Sri Guru Granth Sahib
Displaying Ang 471 of 1430
- 1
- 2
- 3
- 4
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
Nangaa Dhojak Chaaliaa Thaa Dhisai Kharaa Ddaraavanaa ||
He goes to hell naked, and he looks hideous then.
ਆਸਾ ਵਾਰ (ਮਃ ੧) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧
Raag Asa Guru Nanak Dev
ਕਰਿ ਅਉਗਣ ਪਛੋਤਾਵਣਾ ॥੧੪॥
Kar Aougan Pashhothaavanaa ||14||
He regrets the sins he committed. ||14||
ਆਸਾ ਵਾਰ (ਮਃ ੧) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧
Raag Asa Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੧
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
Dhaeiaa Kapaah Santhokh Sooth Jath Gandtee Sath Vatt ||
Make compassion the cotton, contentment the thread, modesty the knot and truth the twist.
ਆਸਾ ਵਾਰ (ਮਃ ੧) (੧੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੨
Raag Asa Guru Nanak Dev
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
Eaehu Janaeoo Jeea Kaa Hee Th Paaddae Ghath ||
This is the sacred thread of the soul; if you have it, then go ahead and put it on me.
ਆਸਾ ਵਾਰ (ਮਃ ੧) (੧੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੨
Raag Asa Guru Nanak Dev
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
Naa Eaehu Thuttai Naa Mal Lagai Naa Eaehu Jalai N Jaae ||
It does not break, it cannot be soiled by filth, it cannot be burnt, or lost.
ਆਸਾ ਵਾਰ (ਮਃ ੧) (੧੫) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੩
Raag Asa Guru Nanak Dev
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
Dhhann S Maanas Naanakaa Jo Gal Chalae Paae ||
Blessed are those mortal beings, O Nanak, who wear such a thread around their necks.
ਆਸਾ ਵਾਰ (ਮਃ ੧) (੧੫) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੩
Raag Asa Guru Nanak Dev
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
Choukarr Mul Anaaeiaa Behi Choukai Paaeiaa ||
You buy the thread for a few shells, and seated in your enclosure, you put it on.
ਆਸਾ ਵਾਰ (ਮਃ ੧) (੧੫) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੪
Raag Asa Guru Nanak Dev
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
Sikhaa Kann Charraaeeaa Gur Braahaman Thhiaa ||
Whispering instructions into others' ears, the Brahmin becomes a guru.
ਆਸਾ ਵਾਰ (ਮਃ ੧) (੧੫) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੪
Raag Asa Guru Nanak Dev
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
Ouhu Muaa Ouhu Jharr Paeiaa Vaethagaa Gaeiaa ||1||
But he dies, and the sacred thread falls away, and the soul departs without it. ||1||
ਆਸਾ ਵਾਰ (ਮਃ ੧) (੧੫) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੫
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੧
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥
Lakh Choreeaa Lakh Jaareeaa Lakh Koorreeaa Lakh Gaal ||
He commits thousands of robberies, thousands of acts of adultery, thousands of falsehoods and thousands of abuses.
ਆਸਾ ਵਾਰ (ਮਃ ੧) (੧੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੫
Raag Asa Guru Nanak Dev
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥
Lakh Thageeaa Pehinaameeaa Raath Dhinas Jeea Naal ||
He practices thousands of deceptions and secret deeds, night and day, against his fellow beings.
ਆਸਾ ਵਾਰ (ਮਃ ੧) (੧੫) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੬
Raag Asa Guru Nanak Dev
ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥
Thag Kapaahahu Katheeai Baamhan Vattae Aae ||
The thread is spun from cotton, and the Brahmin comes and twists it.
ਆਸਾ ਵਾਰ (ਮਃ ੧) (੧੫) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੬
Raag Asa Guru Nanak Dev
ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥
Kuhi Bakaraa Rinnih Khaaeiaa Sabh Ko Aakhai Paae ||
The goat is killed, cooked and eaten, and everyone then says, ""Put on the sacred thread.""
