Sri Guru Granth Sahib
Displaying Ang 449 of 1430
- 1
- 2
- 3
- 4
ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥
Jan Naanak Musak Jhakoliaa Sabh Janam Dhhan Dhhannaa ||1||
Servant Nanak is drenched with His Fragrance; blessed, blessed is his entire life. ||1||
ਆਸਾ (ਮਃ ੪) ਛੰਤ( ੧੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧
Raag Asa Guru Ram Das
ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥
Har Praem Baanee Man Maariaa Aneeaalae Aneeaa Raam Raajae ||
The Bani of the Lord's Love is the pointed arrow, which has pierced my mind, O Lord King.
ਆਸਾ (ਮਃ ੪) ਛੰਤ( ੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧
Raag Asa Guru Ram Das
ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥
Jis Laagee Peer Piranm Kee So Jaanai Jareeaa ||
Only those who feel the pain of this love, know how to endure it.
ਆਸਾ (ਮਃ ੪) ਛੰਤ( ੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੨
Raag Asa Guru Ram Das
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥
Jeevan Mukath So Aakheeai Mar Jeevai Mareeaa ||
Those who die, and remain dead while yet alive, are said to be Jivan Mukta, liberated while yet alive.
ਆਸਾ (ਮਃ ੪) ਛੰਤ( ੧੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੨
Raag Asa Guru Ram Das
ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥
Jan Naanak Sathigur Mael Har Jag Dhuthar Thareeaa ||2||
O Lord, unite servant Nanak with the True Guru, that he may cross over the terrifying world-ocean. ||2||
ਆਸਾ (ਮਃ ੪) ਛੰਤ( ੧੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੩
Raag Asa Guru Ram Das
ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥
Ham Moorakh Mugadhh Saranaagathee Mil Govindh Rangaa Raam Raajae ||
I am foolish and ignorant, but I have taken to His Sanctuary; may I merge in the Love of the Lord of the Universe, O Lord King.
ਆਸਾ (ਮਃ ੪) ਛੰਤ( ੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੩
Raag Asa Guru Ram Das
ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥
Gur Poorai Har Paaeiaa Har Bhagath Eik Mangaa ||
Through the Perfect Guru, I have obtained the Lord, and I beg for the one blessing of devotion to the Lord.
ਆਸਾ (ਮਃ ੪) ਛੰਤ( ੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੪
Raag Asa Guru Ram Das
ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥
Maeraa Man Than Sabadh Vigaasiaa Jap Anath Tharangaa ||
My mind and body blossom forth through the Word of the Shabad; I meditate on the Lord of infinite waves.
ਆਸਾ (ਮਃ ੪) ਛੰਤ( ੧੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੪
Raag Asa Guru Ram Das
ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥
Mil Santh Janaa Har Paaeiaa Naanak Sathasangaa ||3||
Meeting with the humble Saints, Nanak finds the Lord, in the Sat Sangat, the True Congregation. ||3||
ਆਸਾ (ਮਃ ੪) ਛੰਤ( ੧੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੫
Raag Asa Guru Ram Das
ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥
Dheen Dhaeiaal Sun Baenathee Har Prabh Har Raaeiaa Raam Raajae ||
O Merciful to the meek, hear my prayer, O Lord God; You are my Master, O Lord King.
ਆਸਾ (ਮਃ ੪) ਛੰਤ( ੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੫
Raag Asa Guru Ram Das
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥
Ho Maago Saran Har Naam Kee Har Har Mukh Paaeiaa ||
I beg for the Sanctuary of the Lord's Name, Har, Har; please, place it in my mouth.
ਆਸਾ (ਮਃ ੪) ਛੰਤ( ੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੬
Raag Asa Guru Ram Das
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥
Bhagath Vashhal Har Biradh Hai Har Laaj Rakhaaeiaa ||
It is the Lord's natural way to love His devotees; O Lord, please preserve my honor!
