Sri Guru Granth Sahib
Displaying Ang 465 of 1430
- 1
- 2
- 3
- 4
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥
Giaan N Galeeee Dtoodteeai Kathhanaa Kararraa Saar ||
Wisdom cannot be found through mere words. To explain it is as hard as iron.
ਆਸਾ ਵਾਰ (ਮਃ ੧) (੪) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧
Raag Asa Guru Nanak Dev
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥
Karam Milai Thaa Paaeeai Hor Hikamath Hukam Khuaar ||2||
When the Lord bestows His Grace, then alone it is received; other tricks and orders are useless. ||2||
ਆਸਾ ਵਾਰ (ਮਃ ੧) (੪) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੫
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
Nadhar Karehi Jae Aapanee Thaa Nadharee Sathigur Paaeiaa ||
If the Merciful Lord shows His Mercy, then the True Guru is found.
ਆਸਾ ਵਾਰ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੨
Raag Asa Guru Nanak Dev
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
Eaehu Jeeo Bahuthae Janam Bharanmiaa Thaa Sathigur Sabadh Sunaaeiaa ||
This soul wandered through countless incarnations, until the True Guru instructed it in the Word of the Shabad.
ਆਸਾ ਵਾਰ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੨
Raag Asa Guru Nanak Dev
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
Sathigur Jaevadd Dhaathaa Ko Nehee Sabh Suniahu Lok Sabaaeiaa ||
There is no giver as great as the True Guru; hear this, all you people.
ਆਸਾ ਵਾਰ (ਮਃ ੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੩
Raag Asa Guru Nanak Dev
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥
Sathigur Miliai Sach Paaeiaa Jinhee Vichahu Aap Gavaaeiaa ||
Meeting the True Guru, the True Lord is found; He removes self-conceit from within,
ਆਸਾ ਵਾਰ (ਮਃ ੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੪
Raag Asa Guru Nanak Dev
ਜਿਨਿ ਸਚੋ ਸਚੁ ਬੁਝਾਇਆ ॥੪॥
Jin Sacho Sach Bujhaaeiaa ||4||
And instructs us in the Truth of Truths. ||4||
ਆਸਾ ਵਾਰ (ਮਃ ੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੪
Raag Asa Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੫
ਘੜੀਆ ਸਭੇ ਗੋਪੀਆ ਪਹਰ ਕੰਨ੍ਹ੍ਹ ਗੋਪਾਲ ॥
Gharreeaa Sabhae Gopeeaa Pehar Kannh Gopaal ||
All the hours are the milk-maids, and the quarters of the day are the Krishnas.
ਆਸਾ ਵਾਰ (ਮਃ ੧) (੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੫
Raag Asa Guru Nanak Dev
ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥
Gehanae Poun Paanee Baisanthar Chandh Sooraj Avathaar ||
The wind, water and fire are the ornaments; the sun and moon are the incarnations.
ਆਸਾ ਵਾਰ (ਮਃ ੧) (੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੫
Raag Asa Guru Nanak Dev
ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥
Sagalee Dhharathee Maal Dhhan Varathan Sarab Janjaal ||
All of the earth, property, wealth and articles are all entanglements.
ਆਸਾ ਵਾਰ (ਮਃ ੧) (੫) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੬
Raag Asa Guru Nanak Dev
ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥
Naanak Musai Giaan Vihoonee Khaae Gaeiaa Jamakaal ||1||
O Nanak, without divine knowledge, one is plundered, and devoured by the Messenger of Death. ||1||
ਆਸਾ ਵਾਰ (ਮਃ ੧) (੫) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੬
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੫
ਵਾਇਨਿ ਚੇਲੇ ਨਚਨਿ ਗੁਰ ॥
Vaaein Chaelae Nachan Gur ||
The disciples play the music, and the gurus dance.
ਆਸਾ ਵਾਰ (ਮਃ ੧) (੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੭
Raag Asa Guru Nanak Dev
ਪੈਰ ਹਲਾਇਨਿ ਫੇਰਨ੍ਹ੍ਹਿ ਸਿਰ ॥
Pair Halaaein Faeranih Sir ||
They move their feet and roll their heads.
