Sri Guru Granth Sahib
Displaying Ang 470 of 1430
- 1
- 2
- 3
- 4
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੦
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥
Naanak Maer Sareer Kaa Eik Rathh Eik Rathhavaahu ||
O Nanak, the soul of the body has one chariot and one charioteer.
ਆਸਾ ਵਾਰ (ਮਃ ੧) (੧੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧
Raag Asa Guru Nanak Dev
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
Jug Jug Faer Vattaaeeahi Giaanee Bujhehi Thaahi ||
In age after age they change; the spiritually wise understand this.
ਆਸਾ ਵਾਰ (ਮਃ ੧) (੧੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧
Raag Asa Guru Nanak Dev
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥
Sathajug Rathh Santhokh Kaa Dhharam Agai Rathhavaahu ||
In the Golden Age of Sat Yuga, contentment was the chariot and righteousness the charioteer.
ਆਸਾ ਵਾਰ (ਮਃ ੧) (੧੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੨
Raag Asa Guru Nanak Dev
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
Thraethai Rathh Jathai Kaa Jor Agai Rathhavaahu ||
In the Silver Age of Traytaa Yuga, celibacy was the chariot and power the charioteer.
ਆਸਾ ਵਾਰ (ਮਃ ੧) (੧੩) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੨
Raag Asa Guru Nanak Dev
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
Dhuaapur Rathh Thapai Kaa Sath Agai Rathhavaahu ||
In the Brass Age of Dwaapar Yuga, penance was the chariot and truth the charioteer.
ਆਸਾ ਵਾਰ (ਮਃ ੧) (੧੩) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੩
Raag Asa Guru Nanak Dev
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥
Kalajug Rathh Agan Kaa Koorr Agai Rathhavaahu ||1||
In the Iron Age of Kali Yuga, fire is the chariot and falsehood the charioteer. ||1||
ਆਸਾ ਵਾਰ (ਮਃ ੧) (੧੩) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੩
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੦
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥
Saam Kehai Saethanbar Suaamee Sach Mehi Aashhai Saach Rehae ||
The Sama Veda says that the Lord Master is robed in white; in the Age of Truth,
ਆਸਾ ਵਾਰ (ਮਃ ੧) (੧੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੪
Raag Asa Guru Nanak Dev
ਸਭੁ ਕੋ ਸਚਿ ਸਮਾਵੈ ॥
Sabh Ko Sach Samaavai ||
Everyone desired Truth, abided in Truth, and was merged in the Truth.
ਆਸਾ ਵਾਰ (ਮਃ ੧) (੧੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੪
ਰਿਗੁ ਕਹੈ ਰਹਿਆ ਭਰਪੂਰਿ ॥
Rig Kehai Rehiaa Bharapoor ||
The Rig Veda says that God is permeating and pervading everywhere;
ਆਸਾ ਵਾਰ (ਮਃ ੧) (੧੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੪
Raag Asa Guru Nanak Dev
ਰਾਮ ਨਾਮੁ ਦੇਵਾ ਮਹਿ ਸੂਰੁ ॥
Raam Naam Dhaevaa Mehi Soor ||
Among the deities, the Lord's Name is the most exalted.
ਆਸਾ ਵਾਰ (ਮਃ ੧) (੧੩) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੫
Raag Asa Guru Nanak Dev
ਨਾਇ ਲਇਐ ਪਰਾਛਤ ਜਾਹਿ ॥
Naae Laeiai Paraashhath Jaahi ||
Chanting the Name, sins depart;
ਆਸਾ ਵਾਰ (ਮਃ ੧) (੧੩) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੫
Raag Asa Guru Nanak Dev
ਨਾਨਕ ਤਉ ਮੋਖੰਤਰੁ ਪਾਹਿ ॥
Naanak Tho Mokhanthar Paahi ||
O Nanak, then, one obtains salvation.
ਆਸਾ ਵਾਰ (ਮਃ ੧) (੧੩) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੫
Raag Asa Guru Nanak Dev
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ੍ਹ ਕ੍ਰਿਸਨੁ ਜਾਦਮੁ ਭਇਆ ॥
Juj Mehi Jor Shhalee Chandhraaval Kaanh Kirasan Jaadham Bhaeiaa ||
In the Jujar Veda, Kaan Krishna of the Yaadva tribe seduced Chandraavali by force.
ਆਸਾ ਵਾਰ (ਮਃ ੧) (੧੩) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੬
Raag Asa Guru Nanak Dev
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥
Paarajaath Gopee Lai Aaeiaa Bindhraaban Mehi Rang Keeaa ||
He brought the Elysian Tree for his milk-maid, and revelled in Brindaaban.
ਆਸਾ ਵਾਰ (ਮਃ ੧) (੧੩) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੬
Raag Asa Guru Nanak Dev
ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥
Kal Mehi Baedh Athharaban Hooaa Naao Khudhaaee Alahu Bhaeiaa ||
In the Dark Age of Kali Yuga, the Atharva Veda became prominent; Allah became the Name of God.