ਆਸਾ (ਮਃ ੪) ਛੰਤ( ੧੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੬
Raag Asa Guru Ram Das
ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥
Jan Naanak Saranaagathee Har Naam Tharaaeiaa ||4||8||15||
Servant Nanak has entered His Sanctuary, and has been saved by the Name of the Lord. ||4||8||15||
ਆਸਾ (ਮਃ ੪) ਛੰਤ( ੧੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੭
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੯
ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥
Guramukh Dtoondt Dtoodtaedhiaa Har Sajan Ladhhaa Raam Raajae ||
As Gurmukh, I searched and searched, and found the Lord, my Friend, my Sovereign Lord King.
ਆਸਾ (ਮਃ ੪) ਛੰਤ( ੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੮
Raag Asa Guru Ram Das
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥
Kanchan Kaaeiaa Kott Garr Vich Har Har Sidhhaa ||
Within the walled fortress of my golden body, the Lord, Har, Har, is revealed.
ਆਸਾ (ਮਃ ੪) ਛੰਤ( ੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੮
Raag Asa Guru Ram Das
ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥
Har Har Heeraa Rathan Hai Maeraa Man Than Vidhhaa ||
The Lord, Har, Har, is a jewel, a diamond; my mind and body are pierced through.
ਆਸਾ (ਮਃ ੪) ਛੰਤ( ੧੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੯
Raag Asa Guru Ram Das
ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥
Dhhur Bhaag Vaddae Har Paaeiaa Naanak Ras Gudhhaa ||1||
By the great good fortune of pre-ordained destiny, I have found the Lord. Nanak is permeated with His sublime essence. ||1||
ਆਸਾ (ਮਃ ੪) ਛੰਤ( ੧੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੯
Raag Asa Guru Ram Das
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥
Panthh Dhasaavaa Nith Kharree Mundhh Joban Baalee Raam Raajae ||
I stand by the roadside, and ask the way; I am just a youthful bride of the Lord King.
ਆਸਾ (ਮਃ ੪) ਛੰਤ( ੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੦
Raag Asa Guru Ram Das
ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥
Har Har Naam Chaethaae Gur Har Maarag Chaalee ||
The Guru has caused me to remember the Name of the Lord, Har, Har; I follow the Path to Him.
ਆਸਾ (ਮਃ ੪) ਛੰਤ( ੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੦
Raag Asa Guru Ram Das
ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥
Maerai Man Than Naam Aadhhaar Hai Houmai Bikh Jaalee ||
The Naam, the Name of the Lord, is the Support of my mind and body; I have burnt away the poison of ego.
ਆਸਾ (ਮਃ ੪) ਛੰਤ( ੧੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੧
Raag Asa Guru Ram Das
ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥੨॥
Jan Naanak Sathigur Mael Har Har Miliaa Banavaalee ||2||
O True Guru, unite me with the Lord, unite me with the Lord, adorned with garlands of flowers. ||2||
ਆਸਾ (ਮਃ ੪) ਛੰਤ( ੧੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੧
Raag Asa Guru Ram Das
ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥
Guramukh Piaarae Aae Mil Mai Chiree Vishhunnae Raam Raajae ||
O my Love, come and meet me as Gurmukh; I have been separated from You for so long, Lord King.
ਆਸਾ (ਮਃ ੪) ਛੰਤ( ੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੨
Raag Asa Guru Ram Das
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥
Maeraa Man Than Bahuth Bairaagiaa Har Nain Ras Bhinnae ||
My mind and body are sad; my eyes are wet with the Lord's sublime essence.
ਆਸਾ (ਮਃ ੪) ਛੰਤ( ੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੨
Raag Asa Guru Ram Das
ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥
Mai Har Prabh Piaaraa Dhas Gur Mil Har Man Mannae ||
Show me my Lord God, my Love, O Guru; meeting the Lord, my mind is pleased.