ਆਸਾ ਵਾਰ (ਮਃ ੧) (੧੫) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੭
Raag Asa Guru Nanak Dev
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥
Hoe Puraanaa Sutteeai Bhee Fir Paaeeai Hor ||
When it wears out, it is thrown away, and another one is put on.
ਆਸਾ ਵਾਰ (ਮਃ ੧) (੧੫) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੭
Raag Asa Guru Nanak Dev
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥
Naanak Thag N Thuttee Jae Thag Hovai Jor ||2||
O Nanak, the thread would not break, if it had any real strength. ||2||
ਆਸਾ ਵਾਰ (ਮਃ ੧) (੧੫) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੮
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੧
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥
Naae Manniai Path Oopajai Saalaahee Sach Sooth ||
Believing in the Name, honor is obtained. The Lord's Praise is the true sacred thread.
ਆਸਾ ਵਾਰ (ਮਃ ੧) (੧੫) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੮
Raag Asa Guru Nanak Dev
ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥
Dharageh Andhar Paaeeai Thag N Thoottas Pooth ||3||
Such a sacred thread is worn in the Court of the Lord; it shall never break. ||3||
ਆਸਾ ਵਾਰ (ਮਃ ੧) (੧੫) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੯
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੧
ਤਗੁ ਨ ਇੰਦ੍ਰੀ ਤਗੁ ਨ ਨਾਰੀ ॥
Thag N Eindhree Thag N Naaree ||
There is no sacred thread for the sexual organ, and no thread for woman.
ਆਸਾ ਵਾਰ (ਮਃ ੧) (੧੫) ਸ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੯
Raag Asa Guru Nanak Dev
ਭਲਕੇ ਥੁਕ ਪਵੈ ਨਿਤ ਦਾੜੀ ॥
Bhalakae Thhuk Pavai Nith Dhaarree ||
The man's beard is spat upon daily.
ਆਸਾ ਵਾਰ (ਮਃ ੧) (੧੫) ਸ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੯
Raag Asa Guru Nanak Dev
ਤਗੁ ਨ ਪੈਰੀ ਤਗੁ ਨ ਹਥੀ ॥
Thag N Pairee Thag N Hathhee ||
There is no sacred thread for the feet, and no thread for the hands;
ਆਸਾ ਵਾਰ (ਮਃ ੧) (੧੫) ਸ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੦
Raag Asa Guru Nanak Dev
ਤਗੁ ਨ ਜਿਹਵਾ ਤਗੁ ਨ ਅਖੀ ॥
Thag N Jihavaa Thag N Akhee ||
No thread for the tongue, and no thread for the eyes.
ਆਸਾ ਵਾਰ (ਮਃ ੧) (੧੫) ਸ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੦
Raag Asa Guru Nanak Dev
ਵੇਤਗਾ ਆਪੇ ਵਤੈ ॥
Vaethagaa Aapae Vathai ||
The Brahmin himself goes to the world hereafter without a sacred thread.
ਆਸਾ ਵਾਰ (ਮਃ ੧) (੧੫) ਸ. (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੦
Raag Asa Guru Nanak Dev
ਵਟਿ ਧਾਗੇ ਅਵਰਾ ਘਤੈ ॥
Vatt Dhhaagae Avaraa Ghathai ||
Twisting the threads, he puts them on others.
ਆਸਾ ਵਾਰ (ਮਃ ੧) (੧੫) ਸ. (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੦
Raag Asa Guru Nanak Dev
ਲੈ ਭਾੜਿ ਕਰੇ ਵੀਆਹੁ ॥
Lai Bhaarr Karae Veeaahu ||
He takes payment for performing marriages;
ਆਸਾ ਵਾਰ (ਮਃ ੧) (੧੫) ਸ. (੧) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੧
Raag Asa Guru Nanak Dev
ਕਢਿ ਕਾਗਲੁ ਦਸੇ ਰਾਹੁ ॥
Kadt Kaagal Dhasae Raahu ||
Reading their horoscopes, he shows them the way.
