Sri Guru Granth Sahib
Displaying Ang 464 of 1430
- 1
- 2
- 3
- 4
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥
Visamaadh Poun Visamaadh Paanee ||
Wonderful is the wind, wonderful is the water.
ਆਸਾ ਵਾਰ (ਮਃ ੧) (੩) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧
Raag Asa Guru Nanak Dev
ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥
Visamaadh Aganee Khaeddehi Viddaanee ||
Wonderful is fire, which works wonders.
ਆਸਾ ਵਾਰ (ਮਃ ੧) (੩) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧
Raag Asa Guru Nanak Dev
ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥
Visamaadh Dhharathee Visamaadh Khaanee ||
Wonderful is the earth, wonderful the sources of creation.
ਆਸਾ ਵਾਰ (ਮਃ ੧) (੩) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧
Raag Asa Guru Nanak Dev
ਵਿਸਮਾਦੁ ਸਾਦਿ ਲਗਹਿ ਪਰਾਣੀ ॥
Visamaadh Saadh Lagehi Paraanee ||
Wonderful are the tastes to which mortals are attached.
ਆਸਾ ਵਾਰ (ਮਃ ੧) (੩) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੨
Raag Asa Guru Nanak Dev
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥
Visamaadh Sanjog Visamaadh Vijog ||
Wonderful is union, and wonderful is separation.
ਆਸਾ ਵਾਰ (ਮਃ ੧) (੩) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੨
Raag Asa Guru Nanak Dev
ਵਿਸਮਾਦੁ ਭੁਖ ਵਿਸਮਾਦੁ ਭੋਗੁ ॥
Visamaadh Bhukh Visamaadh Bhog ||
Wonderful is hunger, wonderful is satisfaction.
ਆਸਾ ਵਾਰ (ਮਃ ੧) (੩) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੨
Raag Asa Guru Nanak Dev
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥
Visamaadh Sifath Visamaadh Saalaah ||
Wonderful is His Praise, wonderful is His adoration.
ਆਸਾ ਵਾਰ (ਮਃ ੧) (੩) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੩
Raag Asa Guru Nanak Dev
ਵਿਸਮਾਦੁ ਉਝੜ ਵਿਸਮਾਦੁ ਰਾਹ ॥
Visamaadh Oujharr Visamaadh Raah ||
Wonderful is the wilderness, wonderful is the path.
ਆਸਾ ਵਾਰ (ਮਃ ੧) (੩) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੩
Raag Asa Guru Nanak Dev
ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥
Visamaadh Naerrai Visamaadh Dhoor ||
Wonderful is closeness, wonderful is distance.
ਆਸਾ ਵਾਰ (ਮਃ ੧) (੩) ਸ. (੧) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੩
Raag Asa Guru Nanak Dev
ਵਿਸਮਾਦੁ ਦੇਖੈ ਹਾਜਰਾ ਹਜੂਰਿ ॥
Visamaadh Dhaekhai Haajaraa Hajoor ||
How wonderful to behold the Lord, ever-present here.
ਆਸਾ ਵਾਰ (ਮਃ ੧) (੩) ਸ. (੧) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੪
Raag Asa Guru Nanak Dev
ਵੇਖਿ ਵਿਡਾਣੁ ਰਹਿਆ ਵਿਸਮਾਦੁ ॥
Vaekh Viddaan Rehiaa Visamaadh ||
Beholding His wonders, I am wonder-struck.
ਆਸਾ ਵਾਰ (ਮਃ ੧) (੩) ਸ. (੧) ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੪
Raag Asa Guru Nanak Dev
ਨਾਨਕ ਬੁਝਣੁ ਪੂਰੈ ਭਾਗਿ ॥੧॥
Naanak Bujhan Poorai Bhaag ||1||
O Nanak, those who understand this are blessed with perfect destiny. ||1||
ਆਸਾ ਵਾਰ (ਮਃ ੧) (੩) ਸ. (੧) ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੪
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੪
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
Kudharath Dhisai Kudharath Suneeai Kudharath Bho Sukh Saar ||
By His Power we see, by His Power we hear; by His Power we have fear, and the essence of happiness.
