Sri Guru Granth Sahib
Displaying Ang 460 of 1430
- 1
- 2
- 3
- 4
ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥
Maal Joban Shhodd Vaisee Rehiou Painan Khaaeiaa ||
Abandoning your wealth and youth, you will have to leave, without any food or clothing.
ਆਸਾ (ਮਃ ੫) ਛੰਤ( ੧੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧
Raag Asa Guru Arjan Dev
ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥
Naanak Kamaanaa Sang Juliaa Neh Jaae Kirath Mittaaeiaa ||1||
O Nanak, only your actions shall go with you; the consequences of your actions cannot be erased. ||1||
ਆਸਾ (ਮਃ ੫) ਛੰਤ( ੧੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧
Raag Asa Guru Arjan Dev
ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥
Faathhohu Mirag Jivai Paekh Rain Chandhraaein ||
Like the deer, captured on a moon-lit night,
ਆਸਾ (ਮਃ ੫) ਛੰਤ( ੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੨
Raag Asa Guru Arjan Dev
ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥
Sookhahu Dhookh Bheae Nith Paap Kamaaein ||
So does the constant commission of sins turn pleasure into pain.
ਆਸਾ (ਮਃ ੫) ਛੰਤ( ੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੨
Raag Asa Guru Arjan Dev
ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥
Paapaa Kamaanae Shhaddehi Naahee Lai Chalae Ghath Galaaviaa ||
The sins you have committed shall not leave you; placing the noose around your neck, they shall lead you away.
ਆਸਾ (ਮਃ ੫) ਛੰਤ( ੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੨
Raag Asa Guru Arjan Dev
ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥
Harichandhouree Dhaekh Moothaa Koorr Saejaa Raaviaa ||
Beholding an illusion, you are deceived, and on your bed, you enjoy a false lover.
ਆਸਾ (ਮਃ ੫) ਛੰਤ( ੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੩
Raag Asa Guru Arjan Dev
ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥
Lab Lobh Ahankaar Maathaa Garab Bhaeiaa Samaaein ||
You are intoxicated with greed, avarice and egotism; you are engrossed in self-conceit.
ਆਸਾ (ਮਃ ੫) ਛੰਤ( ੧੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੩
Raag Asa Guru Arjan Dev
ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥
Naanak Mrig Agiaan Binasae Neh Mittai Aavan Jaaein ||2||
O Nanak, like the deer, you are being destroyed by your ignorance; your comings and goings shall never end. ||2||
ਆਸਾ (ਮਃ ੫) ਛੰਤ( ੧੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੪
Raag Asa Guru Arjan Dev
ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥
Mithai Makh Muaa Kio Leae Ouddaaree ||
The fly is caught in the sweet candy - how can it fly away?
ਆਸਾ (ਮਃ ੫) ਛੰਤ( ੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੫
Raag Asa Guru Arjan Dev
ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥
Hasathee Garath Paeiaa Kio Thareeai Thaaree ||
The elephant has fallen into the pit - how can it escape?
ਆਸਾ (ਮਃ ੫) ਛੰਤ( ੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੫
Raag Asa Guru Arjan Dev
ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥
Tharan Dhuhaelaa Bhaeiaa Khin Mehi Khasam Chith N Aaeiou ||
It shall be so difficult to swim across, for one who does not remember the Lord and Master, even for an instant.
ਆਸਾ (ਮਃ ੫) ਛੰਤ( ੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੫
Raag Asa Guru Arjan Dev
ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥
Dhookhaa Sajaaee Ganath Naahee Keeaa Apanaa Paaeiou ||
His sufferings and punishments are beyond reckoning; he receives the consequences of his own actions.
ਆਸਾ (ਮਃ ੫) ਛੰਤ( ੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੬
Raag Asa Guru Arjan Dev
ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥
Gujhaa Kamaanaa Pragatt Hoaa Eeth Outhehi Khuaaree ||
His secret deeds are exposed, and he is ruined here and hereafter.
