Sri Guru Granth Sahib
Displaying Ang 463 of 1430
- 1
- 2
- 3
- 4
ਮਹਲਾ ੨ ॥
Mehalaa 2 ||
Second Mehl:
ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੬੩
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
Jae So Chandhaa Ougavehi Sooraj Charrehi Hajaar ||
If a hundred moons were to rise, and a thousand suns appeared,
ਆਸਾ ਵਾਰ (ਮਃ ੧) (੧) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧
Raag Asa Guru Angad Dev
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
Eaethae Chaanan Hodhiaaan Gur Bin Ghor Andhhaar ||2||
Even with such light, there would still be pitch darkness without the Guru. ||2||
ਆਸਾ ਵਾਰ (ਮਃ ੧) (੧) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧
Raag Asa Guru Angad Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
Naanak Guroo N Chaethanee Man Aapanai Suchaeth ||
O Nanak, those who do not think of the Guru, and who think of themselves as clever,
ਆਸਾ ਵਾਰ (ਮਃ ੧) (੧) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੨
Raag Asa Guru Nanak Dev
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
Shhuttae Thil Booaarr Jio Sunnjae Andhar Khaeth ||
Shall be left abandoned in the field, like the scattered sesame.
ਆਸਾ ਵਾਰ (ਮਃ ੧) (੧) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੨
Raag Asa Guru Nanak Dev
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
Khaethai Andhar Shhuttiaa Kahu Naanak So Naah ||
They are abandoned in the field, says Nanak, and they have a hundred masters to please.
ਆਸਾ ਵਾਰ (ਮਃ ੧) (੧) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੩
Raag Asa Guru Nanak Dev
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥
Faleeahi Fuleeahi Bapurrae Bhee Than Vich Suaah ||3||
The wretches bear fruit and flower, but within their bodies, they are filled with ashes. ||3||
ਆਸਾ ਵਾਰ (ਮਃ ੧) (੧) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੩
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩
ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥
Aapeenhai Aap Saajiou Aapeenhai Rachiou Naao ||
He Himself created Himself; He Himself assumed His Name.
ਆਸਾ ਵਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੪
Raag Asa Guru Nanak Dev
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
Dhuyee Kudharath Saajeeai Kar Aasan Dditho Chaao ||
Secondly, He fashioned the creation; seated within the creation, He beholds it with delight.
ਆਸਾ ਵਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੪
Raag Asa Guru Nanak Dev
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
Dhaathaa Karathaa Aap Thoon Thus Dhaevehi Karehi Pasaao ||
You Yourself are the Giver and the Creator; by Your Pleasure, You bestow Your Mercy.
ਆਸਾ ਵਾਰ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੫
Raag Asa Guru Nanak Dev
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
Thoon Jaanoee Sabhasai Dhae Laisehi Jindh Kavaao ||
You are the Knower of all; You give life, and take it away again with a word.
ਆਸਾ ਵਾਰ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੫
Raag Asa Guru Nanak Dev
ਕਰਿ ਆਸਣੁ ਡਿਠੋ ਚਾਉ ॥੧॥
Kar Aasan Dditho Chaao ||1||
Seated within the creation, You behold it with delight. ||1||
ਆਸਾ ਵਾਰ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੫
Raag Asa Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
Sachae Thaerae Khandd Sachae Brehamandd ||
True are Your worlds, True are Your solar Systems.
ਆਸਾ ਵਾਰ (ਮਃ ੧) (੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੬
Raag Asa Guru Nanak Dev
ਸਚੇ ਤੇਰੇ ਲੋਅ ਸਚੇ ਆਕਾਰ ॥
Sachae Thaerae Loa Sachae Aakaar ||
True are Your realms, True is Your creation.
ਆਸਾ ਵਾਰ (ਮਃ ੧) (੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੬
Raag Asa Guru Nanak Dev
ਸਚੇ ਤੇਰੇ ਕਰਣੇ ਸਰਬ ਬੀਚਾਰ ॥
Sachae Thaerae Karanae Sarab Beechaar ||
True are Your actions, and all Your deliberations.
ਆਸਾ ਵਾਰ (ਮਃ ੧) (੨) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੬
Raag Asa Guru Nanak Dev
ਸਚਾ ਤੇਰਾ ਅਮਰੁ ਸਚਾ ਦੀਬਾਣੁ ॥
Sachaa Thaeraa Amar Sachaa Dheebaan ||
True is Your Command, and True is Your Court.
ਆਸਾ ਵਾਰ (ਮਃ ੧) (੨) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੭
Raag Asa Guru Nanak Dev
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥
Sachaa Thaeraa Hukam Sachaa Furamaan ||
True is the Command of Your Will, True is Your Order.
ਆਸਾ ਵਾਰ (ਮਃ ੧) (੨) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੭
Raag Asa Guru Nanak Dev
ਸਚਾ ਤੇਰਾ ਕਰਮੁ ਸਚਾ ਨੀਸਾਣੁ ॥
Sachaa Thaeraa Karam Sachaa Neesaan ||
True is Your Mercy, True is Your Insignia.