ਆਸਾ ਵਾਰ (ਮਃ ੧) (੧੫) ਸ. (੧) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੧
Raag Asa Guru Nanak Dev
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥
Sun Vaekhahu Lokaa Eaehu Viddaan ||
Hear, and see, O people, this wondrous thing.
ਆਸਾ ਵਾਰ (ਮਃ ੧) (੧੫) ਸ. (੧) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੧
Raag Asa Guru Nanak Dev
ਮਨਿ ਅੰਧਾ ਨਾਉ ਸੁਜਾਣੁ ॥੪॥
Man Andhhaa Naao Sujaan ||4||
He is mentally blind, and yet his name is wisdom. ||4||
ਆਸਾ ਵਾਰ (ਮਃ ੧) (੧੫) ਸ. (੧) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੨
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੧
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
Saahib Hoe Dhaeiaal Kirapaa Karae Thaa Saaee Kaar Karaaeisee ||
One, upon whom the Merciful Lord bestows His Grace, performs His service.
ਆਸਾ ਵਾਰ (ਮਃ ੧) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੨
Raag Asa Guru Nanak Dev
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
So Saevak Saevaa Karae Jis No Hukam Manaaeisee ||
That servant, whom the Lord causes to obey the Order of His Will, serves Him.
ਆਸਾ ਵਾਰ (ਮਃ ੧) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੨
Raag Asa Guru Nanak Dev
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
Hukam Manniai Hovai Paravaan Thaa Khasamai Kaa Mehal Paaeisee ||
Obeying the Order of His Will, he becomes acceptable, and then, he obtains the Mansion of the Lord's Presence.
ਆਸਾ ਵਾਰ (ਮਃ ੧) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੩
Raag Asa Guru Nanak Dev
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
Khasamai Bhaavai So Karae Manahu Chindhiaa So Fal Paaeisee ||
One who acts to please His Lord and Master, obtains the fruits of his mind's desires.
ਆਸਾ ਵਾਰ (ਮਃ ੧) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੪
Raag Asa Guru Nanak Dev
ਤਾ ਦਰਗਹ ਪੈਧਾ ਜਾਇਸੀ ॥੧੫॥
Thaa Dharageh Paidhhaa Jaaeisee ||15||
Then, he goes to the Court of the Lord, wearing robes of honor. ||15||
ਆਸਾ ਵਾਰ (ਮਃ ੧) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੪
Raag Asa Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੧
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
Goo Biraahaman Ko Kar Laavahu Gobar Tharan N Jaaee ||
They tax the cows and the Brahmins, but the cow-dung they apply to their kitchen will not save them.
ਆਸਾ ਵਾਰ (ਮਃ ੧) (੧੬) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੫
Raag Asa Guru Nanak Dev
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥
Dhhothee Ttikaa Thai Japamaalee Dhhaan Malaeshhaan Khaaee ||
They wear their loin cloths, apply ritual frontal marks to their foreheads, and carry their rosaries, but they eat food with the Muslims.
ਆਸਾ ਵਾਰ (ਮਃ ੧) (੧੬) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੫
Raag Asa Guru Nanak Dev
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥
Anthar Poojaa Parrehi Kathaebaa Sanjam Thurakaa Bhaaee ||
O Siblings of Destiny, you perform devotional worship indoors, but read the Islamic sacred texts, and adopt the Muslim way of life.
ਆਸਾ ਵਾਰ (ਮਃ ੧) (੧੬) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੬
Raag Asa Guru Nanak Dev
ਛੋਡੀਲੇ ਪਾਖੰਡਾ ॥
Shhoddeelae Paakhanddaa ||
Renounce your hypocrisy!
