Sri Guru Granth Sahib
Displaying Ang 473 of 1430
- 1
- 2
- 3
- 4
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੩
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
Sathigur Vaddaa Kar Saalaaheeai Jis Vich Vaddeeaa Vaddiaaeeaa ||
Praise the Great True Guru; within Him is the greatest greatness.
ਆਸਾ ਵਾਰ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧
Raag Asa Guru Nanak Dev
ਸਹਿ ਮੇਲੇ ਤਾ ਨਦਰੀ ਆਈਆ ॥
Sehi Maelae Thaa Nadharee Aaeeaa ||
When the Lord causes us to meet the Guru, then we come to see them.
ਆਸਾ ਵਾਰ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧
Raag Asa Guru Nanak Dev
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥
Jaa This Bhaanaa Thaa Man Vasaaeeaa ||
When it pleases Him, they come to dwell in our minds.
ਆਸਾ ਵਾਰ (ਮਃ ੧) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੨
Raag Asa Guru Nanak Dev
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥
Kar Hukam Masathak Hathh Dhhar Vichahu Maar Kadteeaa Buriaaeeaa ||
By His Command, when He places His hand on our foreheads, wickedness departs from within.
ਆਸਾ ਵਾਰ (ਮਃ ੧) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੨
Raag Asa Guru Nanak Dev
ਸਹਿ ਤੁਠੈ ਨਉ ਨਿਧਿ ਪਾਈਆ ॥੧੮॥
Sehi Thuthai No Nidhh Paaeeaa ||18||
When the Lord is thoroughly pleased, the nine treasures are obtained. ||18||
ਆਸਾ ਵਾਰ (ਮਃ ੧) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੩
Raag Asa Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੩
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥
Pehilaa Suchaa Aap Hoe Suchai Baithaa Aae ||
First, purifying himself, the Brahmin comes and sits in his purified enclosure.
ਆਸਾ ਵਾਰ (ਮਃ ੧) (੧੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੩
Raag Asa Guru Nanak Dev
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥
Suchae Agai Rakhioun Koe N Bhittiou Jaae ||
The pure foods, which no one else has touched, are placed before him.
ਆਸਾ ਵਾਰ (ਮਃ ੧) (੧੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੪
Raag Asa Guru Nanak Dev
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥
Suchaa Hoe Kai Jaeviaa Lagaa Parran Salok ||
Being purified, he takes his food, and begins to read his sacred verses.
ਆਸਾ ਵਾਰ (ਮਃ ੧) (੧੯) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੪
Raag Asa Guru Nanak Dev
ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥
Kuhathhee Jaaee Sattiaa Kis Eaehu Lagaa Dhokh ||
But it is then thrown into a filthy place - whose fault is this?
ਆਸਾ ਵਾਰ (ਮਃ ੧) (੧੯) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੫
Raag Asa Guru Nanak Dev
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥
Ann Dhaevathaa Paanee Dhaevathaa Baisanthar Dhaevathaa Loon Panjavaa Paaeiaa Ghirath ||
The corn is sacred, the water is sacred; the fire and salt are sacred as well; when the fifth thing, the ghee, is added,
ਆਸਾ ਵਾਰ (ਮਃ ੧) (੧੯) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੫
Raag Asa Guru Nanak Dev
ਤਾ ਹੋਆ ਪਾਕੁ ਪਵਿਤੁ ॥
Thaa Hoaa Paak Pavith ||
Then the food becomes pure and sanctified.
ਆਸਾ ਵਾਰ (ਮਃ ੧) (੧੯) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੬
Raag Asa Guru Nanak Dev
ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥
Paapee Sio Than Gaddiaa Thhukaa Peeaa Thith ||
Coming into contact with the sinful human body, the food becomes so impure that is is spat upon.
