Sri Guru Granth Sahib
Displaying Ang 467 of 1430
- 1
- 2
- 3
- 4
ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
Ounhee Mandhai Pair N Rakhiou Kar Sukirath Dhharam Kamaaeiaa ||
They do not place their feet in sin, but do good deeds and live righteously in Dharma.
ਆਸਾ ਵਾਰ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧
Raag Asa Guru Angad Dev
ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
Ounhee Dhuneeaa Thorrae Bandhhanaa Ann Paanee Thhorraa Khaaeiaa ||
They burn away the bonds of the world, and eat a simple diet of grain and water.
ਆਸਾ ਵਾਰ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧
Raag Asa Guru Angad Dev
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
Thoon Bakhaseesee Agalaa Nith Dhaevehi Charrehi Savaaeiaa ||
You are the Great Forgiver; You give continually, more and more each day.
ਆਸਾ ਵਾਰ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੨
Raag Asa Guru Angad Dev
ਵਡਿਆਈ ਵਡਾ ਪਾਇਆ ॥੭॥
Vaddiaaee Vaddaa Paaeiaa ||7||
By His greatness, the Great Lord is obtained. ||7||
ਆਸਾ ਵਾਰ (ਮਃ ੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੩
Raag Asa Guru Angad Dev
ਸਲੋਕ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥
Purakhaan Birakhaan Theerathhaan Thattaan Maeghaan Khaethaanh ||
Men, trees, sacred shrines of pilgrimage, banks of sacred rivers, clouds, fields,
ਆਸਾ ਵਾਰ (ਮਃ ੧) (੮) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੩
Raag Asa Guru Nanak Dev
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥
Dheepaan Loaaan Manddalaan Khanddaan Varabhanddaanh ||
Islands, continents, worlds, solar systems, and universes;
ਆਸਾ ਵਾਰ (ਮਃ ੧) (੮) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੩
Raag Asa Guru Nanak Dev
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥
Anddaj Jaeraj Outhabhujaan Khaanee Saethajaanh ||
The four sources of creation - born of eggs, born of the womb, born of the earth and born of sweat;
ਆਸਾ ਵਾਰ (ਮਃ ੧) (੮) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੪
Raag Asa Guru Nanak Dev
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥
So Mith Jaanai Naanakaa Saraan Maeraan Janthaah ||
Oceans, mountains, and all beings - O Nanak, He alone knows their condition.
ਆਸਾ ਵਾਰ (ਮਃ ੧) (੮) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੪
Raag Asa Guru Nanak Dev
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥
Naanak Janth Oupaae Kai Sanmaalae Sabhanaah ||
O Nanak, having created the living beings, He cherishes them all.
ਆਸਾ ਵਾਰ (ਮਃ ੧) (੮) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੫
Raag Asa Guru Nanak Dev
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥
Jin Karathai Karanaa Keeaa Chinthaa Bh Karanee Thaah ||
The Creator who created the creation, takes care of it as well.
ਆਸਾ ਵਾਰ (ਮਃ ੧) (੮) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੫
Raag Asa Guru Nanak Dev
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥
So Karathaa Chinthaa Karae Jin Oupaaeiaa Jag ||
He, the Creator who formed the world, cares for it.
ਆਸਾ ਵਾਰ (ਮਃ ੧) (੮) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੫
Raag Asa Guru Nanak Dev
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥
This Johaaree Suasath This This Dheebaan Abhag ||
Unto Him I bow and offer my reverence; His Royal Court is eternal.
ਆਸਾ ਵਾਰ (ਮਃ ੧) (੮) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੬
Raag Asa Guru Nanak Dev
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥
Naanak Sachae Naam Bin Kiaa Ttikaa Kiaa Thag ||1||
O Nanak, without the True Name, of what use is the frontal mark of the Hindus, or their sacred thread? ||1||
ਆਸਾ ਵਾਰ (ਮਃ ੧) (੮) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੬
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
Lakh Naekeeaa Changiaaeeaa Lakh Punnaa Paravaan ||
Hundreds of thousands of virtues and good actions, and hundreds of thousands of blessed charities,
ਆਸਾ ਵਾਰ (ਮਃ ੧) (੮) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੭
Raag Asa Guru Nanak Dev
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥
Lakh Thap Oupar Theerathhaan Sehaj Jog Baebaan ||
Hundreds of thousands of penances at sacred shrines, and the practice of Sehj Yoga in the wilderness,
ਆਸਾ ਵਾਰ (ਮਃ ੧) (੮) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੭
Raag Asa Guru Nanak Dev
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥
Lakh Soorathan Sangaraam Ran Mehi Shhuttehi Paraan ||
Hundreds of thousands of courageous actions and giving up the breath of life on the field of battle,
ਆਸਾ ਵਾਰ (ਮਃ ੧) (੮) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੮
Raag Asa Guru Nanak Dev
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥
Lakh Surathee Lakh Giaan Dhhiaan Parreeahi Paath Puraan ||
Hundreds of thousands of divine understandings, hundreds of thousands of divine wisdoms and meditations and readings of the Vedas and the Puraanas
ਆਸਾ ਵਾਰ (ਮਃ ੧) (੮) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੮
Raag Asa Guru Nanak Dev
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥
Jin Karathai Karanaa Keeaa Likhiaa Aavan Jaan ||
- before the Creator who created the creation, and who ordained coming and going,
ਆਸਾ ਵਾਰ (ਮਃ ੧) (੮) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੯
Raag Asa Guru Nanak Dev
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥
Naanak Mathee Mithhiaa Karam Sachaa Neesaan ||2||
O Nanak, all these things are false. True is the Insignia of His Grace. ||2||
ਆਸਾ ਵਾਰ (ਮਃ ੧) (੮) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੯
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
Sachaa Saahib Eaek Thoon Jin Sacho Sach Varathaaeiaa ||
You alone are the True Lord. The Truth of Truths is pervading everywhere.