ਆਸਾ ਵਾਰ (ਮਃ ੧) (੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੫
Raag Asa Guru Nanak Dev
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
Kudharath Paathaalee Aakaasee Kudharath Sarab Aakaar ||
By His Power the nether worlds exist, and the Akaashic ethers; by His Power the entire creation exists.
ਆਸਾ ਵਾਰ (ਮਃ ੧) (੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੫
Raag Asa Guru Nanak Dev
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
Kudharath Vaedh Puraan Kathaebaa Kudharath Sarab Veechaar ||
By His Power the Vedas and the Puraanas exist, and the Holy Scriptures of the Jewish, Christian and Islamic religions. By His Power all deliberations exist.
ਆਸਾ ਵਾਰ (ਮਃ ੧) (੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੬
Raag Asa Guru Nanak Dev
ਕੁਦਰਤਿ ਖਾਣਾ ਪੀਣਾ ਪੈਨ੍ਹ੍ਹਣੁ ਕੁਦਰਤਿ ਸਰਬ ਪਿਆਰੁ ॥
Kudharath Khaanaa Peenaa Painhan Kudharath Sarab Piaar ||
By His Power we eat, drink and dress; by His Power all love exists.
ਆਸਾ ਵਾਰ (ਮਃ ੧) (੩) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੬
Raag Asa Guru Nanak Dev
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
Kudharath Jaathee Jinasee Rangee Kudharath Jeea Jehaan ||
- By His Power come the species of all kinds and colors; by His Power the living beings of the world exist.
ਆਸਾ ਵਾਰ (ਮਃ ੧) (੩) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੭
Raag Asa Guru Nanak Dev
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
Kudharath Naekeeaa Kudharath Badheeaa Kudharath Maan Abhimaan ||
By His Power virtues exist, and by His Power vices exist. By His Power come honor and dishonor.
ਆਸਾ ਵਾਰ (ਮਃ ੧) (੩) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੭
Raag Asa Guru Nanak Dev
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
Kudharath Poun Paanee Baisanthar Kudharath Dhharathee Khaak ||
By His Power wind, water and fire exist; by His Power earth and dust exist.
ਆਸਾ ਵਾਰ (ਮਃ ੧) (੩) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੮
Raag Asa Guru Nanak Dev
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
Sabh Thaeree Kudharath Thoon Kaadhir Karathaa Paakee Naaee Paak ||
Everything is in Your Power, Lord; You are the all-powerful Creator. Your Name is the Holiest of the Holy.
ਆਸਾ ਵਾਰ (ਮਃ ੧) (੩) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੮
Raag Asa Guru Nanak Dev
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥
Naanak Hukamai Andhar Vaekhai Varathai Thaako Thaak ||2||
O Nanak, through the Command of His Will, He beholds and pervades the creation; He is absolutely unrivalled. ||2||
ਆਸਾ ਵਾਰ (ਮਃ ੧) (੩) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੯
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੪
ਆਪੀਨ੍ਹ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥
Aapeenhai Bhog Bhog Kai Hoe Bhasamarr Bhour Sidhhaaeiaa ||
Enjoying his pleasures, one is reduced to a pile of ashes, and the soul passes away.
ਆਸਾ ਵਾਰ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੯
Raag Asa Guru Nanak Dev
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥
Vaddaa Hoaa Dhuneedhaar Gal Sangal Ghath Chalaaeiaa ||
He may be great, but when he dies, the chain is thrown around his neck, and he is led away.
ਆਸਾ ਵਾਰ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੦
Raag Asa Guru Nanak Dev
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥
Agai Karanee Keerath Vaacheeai Behi Laekhaa Kar Samajhaaeiaa ||
There, his good and bad deeds are added up; sitting there, his account is read.
