Sri Guru Granth Sahib
Displaying Ang 450 of 1430
- 1
- 2
- 3
- 4
ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥
Jan Naanak Ko Har Bakhasiaa Har Bhagath Bhanddaaraa ||2||
The Lord has given the treasure of His devotional worship to servant Nanak. ||2||
ਆਸਾ (ਮਃ ੪) ਛੰਤ( ੧੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧
Raag Asa Guru Ram Das
ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥
Ham Kiaa Gun Thaerae Vithhareh Suaamee Thoon Apar Apaaro Raam Raajae ||
What Glorious Virtues of Yours can I describe, O Lord and Master? You are the most infinite of the infinite, O Lord King.
ਆਸਾ (ਮਃ ੪) ਛੰਤ( ੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੨
Raag Asa Guru Ram Das
ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥
Har Naam Saalaaheh Dhin Raath Eaehaa Aas Aadhhaaro ||
I praise the Lord's Name, day and night; this alone is my hope and support.
ਆਸਾ (ਮਃ ੪) ਛੰਤ( ੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੨
Raag Asa Guru Ram Das
ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥
Ham Moorakh Kishhooa N Jaanehaa Kiv Paaveh Paaro ||
I am a fool, and I know nothing. How can I find Your limits?
ਆਸਾ (ਮਃ ੪) ਛੰਤ( ੧੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੩
Raag Asa Guru Ram Das
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥
Jan Naanak Har Kaa Dhaas Hai Har Dhaas Panihaaro ||3||
Servant Nanak is the slave of the Lord, the water-carrier of the slaves of the Lord. ||3||
ਆਸਾ (ਮਃ ੪) ਛੰਤ( ੧੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੩
Raag Asa Guru Ram Das
ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥
Jio Bhaavai Thio Raakh Lai Ham Saran Prabh Aaeae Raam Raajae ||
As it pleases You, You save me; I have come seeking Your Sanctuary, O God, O Lord King.
ਆਸਾ (ਮਃ ੪) ਛੰਤ( ੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੪
Raag Asa Guru Ram Das
ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥
Ham Bhool Vigaarreh Dhinas Raath Har Laaj Rakhaaeae ||
I am wandering around, ruining myself day and night; O Lord, please save my honor!
ਆਸਾ (ਮਃ ੪) ਛੰਤ( ੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੪
Raag Asa Guru Ram Das
ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥
Ham Baarik Thoon Gur Pithaa Hai Dhae Math Samajhaaeae ||
I am just a child; You, O Guru, are my father. Please give me understanding and instruction.
ਆਸਾ (ਮਃ ੪) ਛੰਤ( ੧੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੫
Raag Asa Guru Ram Das
ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥
Jan Naanak Dhaas Har Kaandtiaa Har Paij Rakhaaeae ||4||10||17||
Servant Nanak is known as the Lord's slave; O Lord, please preserve his honor! ||4||10||17||
ਆਸਾ (ਮਃ ੪) ਛੰਤ( ੧੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੫
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੫੦
ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥
Jin Masathak Dhhur Har Likhiaa Thinaa Sathigur Miliaa Raam Raajae ||
Those who have the blessed pre-ordained destiny of the Lord written on their foreheads, meet the True Guru, the Lord King.
ਆਸਾ (ਮਃ ੪) ਛੰਤ( ੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੬
Raag Asa Guru Ram Das
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥
Agiaan Andhhaeraa Kattiaa Gur Giaan Ghatt Baliaa ||
The Guru removes the darkness of ignorance, and spiritual wisdom illuminates their hearts.
ਆਸਾ (ਮਃ ੪) ਛੰਤ( ੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੭
Raag Asa Guru Ram Das
ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥
Har Ladhhaa Rathan Padhaarathho Fir Bahurr N Chaliaa ||
They find the wealth of the jewel of the Lord, and then, they do not wander any longer.
ਆਸਾ (ਮਃ ੪) ਛੰਤ( ੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੭
Raag Asa Guru Ram Das
ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥
Jan Naanak Naam Aaraadhhiaa Aaraadhh Har Miliaa ||1||
Servant Nanak meditates on the Naam, the Name of the Lord, and in meditation, he meets the Lord. ||1||
ਆਸਾ (ਮਃ ੪) ਛੰਤ( ੧੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੮
Raag Asa Guru Ram Das
ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥
Jinee Aisaa Har Naam N Chaethiou Sae Kaahae Jag Aaeae Raam Raajae ||
Those who have not kept the Lord's Name in their consciousness - why did they bother to come into the world, O Lord King?
ਆਸਾ (ਮਃ ੪) ਛੰਤ( ੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੮
Raag Asa Guru Ram Das
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥
Eihu Maanas Janam Dhulanbh Hai Naam Binaa Birathhaa Sabh Jaaeae ||
It is so difficult to obtain this human incarnation, and without the Naam, it is all futile and useless.
ਆਸਾ (ਮਃ ੪) ਛੰਤ( ੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੯
Raag Asa Guru Ram Das
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥
Hun Vathai Har Naam N Beejiou Agai Bhukhaa Kiaa Khaaeae ||
Now, in this most fortunate season, he does not plant the seed of the Lord's Name; what will the hungry soul eat, in the world hereafter?
ਆਸਾ (ਮਃ ੪) ਛੰਤ( ੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੯
Raag Asa Guru Ram Das
ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥
Manamukhaa No Fir Janam Hai Naanak Har Bhaaeae ||2||
The self-willed manmukhs are born again and again. O Nanak, such is the Lord's Will. ||2||
ਆਸਾ (ਮਃ ੪) ਛੰਤ( ੧੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੦
Raag Asa Guru Ram Das
ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥
Thoon Har Thaeraa Sabh Ko Sabh Thudhh Oupaaeae Raam Raajae ||
You, O Lord, belong to all, and all belong to You. You created all, O Lord King.