ਆਸਾ ਵਾਰ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੦
Raag Asa Guru Nanak Dev
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹ੍ਹੀ ਸਚੁ ਕਮਾਇਆ ॥
Jis Thoon Dhaehi This Milai Sach Thaa Thinhee Sach Kamaaeiaa ||
He alone receives the Truth, unto whom You give it; then, he practices Truth.
ਆਸਾ ਵਾਰ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੦
Raag Asa Guru Nanak Dev
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ ॥
Sathigur Miliai Sach Paaeiaa Jinh Kai Hiradhai Sach Vasaaeiaa ||
Meeting the True Guru, Truth is found. In His Heart, Truth is abiding.
ਆਸਾ ਵਾਰ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੧
Raag Asa Guru Nanak Dev
ਮੂਰਖ ਸਚੁ ਨ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ ॥
Moorakh Sach N Jaananhee Manamukhee Janam Gavaaeiaa ||
The fools do not know the Truth. The self-willed manmukhs waste their lives away in vain.
ਆਸਾ ਵਾਰ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੨
Raag Asa Guru Nanak Dev
ਵਿਚਿ ਦੁਨੀਆ ਕਾਹੇ ਆਇਆ ॥੮॥
Vich Dhuneeaa Kaahae Aaeiaa ||8||
Why have they even come into the world? ||8||
ਆਸਾ ਵਾਰ (ਮਃ ੧) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੨
Raag Asa Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
Parr Parr Gaddee Ladheeahi Parr Parr Bhareeahi Saathh ||
You may read and read loads of books; you may read and study vast multitudes of books.
ਆਸਾ ਵਾਰ (ਮਃ ੧) (੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੩
Raag Asa Guru Nanak Dev
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
Parr Parr Baerree Paaeeai Parr Parr Gaddeeahi Khaath ||
You may read and read boat-loads of books; you may read and read and fill pits with them.
ਆਸਾ ਵਾਰ (ਮਃ ੧) (੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੩
Raag Asa Guru Nanak Dev
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
Parreeahi Jaethae Baras Baras Parreeahi Jaethae Maas ||
You may read them year after year; you may read them as many months are there are.
ਆਸਾ ਵਾਰ (ਮਃ ੧) (੯) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੪
Raag Asa Guru Nanak Dev
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
Parreeai Jaethee Aarajaa Parreeahi Jaethae Saas ||
You may read them all your life; you may read them with every breath.
ਆਸਾ ਵਾਰ (ਮਃ ੧) (੯) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੪
Raag Asa Guru Nanak Dev
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
Naanak Laekhai Eik Gal Hor Houmai Jhakhanaa Jhaakh ||1||
O Nanak, only one thing is of any account: everything else is useless babbling and idle talk in ego. ||1||
ਆਸਾ ਵਾਰ (ਮਃ ੧) (੯) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੫
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭
ਲਿਖਿ ਲਿਖਿ ਪੜਿਆ ॥
Likh Likh Parriaa ||
The more one write and reads,
ਆਸਾ ਵਾਰ (ਮਃ ੧) (੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੫
Raag Asa Guru Nanak Dev
ਤੇਤਾ ਕੜਿਆ ॥
Thaethaa Karriaa ||
The more one burns.
ਆਸਾ ਵਾਰ (ਮਃ ੧) (੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੫
Raag Asa Guru Nanak Dev
ਬਹੁ ਤੀਰਥ ਭਵਿਆ ॥
Bahu Theerathh Bhaviaa ||
The more one wanders at sacred shrines of pilgrimage,
ਆਸਾ ਵਾਰ (ਮਃ ੧) (੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੫
Raag Asa Guru Nanak Dev
ਤੇਤੋ ਲਵਿਆ ॥
Thaetho Laviaa ||
The more one talks uselessly.
ਆਸਾ ਵਾਰ (ਮਃ ੧) (੯) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੬
Raag Asa Guru Nanak Dev
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
Bahu Bhaekh Keeaa Dhaehee Dhukh Dheeaa ||
The more one wears religious robes, the more pain he causes his body.