ਆਸਾ ਵਾਰ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੦
Raag Asa Guru Nanak Dev
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥
Thhaao N Hovee Poudheeee Hun Suneeai Kiaa Rooaaeiaa ||
He is whipped, but finds no place of rest, and no one hears his cries of pain.
ਆਸਾ ਵਾਰ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੧
Raag Asa Guru Nanak Dev
ਮਨਿ ਅੰਧੈ ਜਨਮੁ ਗਵਾਇਆ ॥੩॥
Man Andhhai Janam Gavaaeiaa ||3||
The blind man has wasted his life away. ||3||
ਆਸਾ ਵਾਰ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੨
Raag Asa Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੪
ਭੈ ਵਿਚਿ ਪਵਣੁ ਵਹੈ ਸਦਵਾਉ ॥
Bhai Vich Pavan Vehai Sadhavaao ||
In the Fear of God, the wind and breezes ever blow.
ਆਸਾ ਵਾਰ (ਮਃ ੧) (੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੨
Raag Asa Guru Nanak Dev
ਭੈ ਵਿਚਿ ਚਲਹਿ ਲਖ ਦਰੀਆਉ ॥
Bhai Vich Chalehi Lakh Dhareeaao ||
In the Fear of God, thousands of rivers flow.
ਆਸਾ ਵਾਰ (ਮਃ ੧) (੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੨
Raag Asa Guru Nanak Dev
ਭੈ ਵਿਚਿ ਅਗਨਿ ਕਢੈ ਵੇਗਾਰਿ ॥
Bhai Vich Agan Kadtai Vaegaar ||
In the Fear of God, fire is forced to labor.
ਆਸਾ ਵਾਰ (ਮਃ ੧) (੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੩
Raag Asa Guru Nanak Dev
ਭੈ ਵਿਚਿ ਧਰਤੀ ਦਬੀ ਭਾਰਿ ॥
Bhai Vich Dhharathee Dhabee Bhaar ||
In the Fear of God, the earth is crushed under its burden.
ਆਸਾ ਵਾਰ (ਮਃ ੧) (੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੩
Raag Asa Guru Nanak Dev
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥
Bhai Vich Eindh Firai Sir Bhaar ||
In the Fear of God, the clouds move across the sky.
ਆਸਾ ਵਾਰ (ਮਃ ੧) (੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੩
Raag Asa Guru Nanak Dev
ਭੈ ਵਿਚਿ ਰਾਜਾ ਧਰਮ ਦੁਆਰੁ ॥
Bhai Vich Raajaa Dhharam Dhuaar ||
In the Fear of God, the Righteous Judge of Dharma stands at His Door.
ਆਸਾ ਵਾਰ (ਮਃ ੧) (੪) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੪
Raag Asa Guru Nanak Dev
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥
Bhai Vich Sooraj Bhai Vich Chandh ||
In the Fear of God, the sun shines, and in the Fear of God, the moon reflects.
ਆਸਾ ਵਾਰ (ਮਃ ੧) (੪) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੪
Raag Asa Guru Nanak Dev
ਕੋਹ ਕਰੋੜੀ ਚਲਤ ਨ ਅੰਤੁ ॥
Koh Karorree Chalath N Anth ||
They travel millions of miles, endlessly.
ਆਸਾ ਵਾਰ (ਮਃ ੧) (੪) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੪
Raag Asa Guru Nanak Dev
ਭੈ ਵਿਚਿ ਸਿਧ ਬੁਧ ਸੁਰ ਨਾਥ ॥
Bhai Vich Sidhh Budhh Sur Naathh ||
In the Fear of God, the Siddhas exist, as do the Buddhas, the demi-gods and Yogis.
ਆਸਾ ਵਾਰ (ਮਃ ੧) (੪) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੫
Raag Asa Guru Nanak Dev
ਭੈ ਵਿਚਿ ਆਡਾਣੇ ਆਕਾਸ ॥
Bhai Vich Aaddaanae Aakaas ||
In the Fear of God, the Akaashic ethers are stretched across the sky.
