Sri Guru Granth Sahib
Displaying Ang 451 of 1430
- 1
- 2
- 3
- 4
ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥
Kar Saevehi Pooraa Sathiguroo Bhukh Jaae Lehi Maeree ||
He serves the Perfect True Guru, and his hunger and self-conceit are eliminated.
ਆਸਾ (ਮਃ ੪) ਛੰਤ( ੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧
Raag Asa Guru Ram Das
ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥
Gurasikhaa Kee Bhukh Sabh Gee Thin Pishhai Hor Khaae Ghanaeree ||
The hunger of the Gursikh is totally eliminated; indeed, many others are satisfied through them.
ਆਸਾ (ਮਃ ੪) ਛੰਤ( ੧੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧
Raag Asa Guru Ram Das
ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥
Jan Naanak Har Punn Beejiaa Fir Thott N Aavai Har Punn Kaeree ||3||
Servant Nanak has planted the Seed of the Lord's Goodness; this Goodness of the Lord shall never be exhausted. ||3||
ਆਸਾ (ਮਃ ੪) ਛੰਤ( ੧੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੨
Raag Asa Guru Ram Das
ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥
Gurasikhaa Man Vaadhhaaeeaa Jin Maeraa Sathiguroo Ddithaa Raam Raajae ||
The minds of the Gursikhs rejoice, because they have seen my True Guru, O Lord King.
ਆਸਾ (ਮਃ ੪) ਛੰਤ( ੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੩
Raag Asa Guru Ram Das
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥
Koee Kar Gal Sunaavai Har Naam Kee So Lagai Gurasikhaa Man Mithaa ||
If someone recites to them the story of the Lord's Name, it seems so sweet to the mind of those Gursikhs.
ਆਸਾ (ਮਃ ੪) ਛੰਤ( ੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੩
Raag Asa Guru Ram Das
ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਹ੍ਹਾ ਮੇਰਾ ਸਤਿਗੁਰੁ ਤੁਠਾ ॥
Har Dharageh Gurasikh Painaaeeahi Jinhaa Maeraa Sathigur Thuthaa ||
The Gursikhs are robed in honor in the Court of the Lord; my True Guru is very pleased with them.
ਆਸਾ (ਮਃ ੪) ਛੰਤ( ੧੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੪
Raag Asa Guru Ram Das
ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥
Jan Naanak Har Har Hoeiaa Har Har Man Vuthaa ||4||12||19||
Servant Nanak has become the Lord, Har, Har; the Lord, Har, Har, abides within his mind. ||4||12||19||
ਆਸਾ (ਮਃ ੪) ਛੰਤ( ੧੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੪
Raag Asa Guru Ram Das
ਆਸਾ ਮਹਲਾ ੪ ॥
Aasaa Mehalaa 4 ||
Aasaa, Fourth Mehl:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੫੧
ਜਿਨ੍ਹ੍ਹਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥
Jinhaa Bhaettiaa Maeraa Pooraa Sathiguroo Thin Har Naam Dhrirraavai Raam Raajae ||
Those who meet my Perfect True Guru - He implants within them the Name of the Lord, the Lord King.
ਆਸਾ (ਮਃ ੪) ਛੰਤ( ੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੫
Raag Asa Guru Ram Das
ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥
This Kee Thrisanaa Bhukh Sabh Outharai Jo Har Naam Dhhiaavai ||
Those who meditate on the Lord's Name have all of their desire and hunger removed.
ਆਸਾ (ਮਃ ੪) ਛੰਤ( ੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੬
Raag Asa Guru Ram Das
ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ਹ੍ਹ ਜਮੁ ਨੇੜਿ ਨ ਆਵੈ ॥
Jo Har Har Naam Dhhiaaeidhae Thinh Jam Naerr N Aavai ||
Those who meditate on the Name of the Lord, Har, Har - the Messenger of Death cannot even approach them.