ਆਸਾ (ਮਃ ੪) ਛੰਤ( ੧੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੩
Raag Asa Guru Ram Das
ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥
Ho Moorakh Kaarai Laaeeaa Naanak Har Kanmae ||3||
I am just a fool, O Nanak, but the Lord has appointed me to perform His service. ||3||
ਆਸਾ (ਮਃ ੪) ਛੰਤ( ੧੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੩
Raag Asa Guru Ram Das
ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥
Gur Anmrith Bhinnee Dhaehuree Anmrith Burakae Raam Raajae ||
The Guru's body is drenched with Ambrosial Nectar; He sprinkles it upon me, O Lord King.
ਆਸਾ (ਮਃ ੪) ਛੰਤ( ੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੪
Raag Asa Guru Ram Das
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥
Jinaa Gurabaanee Man Bhaaeeaa Anmrith Shhak Shhakae ||
Those whose minds are pleased with the Word of the Guru's Bani, drink in the Ambrosial Nectar again and again.
ਆਸਾ (ਮਃ ੪) ਛੰਤ( ੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੪
Raag Asa Guru Ram Das
ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥
Gur Thuthai Har Paaeiaa Chookae Dhhak Dhhakae ||
As the Guru is pleased, the Lord is obtained, and you shall not be pushed around any more.
ਆਸਾ (ਮਃ ੪) ਛੰਤ( ੧੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੫
Raag Asa Guru Ram Das
ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥
Har Jan Har Har Hoeiaa Naanak Har Eikae ||4||9||16||
The Lord's humble servant becomes the Lord, Har, Har; O Nanak, the Lord and His servant are one and the same. ||4||9||16||
ਆਸਾ (ਮਃ ੪) ਛੰਤ( ੧੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੫
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੯
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥
Har Anmrith Bhagath Bhanddaar Hai Gur Sathigur Paasae Raam Raajae ||
The treasure of Ambrosial Nectar the Lord's devotional service is found through the Guru, the True Guru, O Lord King.
ਆਸਾ (ਮਃ ੪) ਛੰਤ( ੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੬
Raag Asa Guru Ram Das
ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥
Gur Sathigur Sachaa Saahu Hai Sikh Dhaee Har Raasae ||
The Guru, the True Guru, is the True Banker, who gives to His Sikh the capital of the Lord.
ਆਸਾ (ਮਃ ੪) ਛੰਤ( ੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੭
Raag Asa Guru Ram Das
ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥
Dhhan Dhhann Vanajaaraa Vanaj Hai Gur Saahu Saabaasae ||
Blessed, blessed is the trader and the trade; how wonderful is the Banker, the Guru!
ਆਸਾ (ਮਃ ੪) ਛੰਤ( ੧੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੭
Raag Asa Guru Ram Das
ਜਨੁ ਨਾਨਕੁ ਗੁਰੁ ਤਿਨ੍ਹ੍ਹੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥
Jan Naanak Gur Thinhee Paaeiaa Jin Dhhur Likhath Lilaatt Likhaasae ||1||
O servant Nanak, they alone obtain the Guru, who have such pre-ordained destiny written upon their foreheads. ||1||
ਆਸਾ (ਮਃ ੪) ਛੰਤ( ੧੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੮
Raag Asa Guru Ram Das
ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥
Sach Saahu Hamaaraa Thoon Dhhanee Sabh Jagath Vanajaaraa Raam Raajae ||
You are my True Banker, O Lord; the whole world is Your trader, O Lord King.
ਆਸਾ (ਮਃ ੪) ਛੰਤ( ੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੮
Raag Asa Guru Ram Das
ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥
Sabh Bhaanddae Thudhhai Saajiaa Vich Vasath Har Thhaaraa ||
You fashioned all vessels, O Lord, and that which dwells within is also Yours.
ਆਸਾ (ਮਃ ੪) ਛੰਤ( ੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੯
Raag Asa Guru Ram Das
ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥
Jo Paavehi Bhaanddae Vich Vasath Saa Nikalai Kiaa Koee Karae Vaechaaraa ||
Whatever You place in that vessel, that alone comes out again. What can the poor creatures do?
ਆਸਾ (ਮਃ ੪) ਛੰਤ( ੧੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੯ ਪੰ. ੧੯
Raag Asa Guru Ram Das