Sri Guru Granth Sahib
Displaying Ang 447 of 1430
- 1
- 2
- 3
- 4
ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥
Har Har Naam Japiaa Aaraadhhiaa Mukh Masathak Bhaag Sabhaagaa ||
I chant and meditate in adoration upon the Name of the Lord, Har, Har, according to the good destiny written upon my forehead.
ਆਸਾ (ਮਃ ੪) ਛੰਤ( ੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧
Raag Asa Guru Ram Das
ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥
Jan Naanak Har Kirapaa Dhhaaree Man Har Har Meethaa Laae Jeeo ||
The Lord has showered His Mercy upon servant Nanak, and the Name of the Lord, Har, Har, seems so sweet to his mind.
ਆਸਾ (ਮਃ ੪) ਛੰਤ( ੧੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧
Raag Asa Guru Ram Das
ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥
Har Dhaeiaa Prabh Dhhaarahu Paakhan Ham Thaarahu Kadt Laevahu Sabadh Subhaae Jeeo ||4||5||12||
O Lord God, shower Your Mercy upon me; I am just a stone. Please, carry me across, and lift me up with ease, through the Word of the Shabad. ||4||5||12||
ਆਸਾ (ਮਃ ੪) ਛੰਤ( ੧੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੨
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੭
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥
Man Naam Japaanaa Har Har Man Bhaanaa Har Bhagath Janaa Man Chaao Jeeo ||
One who chants the Naam, the Name of the Lord, Har, Har in his mind - the Lord is pleasing to his mind. In the mind of the devotees there is a great yearning for the Lord.
ਆਸਾ (ਮਃ ੪) ਛੰਤ( ੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੩
Raag Asa Guru Ram Das
ਜੋ ਜਨ ਮਰਿ ਜੀਵੇ ਤਿਨ੍ਹ੍ਹ ਅੰਮ੍ਰਿਤੁ ਪੀਵੇ ਮਨਿ ਲਾਗਾ ਗੁਰਮਤਿ ਭਾਉ ਜੀਉ ॥
Jo Jan Mar Jeevae Thinh Anmrith Peevae Man Laagaa Guramath Bhaao Jeeo ||
Those humble beings who remain dead while yet alive, drink in the Ambrosial Nectar; through the Guru's Teachings, their minds embrace love for the Lord.
ਆਸਾ (ਮਃ ੪) ਛੰਤ( ੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੪
Raag Asa Guru Ram Das
ਮਨਿ ਹਰਿ ਹਰਿ ਭਾਉ ਗੁਰੁ ਕਰੇ ਪਸਾਉ ਜੀਵਨ ਮੁਕਤੁ ਸੁਖੁ ਹੋਈ ॥
Man Har Har Bhaao Gur Karae Pasaao Jeevan Mukath Sukh Hoee ||
Their minds love the Lord, Har, Har, and the Guru is Merciful to them. They are Jivan Mukta - liberated while yet alive, and they are at peace.
ਆਸਾ (ਮਃ ੪) ਛੰਤ( ੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੪
Raag Asa Guru Ram Das
ਜੀਵਣਿ ਮਰਣਿ ਹਰਿ ਨਾਮਿ ਸੁਹੇਲੇ ਮਨਿ ਹਰਿ ਹਰਿ ਹਿਰਦੈ ਸੋਈ ॥
Jeevan Maran Har Naam Suhaelae Man Har Har Hiradhai Soee ||
Their birth and death, through the Name of the Lord, are illustrious, and in their hearts and minds, the Lord, Har, Har, abides.
ਆਸਾ (ਮਃ ੪) ਛੰਤ( ੧੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੫
Raag Asa Guru Ram Das
ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ ਜੀਉ ॥
Man Har Har Vasiaa Guramath Har Rasiaa Har Har Ras Gattaak Peeaao Jeeo ||
The Name of the Lord, Har, Har, abides in their minds, and through the Guru's Teachings, they savor the Lord, Har, Har; they drink in the sublime essence of the Lord with abandon.
