Sri Guru Granth Sahib
Displaying Ang 457 of 1430
- 1
- 2
- 3
- 4
ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥
Chamathakaar Pragaas Dheh Dhis Eaek Theh Dhrisattaaeiaa ||
The brilliant flash of the One Lord is revealed to them - they behold Him in the ten directions.
ਆਸਾ (ਮਃ ੫) ਛੰਤ (੬) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧
Raag Asa Guru Arjan Dev
ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥
Naanak Paeianpai Charan Janpai Bhagath Vashhal Har Biradh Aap Banaaeiaa ||4||3||6||
Prays Nanak, I meditate on the Lord's lotus feet; the Lord is the Lover of His devotees; this is His natural way. ||4||3||6||
ਆਸਾ (ਮਃ ੫) ਛੰਤ (੬) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੭
ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥
Thhir Santhan Sohaag Marai N Jaaveae ||
The Husband Lord of the Saints is eternal; He does not die or go away.
ਆਸਾ (ਮਃ ੫) ਛੰਤ (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੨
Raag Asa Guru Arjan Dev
ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥
Jaa Kai Grihi Har Naahu S Sadh Hee Raaveae ||
She, whose home is blessed by her Husband Lord, enjoys Him forever.
ਆਸਾ (ਮਃ ੫) ਛੰਤ (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੩
Raag Asa Guru Arjan Dev
ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥
Avinaasee Avigath So Prabh Sadhaa Navathan Niramalaa ||
God is eternal and immortal, forever young and immaculately pure.
ਆਸਾ (ਮਃ ੫) ਛੰਤ (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੩
Raag Asa Guru Arjan Dev
ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥
Neh Dhoor Sadhaa Hadhoor Thaakur Dheh Dhis Pooran Sadh Sadhaa ||
He is not far away, He is ever-present; the Lord and Master fills the ten directions, forever and ever.
ਆਸਾ (ਮਃ ੫) ਛੰਤ (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੪
Raag Asa Guru Arjan Dev
ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥
Praanapath Gath Math Jaa Thae Pria Preeth Preetham Bhaaveae ||
He is the Lord of souls, the source of salvation and wisdom. The Love of my Dear Beloved is pleasing to me.
ਆਸਾ (ਮਃ ੫) ਛੰਤ (੭) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੪
Raag Asa Guru Arjan Dev
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥
Naanak Vakhaanai Gur Bachan Jaanai Thhir Santhan Sohaag Marai N Jaaveae ||1||
Nanak speaks what the Guru's Teachings have led him to know. The Husband Lord of the Saints is eternal; He does not die or go away. ||1||
ਆਸਾ (ਮਃ ੫) ਛੰਤ (੭) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੫
Raag Asa Guru Arjan Dev
ਜਾ ਕਉ ਰਾਮ ਭਤਾਰੁ ਤਾ ਕੈ ਅਨਦੁ ਘਣਾ ॥
Jaa Ko Raam Bhathaar Thaa Kai Anadh Ghanaa ||
One who has the Lord as her Husband enjoys great bliss.
ਆਸਾ (ਮਃ ੫) ਛੰਤ (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੫
Raag Asa Guru Arjan Dev
ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥
Sukhavanthee Saa Naar Sobhaa Poor Banaa ||
That soul-bride is happy, and her glory is perfect.
ਆਸਾ (ਮਃ ੫) ਛੰਤ (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੬
Raag Asa Guru Arjan Dev
ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥
Maan Mehath Kaliaan Har Jas Sang Surajan So Prabhoo ||
She obtains honor, greatness and happiness, singing the Praise of the Lord. God, the Great Being, is always with her.
ਆਸਾ (ਮਃ ੫) ਛੰਤ (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੬
Raag Asa Guru Arjan Dev
ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥
Sarab Sidhh Nav Nidhh Thith Grihi Nehee Oonaa Sabh Kashhoo ||
She attains total perfection and the nine treasures; her home lacks nothing. - everything is there.
