Sri Guru Granth Sahib
Displaying Ang 459 of 1430
- 1
- 2
- 3
- 4
ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥
Charan Kamal Sang Preeth Kalamal Paap Ttarae ||
In love with the Lord's Lotus Feet, corruption and sin depart.
ਆਸਾ (ਮਃ ੫) ਛੰਤ (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧
Raag Asa Guru Arjan Dev
ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥
Dhookh Bhookh Dhaaridhr Naathae Pragatt Mag Dhikhaaeiaa ||
Pain, hunger and poverty run away, and the path is clearly revealed.
ਆਸਾ (ਮਃ ੫) ਛੰਤ (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧
Raag Asa Guru Arjan Dev
ਮਿਲਿ ਸਾਧਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥
Mil Saadhhasangae Naam Rangae Man Lorreedhaa Paaeiaa ||
Joining the Saadh Sangat, the Company of the Holy, one is attuned to the Naam, and obtains the desires of the mind.
ਆਸਾ (ਮਃ ੫) ਛੰਤ (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੨
Raag Asa Guru Arjan Dev
ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥
Har Dhaekh Dharasan Eishh Punnee Kul Sanboohaa Sabh Tharae ||
Beholding the Blessed Vision of the Lord's Darshan, desires are fulfilled; all one's family and relatives are saved.
ਆਸਾ (ਮਃ ੫) ਛੰਤ (੯) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੨
Raag Asa Guru Arjan Dev
ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥
Dhinas Rain Anandh Anadhin Simaranth Naanak Har Harae ||4||6||9||
Day and night, he is in bliss, night and day, remembering the Lord in meditation, O Nanak. ||4||6||9||
ਆਸਾ (ਮਃ ੫) ਛੰਤ (੯) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੩
Raag Asa Guru Arjan Dev
ਆਸਾ ਮਹਲਾ ੫ ਛੰਤ ਘਰੁ ੭
Aasaa Mehalaa 5 Shhanth Ghar 7
Aasaa, Fifth Mehl, Chhant, Seventh House:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯
ਸਲੋਕੁ ॥
Salok ||
Shalok:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯
ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥
Subh Chinthan Gobindh Raman Niramal Saadhhoo Sang ||
It is the most sublime contemplation, to speak of the Lord of the Universe in the pure Saadh Sangat, the Company of the Holy.
ਆਸਾ (ਮਃ ੫) ਛੰਤ( ੧੦) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੫
Raag Asa Guru Arjan Dev
ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥
Naanak Naam N Visaro Eik Gharree Kar Kirapaa Bhagavanth ||1||
O Nanak, never the Naam, even for a moment; bless me with Your Grace, Lord God! ||1||
ਆਸਾ (ਮਃ ੫) ਛੰਤ( ੧੦) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੫
Raag Asa Guru Arjan Dev
ਛੰਤ ॥
Shhanth ||
Chhant:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯
ਭਿੰਨੀ ਰੈਨੜੀਐ ਚਾਮਕਨਿ ਤਾਰੇ ॥
Bhinnee Rainarreeai Chaamakan Thaarae ||
The night is wet with dew, and the stars twinkle in the heavens.
ਆਸਾ (ਮਃ ੫) ਛੰਤ( ੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੬
Raag Asa Guru Arjan Dev
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥
Jaagehi Santh Janaa Maerae Raam Piaarae ||
The Saints remain wakeful; they are the Beloveds of my Lord.
ਆਸਾ (ਮਃ ੫) ਛੰਤ( ੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੬
Raag Asa Guru Arjan Dev
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
Raam Piaarae Sadhaa Jaagehi Naam Simarehi Anadhino ||
The Beloveds of the Lord remain ever wakeful, remembering the Naam, the Name of the Lord, day and night.
ਆਸਾ (ਮਃ ੫) ਛੰਤ( ੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੬
Raag Asa Guru Arjan Dev
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥
Charan Kamal Dhhiaan Hiradhai Prabh Bisar Naahee Eik Khino ||
In their hearts, they meditate on the lotus feet of God; they do not forget Him, even for an instant.