ਆਸਾ ਵਾਰ (ਮਃ ੧) (੧੩) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੭
Raag Asa Guru Nanak Dev
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥
Neel Basathr Lae Kaparrae Pehirae Thurak Pathaanee Amal Keeaa ||
Men began to wear blue robes and garments; Turks and Pat'haans assumed power.
ਆਸਾ ਵਾਰ (ਮਃ ੧) (੧੩) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੭
Raag Asa Guru Nanak Dev
ਚਾਰੇ ਵੇਦ ਹੋਏ ਸਚਿਆਰ ॥
Chaarae Vaedh Hoeae Sachiaar ||
The four Vedas each claim to be true.
ਆਸਾ ਵਾਰ (ਮਃ ੧) (੧੩) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੮
Raag Asa Guru Nanak Dev
ਪੜਹਿ ਗੁਣਹਿ ਤਿਨ੍ਹ੍ਹ ਚਾਰ ਵੀਚਾਰ ॥
Parrehi Gunehi Thinh Chaar Veechaar ||
Reading and studying them, four doctrines are found.
ਆਸਾ ਵਾਰ (ਮਃ ੧) (੧੩) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੮
Raag Asa Guru Nanak Dev
ਭਾਉ ਭਗਤਿ ਕਰਿ ਨੀਚੁ ਸਦਾਏ ॥
Bhaao Bhagath Kar Neech Sadhaaeae ||
With loving devotional worship, abiding in humility,
ਆਸਾ ਵਾਰ (ਮਃ ੧) (੧੩) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੮
Raag Asa Guru Nanak Dev
ਤਉ ਨਾਨਕ ਮੋਖੰਤਰੁ ਪਾਏ ॥੨॥
Tho Naanak Mokhanthar Paaeae ||2||
O Nanak, salvation is attained. ||2||
ਆਸਾ ਵਾਰ (ਮਃ ੧) (੧੩) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੯
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੦
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
Sathigur Vittahu Vaariaa Jith Miliai Khasam Samaaliaa ||
I am a sacrifice to the True Guru; meeting Him, I have come to cherish the Lord Master.
ਆਸਾ ਵਾਰ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੯
Raag Asa Guru Nanak Dev
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥
Jin Kar Oupadhaes Giaan Anjan Dheeaa Einhee Naethree Jagath Nihaaliaa ||
He has taught me and given me the healing ointment of spiritual wisdom, and with these eyes, I behold the world.
ਆਸਾ ਵਾਰ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੦
Raag Asa Guru Nanak Dev
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
Khasam Shhodd Dhoojai Lagae Ddubae Sae Vanajaariaa ||
Those dealers who abandon their Lord and Master and attach themselves to another, are drowned.
ਆਸਾ ਵਾਰ (ਮਃ ੧) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੦
Raag Asa Guru Nanak Dev
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
Sathiguroo Hai Bohithhaa Viralai Kinai Veechaariaa ||
The True Guru is the boat, but few are those who realize this.
ਆਸਾ ਵਾਰ (ਮਃ ੧) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੧
Raag Asa Guru Nanak Dev
ਕਰਿ ਕਿਰਪਾ ਪਾਰਿ ਉਤਾਰਿਆ ॥੧੩॥
Kar Kirapaa Paar Outhaariaa ||13||
Granting His Grace, He carries them across. ||13||
ਆਸਾ ਵਾਰ (ਮਃ ੧) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੧
Raag Asa Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੦
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
Sinmal Rukh Saraaeiraa Ath Dheeragh Ath Much ||
The simmal tree is straight as an arrow; it is very tall, and very thick.
ਆਸਾ ਵਾਰ (ਮਃ ੧) (੧੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੨
Raag Asa Guru Nanak Dev
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥
Oue J Aavehi Aas Kar Jaahi Niraasae Kith ||
But those birds which visit it hopefully, depart disappointed.
ਆਸਾ ਵਾਰ (ਮਃ ੧) (੧੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੨
Raag Asa Guru Nanak Dev
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥
Fal Fikae Ful Bakabakae Kanm N Aavehi Path ||
Its fruits are tasteless, its flowers are nauseating, and its leaves are useless.
ਆਸਾ ਵਾਰ (ਮਃ ੧) (੧੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੩
Raag Asa Guru Nanak Dev
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
Mithath Neevee Naanakaa Gun Changiaaeeaa Thath ||
Sweetness and humility, O Nanak, are the essence of virtue and goodness.
ਆਸਾ ਵਾਰ (ਮਃ ੧) (੧੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੩
Raag Asa Guru Nanak Dev
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥
Sabh Ko Nivai Aap Ko Par Ko Nivai N Koe ||
Everyone bows down to himself; no one bows down to another.
ਆਸਾ ਵਾਰ (ਮਃ ੧) (੧੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੪
Raag Asa Guru Nanak Dev
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥
Dhhar Thaaraajoo Tholeeai Nivai S Gouraa Hoe ||
When something is placed on the balancing scale and weighed, the side which descends is heavier.
ਆਸਾ ਵਾਰ (ਮਃ ੧) (੧੪) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੪
Raag Asa Guru Nanak Dev
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥
Aparaadhhee Dhoonaa Nivai Jo Hanthaa Miragaahi ||
The sinner, like the deer hunter, bows down twice as much.
