Sri Guru Granth Sahib
Displaying Ang 466 of 1430
- 1
- 2
- 3
- 4
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥
Sookham Moorath Naam Niranjan Kaaeiaa Kaa Aakaar ||
But to the subtle image of the Immaculate Name, they apply the form of a body.
ਆਸਾ ਵਾਰ (ਮਃ ੧) (੬) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧
Raag Asa Guru Nanak Dev
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
Satheeaa Man Santhokh Oupajai Dhaenai Kai Veechaar ||
In the minds of the virtuous, contentment is produced, thinking about their giving.
ਆਸਾ ਵਾਰ (ਮਃ ੧) (੬) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧
Raag Asa Guru Nanak Dev
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
Dhae Dhae Mangehi Sehasaa Goonaa Sobh Karae Sansaar ||
They give and give, but ask a thousand-fold more, and hope that the world will honor them.
ਆਸਾ ਵਾਰ (ਮਃ ੧) (੬) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੨
Raag Asa Guru Nanak Dev
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥
Choraa Jaaraa Thai Koorriaaraa Khaaraabaa Vaekaar ||
The thieves, adulterers, perjurers, evil-doers and sinners
ਆਸਾ ਵਾਰ (ਮਃ ੧) (੬) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੨
Raag Asa Guru Nanak Dev
ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥
Eik Hodhaa Khaae Chalehi Aithhaaoo Thinaa Bh Kaaee Kaar ||
- after using up what good karma they had, they depart; have they done any good deeds here at all?
ਆਸਾ ਵਾਰ (ਮਃ ੧) (੬) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੩
Raag Asa Guru Nanak Dev
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥
Jal Thhal Jeeaa Pureeaa Loaa Aakaaraa Aakaar ||
There are beings and creatures in the water and on the land, in the worlds and universes, form upon form.
ਆਸਾ ਵਾਰ (ਮਃ ੧) (੬) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੩
Raag Asa Guru Nanak Dev
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥
Oue J Aakhehi S Thoonhai Jaanehi Thinaa Bh Thaeree Saar ||
Whatever they say, You know; You care for them all.
ਆਸਾ ਵਾਰ (ਮਃ ੧) (੬) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੪
Raag Asa Guru Nanak Dev
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥
Naanak Bhagathaa Bhukh Saalaahan Sach Naam Aadhhaar ||
O Nanak, the hunger of the devotees is to praise You; the True Name is their only support.
ਆਸਾ ਵਾਰ (ਮਃ ੧) (੬) ਸ. (੧) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੪
Raag Asa Guru Nanak Dev
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥
Sadhaa Anandh Rehehi Dhin Raathee Gunavanthiaa Paa Shhaar ||1||
They live in eternal bliss, day and night; they are the dust of the feet of the virtuous. ||1||
ਆਸਾ ਵਾਰ (ਮਃ ੧) (੬) ਸ. (੧) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੫
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੬
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥
Mittee Musalamaan Kee Paerrai Pee Kumihaaar ||
The clay of the Muslim's grave becomes clay for the potter's wheel.
ਆਸਾ ਵਾਰ (ਮਃ ੧) (੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੫
Raag Asa Guru Nanak Dev
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥
Gharr Bhaanddae Eittaa Keeaa Jaladhee Karae Pukaar ||
Pots and bricks are fashioned from it, and it cries out as it burns.
ਆਸਾ ਵਾਰ (ਮਃ ੧) (੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੬
Raag Asa Guru Nanak Dev
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥
Jal Jal Rovai Bapurree Jharr Jharr Pavehi Angiaar ||
The poor clay burns, burns and weeps, as the fiery coals fall upon it.
ਆਸਾ ਵਾਰ (ਮਃ ੧) (੬) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੬
Raag Asa Guru Nanak Dev
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥
Naanak Jin Karathai Kaaran Keeaa So Jaanai Karathaar ||2||
O Nanak, the Creator created the creation; the Creator Lord alone knows. ||2||
ਆਸਾ ਵਾਰ (ਮਃ ੧) (੬) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੭
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੬
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
Bin Sathigur Kinai N Paaeiou Bin Sathigur Kinai N Paaeiaa ||
Without the True Guru, no one has obtained the Lord; without the True Guru, no one has obtained the Lord.
ਆਸਾ ਵਾਰ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੭
Raag Asa Guru Nanak Dev
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
Sathigur Vich Aap Rakhioun Kar Paragatt Aakh Sunaaeiaa ||
He has placed Himself within the True Guru; revealing Himself, He declares this openly.
ਆਸਾ ਵਾਰ (ਮਃ ੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੮
Raag Asa Guru Nanak Dev
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
Sathigur Miliai Sadhaa Mukath Hai Jin Vichahu Mohu Chukaaeiaa ||
Meeting the True Guru, eternal liberation is obtained; He has banished attachment from within.
