comes to the Sanctuary of the Guru. ||2||
ਆਸਾ (ਮਃ ੪) ਛੰਤ (੮) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੨
Raag Asa Guru Ram Das
ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥
Maeraa Thaakuro Thaakur Neekaa Agam Athhaahaa Raam ||
My Lord, my Lord Master is sublime, unapproachable and unfathomable.
ਆਸਾ (ਮਃ ੪) ਛੰਤ (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੨
Raag Asa Guru Ram Das
ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥
Har Poojee Har Poojee Chaahee Maerae Sathigur Saahaa Raam ||
The wealth of the Lord - I seek the wealth of the Lord, from my True Guru, the Divine Banker.
ਆਸਾ (ਮਃ ੪) ਛੰਤ (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੩
Raag Asa Guru Ram Das
ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥
Har Poojee Chaahee Naam Bisaahee Gun Gaavai Gun Bhaavai ||
I seek the wealth of the Lord, to purchase the Naam; I sing and love the Glorious Praises of the Lord.
ਆਸਾ (ਮਃ ੪) ਛੰਤ (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੩
Raag Asa Guru Ram Das
ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥
Needh Bhookh Sabh Parehar Thiaagee Sunnae Sunn Samaavai ||
I have totally renounced sleep and hunger, and through deep meditation, I am absorbed into the Absolute Lord.
ਆਸਾ (ਮਃ ੪) ਛੰਤ (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੪
Raag Asa Guru Ram Das
ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥
Vanajaarae Eik Bhaathee Aavehi Laahaa Har Naam Lai Jaahae ||
The traders of one kind come and take away the Name of the Lord as their profit.
ਆਸਾ (ਮਃ ੪) ਛੰਤ (੮) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੪
Raag Asa Guru Ram Das
ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥
Naanak Man Than Arap Gur Aagai Jis Praapath So Paaeae ||3||
O Nanak, dedicate your mind and body to the Guru; one who is so destined, attains it. ||3||
ਆਸਾ (ਮਃ ੪) ਛੰਤ (੮) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੫
Raag Asa Guru Ram Das
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥
Rathanaa Rathan Padhaarathh Bahu Saagar Bhariaa Raam ||
The great ocean is full of the treasures of jewels upon jewels.
ਆਸਾ (ਮਃ ੪) ਛੰਤ (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੬
Raag Asa Guru Ram Das
ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥
Baanee Gurabaanee Laagae Thinh Hathh Charriaa Raam ||
Those who are committed to the Word of the Guru's Bani, see them come into their hands.
ਆਸਾ (ਮਃ ੪) ਛੰਤ (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੬
Raag Asa Guru Ram Das
ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥
Gurabaanee Laagae Thinh Hathh Charriaa Niramolak Rathan Apaaraa ||
This priceless, incomparable jewel comes into the hands of those who are committed to the Word of the Guru's Bani.
ਆਸਾ (ਮਃ ੪) ਛੰਤ (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੬
Raag Asa Guru Ram Das
ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥
Har Har Naam Atholak Paaeiaa Thaeree Bhagath Bharae Bhanddaaraa ||
They obtain the immeasurable Name of the Lord, Har, Har; their treasure is overflowing with devotional worship.
ਆਸਾ (ਮਃ ੪) ਛੰਤ (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੭
Raag Asa Guru Ram Das
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥
Samundh Virol Sareer Ham Dhaekhiaa Eik Vasath Anoop Dhikhaaee ||
I have churned the ocean of the body, and I have seen the incomparable thing come into view.
ਆਸਾ (ਮਃ ੪) ਛੰਤ (੮) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੮
Raag Asa Guru Ram Das
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥
Gur Govindh Guovindh Guroo Hai Naanak Bhaedh N Bhaaee ||4||1||8||
The Guru is God, and God is the Guru, O Nanak; there is no difference between the two, O Siblings of Destiny. ||4||1||8||
ਆਸਾ (ਮਃ ੪) ਛੰਤ (੮) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੮
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੨
ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥
Jhim Jhimae Jhim Jhim Varasai Anmrith Dhhaaraa Raam ||
Slowly, slowly, slowly, very slowly, the drops of Ambrosial Nectar trickle down.
ਆਸਾ (ਮਃ ੪) ਛੰਤ (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧੯
Raag Asa Guru Ram Das