ਆਸਾ ਵਾਰ (ਮਃ ੧) (੧੪) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੫
Raag Asa Guru Nanak Dev
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥
Sees Nivaaeiai Kiaa Thheeai Jaa Ridhai Kusudhhae Jaahi ||1||
But what can be achieved by bowing the head, when the heart is impure? ||1||
ਆਸਾ ਵਾਰ (ਮਃ ੧) (੧੪) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੫
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੦
ਪੜਿ ਪੁਸਤਕ ਸੰਧਿਆ ਬਾਦੰ ॥
Parr Pusathak Sandhhiaa Baadhan ||
You read your books and say your prayers, and then engage in debate;
ਆਸਾ ਵਾਰ (ਮਃ ੧) (੧੪) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੬
Raag Asa Guru Nanak Dev
ਸਿਲ ਪੂਜਸਿ ਬਗੁਲ ਸਮਾਧੰ ॥
Sil Poojas Bagul Samaadhhan ||
You worship stones and sit like a stork, pretending to be in Samaadhi.
ਆਸਾ ਵਾਰ (ਮਃ ੧) (੧੪) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੬
Raag Asa Guru Nanak Dev
ਮੁਖਿ ਝੂਠ ਬਿਭੂਖਣ ਸਾਰੰ ॥
Mukh Jhooth Bibhookhan Saaran ||
With your mouth you utter falsehood, and you adorn yourself with precious decorations;
ਆਸਾ ਵਾਰ (ਮਃ ੧) (੧੪) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੬
Raag Asa Guru Nanak Dev
ਤ੍ਰੈਪਾਲ ਤਿਹਾਲ ਬਿਚਾਰੰ ॥
Thraipaal Thihaal Bichaaran ||
You recite the three lines of the Gayatri three times a day.
ਆਸਾ ਵਾਰ (ਮਃ ੧) (੧੪) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੬
Raag Asa Guru Nanak Dev
ਗਲਿ ਮਾਲਾ ਤਿਲਕੁ ਲਿਲਾਟੰ ॥
Gal Maalaa Thilak Lilaattan ||
Around your neck is a rosary, and on your forehead is a sacred mark;
ਆਸਾ ਵਾਰ (ਮਃ ੧) (੧੪) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੭
Raag Asa Guru Nanak Dev
ਦੁਇ ਧੋਤੀ ਬਸਤ੍ਰ ਕਪਾਟੰ ॥
Dhue Dhhothee Basathr Kapaattan ||
Upon your head is a turban, and you wear two loin cloths.
ਆਸਾ ਵਾਰ (ਮਃ ੧) (੧੪) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੭
Raag Asa Guru Nanak Dev
ਜੇ ਜਾਣਸਿ ਬ੍ਰਹਮੰ ਕਰਮੰ ॥
Jae Jaanas Brehaman Karaman ||
If you knew the nature of God,
ਆਸਾ ਵਾਰ (ਮਃ ੧) (੧੪) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੭
Raag Asa Guru Nanak Dev
ਸਭਿ ਫੋਕਟ ਨਿਸਚਉ ਕਰਮੰ ॥
Sabh Fokatt Nisacho Karaman ||
You would know that all of these beliefs and rituals are in vain.
ਆਸਾ ਵਾਰ (ਮਃ ੧) (੧੪) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੮
Raag Asa Guru Nanak Dev
ਕਹੁ ਨਾਨਕ ਨਿਹਚਉ ਧਿਆਵੈ ॥
Kahu Naanak Nihacho Dhhiaavai ||
Says Nanak, meditate with deep faith;
ਆਸਾ ਵਾਰ (ਮਃ ੧) (੧੪) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੮
Raag Asa Guru Nanak Dev
ਵਿਣੁ ਸਤਿਗੁਰ ਵਾਟ ਨ ਪਾਵੈ ॥੨॥
Vin Sathigur Vaatt N Paavai ||2||
Without the True Guru, no one finds the Way. ||2||
ਆਸਾ ਵਾਰ (ਮਃ ੧) (੧੪) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੮
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੦
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
Kaparr Roop Suhaavanaa Shhadd Dhuneeaa Andhar Jaavanaa ||
Abandoning the world of beauty, and beautiful clothes, one must depart.
ਆਸਾ ਵਾਰ (ਮਃ ੧) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੯
Raag Asa Guru Nanak Dev
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
Mandhaa Changaa Aapanaa Aapae Hee Keethaa Paavanaa ||
He obtains the rewards of his good and bad deeds.
ਆਸਾ ਵਾਰ (ਮਃ ੧) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੯
Raag Asa Guru Nanak Dev
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
Hukam Keeeae Man Bhaavadhae Raahi Bheerrai Agai Jaavanaa ||
He may issue whatever commands he wishes, but he shall have to take to the narrow path hereafter.
ਆਸਾ ਵਾਰ (ਮਃ ੧) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੦ ਪੰ. ੧੯
Raag Asa Guru Nanak Dev