ਆਸਾ ਵਾਰ (ਮਃ ੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੮
Raag Asa Guru Nanak Dev
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
Outham Eaehu Beechaar Hai Jin Sachae Sio Chith Laaeiaa ||
This is the highest thought, that one's consciousness is attached to the True Lord.
ਆਸਾ ਵਾਰ (ਮਃ ੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੯
Raag Asa Guru Nanak Dev
ਜਗਜੀਵਨੁ ਦਾਤਾ ਪਾਇਆ ॥੬॥
Jagajeevan Dhaathaa Paaeiaa ||6||
Thus the Lord of the World, the Great Giver is obtained. ||6||
ਆਸਾ ਵਾਰ (ਮਃ ੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੦
Raag Asa Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੬
ਹਉ ਵਿਚਿ ਆਇਆ ਹਉ ਵਿਚਿ ਗਇਆ ॥
Ho Vich Aaeiaa Ho Vich Gaeiaa ||
In ego they come, and in ego they go.
ਆਸਾ ਵਾਰ (ਮਃ ੧) (੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੦
Raag Asa Guru Nanak Dev
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
Ho Vich Janmiaa Ho Vich Muaa ||
In ego they are born, and in ego they die.
ਆਸਾ ਵਾਰ (ਮਃ ੧) (੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੦
Raag Asa Guru Nanak Dev
ਹਉ ਵਿਚਿ ਦਿਤਾ ਹਉ ਵਿਚਿ ਲਇਆ ॥
Ho Vich Dhithaa Ho Vich Laeiaa ||
In ego they give, and in ego they take.
ਆਸਾ ਵਾਰ (ਮਃ ੧) (੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੧
Raag Asa Guru Nanak Dev
ਹਉ ਵਿਚਿ ਖਟਿਆ ਹਉ ਵਿਚਿ ਗਇਆ ॥
Ho Vich Khattiaa Ho Vich Gaeiaa ||
In ego they earn, and in ego they lose.
ਆਸਾ ਵਾਰ (ਮਃ ੧) (੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੧
Raag Asa Guru Nanak Dev
ਹਉ ਵਿਚਿ ਸਚਿਆਰੁ ਕੂੜਿਆਰੁ ॥
Ho Vich Sachiaar Koorriaar ||
In ego they become truthful or false.
ਆਸਾ ਵਾਰ (ਮਃ ੧) (੭) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੨
Raag Asa Guru Nanak Dev
ਹਉ ਵਿਚਿ ਪਾਪ ਪੁੰਨ ਵੀਚਾਰੁ ॥
Ho Vich Paap Punn Veechaar ||
In ego they reflect on virtue and sin.
ਆਸਾ ਵਾਰ (ਮਃ ੧) (੭) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੨
Raag Asa Guru Nanak Dev
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
Ho Vich Narak Surag Avathaar ||
In ego they go to heaven or hell.
ਆਸਾ ਵਾਰ (ਮਃ ੧) (੭) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੨
Raag Asa Guru Nanak Dev
ਹਉ ਵਿਚਿ ਹਸੈ ਹਉ ਵਿਚਿ ਰੋਵੈ ॥
Ho Vich Hasai Ho Vich Rovai ||
In ego they laugh, and in ego they weep.
ਆਸਾ ਵਾਰ (ਮਃ ੧) (੭) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੨
Raag Asa Guru Nanak Dev
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥
Ho Vich Bhareeai Ho Vich Dhhovai ||
In ego they become dirty, and in ego they are washed clean.
ਆਸਾ ਵਾਰ (ਮਃ ੧) (੭) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੩
Raag Asa Guru Nanak Dev
ਹਉ ਵਿਚਿ ਜਾਤੀ ਜਿਨਸੀ ਖੋਵੈ ॥
Ho Vich Jaathee Jinasee Khovai ||
In ego they lose social status and class.
ਆਸਾ ਵਾਰ (ਮਃ ੧) (੭) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੩
Raag Asa Guru Nanak Dev
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥
Ho Vich Moorakh Ho Vich Siaanaa ||
In ego they are ignorant, and in ego they are wise.
ਆਸਾ ਵਾਰ (ਮਃ ੧) (੭) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੩
Raag Asa Guru Nanak Dev
ਮੋਖ ਮੁਕਤਿ ਕੀ ਸਾਰ ਨ ਜਾਣਾ ॥
Mokh Mukath Kee Saar N Jaanaa ||
They do not know the value of salvation and liberation.
ਆਸਾ ਵਾਰ (ਮਃ ੧) (੭) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੪
Raag Asa Guru Nanak Dev
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
Ho Vich Maaeiaa Ho Vich Shhaaeiaa ||
In ego they love Maya, and in ego they are kept in darkness by it.