ਆਸਾ ਵਾਰ (ਮਃ ੧) (੯) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੬
Raag Asa Guru Nanak Dev
ਸਹੁ ਵੇ ਜੀਆ ਅਪਣਾ ਕੀਆ ॥
Sahu Vae Jeeaa Apanaa Keeaa ||
O my soul, you must endure the consequences of your own actions.
ਆਸਾ ਵਾਰ (ਮਃ ੧) (੯) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੬
Raag Asa Guru Nanak Dev
ਅੰਨੁ ਨ ਖਾਇਆ ਸਾਦੁ ਗਵਾਇਆ ॥
Ann N Khaaeiaa Saadh Gavaaeiaa ||
One who does not eat the corn, misses out on the taste.
ਆਸਾ ਵਾਰ (ਮਃ ੧) (੯) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੬
Raag Asa Guru Nanak Dev
ਬਹੁ ਦੁਖੁ ਪਾਇਆ ਦੂਜਾ ਭਾਇਆ ॥
Bahu Dhukh Paaeiaa Dhoojaa Bhaaeiaa ||
One obtains great pain, in the love of duality.
ਆਸਾ ਵਾਰ (ਮਃ ੧) (੯) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੭
Raag Asa Guru Nanak Dev
ਬਸਤ੍ਰ ਨ ਪਹਿਰੈ ॥
Basathr N Pehirai ||
One who does not wear any clothes,
ਆਸਾ ਵਾਰ (ਮਃ ੧) (੯) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੭
Raag Asa Guru Nanak Dev
ਅਹਿਨਿਸਿ ਕਹਰੈ ॥
Ahinis Keharai ||
Suffers night and day.
ਆਸਾ ਵਾਰ (ਮਃ ੧) (੯) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੭
Raag Asa Guru Nanak Dev
ਮੋਨਿ ਵਿਗੂਤਾ ॥
Mon Vigoothaa ||
Through silence, he is ruined.
ਆਸਾ ਵਾਰ (ਮਃ ੧) (੯) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੭
Raag Asa Guru Nanak Dev
ਕਿਉ ਜਾਗੈ ਗੁਰ ਬਿਨੁ ਸੂਤਾ ॥
Kio Jaagai Gur Bin Soothaa ||
How can the sleeping one be awakened without the Guru?
ਆਸਾ ਵਾਰ (ਮਃ ੧) (੯) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੮
Raag Asa Guru Nanak Dev
ਪਗ ਉਪੇਤਾਣਾ ॥
Pag Oupaethaanaa ||
One who goes barefoot
ਆਸਾ ਵਾਰ (ਮਃ ੧) (੯) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੮
Raag Asa Guru Nanak Dev
ਅਪਣਾ ਕੀਆ ਕਮਾਣਾ ॥
Apanaa Keeaa Kamaanaa ||
Suffers by his own actions.
ਆਸਾ ਵਾਰ (ਮਃ ੧) (੯) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੮
Raag Asa Guru Nanak Dev
ਅਲੁ ਮਲੁ ਖਾਈ ਸਿਰਿ ਛਾਈ ਪਾਈ ॥
Al Mal Khaaee Sir Shhaaee Paaee ||
One who eats filth and throws ashes on his head
ਆਸਾ ਵਾਰ (ਮਃ ੧) (੯) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੮
Raag Asa Guru Nanak Dev
ਮੂਰਖਿ ਅੰਧੈ ਪਤਿ ਗਵਾਈ ॥
Moorakh Andhhai Path Gavaaee ||
The blind fool loses his honor.
ਆਸਾ ਵਾਰ (ਮਃ ੧) (੯) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੯
Raag Asa Guru Nanak Dev
ਵਿਣੁ ਨਾਵੈ ਕਿਛੁ ਥਾਇ ਨ ਪਾਈ ॥
Vin Naavai Kishh Thhaae N Paaee ||
Without the Name, nothing is of any use.
ਆਸਾ ਵਾਰ (ਮਃ ੧) (੯) ਸ. (੧) ੨:੧੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੯
Raag Asa Guru Nanak Dev
ਰਹੈ ਬੇਬਾਣੀ ਮੜੀ ਮਸਾਣੀ ॥
Rehai Baebaanee Marree Masaanee ||
One who lives in the wilderness, in cemetaries and cremation grounds
ਆਸਾ ਵਾਰ (ਮਃ ੧) (੯) ਸ. (੧) ੨:੧੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੯
Raag Asa Guru Nanak Dev
ਅੰਧੁ ਨ ਜਾਣੈ ਫਿਰਿ ਪਛੁਤਾਣੀ ॥
Andhh N Jaanai Fir Pashhuthaanee ||
- that blind man does not know the Lord; he regrets and repents in the end.
ਆਸਾ ਵਾਰ (ਮਃ ੧) (੯) ਸ. (੧) ੨:੧੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੭ ਪੰ. ੧੯
Raag Asa Guru Nanak Dev