ਆਸਾ (ਮਃ ੫) ਛੰਤ( ੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੭
Raag Asa Guru Arjan Dev
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥
Thaj Maan Mohu Bikaar Man Kaa Kalamalaa Dhukh Jaarae ||
They renounce their pride, emotional attachment and mental corruption, and burn away the pain of wickedness.
ਆਸਾ (ਮਃ ੫) ਛੰਤ( ੧੦) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੭
Raag Asa Guru Arjan Dev
ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥
Binavanth Naanak Sadhaa Jaagehi Har Dhaas Santh Piaarae ||1||
Prays Nanak, the Saints, the beloved servants of the Lord, remain ever wakeful. ||1||
ਆਸਾ (ਮਃ ੫) ਛੰਤ( ੧੦) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੮
Raag Asa Guru Arjan Dev
ਮੇਰੀ ਸੇਜੜੀਐ ਆਡੰਬਰੁ ਬਣਿਆ ॥
Maeree Saejarreeai Aaddanbar Baniaa ||
My bed is adorned in splendor.
ਆਸਾ (ਮਃ ੫) ਛੰਤ( ੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੯
Raag Asa Guru Arjan Dev
ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥
Man Anadh Bhaeiaa Prabh Aavath Suniaa ||
My mind is filled with bliss, since I heard that God is coming.
ਆਸਾ (ਮਃ ੫) ਛੰਤ( ੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੯
Raag Asa Guru Arjan Dev
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥
Prabh Milae Suaamee Sukheh Gaamee Chaav Mangal Ras Bharae ||
Meeting God, the Lord and Master, I have entered the realm of peace; I am filled with joy and delight.
ਆਸਾ (ਮਃ ੫) ਛੰਤ( ੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੯
Raag Asa Guru Arjan Dev
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥
Ang Sang Laagae Dhookh Bhaagae Praan Man Than Sabh Harae ||
He is joined to me, in my very fiber; my sorrows have departed, and my body, mind and soul are all rejuvenated.
ਆਸਾ (ਮਃ ੫) ਛੰਤ( ੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੦
Raag Asa Guru Arjan Dev
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥
Man Eishh Paaee Prabh Dhhiaaee Sanjog Saahaa Subh Ganiaa ||
I have obtained the fruits of my mind's desires, meditating on God; the day of my wedding is auspicious.
ਆਸਾ (ਮਃ ੫) ਛੰਤ( ੧੦) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੦
Raag Asa Guru Arjan Dev
ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥
Binavanth Naanak Milae Sreedhhar Sagal Aanandh Ras Baniaa ||2||
Prays Nanak, when I meet the Lord of excellence, I came to experience all pleasure and bliss. ||2||
ਆਸਾ (ਮਃ ੫) ਛੰਤ( ੧੦) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੧
Raag Asa Guru Arjan Dev
ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥
Mil Sakheeaa Pushhehi Kahu Kanth Neesaanee ||
I meet with my companions and say, ""Show me the insignia of my Husband Lord.""
ਆਸਾ (ਮਃ ੫) ਛੰਤ( ੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੨
Raag Asa Guru Arjan Dev
ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥
Ras Praem Bharee Kashh Bol N Jaanee ||
I am filled with the sublime essence of His Love, and I do not know how to say anything.
ਆਸਾ (ਮਃ ੫) ਛੰਤ( ੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੨
Raag Asa Guru Arjan Dev
ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥
Gun Goorr Gupath Apaar Karathae Nigam Anth N Paavehae ||
The Glorious Virtues of the Creator are profound, mysterious and infinite; even the Vedas cannot find His limits.
ਆਸਾ (ਮਃ ੫) ਛੰਤ( ੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੨
Raag Asa Guru Arjan Dev
ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥
Bhagath Bhaae Dhhiaae Suaamee Sadhaa Har Gun Gaavehae ||
With loving devotion, I meditate on the Lord Master, and sing the Glorious Praises of the Lord forever.
