Sri Guru Granth Sahib
Displaying Ang 444 of 1430
- 1
- 2
- 3
- 4
ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥
Safal Janam Sareer Sabh Hoaa Jith Raam Naam Paragaasiaa ||
Their lives and bodies become totally blessed and fruitful; the Lord's Name illumines them.
ਆਸਾ (ਮਃ ੪) ਛੰਤ (੯) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧
Raag Asa Guru Ram Das
ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥
Naanak Har Bhaj Sadhaa Dhin Raathee Guramukh Nij Ghar Vaasiaa ||6||
O Nanak, by continually vibrating upon the Lord, day and night, the Gurmukhs abide in the home of the inner self. ||6||
ਆਸਾ (ਮਃ ੪) ਛੰਤ (੯) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧
Raag Asa Guru Ram Das
ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ਹ੍ਹ ਦੂਜੈ ਚਿਤੁ ਨ ਲਾਇਆ ਰਾਮ ॥
Jin Saradhhaa Raam Naam Lagee Thinh Dhoojai Chith N Laaeiaa Raam ||
Those who place their faith in the Lord's Name, do not attach their consciousness to another.
ਆਸਾ (ਮਃ ੪) ਛੰਤ (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੨
Raag Asa Guru Ram Das
ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥
Jae Dhharathee Sabh Kanchan Kar Dheejai Bin Naavai Avar N Bhaaeiaa Raam ||
Even if the entire earth were to be transformed into gold, and given to them, without the Naam, they love nothing else.
ਆਸਾ (ਮਃ ੪) ਛੰਤ (੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੩
Raag Asa Guru Ram Das
ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥
Raam Naam Man Bhaaeiaa Param Sukh Paaeiaa Anth Chaladhiaa Naal Sakhaaee ||
The Lord's Name is pleasing to their minds, and they obtain supreme peace; when they depart in the end, it shall go with them as their support.
ਆਸਾ (ਮਃ ੪) ਛੰਤ (੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੩
Raag Asa Guru Ram Das
ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥
Raam Naam Dhhan Poonjee Sanchee Naa Ddoobai Naa Jaaee ||
I have gathered the capital, the wealth of the Lord's Name; it does not sink, and does not depart.
ਆਸਾ (ਮਃ ੪) ਛੰਤ (੯) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੪
Raag Asa Guru Ram Das
ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥
Raam Naam Eis Jug Mehi Thulehaa Jamakaal Naerr N Aavai ||
The Lord's Name is the only true support in this age; the Messenger of Death does not draw near it.
ਆਸਾ (ਮਃ ੪) ਛੰਤ (੯) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੪
Raag Asa Guru Ram Das
ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥
Naanak Guramukh Raam Pashhaathaa Kar Kirapaa Aap Milaavai ||7||
O Nanak, the Gurmukhs recognize the Lord; in His Mercy, He unites them with Himself. ||7||
ਆਸਾ (ਮਃ ੪) ਛੰਤ (੯) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੫
Raag Asa Guru Ram Das
ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥
Raamo Raam Naam Sathae Sath Guramukh Jaaniaa Raam ||
True, True is the Name of the Lord, Raam, Raam; the Gurmukh knows the Lord.
ਆਸਾ (ਮਃ ੪) ਛੰਤ (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੬
Raag Asa Guru Ram Das
ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥
Saevako Gur Saevaa Laagaa Jin Man Than Arap Charraaeiaa Raam ||
The Lord's servant is the one who commits himself to the Guru's service, and dedicates his mind and body as an offering to Him.
ਆਸਾ (ਮਃ ੪) ਛੰਤ (੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੬
Raag Asa Guru Ram Das
ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥
Man Than Arapiaa Bahuth Man Saradhhiaa Gur Saevak Bhaae Milaaeae ||
He dedicates his mind and body to Him, placing great faith in Him; the Guru lovingly unites His servant with Himself.
ਆਸਾ (ਮਃ ੪) ਛੰਤ (੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੭
Raag Asa Guru Ram Das
ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥
Dheenaa Naathh Jeeaa Kaa Dhaathaa Poorae Gur Thae Paaeae ||
The Master of the meek, the Giver of souls, is obtained through the Perfect Guru.
ਆਸਾ (ਮਃ ੪) ਛੰਤ (੯) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੭
Raag Asa Guru Ram Das
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥
Guroo Sikh Sikh Guroo Hai Eaeko Gur Oupadhaes Chalaaeae ||
The Guru's Sikh, and the Sikh's Guru, are one and the same; both spread the Guru's Teachings.
ਆਸਾ (ਮਃ ੪) ਛੰਤ (੯) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੮
Raag Asa Guru Ram Das
ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥
Raam Naam Manth Hiradhai Dhaevai Naanak Milan Subhaaeae ||8||2||9||
The Mantra of the Lord's Name is enshrined within the heart, O Nanak, and we merge with the Lord so easily. ||8||2||9||
ਆਸਾ (ਮਃ ੪) ਛੰਤ (੯) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੮
Raag Asa Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੪
ਆਸਾ ਛੰਤ ਮਹਲਾ ੪ ਘਰੁ ੨ ॥
Aasaa Shhanth Mehalaa 4 Ghar 2 ||
Aasaa, Chhant, Fourth Mehl, Second House:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੪
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥
Har Har Karathaa Dhookh Binaasan Pathith Paavan Har Naam Jeeo ||
The Creator Lord, Har, Har, is the Destroyer of distress; the Name of the Lord is the Purifier of sinners.