ਆਸਾ ਵਾਰ (ਮਃ ੧) (੨) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੭
Raag Asa Guru Nanak Dev
ਸਚੇ ਤੁਧੁ ਆਖਹਿ ਲਖ ਕਰੋੜਿ ॥
Sachae Thudhh Aakhehi Lakh Karorr ||
Hundreds of thousands and millions call You True.
ਆਸਾ ਵਾਰ (ਮਃ ੧) (੨) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੮
Raag Asa Guru Nanak Dev
ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥
Sachai Sabh Thaan Sachai Sabh Jor ||
In the True Lord is all power, in the True Lord is all might.
ਆਸਾ ਵਾਰ (ਮਃ ੧) (੨) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੮
Raag Asa Guru Nanak Dev
ਸਚੀ ਤੇਰੀ ਸਿਫਤਿ ਸਚੀ ਸਾਲਾਹ ॥
Sachee Thaeree Sifath Sachee Saalaah ||
True is Your Praise, True is Your Adoration.
ਆਸਾ ਵਾਰ (ਮਃ ੧) (੨) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੮
Raag Asa Guru Nanak Dev
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥
Sachee Thaeree Kudharath Sachae Paathisaah ||
True is Your almighty creative power, True King.
ਆਸਾ ਵਾਰ (ਮਃ ੧) (੨) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੯
Raag Asa Guru Nanak Dev
ਨਾਨਕ ਸਚੁ ਧਿਆਇਨਿ ਸਚੁ ॥
Naanak Sach Dhhiaaein Sach ||
O Nanak, true are those who meditate on the True One.
ਆਸਾ ਵਾਰ (ਮਃ ੧) (੨) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੯
Raag Asa Guru Nanak Dev
ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥
Jo Mar Janmae S Kach Nikach ||1||
Those who are subject to birth and death are totally false. ||1||
ਆਸਾ ਵਾਰ (ਮਃ ੧) (੨) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੯
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩
ਵਡੀ ਵਡਿਆਈ ਜਾ ਵਡਾ ਨਾਉ ॥
Vaddee Vaddiaaee Jaa Vaddaa Naao ||
Great is His greatness, as great as His Name.
ਆਸਾ ਵਾਰ (ਮਃ ੧) (੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੦
Raag Asa Guru Nanak Dev
ਵਡੀ ਵਡਿਆਈ ਜਾ ਸਚੁ ਨਿਆਉ ॥
Vaddee Vaddiaaee Jaa Sach Niaao ||
Great is His greatness, as True is His justice.
ਆਸਾ ਵਾਰ (ਮਃ ੧) (੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੦
Raag Asa Guru Nanak Dev
ਵਡੀ ਵਡਿਆਈ ਜਾ ਨਿਹਚਲ ਥਾਉ ॥
Vaddee Vaddiaaee Jaa Nihachal Thhaao ||
Great is His greatness, as permanent as His Throne.
ਆਸਾ ਵਾਰ (ਮਃ ੧) (੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੦
Raag Asa Guru Nanak Dev
ਵਡੀ ਵਡਿਆਈ ਜਾਣੈ ਆਲਾਉ ॥
Vaddee Vaddiaaee Jaanai Aalaao ||
Great is His greatness, as He knows our utterances.
ਆਸਾ ਵਾਰ (ਮਃ ੧) (੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੧
Raag Asa Guru Nanak Dev
ਵਡੀ ਵਡਿਆਈ ਬੁਝੈ ਸਭਿ ਭਾਉ ॥
Vaddee Vaddiaaee Bujhai Sabh Bhaao ||
Great is His greatness, as He understands all our affections.
ਆਸਾ ਵਾਰ (ਮਃ ੧) (੨) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੧
Raag Asa Guru Nanak Dev
ਵਡੀ ਵਡਿਆਈ ਜਾ ਪੁਛਿ ਨ ਦਾਤਿ ॥
Vaddee Vaddiaaee Jaa Pushh N Dhaath ||
Great is His greatness, as He gives without being asked.
ਆਸਾ ਵਾਰ (ਮਃ ੧) (੨) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੧
Raag Asa Guru Nanak Dev
ਵਡੀ ਵਡਿਆਈ ਜਾ ਆਪੇ ਆਪਿ ॥
Vaddee Vaddiaaee Jaa Aapae Aap ||
Great is His greatness, as He Himself is all-in-all.
ਆਸਾ ਵਾਰ (ਮਃ ੧) (੨) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੨
Raag Asa Guru Nanak Dev
ਨਾਨਕ ਕਾਰ ਨ ਕਥਨੀ ਜਾਇ ॥
Naanak Kaar N Kathhanee Jaae ||
O Nanak, His actions cannot be described.