ਆਸਾ ਵਾਰ (ਮਃ ੧) (੫) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੭
Raag Asa Guru Nanak Dev
ਉਡਿ ਉਡਿ ਰਾਵਾ ਝਾਟੈ ਪਾਇ ॥
Oudd Oudd Raavaa Jhaattai Paae ||
The dust flies and falls upon their hair.
ਆਸਾ ਵਾਰ (ਮਃ ੧) (੫) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੭
Raag Asa Guru Nanak Dev
ਵੇਖੈ ਲੋਕੁ ਹਸੈ ਘਰਿ ਜਾਇ ॥
Vaekhai Lok Hasai Ghar Jaae ||
Beholding them, the people laugh, and then go home.
ਆਸਾ ਵਾਰ (ਮਃ ੧) (੫) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੮
Raag Asa Guru Nanak Dev
ਰੋਟੀਆ ਕਾਰਣਿ ਪੂਰਹਿ ਤਾਲ ॥
Rotteeaa Kaaran Poorehi Thaal ||
They beat the drums for the sake of bread.
ਆਸਾ ਵਾਰ (ਮਃ ੧) (੫) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੮
Raag Asa Guru Nanak Dev
ਆਪੁ ਪਛਾੜਹਿ ਧਰਤੀ ਨਾਲਿ ॥
Aap Pashhaarrehi Dhharathee Naal ||
They throw themselves upon the ground.
ਆਸਾ ਵਾਰ (ਮਃ ੧) (੫) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੮
Raag Asa Guru Nanak Dev
ਗਾਵਨਿ ਗੋਪੀਆ ਗਾਵਨਿ ਕਾਨ੍ਹ੍ਹ ॥
Gaavan Gopeeaa Gaavan Kaanh ||
They sing of the milk-maids, they sing of the Krishnas.
ਆਸਾ ਵਾਰ (ਮਃ ੧) (੫) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੯
Raag Asa Guru Nanak Dev
ਗਾਵਨਿ ਸੀਤਾ ਰਾਜੇ ਰਾਮ ॥
Gaavan Seethaa Raajae Raam ||
They sing of Sitas, and Ramas and kings.
ਆਸਾ ਵਾਰ (ਮਃ ੧) (੫) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੯
Raag Asa Guru Nanak Dev
ਨਿਰਭਉ ਨਿਰੰਕਾਰੁ ਸਚੁ ਨਾਮੁ ॥
Nirabho Nirankaar Sach Naam ||
The Lord is fearless and formless; His Name is True.
ਆਸਾ ਵਾਰ (ਮਃ ੧) (੫) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੯
Raag Asa Guru Nanak Dev
ਜਾ ਕਾ ਕੀਆ ਸਗਲ ਜਹਾਨੁ ॥
Jaa Kaa Keeaa Sagal Jehaan ||
The entire universe is His Creation.
ਆਸਾ ਵਾਰ (ਮਃ ੧) (੫) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੦
Raag Asa Guru Nanak Dev
ਸੇਵਕ ਸੇਵਹਿ ਕਰਮਿ ਚੜਾਉ ॥
Saevak Saevehi Karam Charraao ||
Those servants, whose destiny is awakened, serve the Lord.
ਆਸਾ ਵਾਰ (ਮਃ ੧) (੫) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੦
Raag Asa Guru Nanak Dev
ਭਿੰਨੀ ਰੈਣਿ ਜਿਨ੍ਹ੍ਹਾ ਮਨਿ ਚਾਉ ॥
Bhinnee Rain Jinhaa Man Chaao ||
The night of their lives is cool with dew; their minds are filled with love for the Lord.
ਆਸਾ ਵਾਰ (ਮਃ ੧) (੫) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੦
Raag Asa Guru Nanak Dev
ਸਿਖੀ ਸਿਖਿਆ ਗੁਰ ਵੀਚਾਰਿ ॥
Sikhee Sikhiaa Gur Veechaar ||
Contemplating the Guru, I have been taught these teachings;
ਆਸਾ ਵਾਰ (ਮਃ ੧) (੫) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੦
Raag Asa Guru Nanak Dev
ਨਦਰੀ ਕਰਮਿ ਲਘਾਏ ਪਾਰਿ ॥
Nadharee Karam Laghaaeae Paar ||
Granting His Grace, He carries His servants across.