ਆਸਾ (ਮਃ ੪) ਛੰਤ( ੧੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੬
Raag Asa Guru Ram Das
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥
Man Naam Japaanaa Har Har Man Bhaanaa Har Bhagath Janaa Man Chaao Jeeo ||1||
One who chants the Naam, the Name of the Lord, Har, Har, in his mind - the Lord is pleasing to his mind. In the mind of the devotees there is such a great yearning for the Lord. ||1||
ਆਸਾ (ਮਃ ੪) ਛੰਤ( ੧੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੬
Raag Asa Guru Ram Das
ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥
Jag Maran N Bhaaeiaa Nith Aap Lukaaeiaa Math Jam Pakarai Lai Jaae Jeeo ||
The people of the world do not like death; they try to hide from it. They are afraid that the Messenger of Death may catch them and take them away.
ਆਸਾ (ਮਃ ੪) ਛੰਤ( ੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੭
Raag Asa Guru Ram Das
ਹਰਿ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਇਹੁ ਜੀਅੜਾ ਰਖਿਆ ਨ ਜਾਇ ਜੀਉ ॥
Har Anthar Baahar Har Prabh Eaeko Eihu Jeearraa Rakhiaa N Jaae Jeeo ||
Inwardly and outwardly, the Lord God is the One and Only; this soul cannot be concealed from Him.
ਆਸਾ (ਮਃ ੪) ਛੰਤ( ੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੮
Raag Asa Guru Ram Das
ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ ॥
Kio Jeeo Rakheejai Har Vasath Lorreejai Jis Kee Vasath So Lai Jaae Jeeo ||
How can one keep one's soul, when the Lord wishes to have it? All things belong to Him, and He shall take them away.
ਆਸਾ (ਮਃ ੪) ਛੰਤ( ੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੯
Raag Asa Guru Ram Das
ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥
Manamukh Karan Palaav Kar Bharamae Sabh Aoukhadhh Dhaaroo Laae Jeeo ||
The self-willed manmukhs wander around in pathetic lamentation, trying all medicines and remedies.
ਆਸਾ (ਮਃ ੪) ਛੰਤ( ੧੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੯
Raag Asa Guru Ram Das
ਜਿਸ ਕੀ ਵਸਤੁ ਪ੍ਰਭੁ ਲਏ ਸੁਆਮੀ ਜਨ ਉਬਰੇ ਸਬਦੁ ਕਮਾਇ ਜੀਉ ॥
Jis Kee Vasath Prabh Leae Suaamee Jan Oubarae Sabadh Kamaae Jeeo ||
God, the Master, unto whom all things belong, shall take them away; the Lord's servant is redeemed by living the Word of the Shabad.
ਆਸਾ (ਮਃ ੪) ਛੰਤ( ੧੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੦
Raag Asa Guru Ram Das
ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥੨॥
Jag Maran N Bhaaeiaa Nith Aap Lukaaeiaa Math Jam Pakarai Lai Jaae Jeeo ||2||
The people of the world do not like death; they try to hide from it. They are afraid that the Messenger of Death may catch them and take them away. ||2||
ਆਸਾ (ਮਃ ੪) ਛੰਤ( ੧੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੦
Raag Asa Guru Ram Das
ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥
Dhhur Maran Likhaaeiaa Guramukh Sohaaeiaa Jan Oubarae Har Har Dhhiaan Jeeo ||
Death is pre-ordained; the Gurmukhs look beauteous, and the humble beings are saved, meditating on the Lord, Har, Har.
ਆਸਾ (ਮਃ ੪) ਛੰਤ( ੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੧
Raag Asa Guru Ram Das
ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ ਹਰਿ ਦਰਗਹ ਪੈਧੇ ਜਾਨਿ ਜੀਉ ॥
Har Sobhaa Paaee Har Naam Vaddiaaee Har Dharageh Paidhhae Jaan Jeeo ||
Through the Lord they obtain honor, and through the Lord's Name, glorious greatness. In the Court of the Lord, they are robed in honor.
ਆਸਾ (ਮਃ ੪) ਛੰਤ( ੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੨
Raag Asa Guru Ram Das
ਹਰਿ ਦਰਗਹ ਪੈਧੇ ਹਰਿ ਨਾਮੈ ਸੀਧੇ ਹਰਿ ਨਾਮੈ ਤੇ ਸੁਖੁ ਪਾਇਆ ॥
Har Dharageh Paidhhae Har Naamai Seedhhae Har Naamai Thae Sukh Paaeiaa ||
Robed in honor in the Court of the Lord, in the perfection of the Lord's Name, they obtain peace through the Lord's Name.