ਆਸਾ ਵਾਰ (ਮਃ ੧) (੭) ਸ. (੧) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੪
Raag Asa Guru Nanak Dev
ਹਉਮੈ ਕਰਿ ਕਰਿ ਜੰਤ ਉਪਾਇਆ ॥
Houmai Kar Kar Janth Oupaaeiaa ||
Living in ego, mortal beings are created.
ਆਸਾ ਵਾਰ (ਮਃ ੧) (੭) ਸ. (੧) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੫
Raag Asa Guru Nanak Dev
ਹਉਮੈ ਬੂਝੈ ਤਾ ਦਰੁ ਸੂਝੈ ॥
Houmai Boojhai Thaa Dhar Soojhai ||
When one understands ego, then the Lord's gate is known.
ਆਸਾ ਵਾਰ (ਮਃ ੧) (੭) ਸ. (੧) ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੫
Raag Asa Guru Nanak Dev
ਗਿਆਨ ਵਿਹੂਣਾ ਕਥਿ ਕਥਿ ਲੂਝੈ ॥
Giaan Vihoonaa Kathh Kathh Loojhai ||
Without spiritual wisdom, they babble and argue.
ਆਸਾ ਵਾਰ (ਮਃ ੧) (੭) ਸ. (੧) ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੫
Raag Asa Guru Nanak Dev
ਨਾਨਕ ਹੁਕਮੀ ਲਿਖੀਐ ਲੇਖੁ ॥
Naanak Hukamee Likheeai Laekh ||
O Nanak, by the Lord's Command, destiny is recorded.
ਆਸਾ ਵਾਰ (ਮਃ ੧) (੭) ਸ. (੧) ੧:੧੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੫
Raag Asa Guru Nanak Dev
ਜੇਹਾ ਵੇਖਹਿ ਤੇਹਾ ਵੇਖੁ ॥੧॥
Jaehaa Vaekhehi Thaehaa Vaekh ||1||
As the Lord sees us, so are we seen. ||1||
ਆਸਾ ਵਾਰ (ਮਃ ੧) (੭) ਸ. (੧) ੧:੧੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੬
Raag Asa Guru Nanak Dev
ਮਹਲਾ ੨ ॥
Mehalaa 2 ||
Second Mehl:
ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੬੬
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
Houmai Eaehaa Jaath Hai Houmai Karam Kamaahi ||
This is the nature of ego, that people perform their actions in ego.
ਆਸਾ ਵਾਰ (ਮਃ ੧) (੭) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੬
Raag Asa Guru Angad Dev
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
Houmai Eaeee Bandhhanaa Fir Fir Jonee Paahi ||
This is the bondage of ego, that time and time again, they are reborn.
ਆਸਾ ਵਾਰ (ਮਃ ੧) (੭) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੭
Raag Asa Guru Angad Dev
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥
Houmai Kithhahu Oopajai Kith Sanjam Eih Jaae ||
Where does ego come from? How can it be removed?
ਆਸਾ ਵਾਰ (ਮਃ ੧) (੭) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੭
Raag Asa Guru Angad Dev
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
Houmai Eaeho Hukam Hai Paeiai Kirath Firaahi ||
This ego exists by the Lord's Order; people wander according to their past actions.
ਆਸਾ ਵਾਰ (ਮਃ ੧) (੭) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੭
Raag Asa Guru Angad Dev
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
Houmai Dheeragh Rog Hai Dhaaroo Bhee Eis Maahi ||
Ego is a chronic disease, but it contains its own cure as well.
ਆਸਾ ਵਾਰ (ਮਃ ੧) (੭) ਸ. (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੮
Raag Asa Guru Angad Dev
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
Kirapaa Karae Jae Aapanee Thaa Gur Kaa Sabadh Kamaahi ||
If the Lord grants His Grace, one acts according to the Teachings of the Guru's Shabad.
ਆਸਾ ਵਾਰ (ਮਃ ੧) (੭) ਸ. (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੮
Raag Asa Guru Angad Dev
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥
Naanak Kehai Sunahu Janahu Eith Sanjam Dhukh Jaahi ||2||
Nanak says, listen, people: in this way, troubles depart. ||2||
ਆਸਾ ਵਾਰ (ਮਃ ੧) (੭) ਸ. (੨) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੬ ਪੰ. ੧੯
Raag Asa Guru Angad Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭
ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥
Saev Keethee Santhokheeeanaee Jinhee Sacho Sach Dhhiaaeiaa ||
Those who serve are content. They meditate on the Truest of the True.
ਆਸਾ ਵਾਰ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੯
Raag Asa Guru Angad Dev