ਆਸਾ (ਮਃ ੫) ਛੰਤ( ੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੩
Raag Asa Guru Arjan Dev
ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥
Sagal Gun Sugiaan Pooran Aapanae Prabh Bhaanee ||
Filled with all virtues and spiritual wisdom, I have become pleasing to my God.
ਆਸਾ (ਮਃ ੫) ਛੰਤ( ੧੦) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੩
Raag Asa Guru Arjan Dev
ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥
Binavanth Naanak Rang Raathee Praem Sehaj Samaanee ||3||
Prays Nanak, imbued with the color of the Lord's Love, I am imperceptibly absorbed into Him. ||3||
ਆਸਾ (ਮਃ ੫) ਛੰਤ( ੧੦) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੪
Raag Asa Guru Arjan Dev
ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥
Sukh Sohilarrae Har Gaavan Laagae ||
When I began to sing the songs of rejoicing to the Lord,
ਆਸਾ (ਮਃ ੫) ਛੰਤ( ੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੪
Raag Asa Guru Arjan Dev
ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥
Saajan Sarasiarrae Dhukh Dhusaman Bhaagae ||
My friends became glad, and my troubles and enemies departed.
ਆਸਾ (ਮਃ ੫) ਛੰਤ( ੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੫
Raag Asa Guru Arjan Dev
ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥
Sukh Sehaj Sarasae Har Naam Rehasae Prabh Aap Kirapaa Dhhaareeaa ||
My peace and happiness increased; I rejoiced in the Naam, the Name of the Lord, and God Himself blessed me with His mercy.
ਆਸਾ (ਮਃ ੫) ਛੰਤ( ੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੫
Raag Asa Guru Arjan Dev
ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥
Har Charan Laagae Sadhaa Jaagae Milae Prabh Banavaareeaa ||
I have grasped the Lord's feet, and remaining ever wakeful, I have met the Lord, the Creator.
ਆਸਾ (ਮਃ ੫) ਛੰਤ( ੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੬
Raag Asa Guru Arjan Dev
ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥
Subh Dhivas Aaeae Sehaj Paaeae Sagal Nidhh Prabh Paagae ||
The appointed day came, and I attained peace and poise; all treasures are in the feet of God.
ਆਸਾ (ਮਃ ੫) ਛੰਤ( ੧੦) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੬
Raag Asa Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥
Binavanth Naanak Saran Suaamee Sadhaa Har Jan Thaagae ||4||1||10||
Prays Nanak, the Lord's humble servants always seek the Sanctuary of the Lord and Master. ||4||1||10||
ਆਸਾ (ਮਃ ੫) ਛੰਤ( ੧੦) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੭
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੫੯
ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥
Outh Vannj Vattaaoorriaa Thai Kiaa Chir Laaeiaa ||
Rise up and go forth, O traveller; why do you delay?
ਆਸਾ (ਮਃ ੫) ਛੰਤ( ੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੮
Raag Asa Guru Arjan Dev
ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥
Muhalath Punnarreeaa Kith Koorr Lobhaaeiaa ||
Your allotted time is now complete - why are you engrossed in falsehood?
ਆਸਾ (ਮਃ ੫) ਛੰਤ( ੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੮
Raag Asa Guru Arjan Dev
ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥
Koorrae Lubhaaeiaa Dhhohu Maaeiaa Karehi Paap Amithiaa ||
You desire that which is false; deceived by Maya, you commit innumerable sins.
ਆਸਾ (ਮਃ ੫) ਛੰਤ( ੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੯
Raag Asa Guru Arjan Dev
ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥
Than Bhasam Dtaeree Jamehi Haeree Kaal Bapurrai Jithiaa ||
Your body shall become a pile of dust; the Messenger of Death has spotted you, and will conquer you.
ਆਸਾ (ਮਃ ੫) ਛੰਤ( ੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੫੯ ਪੰ. ੧੯
Raag Asa Guru Arjan Dev