Sri Guru Granth Sahib
Displaying Ang 456 of 1430
- 1
- 2
- 3
- 4
ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥
Gupath Pragatt Jaa Ko Araadhhehi Poun Paanee Dhinas Raath ||
The invisible and visible beings worship Him in adoration, along with wind and water, day and night.
ਆਸਾ (ਮਃ ੫) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧
Raag Asa Guru Arjan Dev
ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥
Nakhiathr Saseear Soor Dhhiaavehi Basudhh Gaganaa Gaaveae ||
The stars, the moon and the sun meditate on Him; the earth and the sky sing to Him.
ਆਸਾ (ਮਃ ੫) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧
Raag Asa Guru Arjan Dev
ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ ॥
Sagal Khaanee Sagal Baanee Sadhaa Sadhaa Dhhiaaveae ||
All the sources of creation, and all languages meditate on Him, forever and ever.
ਆਸਾ (ਮਃ ੫) ਛੰਤ (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੨
Raag Asa Guru Arjan Dev
ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ ॥
Simrith Puraan Chathur Baedheh Khatt Saasathr Jaa Ko Japaath ||
The Simritees, the Puraanas, the four Vedas and the six Shaastras meditate on Him.
ਆਸਾ (ਮਃ ੫) ਛੰਤ (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੩
Raag Asa Guru Arjan Dev
ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥੩॥
Pathith Paavan Bhagath Vashhal Naanak Mileeai Sang Saath ||3||
He is the Purifier of sinners, the Lover of His Saints; O Nanak, He is met in the Society of the Saints. ||3||
ਆਸਾ (ਮਃ ੫) ਛੰਤ (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੩
Raag Asa Guru Arjan Dev
ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥
Jaethee Prabhoo Janaaee Rasanaa Thaeth Bhanee ||
As much as God has revealed to us, that much we can speak with our tongues.
ਆਸਾ (ਮਃ ੫) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੪
Raag Asa Guru Arjan Dev
ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥
Anajaanath Jo Saevai Thaethee Neh Jaae Ganee ||
Those unknown ones who serve You cannot be counted.
ਆਸਾ (ਮਃ ੫) ਛੰਤ (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੪
Raag Asa Guru Arjan Dev
ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥
Avigath Aganath Athhaah Thaakur Sagal Manjhae Baaharaa ||
Imperishable, incalculable, and unfathomable is the Lord and Master; He is everywhere, inside and out.
ਆਸਾ (ਮਃ ੫) ਛੰਤ (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੪
Raag Asa Guru Arjan Dev
ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥
Sarab Jaachik Eaek Dhaathaa Neh Dhoor Sangee Jaaharaa ||
We are all beggars, He is the One and only Giver; He is not far away, but is with us, ever-present.
ਆਸਾ (ਮਃ ੫) ਛੰਤ (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੫
Raag Asa Guru Arjan Dev
ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥
Vas Bhagath Thheeaa Milae Jeeaa Thaa Kee Oupamaa Kith Ganee ||
He is in the power of His devotees; those whose souls are united with Him - how can their praises be sung?
ਆਸਾ (ਮਃ ੫) ਛੰਤ (੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੫
Raag Asa Guru Arjan Dev
ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥
Eihu Dhaan Maan Naanak Paaeae Sees Saadhheh Dhhar Charanee ||4||2||5||
May Nanak receive this gift and honor, of placing his head on the feet of the Holy Saints. ||4||2||5||
ਆਸਾ (ਮਃ ੫) ਛੰਤ (੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl,
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੬
ਸਲੋਕ ॥
Salok ||
Shalok:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੬
ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥
Oudham Karahu Vaddabhaageeho Simarahu Har Har Raae ||
Make the effort, O very fortunate ones, and meditate on the Lord, the Lord King.
ਆਸਾ (ਮਃ ੫) ਛੰਤ (੬) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੭
Raag Asa Guru Arjan Dev
ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥
Naanak Jis Simarath Sabh Sukh Hovehi Dhookh Dharadh Bhram Jaae ||1||
O Nanak, remembering Him in meditation, you shall obtain total peace, and your pains and troubles and doubts shall depart. ||1||
ਆਸਾ (ਮਃ ੫) ਛੰਤ (੬) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੭
Raag Asa Guru Arjan Dev
ਛੰਤੁ ॥
Shhanth ||
Chhant:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੬
ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥
Naam Japath Gobindh Neh Alasaaeeai ||
Chant the Naam, the Name of the Lord of the Universe; don't be lazy.
ਆਸਾ (ਮਃ ੫) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੮
Raag Asa Guru Arjan Dev
ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥
Bhaettath Saadhhoo Sang Jam Pur Neh Jaaeeai ||
Meeting with the Saadh Sangat, the Company of the Holy, you shall not have to go to the City of Death.
ਆਸਾ (ਮਃ ੫) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੮
Raag Asa Guru Arjan Dev
ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥
Dhookh Dharadh N Bho Biaapai Naam Simarath Sadh Sukhee ||
Pain, trouble and fear will not afflict you; meditating on the Naam, a lasting peace is found.
ਆਸਾ (ਮਃ ੫) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੯
Raag Asa Guru Arjan Dev
ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥
Saas Saas Araadhh Har Har Dhhiaae So Prabh Man Mukhee ||
With each and every breath, worship the Lord in adoration; meditate on the Lord God in your mind and with your mouth.
ਆਸਾ (ਮਃ ੫) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੯
Raag Asa Guru Arjan Dev
ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥
Kirapaal Dhaeiaal Rasaal Gun Nidhh Kar Dhaeiaa Saevaa Laaeeai ||
O kind and compassionate Lord, O treasure of sublime essence, treasure of excellence, please link me to Your service.