ਆਸਾ (ਮਃ ੪) ਛੰਤ( ੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੦
Raag Asa Guru Ram Das
ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥
Har Saevaa Bhaaee Param Gath Paaee Har Ootham Har Har Kaam Jeeo ||
One who lovingly serves the Lord, obtains the supreme status. Service to the Lord, Har, Har, is more exalted than anything.
ਆਸਾ (ਮਃ ੪) ਛੰਤ( ੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੧
Raag Asa Guru Ram Das
ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥
Har Ootham Kaam Japeeai Har Naam Har Japeeai Asathhir Hovai ||
Chanting the Name of the Lord is the most exalted occupation; chanting the Name of the Lord, one becomes immortal.
ਆਸਾ (ਮਃ ੪) ਛੰਤ( ੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੧
Raag Asa Guru Ram Das
ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥
Janam Maran Dhovai Dhukh Maettae Sehajae Hee Sukh Sovai ||
The pains of both birth and death are eradicated, and one comes to sleep in peaceful ease.
ਆਸਾ (ਮਃ ੪) ਛੰਤ( ੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੨
Raag Asa Guru Ram Das
ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥
Har Har Kirapaa Dhhaarahu Thaakur Har Japeeai Aatham Raam Jeeo ||
O Lord, O Lord and Master, shower Your Mercy upon me; within my mind, I chant the Name of the Lord.
ਆਸਾ (ਮਃ ੪) ਛੰਤ( ੧੦) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੩
Raag Asa Guru Ram Das
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥
Har Har Karathaa Dhookh Binaasan Pathith Paavan Har Naam Jeeo ||1||
The Creator Lord, Har, Har, is the Destroyer of distress; the Name of the Lord is the Purifier of sinners. ||1||
ਆਸਾ (ਮਃ ੪) ਛੰਤ( ੧੦) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੩
Raag Asa Guru Ram Das
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥
Har Naam Padhaarathh Kalijug Ootham Har Japeeai Sathigur Bhaae Jeeo ||
The wealth of the Lord's Name is the most exalted in this Dark Age of Kali Yuga; chant the Lord's Name according to the Way of the True Guru.
ਆਸਾ (ਮਃ ੪) ਛੰਤ( ੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੪
Raag Asa Guru Ram Das
ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥
Guramukh Har Parreeai Guramukh Har Suneeai Har Japath Sunath Dhukh Jaae Jeeo ||
As Gurmukh, read of the Lord; as Gurmukh, hear of the Lord. Chanting and listening to the Lord's Name, pain departs.
ਆਸਾ (ਮਃ ੪) ਛੰਤ( ੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੫
Raag Asa Guru Ram Das
ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥
Har Har Naam Japiaa Dhukh Binasiaa Har Naam Param Sukh Paaeiaa ||
Chanting the Name of the Lord, Har, Har, pains are removed. Through the Name of the Lord, supreme peace is obtained.
ਆਸਾ (ਮਃ ੪) ਛੰਤ( ੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੫
Raag Asa Guru Ram Das
ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
Sathigur Giaan Baliaa Ghatt Chaanan Agiaan Andhhaer Gavaaeiaa ||
The spiritual wisdom of the True Guru illumines the heart; this Light dispels the darkness of spiritual ignorance.
ਆਸਾ (ਮਃ ੪) ਛੰਤ( ੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੬
Raag Asa Guru Ram Das
ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥
Har Har Naam Thinee Aaraadhhiaa Jin Masathak Dhhur Likh Paae Jeeo ||
They alone meditate on the Lord's Name, Har, Har, upon whose foreheads such destiny is written.
ਆਸਾ (ਮਃ ੪) ਛੰਤ( ੧੦) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੭
Raag Asa Guru Ram Das
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥
Har Naam Padhaarathh Kalijug Ootham Har Japeeai Sathigur Bhaae Jeeo ||2||
The wealth of the Lord's Name is the most exalted in this Dark Age of Kali Yuga; chant the Lord's Name according to the Way of the True Guru. ||2||
ਆਸਾ (ਮਃ ੪) ਛੰਤ( ੧੦) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੭
Raag Asa Guru Ram Das
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥
Har Har Man Bhaaeiaa Param Sukh Paaeiaa Har Laahaa Padh Nirabaan Jeeo ||
One whose mind loves the Lord, Har, Har, obtains supreme peace. He reaps the profit of the Lord's Name, the state of Nirvaanaa.
ਆਸਾ (ਮਃ ੪) ਛੰਤ( ੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੮
Raag Asa Guru Ram Das
ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥
Har Preeth Lagaaee Har Naam Sakhaaee Bhram Chookaa Aavan Jaan Jeeo ||
He embraces love for the Lord, and the Lord's Name becomes his companion. His doubts, and his comings and goings are ended.
ਆਸਾ (ਮਃ ੪) ਛੰਤ( ੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੪ ਪੰ. ੧੯
Raag Asa Guru Ram Das