Sri Guru Granth Sahib
Displaying Ang 446 of 1430
- 1
- 2
- 3
- 4
ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥
Kalijug Har Keeaa Pag Thrai Khisakeeaa Pag Chouthhaa Ttikai Ttikaae Jeeo ||
The Lord ushered in the Dark Age, the Iron Age of Kali Yuga; three legs of religion were lost, and only the fourth leg remained intact.
ਆਸਾ (ਮਃ ੪) ਛੰਤ( ੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧
Raag Asa Guru Ram Das
ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥
Gur Sabadh Kamaaeiaa Aoukhadhh Har Paaeiaa Har Keerath Har Saanth Paae Jeeo ||
Acting in accordance with the Word of the Guru's Shabad, the medicine of the Lord's Name is obtained. Singing the Kirtan of the Lord's Praises, divine peace is obtained.
ਆਸਾ (ਮਃ ੪) ਛੰਤ( ੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੨
Raag Asa Guru Ram Das
ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥
Har Keerath Ruth Aaee Har Naam Vaddaaee Har Har Naam Khaeth Jamaaeiaa ||
The season of singing the Lord's Praise has arrived; the Lord's Name is glorified, and the Name of the Lord, Har, Har, grows in the field of the body.
ਆਸਾ (ਮਃ ੪) ਛੰਤ( ੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੨
Raag Asa Guru Ram Das
ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥
Kalijug Beej Beejae Bin Naavai Sabh Laahaa Mool Gavaaeiaa ||
In the Dark Age of Kali Yuga, if one plants any other seed than the Name, all profit and capital is lost.
ਆਸਾ (ਮਃ ੪) ਛੰਤ( ੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੩
Raag Asa Guru Ram Das
ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥
Jan Naanak Gur Pooraa Paaeiaa Man Hiradhai Naam Lakhaae Jeeo ||
Servant Nanak has found the Perfect Guru, who has revealed to him the Naam within his heart and mind.
ਆਸਾ (ਮਃ ੪) ਛੰਤ( ੧੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੪
Raag Asa Guru Ram Das
ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥
Kalajug Har Keeaa Pag Thrai Khisakeeaa Pag Chouthhaa Ttikai Ttikaae Jeeo ||4||4||11||
The Lord ushered in the Dark Age, the Iron Age of Kali Yuga; three legs of religion were lost, and only the fourth leg remained intact. ||4||4||11||
ਆਸਾ (ਮਃ ੪) ਛੰਤ( ੧੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੪
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੬
ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥
Har Keerath Man Bhaaee Param Gath Paaee Har Man Than Meeth Lagaan Jeeo ||
One whose mind is pleased with the Kirtan of the Lord's Praises, attains the supreme status; the Lord seems so sweet to her mind and body.
ਆਸਾ (ਮਃ ੪) ਛੰਤ( ੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੫
Raag Asa Guru Ram Das
ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥
Har Har Ras Paaeiaa Guramath Har Dhhiaaeiaa Dhhur Masathak Bhaag Puraan Jeeo ||
She obtains the sublime essence of the Lord, Har, Har; through the Guru's Teachings, she meditates on the Lord, and the destiny written on her forehead is fulfilled.
ਆਸਾ (ਮਃ ੪) ਛੰਤ( ੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੬
Raag Asa Guru Ram Das
ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥
Dhhur Masathak Bhaag Har Naam Suhaag Har Naamai Har Gun Gaaeiaa ||
By that high destiny written on her forehead, she chants the Name of the Lord, her Husband, and through the Name of the Lord, she sings the Lord's Glorious Praises.
ਆਸਾ (ਮਃ ੪) ਛੰਤ( ੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੭
Raag Asa Guru Ram Das
ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥
Masathak Manee Preeth Bahu Pragattee Har Naamai Har Sohaaeiaa ||
The jewel of immense love sparkles on her forehead, and she is adorned with the Name of the Lord, Har, Har.
ਆਸਾ (ਮਃ ੪) ਛੰਤ( ੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੮
Raag Asa Guru Ram Das
ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥
Jothee Joth Milee Prabh Paaeiaa Mil Sathigur Manooaa Maan Jeeo ||
Her light blends with the Supreme Light, and she obtains God; meeting the True Guru, her mind is satisfied.
ਆਸਾ (ਮਃ ੪) ਛੰਤ( ੧੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੮
Raag Asa Guru Ram Das
ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥
Har Keerath Man Bhaaee Param Gath Paaee Har Man Than Meeth Lagaan Jeeo ||1||
One whose mind is pleased with the Kirtan of the Lord's Praises, attains the supreme status; the Lord seems sweet to her mind and body. ||1||
ਆਸਾ (ਮਃ ੪) ਛੰਤ( ੧੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੯
Raag Asa Guru Ram Das
ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥
Har Har Jas Gaaeiaa Param Padh Paaeiaa Thae Ootham Jan Paradhhaan Jeeo ||
Those who sing the Praises of the Lord, Har, Har, obtain the supreme status; they are the most exalted and acclaimed people.