ਆਸਾ ਵਾਰ (ਮਃ ੧) (੧੬) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੬
Raag Asa Guru Nanak Dev
ਨਾਮਿ ਲਇਐ ਜਾਹਿ ਤਰੰਦਾ ॥੧॥
Naam Laeiai Jaahi Tharandhaa ||1||
Taking the Naam, the Name of the Lord, you shall swim across. ||1||
ਆਸਾ ਵਾਰ (ਮਃ ੧) (੧੬) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੬
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੧
ਮਾਣਸ ਖਾਣੇ ਕਰਹਿ ਨਿਵਾਜ ॥
Maanas Khaanae Karehi Nivaaj ||
The man-eaters say their prayers.
ਆਸਾ ਵਾਰ (ਮਃ ੧) (੧੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੭
Raag Asa Guru Nanak Dev
ਛੁਰੀ ਵਗਾਇਨਿ ਤਿਨ ਗਲਿ ਤਾਗ ॥
Shhuree Vagaaein Thin Gal Thaag ||
Those who wield the knife wear the sacred thread around their necks.
ਆਸਾ ਵਾਰ (ਮਃ ੧) (੧੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੭
Raag Asa Guru Nanak Dev
ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥
Thin Ghar Brehaman Poorehi Naadh ||
In their homes, the Brahmins sound the conch.
ਆਸਾ ਵਾਰ (ਮਃ ੧) (੧੬) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੭
Raag Asa Guru Nanak Dev
ਉਨ੍ਹ੍ਹਾ ਭਿ ਆਵਹਿ ਓਈ ਸਾਦ ॥
Ounhaa Bh Aavehi Ouee Saadh ||
They too have the same taste.
ਆਸਾ ਵਾਰ (ਮਃ ੧) (੧੬) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੮
Raag Asa Guru Nanak Dev
ਕੂੜੀ ਰਾਸਿ ਕੂੜਾ ਵਾਪਾਰੁ ॥
Koorree Raas Koorraa Vaapaar ||
False is their capital, and false is their trade.
ਆਸਾ ਵਾਰ (ਮਃ ੧) (੧੬) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੮
Raag Asa Guru Nanak Dev
ਕੂੜੁ ਬੋਲਿ ਕਰਹਿ ਆਹਾਰੁ ॥
Koorr Bol Karehi Aahaar ||
Speaking falsehood, they take their food.
ਆਸਾ ਵਾਰ (ਮਃ ੧) (੧੬) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੮
Raag Asa Guru Nanak Dev
ਸਰਮ ਧਰਮ ਕਾ ਡੇਰਾ ਦੂਰਿ ॥
Saram Dhharam Kaa Ddaeraa Dhoor ||
The home of modesty and Dharma is far from them.
ਆਸਾ ਵਾਰ (ਮਃ ੧) (੧੬) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੮
Raag Asa Guru Nanak Dev
ਨਾਨਕ ਕੂੜੁ ਰਹਿਆ ਭਰਪੂਰਿ ॥
Naanak Koorr Rehiaa Bharapoor ||
O Nanak, they are totally permeated with falsehood.
ਆਸਾ ਵਾਰ (ਮਃ ੧) (੧੬) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੯
Raag Asa Guru Nanak Dev
ਮਥੈ ਟਿਕਾ ਤੇੜਿ ਧੋਤੀ ਕਖਾਈ ॥
Mathhai Ttikaa Thaerr Dhhothee Kakhaaee ||
The sacred marks are on their foreheads, and the saffron loin-cloths are around their waists;
ਆਸਾ ਵਾਰ (ਮਃ ੧) (੧੬) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੯
Raag Asa Guru Nanak Dev
ਹਥਿ ਛੁਰੀ ਜਗਤ ਕਾਸਾਈ ॥
Hathh Shhuree Jagath Kaasaaee ||
In their hands they hold the knives - they are the butchers of the world!
ਆਸਾ ਵਾਰ (ਮਃ ੧) (੧੬) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੭੧ ਪੰ. ੧੯
Raag Asa Guru Nanak Dev