ਆਸਾ ਵਾਰ (ਮਃ ੧) (੫) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੧
Raag Asa Guru Nanak Dev
ਕੋਲੂ ਚਰਖਾ ਚਕੀ ਚਕੁ ॥
Koloo Charakhaa Chakee Chak ||
The oil-press, the spinning wheel, the grinding stones, the potter's wheel,
ਆਸਾ ਵਾਰ (ਮਃ ੧) (੫) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੧
Raag Asa Guru Nanak Dev
ਥਲ ਵਾਰੋਲੇ ਬਹੁਤੁ ਅਨੰਤੁ ॥
Thhal Vaarolae Bahuth Ananth ||
The numerous, countless whirlwinds in the desert,
ਆਸਾ ਵਾਰ (ਮਃ ੧) (੫) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੧
Raag Asa Guru Nanak Dev
ਲਾਟੂ ਮਾਧਾਣੀਆ ਅਨਗਾਹ ॥
Laattoo Maadhhaaneeaa Anagaah ||
The spinning tops, the churning sticks, the threshers,
ਆਸਾ ਵਾਰ (ਮਃ ੧) (੫) ਸ. (੧) ੨:੧੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੨
Raag Asa Guru Nanak Dev
ਪੰਖੀ ਭਉਦੀਆ ਲੈਨਿ ਨ ਸਾਹ ॥
Pankhee Bhoudheeaa Lain N Saah ||
The breathless tumblings of the birds,
ਆਸਾ ਵਾਰ (ਮਃ ੧) (੫) ਸ. (੧) ੨:੧੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੨
Raag Asa Guru Nanak Dev
ਸੂਐ ਚਾੜਿ ਭਵਾਈਅਹਿ ਜੰਤ ॥
Sooai Chaarr Bhavaaeeahi Janth ||
And the men moving round and round on spindles
ਆਸਾ ਵਾਰ (ਮਃ ੧) (੫) ਸ. (੧) ੨:੧੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੨
Raag Asa Guru Nanak Dev
ਨਾਨਕ ਭਉਦਿਆ ਗਣਤ ਨ ਅੰਤ ॥
Naanak Bhoudhiaa Ganath N Anth ||
O Nanak, the tumblers are countless and endless.
ਆਸਾ ਵਾਰ (ਮਃ ੧) (੫) ਸ. (੧) ੨:੨੦ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੨
Raag Asa Guru Nanak Dev
ਬੰਧਨ ਬੰਧਿ ਭਵਾਏ ਸੋਇ ॥
Bandhhan Bandhh Bhavaaeae Soe ||
The Lord binds us in bondage - so do we spin around.
ਆਸਾ ਵਾਰ (ਮਃ ੧) (੫) ਸ. (੧) ੨:੨੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੩
Raag Asa Guru Nanak Dev
ਪਇਐ ਕਿਰਤਿ ਨਚੈ ਸਭੁ ਕੋਇ ॥
Paeiai Kirath Nachai Sabh Koe ||
According to their actions, so do all people dance.
ਆਸਾ ਵਾਰ (ਮਃ ੧) (੫) ਸ. (੧) ੨:੨੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੩
Raag Asa Guru Nanak Dev
ਨਚਿ ਨਚਿ ਹਸਹਿ ਚਲਹਿ ਸੇ ਰੋਇ ॥
Nach Nach Hasehi Chalehi Sae Roe ||
Those who dance and dance and laugh, shall weep on their ultimate departure.
ਆਸਾ ਵਾਰ (ਮਃ ੧) (੫) ਸ. (੧) ੨:੨੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੩
Raag Asa Guru Nanak Dev
ਉਡਿ ਨ ਜਾਹੀ ਸਿਧ ਨ ਹੋਹਿ ॥
Oudd N Jaahee Sidhh N Hohi ||
They do not fly to the heavens, nor do they become Siddhas.