ਆਸਾ ਵਾਰ (ਮਃ ੧) (੧੯) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੬
Raag Asa Guru Nanak Dev
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥
Jith Mukh Naam N Oocharehi Bin Naavai Ras Khaahi ||
That mouth which does not chant the Naam, and without the Name eats tasty foods
ਆਸਾ ਵਾਰ (ਮਃ ੧) (੧੯) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੬
Raag Asa Guru Nanak Dev
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥
Naanak Eaevai Jaaneeai Thith Mukh Thhukaa Paahi ||1||
- O Nanak, know this: such a mouth is to be spat upon. ||1||
ਆਸਾ ਵਾਰ (ਮਃ ੧) (੧੯) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੭
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੩
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
Bhandd Janmeeai Bhandd Ninmeeai Bhandd Mangan Veeaahu ||
From woman, man is born; within woman, man is conceived; to woman he is engaged and married.
ਆਸਾ ਵਾਰ (ਮਃ ੧) (੧੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੮
Raag Asa Guru Nanak Dev
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
Bhanddahu Hovai Dhosathee Bhanddahu Chalai Raahu ||
Woman becomes his friend; through woman, the future generations come.
ਆਸਾ ਵਾਰ (ਮਃ ੧) (੧੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੮
Raag Asa Guru Nanak Dev
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
Bhandd Muaa Bhandd Bhaaleeai Bhandd Hovai Bandhhaan ||
When his woman dies, he seeks another woman; to woman he is bound.
ਆਸਾ ਵਾਰ (ਮਃ ੧) (੧੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੮
Raag Asa Guru Nanak Dev
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
So Kio Mandhaa Aakheeai Jith Janmehi Raajaan ||
So why call her bad? From her, kings are born.
ਆਸਾ ਵਾਰ (ਮਃ ੧) (੧੯) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੯
Raag Asa Guru Nanak Dev
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
Bhanddahu Hee Bhandd Oopajai Bhanddai Baajh N Koe ||
From woman, woman is born; without woman, there would be no one at all.
ਆਸਾ ਵਾਰ (ਮਃ ੧) (੧੯) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੯
Raag Asa Guru Nanak Dev
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
Naanak Bhanddai Baaharaa Eaeko Sachaa Soe ||
O Nanak, only the True Lord is without a woman.
ਆਸਾ ਵਾਰ (ਮਃ ੧) (੧੯) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੦
Raag Asa Guru Nanak Dev
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
Jith Mukh Sadhaa Saalaaheeai Bhaagaa Rathee Chaar ||
That mouth which praises the Lord continually is blessed and beautiful.
ਆਸਾ ਵਾਰ (ਮਃ ੧) (੧੯) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੦
Raag Asa Guru Nanak Dev
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
Naanak Thae Mukh Oojalae Thith Sachai Dharabaar ||2||
O Nanak, those faces shall be radiant in the Court of the True Lord. ||2||
ਆਸਾ ਵਾਰ (ਮਃ ੧) (੧੯) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੦
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੩
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
Sabh Ko Aakhai Aapanaa Jis Naahee So Chun Kadteeai ||
All call You their own, Lord; one who does not own You, is picked up and thrown away.
ਆਸਾ ਵਾਰ (ਮਃ ੧) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੧
Raag Asa Guru Nanak Dev
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
Keethaa Aapo Aapanaa Aapae Hee Laekhaa Sandteeai ||
Everyone receives the rewards of his own actions; his account is adjusted accordingly.
ਆਸਾ ਵਾਰ (ਮਃ ੧) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੨
Raag Asa Guru Nanak Dev
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
Jaa Rehanaa Naahee Aith Jag Thaa Kaaeith Gaarab Handteeai ||
Since one is not destined to remain in this world anyway, why should he ruin himself in pride?
ਆਸਾ ਵਾਰ (ਮਃ ੧) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੨
Raag Asa Guru Nanak Dev
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
Mandhaa Kisai N Aakheeai Parr Akhar Eaeho Bujheeai ||
Do not call anyone bad; read these words, and understand.
ਆਸਾ ਵਾਰ (ਮਃ ੧) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੩
Raag Asa Guru Nanak Dev
ਮੂਰਖੈ ਨਾਲਿ ਨ ਲੁਝੀਐ ॥੧੯॥
Moorakhai Naal N Lujheeai ||19||
Don't argue with fools. ||19||
ਆਸਾ ਵਾਰ (ਮਃ ੧) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੩
Raag Asa Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੩
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
Naanak Fikai Boliai Than Man Fikaa Hoe ||
O Nanak, speaking insipid words, the body and mind become insipid.