ਆਸਾ ਵਾਰ (ਮਃ ੧) (੪) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੫
Raag Asa Guru Nanak Dev
ਭੈ ਵਿਚਿ ਜੋਧ ਮਹਾਬਲ ਸੂਰ ॥
Bhai Vich Jodhh Mehaabal Soor ||
In the Fear of God, the warriors and the most powerful heroes exist.
ਆਸਾ ਵਾਰ (ਮਃ ੧) (੪) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੫
Raag Asa Guru Nanak Dev
ਭੈ ਵਿਚਿ ਆਵਹਿ ਜਾਵਹਿ ਪੂਰ ॥
Bhai Vich Aavehi Jaavehi Poor ||
In the Fear of God, multitudes come and go.
ਆਸਾ ਵਾਰ (ਮਃ ੧) (੪) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੫
Raag Asa Guru Nanak Dev
ਸਗਲਿਆ ਭਉ ਲਿਖਿਆ ਸਿਰਿ ਲੇਖੁ ॥
Sagaliaa Bho Likhiaa Sir Laekh ||
God has inscribed the Inscription of His Fear upon the heads of all.
ਆਸਾ ਵਾਰ (ਮਃ ੧) (੪) ਸ. (੧) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੬
Raag Asa Guru Nanak Dev
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥
Naanak Nirabho Nirankaar Sach Eaek ||1||
O Nanak, the Fearless Lord, the Formless Lord, the True Lord, is One. ||1||
ਆਸਾ ਵਾਰ (ਮਃ ੧) (੪) ਸ. (੧) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੬
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੪
ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥
Naanak Nirabho Nirankaar Hor Kaethae Raam Ravaal ||
O Nanak, the Lord is fearless and formless; myriads of others, like Rama, are mere dust before Him.
ਆਸਾ ਵਾਰ (ਮਃ ੧) (੪) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੭
Raag Asa Guru Nanak Dev
ਕੇਤੀਆ ਕੰਨ੍ਹ੍ਹ ਕਹਾਣੀਆ ਕੇਤੇ ਬੇਦ ਬੀਚਾਰ ॥
Kaetheeaa Kannh Kehaaneeaa Kaethae Baedh Beechaar ||
There are so many stories of Krishna, so many who reflect over the Vedas.
ਆਸਾ ਵਾਰ (ਮਃ ੧) (੪) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੭
Raag Asa Guru Nanak Dev
ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥
Kaethae Nachehi Mangathae Girr Murr Poorehi Thaal ||
So many beggars dance, spinning around to the beat.
ਆਸਾ ਵਾਰ (ਮਃ ੧) (੪) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੭
Raag Asa Guru Nanak Dev
ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥
Baajaaree Baajaar Mehi Aae Kadtehi Baajaar ||
The magicians perform their magic in the market place, creating a false illusion.
ਆਸਾ ਵਾਰ (ਮਃ ੧) (੪) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੮
Raag Asa Guru Nanak Dev
ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥
Gaavehi Raajae Raaneeaa Bolehi Aal Pathaal ||
They sing as kings and queens, and speak of this and that.
ਆਸਾ ਵਾਰ (ਮਃ ੧) (੪) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੮
Raag Asa Guru Nanak Dev
ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥
Lakh Ttakiaa Kae Mundharrae Lakh Ttakiaa Kae Haar ||
They wear earrings, and necklaces worth thousands of dollars.
ਆਸਾ ਵਾਰ (ਮਃ ੧) (੪) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੯
Raag Asa Guru Nanak Dev
ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥
Jith Than Paaeeahi Naanakaa Sae Than Hovehi Shhaar ||
Those bodies on which they are worn, O Nanak, those bodies turn to ashes.
ਆਸਾ ਵਾਰ (ਮਃ ੧) (੪) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੪ ਪੰ. ੧੯
Raag Asa Guru Nanak Dev