ਆਸਾ (ਮਃ ੪) ਛੰਤ( ੨੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੬
Raag Asa Guru Ram Das
ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥
Jan Naanak Ko Har Kirapaa Kar Nith Japai Har Naam Har Naam Tharaavai ||1||
O Lord, shower Your Mercy upon servant Nanak, that he may ever chant the Name of the Lord; through the Name of the Lord, he is saved. ||1||
ਆਸਾ (ਮਃ ੪) ਛੰਤ( ੨੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੭
Raag Asa Guru Ram Das
ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥
Jinee Guramukh Naam Dhhiaaeiaa Thinaa Fir Bighan N Hoee Raam Raajae ||
Those who, as Gurmukh, meditate on the Naam, meet no obstacles in their path, O Lord King.
ਆਸਾ (ਮਃ ੪) ਛੰਤ( ੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੮
Raag Asa Guru Ram Das
ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥
Jinee Sathigur Purakh Manaaeiaa Thin Poojae Sabh Koee ||
Those who are pleasing to the almighty True Guru are worshipped by everyone.
ਆਸਾ (ਮਃ ੪) ਛੰਤ( ੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੮
Raag Asa Guru Ram Das
ਜਿਨ੍ਹ੍ਹੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਹ੍ਹਾ ਸੁਖੁ ਸਦ ਹੋਈ ॥
Jinhee Sathigur Piaaraa Saeviaa Thinhaa Sukh Sadh Hoee ||
Those who serve their Beloved True Guru obtain eternal peace.
ਆਸਾ (ਮਃ ੪) ਛੰਤ( ੨੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੯
Raag Asa Guru Ram Das
ਜਿਨ੍ਹ੍ਹਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਹ੍ਹਾ ਮਿਲਿਆ ਹਰਿ ਸੋਈ ॥੨॥
Jinhaa Naanak Sathigur Bhaettiaa Thinhaa Miliaa Har Soee ||2||
Those who meet the True Guru, O Nanak - the Lord Himself meets them. ||2||
ਆਸਾ (ਮਃ ੪) ਛੰਤ( ੨੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੯
Raag Asa Guru Ram Das
ਜਿਨ੍ਹ੍ਹਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨ੍ਹ੍ਹ ਹਰਿ ਰਖਣਹਾਰਾ ਰਾਮ ਰਾਜੇ ॥
Jinhaa Anthar Guramukh Preeth Hai Thinh Har Rakhanehaaraa Raam Raajae ||
Those Gurmukhs, who are filled with His Love, have the Lord as their Saving Grace, O Lord King.
ਆਸਾ (ਮਃ ੪) ਛੰਤ( ੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੦
Raag Asa Guru Ram Das
ਤਿਨ੍ਹ੍ਹ ਕੀ ਨਿੰਦਾ ਕੋਈ ਕਿਆ ਕਰੇ ਜਿਨ੍ਹ੍ਹ ਹਰਿ ਨਾਮੁ ਪਿਆਰਾ ॥
Thinh Kee Nindhaa Koee Kiaa Karae Jinh Har Naam Piaaraa ||
How can anyone slander them? The Lord's Name is dear to them.
ਆਸਾ (ਮਃ ੪) ਛੰਤ( ੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੧
Raag Asa Guru Ram Das
ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥
Jin Har Saethee Man Maaniaa Sabh Dhusatt Jhakh Maaraa ||
Those whose minds are in harmony with the Lord - all their enemies attack them in vain.
ਆਸਾ (ਮਃ ੪) ਛੰਤ( ੨੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੧
Raag Asa Guru Ram Das
ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥
Jan Naanak Naam Dhhiaaeiaa Har Rakhanehaaraa ||3||
Servant Nanak meditates on the Naam, the Name of the Lord, the Lord Protector. ||3||
ਆਸਾ (ਮਃ ੪) ਛੰਤ( ੨੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੨
Raag Asa Guru Ram Das
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
Har Jug Jug Bhagath Oupaaeiaa Paij Rakhadhaa Aaeiaa Raam Raajae ||
In each and every age, He creates His devotees and preserves their honor, O Lord King.