ਆਸਾ (ਮਃ ੪) ਛੰਤ( ੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੦
Raag Asa Guru Ram Das
ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥
Kishh Haathh Kisai Dhai Kishh Naahee Sabh Chalehi Chalaaeae ||
Nothing is in anyone's hands; all walk as You cause them to walk.
ਆਸਾ (ਮਃ ੪) ਛੰਤ( ੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੧
Raag Asa Guru Ram Das
ਜਿਨ੍ਹ੍ਹ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥
Jinh Thoon Maelehi Piaarae Sae Thudhh Milehi Jo Har Man Bhaaeae ||
They alone are united with You, O Beloved, whom You cause to be so united; they alone are pleasing to Your Mind.
ਆਸਾ (ਮਃ ੪) ਛੰਤ( ੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੧
Raag Asa Guru Ram Das
ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥
Jan Naanak Sathigur Bhaettiaa Har Naam Tharaaeae ||3||
Servant Nanak has met the True Guru, and through the Lord's Name, he has been carried across. ||3||
ਆਸਾ (ਮਃ ੪) ਛੰਤ( ੧੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੨
Raag Asa Guru Ram Das
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
Koee Gaavai Raagee Naadhee Baedhee Bahu Bhaath Kar Nehee Har Har Bheejai Raam Raajae ||
Some sing of the Lord, through musical Ragas and the sound current of the Naad, through the Vedas, and in so many ways. But the Lord, Har, Har, is not pleased by these, O Lord King.
ਆਸਾ (ਮਃ ੪) ਛੰਤ( ੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੨
Raag Asa Guru Ram Das
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
Jinaa Anthar Kapatt Vikaar Hai Thinaa Roe Kiaa Keejai ||
Those who are filled with fraud and corruption within - what good does it do for them to cry out?
ਆਸਾ (ਮਃ ੪) ਛੰਤ( ੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੩
Raag Asa Guru Ram Das
ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥
Har Karathaa Sabh Kishh Jaanadhaa Sir Rog Hathh Dheejai ||
The Creator Lord knows everything, although they may try to hide their sins and the causes of their diseases.
ਆਸਾ (ਮਃ ੪) ਛੰਤ( ੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੪
Raag Asa Guru Ram Das
ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥
Jinaa Naanak Guramukh Hiradhaa Sudhh Hai Har Bhagath Har Leejai ||4||11||18||
O Nanak, those Gurmukhs whose hearts are pure, obtain the Lord, Har, Har, by devotional worship. ||4||11||18||
ਆਸਾ (ਮਃ ੪) ਛੰਤ( ੧੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੪
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੫੦
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥
Jin Anthar Har Har Preeth Hai Thae Jan Sugharr Siaanae Raam Raajae ||
Those whose hearts are filled with the love of the Lord, Har, Har, are the wisest and most clever people, O Lord King.
ਆਸਾ (ਮਃ ੪) ਛੰਤ( ੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੫
Raag Asa Guru Ram Das
ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥
Jae Baaharahu Bhul Chuk Boladhae Bhee Kharae Har Bhaanae ||
Even if they misspeak outwardly, they are still very pleasing to the Lord.
ਆਸਾ (ਮਃ ੪) ਛੰਤ( ੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੬
Raag Asa Guru Ram Das
ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥
Har Santhaa No Hor Thhaao Naahee Har Maan Nimaanae ||
The Lord's Saints have no other place. The Lord is the honor of the dishonored.
ਆਸਾ (ਮਃ ੪) ਛੰਤ( ੧੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੬
Raag Asa Guru Ram Das
ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥
Jan Naanak Naam Dheebaan Hai Har Thaan Sathaanae ||1||
The Naam, the Name of the Lord, is the Royal Court for servant Nanak; the Lord's power is his only power. ||1||
ਆਸਾ (ਮਃ ੪) ਛੰਤ( ੧੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੭
Raag Asa Guru Ram Das
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥
Jithhai Jaae Behai Maeraa Sathiguroo So Thhaan Suhaavaa Raam Raajae ||
Wherever my True Guru goes and sits, that place is beautiful, O Lord King.
ਆਸਾ (ਮਃ ੪) ਛੰਤ( ੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੭
Raag Asa Guru Ram Das
ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
Gurasikhanaee So Thhaan Bhaaliaa Lai Dhhoor Mukh Laavaa ||
The Guru's Sikhs seek out that place; they take the dust and apply it to their faces.
ਆਸਾ (ਮਃ ੪) ਛੰਤ( ੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੮
Raag Asa Guru Ram Das
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥
Gurasikhaa Kee Ghaal Thhaae Pee Jin Har Naam Dhhiaavaa ||
The works of the Guru's Sikhs, who meditate on the Lord's Name, are approved.
ਆਸਾ (ਮਃ ੪) ਛੰਤ( ੧੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੮
Raag Asa Guru Ram Das
ਜਿਨ੍ਹ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥
Jinh Naanak Sathigur Poojiaa Thin Har Pooj Karaavaa ||2||
Those who worship the True Guru, O Nanak - the Lord causes them to be worshipped in turn. ||2||
ਆਸਾ (ਮਃ ੪) ਛੰਤ( ੧੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੯
Raag Asa Guru Ram Das
ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥
Gurasikhaa Man Har Preeth Hai Har Naam Har Thaeree Raam Raajae ||
The Guru's Sikh keeps the Love of the Lord, and the Name of the Lord, in his mind. He loves You, O Lord, O Lord King.
ਆਸਾ (ਮਃ ੪) ਛੰਤ( ੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੦ ਪੰ. ੧੯
Raag Asa Guru Ram Das