ਆਸਾ ਵਾਰ (ਮਃ ੧) (੫) ਸ. (੧) ੨:੨੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੪
Raag Asa Guru Nanak Dev
ਨਚਣੁ ਕੁਦਣੁ ਮਨ ਕਾ ਚਾਉ ॥
Nachan Kudhan Man Kaa Chaao ||
They dance and jump around on the urgings of their minds.
ਆਸਾ ਵਾਰ (ਮਃ ੧) (੫) ਸ. (੧) ੨:੨੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੪
Raag Asa Guru Nanak Dev
ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ ॥੨॥
Naanak Jinh Man Bho Thinhaa Man Bhaao ||2||
O Nanak, those whose minds are filled with the Fear of God, have the love of God in their minds as well. ||2||
ਆਸਾ ਵਾਰ (ਮਃ ੧) (੫) ਸ. (੧) ੨:੨੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੪
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੫
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
Naao Thaeraa Nirankaar Hai Naae Laeiai Narak N Jaaeeai ||
Your Name is the Fearless Lord; chanting Your Name, one does not have to go to hell.
ਆਸਾ ਵਾਰ (ਮਃ ੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੫
Raag Asa Guru Nanak Dev
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
Jeeo Pindd Sabh This Dhaa Dhae Khaajai Aakh Gavaaeeai ||
Soul and body all belong to Him; asking Him to give us sustenance is a waste.
ਆਸਾ ਵਾਰ (ਮਃ ੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੫
Raag Asa Guru Nanak Dev
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
Jae Lorrehi Changaa Aapanaa Kar Punnahu Neech Sadhaaeeai ||
If you yearn for goodness, then perform good deeds and feel humble.
ਆਸਾ ਵਾਰ (ਮਃ ੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੬
Raag Asa Guru Nanak Dev
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
Jae Jaravaanaa Pareharai Jar Vaes Karaedhee Aaeeai ||
Even if you remove the signs of old age, old age shall still come in the guise of death.
ਆਸਾ ਵਾਰ (ਮਃ ੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੬
Raag Asa Guru Nanak Dev
ਕੋ ਰਹੈ ਨ ਭਰੀਐ ਪਾਈਐ ॥੫॥
Ko Rehai N Bhareeai Paaeeai ||5||
No one remains here when the count of the breaths is full. ||5||
ਆਸਾ ਵਾਰ (ਮਃ ੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੭
Raag Asa Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੫
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
Musalamaanaa Sifath Sareeath Parr Parr Karehi Beechaar ||
The Muslims praise the Islamic law; they read and reflect upon it.
ਆਸਾ ਵਾਰ (ਮਃ ੧) (੬) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੭
Raag Asa Guru Nanak Dev
ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥
Bandhae Sae J Pavehi Vich Bandhee Vaekhan Ko Dheedhaar ||
The Lord's bound servants are those who bind themselves to see the Lord's Vision.
ਆਸਾ ਵਾਰ (ਮਃ ੧) (੬) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੮
Raag Asa Guru Nanak Dev
ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥
Hindhoo Saalaahee Saalaahan Dharasan Roop Apaar ||
The Hindus praise the Praiseworthy Lord; the Blessed Vision of His Darshan, His form is incomparable.
ਆਸਾ ਵਾਰ (ਮਃ ੧) (੬) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੮
Raag Asa Guru Nanak Dev
ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥
Theerathh Naavehi Arachaa Poojaa Agar Vaas Behakaar ||
They bathe at sacred shrines of pilgrimage, making offerings of flowers, and burning incense before idols.
ਆਸਾ ਵਾਰ (ਮਃ ੧) (੬) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੯
Raag Asa Guru Nanak Dev
ਜੋਗੀ ਸੁੰਨਿ ਧਿਆਵਨ੍ਹ੍ਹਿ ਜੇਤੇ ਅਲਖ ਨਾਮੁ ਕਰਤਾਰੁ ॥
Jogee Sunn Dhhiaavanih Jaethae Alakh Naam Karathaar ||
The Yogis meditate on the absolute Lord there; they call the Creator the Unseen Lord.
ਆਸਾ ਵਾਰ (ਮਃ ੧) (੬) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੫ ਪੰ. ੧੯
Raag Asa Guru Nanak Dev