ਆਸਾ (ਮਃ ੪) ਛੰਤ( ੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੦
Raag Asa Guru Ram Das
ਤਿਨ੍ਹ੍ਹ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥
Thinh Ham Charan Saraeveh Khin Khin Pag Dhhoveh Jin Har Meeth Lagaan Jeeo ||
I bow at their feet; each and every moment, I wash the feet of those, unto whom the Lord seems sweet.
ਆਸਾ (ਮਃ ੪) ਛੰਤ( ੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੦
Raag Asa Guru Ram Das
ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥
Har Meethaa Laaeiaa Param Sukh Paaeiaa Mukh Bhaagaa Rathee Chaarae ||
The Lord seems sweet to them, and they obtain the supreme status; their faces are radiant and beautiful with good fortune.
ਆਸਾ (ਮਃ ੪) ਛੰਤ( ੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੧
Raag Asa Guru Ram Das
ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥
Guramath Har Gaaeiaa Har Haar Our Paaeiaa Har Naamaa Kanth Dhhaarae ||
Under Guru's Instruction, they sing the Lord's Name, and wear the garland of the Lord's Name around their necks; they keep the Lord's Name in their throats.
ਆਸਾ (ਮਃ ੪) ਛੰਤ( ੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੨
Raag Asa Guru Ram Das
ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥
Sabh Eaek Dhrisatt Samath Kar Dhaekhai Sabh Aatham Raam Pashhaan Jeeo ||
They look upon all with equality, and recognize the Supreme Soul, the Lord, pervading among all.
ਆਸਾ (ਮਃ ੪) ਛੰਤ( ੧੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੨
Raag Asa Guru Ram Das
ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥
Har Har Jas Gaaeiaa Param Padh Paaeiaa Thae Ootham Jan Paradhhaan Jeeo ||2||
Those who sing the Praises of the Lord, Har, Har, obtain the supreme status; they are the most exalted and acclaimed people. ||2||
ਆਸਾ (ਮਃ ੪) ਛੰਤ( ੧੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੩
Raag Asa Guru Ram Das
ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥
Sathasangath Man Bhaaee Har Rasan Rasaaee Vich Sangath Har Ras Hoe Jeeo ||
One whose mind is pleased with the Sat Sangat, the True Congregation, savors the sublime essence of the Lord; in the Sangat, is this essence of the Lord.
ਆਸਾ (ਮਃ ੪) ਛੰਤ( ੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੪
Raag Asa Guru Ram Das
ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥
Har Har Aaraadhhiaa Gur Sabadh Vigaasiaa Beejaa Avar N Koe Jeeo ||
He meditates in adoration upon the Lord, Har, Har, and through the Word of the Guru's Shabad, he blossoms forth. He plants no other seed.
ਆਸਾ (ਮਃ ੪) ਛੰਤ( ੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੪
Raag Asa Guru Ram Das
ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥
Avar N Koe Har Anmrith Soe Jin Peeaa So Bidhh Jaanai ||
There is no Nectar, other than the Lord's Ambrosial Nectar. One who drinks it in, knows the way.
ਆਸਾ (ਮਃ ੪) ਛੰਤ( ੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੫
Raag Asa Guru Ram Das
ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥
Dhhan Dhhann Guroo Pooraa Prabh Paaeiaa Lag Sangath Naam Pashhaanai ||
Hail, hail to the Perfect Guru; through Him, God is found. Joining the Sangat, the Naam is understood.
ਆਸਾ (ਮਃ ੪) ਛੰਤ( ੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੬
Raag Asa Guru Ram Das
ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥
Naamo Saev Naamo Aaraadhhai Bin Naamai Avar N Koe Jeeo ||
I serve the Naam, and I meditate on the Naam. Without the Naam, there is no other at all.
ਆਸਾ (ਮਃ ੪) ਛੰਤ( ੧੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੬
Raag Asa Guru Ram Das
ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥
Sathasangath Man Bhaaee Har Rasan Rasaaee Vich Sangath Har Ras Hoe Jeeo ||3||
One whose mind is pleased with the Sat Sangat, savors the sublime essence of the Lord; in the Sangat, is this essence of the Lord. ||3||
ਆਸਾ (ਮਃ ੪) ਛੰਤ( ੧੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੭
Raag Asa Guru Ram Das
ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥
Har Dhaeiaa Prabh Dhhaarahu Paakhan Ham Thaarahu Kadt Laevahu Sabadh Subhaae Jeeo ||
O Lord God, shower Your Mercy upon me; I am just a stone. Please, carry me across, and lift me up with ease, through the Word of the Shabad.
ਆਸਾ (ਮਃ ੪) ਛੰਤ( ੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੮
Raag Asa Guru Ram Das
ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥
Moh Cheekarr Faathhae Nigharath Ham Jaathae Har Baanh Prabhoo Pakaraae Jeeo ||
I am stuck in the swamp of emotional attachment, and I am sinking. O Lord God, please, take me by the arm.
ਆਸਾ (ਮਃ ੪) ਛੰਤ( ੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੮
Raag Asa Guru Ram Das
ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥
Prabh Baanh Pakaraaee Ootham Math Paaee Gur Charanee Jan Laagaa ||
God took me by the arm, and I obtained the highest understanding; as His slave, I grasped the Guru's feet.
ਆਸਾ (ਮਃ ੪) ਛੰਤ( ੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੬ ਪੰ. ੧੯
Raag Asa Guru Ram Das