ਆਸਾ ਵਾਰ (ਮਃ ੧) (੨੦) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੪
Raag Asa Guru Nanak Dev
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
Fiko Fikaa Sadheeai Fikae Fikee Soe ||
He is called the most insipid of the insipid; the most insipid of the insipid is his reputation.
ਆਸਾ ਵਾਰ (ਮਃ ੧) (੨੦) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੪
Raag Asa Guru Nanak Dev
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
Fikaa Dharageh Satteeai Muhi Thhukaa Fikae Paae ||
The insipid person is discarded in the Court of the Lord, and the insipid one's face is spat upon.
ਆਸਾ ਵਾਰ (ਮਃ ੧) (੨੦) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੪
Raag Asa Guru Nanak Dev
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
Fikaa Moorakh Aakheeai Paanaa Lehai Sajaae ||1||
The insipid one is called a fool; he is beaten with shoes in punishment. ||1||
ਆਸਾ ਵਾਰ (ਮਃ ੧) (੨੦) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੫
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੩
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
Andharahu Jhoothae Paij Baahar Dhuneeaa Andhar Fail ||
Those who are false within, and honorable on the outside, are very common in this world.
ਆਸਾ ਵਾਰ (ਮਃ ੧) (੨੦) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੫
Raag Asa Guru Nanak Dev
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥
Athasath Theerathh Jae Naavehi Outharai Naahee Mail ||
Even though they may bathe at the sixty-eight sacred shrines of pilgrimage, still, their filth does not depart.
ਆਸਾ ਵਾਰ (ਮਃ ੧) (੨੦) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੬
Raag Asa Guru Nanak Dev
ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥
Jinh Patt Andhar Baahar Gudharr Thae Bhalae Sansaar ||
Those who have silk on the inside and rags on the outside, are the good ones in this world.
ਆਸਾ ਵਾਰ (ਮਃ ੧) (੨੦) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੬
Raag Asa Guru Nanak Dev
ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ ॥
Thinh Naehu Lagaa Rab Saethee Dhaekhanhae Veechaar ||
They embrace love for the Lord, and contemplate beholding Him.
ਆਸਾ ਵਾਰ (ਮਃ ੧) (੨੦) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੭
Raag Asa Guru Nanak Dev
ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥
Rang Hasehi Rang Rovehi Chup Bhee Kar Jaahi ||
In the Lord's Love, they laugh, and in the Lord's Love, they weep, and also keep silent.
ਆਸਾ ਵਾਰ (ਮਃ ੧) (੨੦) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੭
Raag Asa Guru Nanak Dev
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥
Paravaah Naahee Kisai Kaeree Baajh Sachae Naah ||
They do not care for anything else, except their True Husband Lord.
ਆਸਾ ਵਾਰ (ਮਃ ੧) (੨੦) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੮
Raag Asa Guru Nanak Dev
ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥
Dhar Vaatt Oupar Kharach Mangaa Jabai Dhaee Th Khaahi ||
Sitting, waiting at the Lord's Door, they beg for food, and when He gives to them, they eat.
ਆਸਾ ਵਾਰ (ਮਃ ੧) (੨੦) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੮
Raag Asa Guru Nanak Dev
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥
Dheebaan Eaeko Kalam Eaekaa Hamaa Thumhaa Mael ||
There is only One Court of the Lord, and He has only one pen; there, you and I shall meet.
ਆਸਾ ਵਾਰ (ਮਃ ੧) (੨੦) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੯
Raag Asa Guru Nanak Dev
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥
Dhar Leae Laekhaa Peerr Shhuttai Naanakaa Jio Thael ||2||
In the Court of the Lord, the accounts are examined; O Nanak, the sinners are crushed, like oil seeds in the press. ||2||
ਆਸਾ ਵਾਰ (ਮਃ ੧) (੨੦) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੭੩ ਪੰ. ੧੯
Raag Asa Guru Nanak Dev