ਆਸਾ (ਮਃ ੫) ਛੰਤ (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੭
Raag Asa Guru Arjan Dev
ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥
Madhhur Baanee Pirehi Maanee Thhir Sohaag Thaa Kaa Banaa ||
Her speech is so sweet; she obeys her Beloved Lord; her marriage is permanent and everlasting.
ਆਸਾ (ਮਃ ੫) ਛੰਤ (੭) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੭
Raag Asa Guru Arjan Dev
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥
Naanak Vakhaanai Gur Bachan Jaanai Jaa Ko Raam Bhathaar Thaa Kai Anadh Ghanaa ||2||
Nanak chants what he knows through the Guru's Teachings: One who has the Lord as her Husband enjoys great bliss. ||2||
ਆਸਾ (ਮਃ ੫) ਛੰਤ (੭) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੮
Raag Asa Guru Arjan Dev
ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥
Aao Sakhee Santh Paas Saevaa Laageeai ||
Come, O my companions, let us dedicate ourselves to serving the Saints.
ਆਸਾ (ਮਃ ੫) ਛੰਤ (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੯
Raag Asa Guru Arjan Dev
ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥
Peeso Charan Pakhaar Aap Thiaageeai ||
Let us grind their corn, wash their feet and so renounce our self-conceit.
ਆਸਾ (ਮਃ ੫) ਛੰਤ (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੯
Raag Asa Guru Arjan Dev
ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥
Thaj Aap Mittai Santhaap Aap Neh Jaanaaeeai ||
Let us shed our egos, and our troubles shall be removed; let us not display ourselves.
ਆਸਾ (ਮਃ ੫) ਛੰਤ (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੯
Raag Asa Guru Arjan Dev
ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥
Saran Geheejai Maan Leejai Karae So Sukh Paaeeai ||
Let us take to His Sanctuary and obey Him, and be happy with whatever He does.
ਆਸਾ (ਮਃ ੫) ਛੰਤ (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੦
Raag Asa Guru Arjan Dev
ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ ॥
Kar Dhaas Dhaasee Thaj Oudhaasee Kar Jorr Dhin Rain Jaageeai ||
Let us become the slaves of His slaves, and shed our sadness, and with our palms pressed together, remain wakeful day and night.
ਆਸਾ (ਮਃ ੫) ਛੰਤ (੭) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੦
Raag Asa Guru Arjan Dev
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥
Naanak Vakhaanai Gur Bachan Jaanai Aao Sakhee Santh Paas Saevaa Laageeai ||3||
Nanak chants what he knows through the Guru's Teachings; come, O my companions, let us dedicate ourselves to serving the Saints. ||3||
ਆਸਾ (ਮਃ ੫) ਛੰਤ (੭) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੧
Raag Asa Guru Arjan Dev
ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥
Jaa Kai Masathak Bhaag S Saevaa Laaeiaa ||
One who has such good destiny written upon his forehead, dedicates himself to His service.
ਆਸਾ (ਮਃ ੫) ਛੰਤ (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੨
Raag Asa Guru Arjan Dev
ਤਾ ਕੀ ਪੂਰਨ ਆਸ ਜਿਨ੍ਹ੍ਹ ਸਾਧਸੰਗੁ ਪਾਇਆ ॥
Thaa Kee Pooran Aas Jinh Saadhhasang Paaeiaa ||
One who attains the Saadh Sangat, the Company of the Holy, has his desires fulfilled.
ਆਸਾ (ਮਃ ੫) ਛੰਤ (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੨
Raag Asa Guru Arjan Dev
ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥
Saadhhasang Har Kai Rang Gobindh Simaran Laagiaa ||
In the Saadh Sangat, immerse yourself in the Love of the Lord; remember the Lord of the Universe in meditation.