ਆਸਾ (ਮਃ ੫) ਛੰਤ( ੧੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੭
Raag Asa Guru Arjan Dev
ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥
Naanak Sathigur Baajh Moothaa Manamukho Ahankaaree ||3||
O Nanak, without the True Guru, the self-willed egotistical manmukh is defrauded. ||3||
ਆਸਾ (ਮਃ ੫) ਛੰਤ( ੧੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੭
Raag Asa Guru Arjan Dev
ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥
Har Kae Dhaas Jeevae Lag Prabh Kee Charanee ||
The Lord's slaves live by holding on to God's feet.
ਆਸਾ (ਮਃ ੫) ਛੰਤ( ੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੭
Raag Asa Guru Arjan Dev
ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥
Kanth Lagaae Leeeae This Thaakur Saranee ||
The Lord and Master embraces those who seek His Sanctuary.
ਆਸਾ (ਮਃ ੫) ਛੰਤ( ੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੮
Raag Asa Guru Arjan Dev
ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥
Bal Budhh Giaan Dhhiaan Apanaa Aap Naam Japaaeiaa ||
He blesses them with power, wisdom, knowledge and meditation; He Himself inspires them to chant His Name.
ਆਸਾ (ਮਃ ੫) ਛੰਤ( ੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੮
Raag Asa Guru Arjan Dev
ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥
Saadhhasangath Aap Hoaa Aap Jagath Tharaaeiaa ||
He Himself is the Saadh Sangat, the Company of the Holy, and He Himself saves the world.
ਆਸਾ (ਮਃ ੫) ਛੰਤ( ੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੯
Raag Asa Guru Arjan Dev
ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥
Raakh Leeeae Rakhanehaarai Sadhaa Niramal Karanee ||
The Preserver preserves those whose actions are always pure.
ਆਸਾ (ਮਃ ੫) ਛੰਤ( ੧੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੯
Raag Asa Guru Arjan Dev
ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥
Naanak Narak N Jaahi Kabehoon Har Santh Har Kee Saranee ||4||2||11||
O Nanak, they never have to go to hell; the Lord's Saints are under the Lord's Protection. ||4||2||11||
ਆਸਾ (ਮਃ ੫) ਛੰਤ( ੧੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੦
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬੦
ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥
Vannj Maerae Aalasaa Har Paas Baenanthee ||
Be gone, O my laziness, that I may pray to the Lord.
ਆਸਾ (ਮਃ ੫) ਛੰਤ( ੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੧
Raag Asa Guru Arjan Dev
ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥
Raavo Sahu Aapanarraa Prabh Sang Sohanthee ||
I enjoy my Husband Lord, and look beautiful with my God.
ਆਸਾ (ਮਃ ੫) ਛੰਤ( ੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੧
Raag Asa Guru Arjan Dev
ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥
Sangae Sohanthee Kanth Suaamee Dhinas Rainee Raaveeai ||
I look beautiful in the Company of my Husband Lord; I enjoy my Lord Master day and night.
ਆਸਾ (ਮਃ ੫) ਛੰਤ( ੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੧
Raag Asa Guru Arjan Dev
ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥
Saas Saas Chithaar Jeevaa Prabh Paekh Har Gun Gaaveeai ||
I live by remembering God with each and every breath, beholding the Lord, and singing His Glorious Praises.
ਆਸਾ (ਮਃ ੫) ਛੰਤ( ੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੨
Raag Asa Guru Arjan Dev
ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥
Birehaa Lajaaeiaa Dharas Paaeiaa Amio Dhrisatt Sinchanthee ||
The pain of separation has grown shy, for I have obtained the Blessed Vision of His Darshan; His Ambrosial Glance of Grace has filled me with bliss.
ਆਸਾ (ਮਃ ੫) ਛੰਤ( ੧੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੩
Raag Asa Guru Arjan Dev
ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥
Binavanth Naanak Maeree Eishh Punnee Milae Jis Khojanthee ||1||
Prays Nanak, my desires are fulfilled; I have met the One I was seeking. ||1||
ਆਸਾ (ਮਃ ੫) ਛੰਤ( ੧੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੩
Raag Asa Guru Arjan Dev
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥
Nas Vannjahu Kilavikhahu Karathaa Ghar Aaeiaa ||
Run away, O sins; the Creator has entered my home.