ਆਸਾ (ਮਃ ੪) ਛੰਤ( ੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੩
Raag Asa Guru Ram Das
ਜਨਮ ਮਰਣ ਦੋਵੈ ਦੁਖ ਮੇਟੇ ਹਰਿ ਰਾਮੈ ਨਾਮਿ ਸਮਾਇਆ ॥
Janam Maran Dhovai Dhukh Maettae Har Raamai Naam Samaaeiaa ||
The pains of both birth and death are eliminated, and they merge into the Name of the Lord.
ਆਸਾ (ਮਃ ੪) ਛੰਤ( ੧੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੩
Raag Asa Guru Ram Das
ਹਰਿ ਜਨ ਪ੍ਰਭੁ ਰਲਿ ਏਕੋ ਹੋਏ ਹਰਿ ਜਨ ਪ੍ਰਭੁ ਏਕ ਸਮਾਨਿ ਜੀਉ ॥
Har Jan Prabh Ral Eaeko Hoeae Har Jan Prabh Eaek Samaan Jeeo ||
The Lord's servants meet with God and merge into Oneness. The Lord's servant and God are one and the same.
ਆਸਾ (ਮਃ ੪) ਛੰਤ( ੧੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੪
Raag Asa Guru Ram Das
ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥
Dhhur Maran Likhaaeiaa Guramukh Sohaaeiaa Jan Oubarae Har Har Dhhiaan Jeeo ||3||
Death is pre-ordained; the Gurmukhs look beauteous, and the humble beings are saved, meditating on the Lord, Har, Har. ||3||
ਆਸਾ (ਮਃ ੪) ਛੰਤ( ੧੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੫
Raag Asa Guru Ram Das
ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥
Jag Oupajai Binasai Binas Binaasai Lag Guramukh Asathhir Hoe Jeeo ||
The people of the world are born, only to perish, and perish, and perish again. Only by attaching oneself to the Lord as Gurmukh, does one become permanent.
ਆਸਾ (ਮਃ ੪) ਛੰਤ( ੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੫
Raag Asa Guru Ram Das
ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥
Gur Manthra Dhrirraaeae Har Rasak Rasaaeae Har Anmrith Har Mukh Choe Jeeo ||
The Guru implants His Mantra within the heart, and one savors the sublime essence of the Lord; the Ambrosial Nectar of the Lord trickles into his mouth.
ਆਸਾ (ਮਃ ੪) ਛੰਤ( ੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੬
Raag Asa Guru Ram Das
ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥
Har Anmrith Ras Paaeiaa Muaa Jeevaaeiaa Fir Baahurr Maran N Hoee ||
Obtaining the Ambrosial Essence of the Lord, the dead are restored to life, and do not die again.
ਆਸਾ (ਮਃ ੪) ਛੰਤ( ੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੭
Raag Asa Guru Ram Das
ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ ॥
Har Har Naam Amar Padh Paaeiaa Har Naam Samaavai Soee ||
Through the Name of the Lord, Har, Har, one obtains the immortal status, and merges into the Lord's Name.
ਆਸਾ (ਮਃ ੪) ਛੰਤ( ੧੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੭
Raag Asa Guru Ram Das
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥
Jan Naanak Naam Adhhaar Ttaek Hai Bin Naavai Avar N Koe Jeeo ||
The Naam, the Name of the Lord, is the only Support and Anchor of servant Nanak; without the Naam, there is nothing else at all.
ਆਸਾ (ਮਃ ੪) ਛੰਤ( ੧੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੮
Raag Asa Guru Ram Das
ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥
Jag Oupajai Binasai Binas Binaasai Lag Guramukh Asathhir Hoe Jeeo ||4||6||13||
The people of the world are born, only to perish, and perish, and perish again. Only by attaching oneself to the Lord as Gurmukh, does one become permanent. ||4||6||13||
ਆਸਾ (ਮਃ ੪) ਛੰਤ( ੧੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੭ ਪੰ. ੧੯
Raag Asa Guru Ram Das