ਆਸਾ (ਮਃ ੫) ਛੰਤ (੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੦
Raag Asa Guru Arjan Dev
ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥
Naanak Paeianpai Charan Janpai Naam Japath Gobindh Neh Alasaaeeai ||1||
Prays Nanak: may I meditate on the Lord's lotus feet, and not be lazy in chanting the Naam, the Name of the Lord of the Universe. ||1||
ਆਸਾ (ਮਃ ੫) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੧
Raag Asa Guru Arjan Dev
ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥
Paavan Pathith Puneeth Naam Niranjanaa ||
The Purifier of sinners is the Naam, the Pure Name of the Immaculate Lord.
ਆਸਾ (ਮਃ ੫) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੧
Raag Asa Guru Arjan Dev
ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥
Bharam Andhhaer Binaas Giaan Gur Anjanaa ||
The darkness of doubt is removed by the healing ointment of the Guru's spiritual wisdom.
ਆਸਾ (ਮਃ ੫) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੨
Raag Asa Guru Arjan Dev
ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥
Gur Giaan Anjan Prabh Niranjan Jal Thhal Meheeal Pooriaa ||
By the healing ointment of the Guru's spiritual wisdom, one meets the Immaculate Lord God, who is totally pervading the water, the land and the sky.
ਆਸਾ (ਮਃ ੫) ਛੰਤ (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੨
Raag Asa Guru Arjan Dev
ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥
Eik Nimakh Jaa Kai Ridhai Vasiaa Mittae Thisehi Visooriaa ||
If He dwells within the heart, for even an instant, sorrows are forgotten.
ਆਸਾ (ਮਃ ੫) ਛੰਤ (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੩
Raag Asa Guru Arjan Dev
ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥
Agaadhh Bodhh Samarathh Suaamee Sarab Kaa Bho Bhanjanaa ||
The wisdom of the all-powerful Lord and Master is incomprehensible; He is the Destroyer of the fears of all.
ਆਸਾ (ਮਃ ੫) ਛੰਤ (੬) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੩
Raag Asa Guru Arjan Dev
ਨਾਨਕੁ ਪਇਅੰਪੈ ਚਰਣ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥੨॥
Naanak Paeianpai Charan Janpai Paavan Pathith Puneeth Naam Niranjanaa ||2||
Prays Nanak, I meditate on the Lord's lotus feet. The Purifier of sinners is the Naam, the Pure Name of the Immaculate Lord. ||2||
ਆਸਾ (ਮਃ ੫) ਛੰਤ (੬) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੪
Raag Asa Guru Arjan Dev
ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥
Outt Gehee Gopaal Dhaeiaal Kirapaa Nidhhae ||
I have grasped the protection of the merciful Lord, the Sustainer of the Universe, the treasure of grace.
ਆਸਾ (ਮਃ ੫) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੫
Raag Asa Guru Arjan Dev
ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥
Mohi Aasar Thua Charan Thumaaree Saran Sidhhae ||
I take the support of Your lotus feet, and in the protection of Your Sanctuary, I attain perfection.
ਆਸਾ (ਮਃ ੫) ਛੰਤ (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੫
Raag Asa Guru Arjan Dev
ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥
Har Charan Kaaran Karan Suaamee Pathith Oudhharan Har Harae ||
The Lord's lotus feet are the cause of causes; the Lord Master saves even the sinners.
ਆਸਾ (ਮਃ ੫) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੫
Raag Asa Guru Arjan Dev
ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥
Saagar Sansaar Bhav Outhaar Naam Simarath Bahu Tharae ||
So many are saved; they cross over the terrifying world-ocean, contemplating the Naam, the Name of the Lord.
ਆਸਾ (ਮਃ ੫) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੬
Raag Asa Guru Arjan Dev
ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥
Aadh Anth Baeanth Khojehi Sunee Oudhharan Santhasang Bidhhae ||
In the beginning and in the end, countless are those who seek the Lord. I have heard that the Society of the Saints is the way to salvation.
ਆਸਾ (ਮਃ ੫) ਛੰਤ (੬) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੬
Raag Asa Guru Arjan Dev
ਨਾਨਕੁ ਪਇਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥੩॥
Naanak Paeianpai Charan Janpai Outt Gehee Gopaal Dhaeiaal Kirapaa Nidhhae ||3||
Prays Nanak, I meditate on the Lord's lotus feet, and grasp the protection of the Lord of the Universe, the merciful, the ocean of kindness. ||3||
ਆਸਾ (ਮਃ ੫) ਛੰਤ (੬) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੭
Raag Asa Guru Arjan Dev
ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥
Bhagath Vashhal Har Biradh Aap Banaaeiaa ||
The Lord is the Lover of His devotees; this is His natural way.
ਆਸਾ (ਮਃ ੫) ਛੰਤ (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੮
Raag Asa Guru Arjan Dev
ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥
Jeh Jeh Santh Araadhhehi Theh Theh Pragattaaeiaa ||
Wherever the Saints worship the Lord in adoration, there He is revealed.
ਆਸਾ (ਮਃ ੫) ਛੰਤ (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੮
Raag Asa Guru Arjan Dev
ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥
Prabh Aap Leeeae Samaae Sehaj Subhaae Bhagath Kaaraj Saariaa ||
God blends Himself with His devotees in His natural way, and resolves their affairs.
ਆਸਾ (ਮਃ ੫) ਛੰਤ (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੯
Raag Asa Guru Arjan Dev
ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥
Aanandh Har Jas Mehaa Mangal Sarab Dhookh Visaariaa ||
In the ecstasy of the Lord's Praises, they obtain supreme joy, and forget all their sorrows.
ਆਸਾ (ਮਃ ੫) ਛੰਤ (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੬ ਪੰ. ੧੯
Raag Asa Guru Arjan Dev