ਆਸਾ (ਮਃ ੪) ਛੰਤ( ੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੨
Raag Asa Guru Ram Das
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥
Haranaakhas Dhusatt Har Maariaa Prehalaadh Tharaaeiaa ||
The Lord killed the wicked Harnaakhash, and saved Prahlaad.
ਆਸਾ (ਮਃ ੪) ਛੰਤ( ੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੩
Raag Asa Guru Ram Das
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥
Ahankaareeaa Nindhakaa Pith Dhaee Naamadhaeo Mukh Laaeiaa ||
He turned his back on the egotists and slanderers, and showed His Face to Naam Dayv.
ਆਸਾ (ਮਃ ੪) ਛੰਤ( ੨੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੩
Raag Asa Guru Ram Das
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥
Jan Naanak Aisaa Har Saeviaa Anth Leae Shhaddaaeiaa ||4||13||20||
Servant Nanak has so served the Lord, that He will deliver him in the end. ||4||13||20||
ਆਸਾ (ਮਃ ੪) ਛੰਤ( ੨੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੪
Raag Asa Guru Ram Das
ਆਸਾ ਮਹਲਾ ੪ ਛੰਤ ਘਰੁ ੫
Aasaa Mehalaa 4 Shhanth Ghar 5
Aasaa, Fourth Mehl, Chhant, Fifth House:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੫੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੫੧
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥
Maerae Man Paradhaesee Vae Piaarae Aao Gharae ||
O my dear beloved stranger mind, please come home!
ਆਸਾ (ਮਃ ੪) ਛੰਤ( ੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੬
Raag Asa Guru Ram Das
ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥
Har Guroo Milaavahu Maerae Piaarae Ghar Vasai Harae ||
Meet with the Lord-Guru, O my dear beloved, and He will dwell in the home of your self.
ਆਸਾ (ਮਃ ੪) ਛੰਤ( ੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੬
Raag Asa Guru Ram Das
ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥
Rang Raleeaa Maanahu Maerae Piaarae Har Kirapaa Karae ||
Revel in His Love, O my dear beloved, as the Lord bestows His Mercy.
ਆਸਾ (ਮਃ ੪) ਛੰਤ( ੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੭
Raag Asa Guru Ram Das
ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥
Gur Naanak Thuthaa Maerae Piaarae Maelae Harae ||1||
As Guru Nanak is pleased, O my dear beloved, we are united with the Lord. ||1||
ਆਸਾ (ਮਃ ੪) ਛੰਤ( ੨੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੭
Raag Asa Guru Ram Das
ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥
Mai Praem N Chaakhiaa Maerae Piaarae Bhaao Karae ||
I have not tasted divine love, O my dear beloved, within my heart.
ਆਸਾ (ਮਃ ੪) ਛੰਤ( ੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੮
Raag Asa Guru Ram Das
ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥
Man Thrisanaa N Bujhee Maerae Piaarae Nith Aas Karae ||
The mind's desires are not quenched, O my dear beloved, but I still hold out hope.
ਆਸਾ (ਮਃ ੪) ਛੰਤ( ੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੮
Raag Asa Guru Ram Das
ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥
Nith Joban Jaavai Maerae Piaarae Jam Saas Hirae ||
Youth is passing away, O my dear beloved, and death is stealing away the breath of life.
ਆਸਾ (ਮਃ ੪) ਛੰਤ( ੨੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੮
Raag Asa Guru Ram Das
ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥
Bhaag Manee Sohaagan Maerae Piaarae Naanak Har Our Dhhaarae ||2||
The virtuous bride realizes the good fortune of her destiny, O my dear beloved; O Nanak, she enshrines the Lord within her heart. ||2||
ਆਸਾ (ਮਃ ੪) ਛੰਤ( ੨੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ. ੧੯
Raag Asa Guru Ram Das