ਆਸਾ ਵਾਰ (ਮਃ ੧) (੨) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੨
Raag Asa Guru Nanak Dev
ਕੀਤਾ ਕਰਣਾ ਸਰਬ ਰਜਾਇ ॥੨॥
Keethaa Karanaa Sarab Rajaae ||2||
Whatever He has done, or will do, is all by His Own Will. ||2||
ਆਸਾ ਵਾਰ (ਮਃ ੧) (੨) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੨
Raag Asa Guru Nanak Dev
ਮਹਲਾ ੨ ॥
Mehalaa 2 ||
Second Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
Eihu Jag Sachai Kee Hai Kotharree Sachae Kaa Vich Vaas ||
This world is the room of the True Lord; within it is the dwelling of the True Lord.
ਆਸਾ ਵਾਰ (ਮਃ ੧) (੨) ਸ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੩
Raag Asa Guru Angad Dev
ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥
Eikanhaa Hukam Samaae Leae Eikanhaa Hukamae Karae Vinaas ||
By His Command, some are merged into Him, and some, by His Command, are destroyed.
ਆਸਾ ਵਾਰ (ਮਃ ੧) (੨) ਸ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੩
Raag Asa Guru Angad Dev
ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥
Eikanhaa Bhaanai Kadt Leae Eikanhaa Maaeiaa Vich Nivaas ||
Some, by the Pleasure of His Will, are lifted up out of Maya, while others are made to dwell within it.
ਆਸਾ ਵਾਰ (ਮਃ ੧) (੨) ਸ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੪
Raag Asa Guru Angad Dev
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥
Eaev Bh Aakh N Jaapee J Kisai Aanae Raas ||
No one can say who will be rescued.
ਆਸਾ ਵਾਰ (ਮਃ ੧) (੨) ਸ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੪
Raag Asa Guru Angad Dev
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥
Naanak Guramukh Jaaneeai Jaa Ko Aap Karae Paragaas ||3||
O Nanak, he alone is known as Gurmukh, unto whom the Lord reveals Himself. ||3||
ਆਸਾ ਵਾਰ (ਮਃ ੧) (੨) ਸ. (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੫
Raag Asa Guru Angad Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
Naanak Jeea Oupaae Kai Likh Naavai Dhharam Behaaliaa ||
O Nanak, having created the souls, the Lord installed the Righteous Judge of Dharma to read and record their accounts.
ਆਸਾ ਵਾਰ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੬
Raag Asa Guru Angad Dev
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
Outhhai Sachae Hee Sach Nibarrai Chun Vakh Kadtae Jajamaaliaa ||
There, only the Truth is judged true; the sinners are picked out and separated.
ਆਸਾ ਵਾਰ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੬
Raag Asa Guru Angad Dev
ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥
Thhaao N Paaein Koorriaar Muh Kaalhai Dhojak Chaaliaa ||
The false find no place there, and they go to hell with their faces blackened.
ਆਸਾ ਵਾਰ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੭
Raag Asa Guru Angad Dev
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
Thaerai Naae Rathae Sae Jin Geae Haar Geae S Thagan Vaaliaa ||
Those who are imbued with Your Name win, while the cheaters lose.
ਆਸਾ ਵਾਰ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੭
Raag Asa Guru Angad Dev
ਲਿਖਿ ਨਾਵੈ ਧਰਮੁ ਬਹਾਲਿਆ ॥੨॥
Likh Naavai Dhharam Behaaliaa ||2||
The Lord installed the Righteous Judge of Dharma to read and record the accounts. ||2||
ਆਸਾ ਵਾਰ (ਮਃ ੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੮
Raag Asa Guru Angad Dev
ਸਲੋਕ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩
ਵਿਸਮਾਦੁ ਨਾਦ ਵਿਸਮਾਦੁ ਵੇਦ ॥
Visamaadh Naadh Visamaadh Vaedh ||
Wonderful is the sound current of the Naad, wonderful is the knowledge of the Vedas.
ਆਸਾ ਵਾਰ (ਮਃ ੧) (੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੮
Raag Asa Guru Nanak Dev
ਵਿਸਮਾਦੁ ਜੀਅ ਵਿਸਮਾਦੁ ਭੇਦ ॥
Visamaadh Jeea Visamaadh Bhaedh ||
Wonderful are the beings, wonderful are the species.
ਆਸਾ ਵਾਰ (ਮਃ ੧) (੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੯
Raag Asa Guru Nanak Dev
ਵਿਸਮਾਦੁ ਰੂਪ ਵਿਸਮਾਦੁ ਰੰਗ ॥
Visamaadh Roop Visamaadh Rang ||
Wonderful are the forms, wonderful are the colors.
ਆਸਾ ਵਾਰ (ਮਃ ੧) (੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੯
Raag Asa Guru Nanak Dev
ਵਿਸਮਾਦੁ ਨਾਗੇ ਫਿਰਹਿ ਜੰਤ ॥
Visamaadh Naagae Firehi Janth ||
Wonderful are the beings who wander around naked.
ਆਸਾ ਵਾਰ (ਮਃ ੧) (੩) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੯
Raag Asa Guru Nanak Dev