ਆਸਾ (ਮਃ ੫) ਛੰਤ (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੨
Raag Asa Guru Arjan Dev
ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥
Bharam Mohu Vikaar Dhoojaa Sagal Thinehi Thiaagiaa ||
Doubt, emotional attachment, sin and duality - he renounces them all.
ਆਸਾ (ਮਃ ੫) ਛੰਤ (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੩
Raag Asa Guru Arjan Dev
ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥
Man Saanth Sehaj Subhaao Voothaa Anadh Mangal Gun Gaaeiaa ||
Peace, poise and tranquility fill his mind, and he sings the Lord's Glorious Praises with joy and delight.
ਆਸਾ (ਮਃ ੫) ਛੰਤ (੭) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੩
Raag Asa Guru Arjan Dev
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥
Naanak Vakhaanai Gur Bachan Jaanai Jaa Kai Masathak Bhaag S Saevaa Laaeiaa ||4||4||7||
Nanak chants what he knows through the Guru's Teachings: one who has such good destiny written upon his forehead, dedicates himself to His service. ||4||4||7||
ਆਸਾ (ਮਃ ੫) ਛੰਤ (੭) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl,
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੭
ਸਲੋਕੁ ॥
Salok ||
Shalok:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੭
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥
Har Har Naam Japanthiaa Kashh N Kehai Jamakaal ||
If you chant the Naam, the Name of the Lord, Har, Har, the Messenger of Death will have nothing to say to you.
ਆਸਾ (ਮਃ ੫) ਛੰਤ (੮) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੫
Raag Asa Guru Arjan Dev
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥
Naanak Man Than Sukhee Hoe Anthae Milai Gopaal ||1||
O Nanak, the mind and body will be at peace, and in the end, you shall merge with the Lord of the world. ||1||
ਆਸਾ (ਮਃ ੫) ਛੰਤ (੮) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੬
Raag Asa Guru Arjan Dev
ਛੰਤ ॥
Shhanth ||
Chhant:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੭
ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥
Milo Santhan Kai Sang Mohi Oudhhaar Laehu ||
Let me join the Society of the Saints - save me, Lord!
ਆਸਾ (ਮਃ ੫) ਛੰਤ (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੬
Raag Asa Guru Arjan Dev
ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥
Bino Karo Kar Jorr Har Har Naam Dhaehu ||
With my palms pressed together, I offer my prayer: give me Your Name, O Lord, Har, Har.
ਆਸਾ (ਮਃ ੫) ਛੰਤ (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੭
Raag Asa Guru Arjan Dev
ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ਹ੍ਹ ਦਇਆ ॥
Har Naam Maago Charan Laago Maan Thiaago Thumh Dhaeiaa ||
I beg for the Lord's Name, and fall at His feet; I renounce my self-conceit, by Your kindness.
ਆਸਾ (ਮਃ ੫) ਛੰਤ (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੭
Raag Asa Guru Arjan Dev
ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥
Kathehoon N Dhhaavo Saran Paavo Karunaa Mai Prabh Kar Maeiaa ||
I shall not wander anywhere else, but take to Your Sanctuary. O God, embodiment of mercy, have mercy on me.
ਆਸਾ (ਮਃ ੫) ਛੰਤ (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੮
Raag Asa Guru Arjan Dev
ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥
Samarathh Agathh Apaar Niramal Sunahu Suaamee Bino Eaehu ||
O all-powerful, indescribable, infinite and immaculate Lord Master, listen to this, my prayer.
ਆਸਾ (ਮਃ ੫) ਛੰਤ (੮) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੮
Raag Asa Guru Arjan Dev
ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥
Kar Jorr Naanak Dhaan Maagai Janam Maran Nivaar Laehu ||1||
With palms pressed together, Nanak begs for this blessing: O Lord, let my cycle of birth and death come to an end. ||1||
ਆਸਾ (ਮਃ ੫) ਛੰਤ (੮) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੭ ਪੰ. ੧੯
Raag Asa Guru Arjan Dev