ਆਸਾ (ਮਃ ੫) ਛੰਤ( ੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੪
Raag Asa Guru Arjan Dev
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥
Dhootheh Dhehan Bhaeiaa Govindh Pragattaaeiaa ||
The demons within me have been burnt; the Lord of the Universe has revealed Himself to me.
ਆਸਾ (ਮਃ ੫) ਛੰਤ( ੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੪
Raag Asa Guru Arjan Dev
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥
Pragattae Gupaal Gobindh Laalan Saadhhasang Vakhaaniaa ||
The Beloved Lord of the Universe, the Lord of the World has revealed Himself; in the Saadh Sangat, the Company of the Holy, I chant His Name.
ਆਸਾ (ਮਃ ੫) ਛੰਤ( ੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੫
Raag Asa Guru Arjan Dev
ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥
Aacharaj Ddeethaa Amio Voothaa Gur Prasaadhee Jaaniaa ||
I have seen the Wondrous Lord; He showers His Ambrosial Nectar upon me, and by Guru's Grace, I know Him.
ਆਸਾ (ਮਃ ੫) ਛੰਤ( ੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੫
Raag Asa Guru Arjan Dev
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥
Man Saanth Aaee Vajee Vadhhaaee Neh Anth Jaaee Paaeiaa ||
My mind is at peace, resounding with the music of bliss; the Lord's limits cannot be found.
ਆਸਾ (ਮਃ ੫) ਛੰਤ( ੧੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੬
Raag Asa Guru Arjan Dev
ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥
Binavanth Naanak Sukh Sehaj Maelaa Prabhoo Aap Banaaeiaa ||2||
Prays Nanak, God brings us to union with Himself, in the poise of celestial peace. ||2||
ਆਸਾ (ਮਃ ੫) ਛੰਤ( ੧੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੬
Raag Asa Guru Arjan Dev
ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥
Narak N Ddeetharriaa Simarath Naaraaein ||
They do not have to see hell, if they remember the Lord in meditation.
ਆਸਾ (ਮਃ ੫) ਛੰਤ( ੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੭
Raag Asa Guru Arjan Dev
ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥
Jai Jai Dhharam Karae Dhooth Bheae Palaaein ||
The Righteous Judge of Dharma applauds them, and the Messenger of Death runs away from them.
ਆਸਾ (ਮਃ ੫) ਛੰਤ( ੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੭
Raag Asa Guru Arjan Dev
ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥
Dhharam Dhheeraj Sehaj Sukheeeae Saadhhasangath Har Bhajae ||
Dharmic faith, patience, peace and poise are obtained by vibrating upon the Lord in the Saadh Sangat, the Company of the Holy.
ਆਸਾ (ਮਃ ੫) ਛੰਤ( ੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੮
Raag Asa Guru Arjan Dev
ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥
Kar Anugrahu Raakh Leenae Moh Mamathaa Sabh Thajae ||
Showering His Blessings, He saves those who renounce all attachments and egotism.
ਆਸਾ (ਮਃ ੫) ਛੰਤ( ੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੮
Raag Asa Guru Arjan Dev
ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥
Gehi Kanth Laaeae Gur Milaaeae Govindh Japath Aghaaein ||
The Lord embraces us; the Guru unites us with Him. Meditating on the Lord of the Universe, we are satisfied.
ਆਸਾ (ਮਃ ੫) ਛੰਤ( ੧੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੯
Raag Asa Guru Arjan Dev
ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥
Binavanth Naanak Simar Suaamee Sagal Aas Pujaaein ||3||
Prays Nanak, remembering the Lord and Master in meditation, all hopes are fulfilled. ||3||
ਆਸਾ (ਮਃ ੫) ਛੰਤ( ੧੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੦ ਪੰ. ੧੯
Raag Asa Guru Arjan Dev