Sri Guru Granth Sahib
Displaying Ang 476 of 1430
- 1
- 2
- 3
- 4
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੬
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
Gaj Saadtae Thai Thai Dhhotheeaa Thiharae Paaein Thag ||
They wear loin cloths, three and a half yards long, and triple-wound sacred threads.
ਆਸਾ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧
Raag Asa Bhagat Kabir
ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥
Galee Jinhaa Japamaaleeaa Lottae Hathh Nibag ||
They have rosaries around their necks, and they carry glittering jugs in their hands.
ਆਸਾ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧
Raag Asa Bhagat Kabir
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥
Oue Har Kae Santh N Aakheeahi Baanaaras Kae Thag ||1||
They are not called Saints of the Lord - they are thugs of Benares. ||1||
ਆਸਾ (ਭ. ਕਬੀਰ) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੨
Raag Asa Bhagat Kabir
ਐਸੇ ਸੰਤ ਨ ਮੋ ਕਉ ਭਾਵਹਿ ॥
Aisae Santh N Mo Ko Bhaavehi ||
Such 'saints' are not pleasing to me;
ਆਸਾ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੨
Raag Asa Bhagat Kabir
ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥
Ddaalaa Sio Paeddaa Gattakaavehi ||1|| Rehaao ||
They eat the trees along with the branches. ||1||Pause||
ਆਸਾ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੨
Raag Asa Bhagat Kabir
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥
Baasan Maanj Charaavehi Oopar Kaathee Dhhoe Jalaavehi ||
They wash their pots and pans before putting them on the stove, and they wash the wood before lighting it.
ਆਸਾ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੩
Raag Asa Bhagat Kabir
ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥
Basudhhaa Khodh Karehi Dhue Choolaeh Saarae Maanas Khaavehi ||2||
They dig up the earth and make two fireplaces, but they eat the whole person! ||2||
ਆਸਾ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੩
Raag Asa Bhagat Kabir
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥
Oue Paapee Sadhaa Firehi Aparaadhhee Mukhahu Aparas Kehaavehi ||
Those sinners continually wander in evil deeds, while they call themselves touch-nothing saints.
ਆਸਾ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੪
Raag Asa Bhagat Kabir
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥
Sadhaa Sadhaa Firehi Abhimaanee Sagal Kuttanb Ddubaavehi ||3||
They wander around forever and ever in their self-conceit, and all their families are drowned. ||3||
ਆਸਾ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੫
Raag Asa Bhagat Kabir
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥
Jith Ko Laaeiaa Thith Hee Laagaa Thaisae Karam Kamaavai ||
He is attached to that, to which the Lord has attached him, and he acts accordingly.
ਆਸਾ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੫
Raag Asa Bhagat Kabir
ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥
Kahu Kabeer Jis Sathigur Bhaettai Punarap Janam N Aavai ||4||2||
Says Kabeer, one who meets the True Guru, is not reincarnated again. ||4||2||
ਆਸਾ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੬
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੬
ਬਾਪਿ ਦਿਲਾਸਾ ਮੇਰੋ ਕੀਨ੍ਹ੍ਹਾ ॥
Baap Dhilaasaa Maero Keenhaa ||
My Father has comforted me. He has given me a cozy bed,
ਆਸਾ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੬
Raag Asa Bhagat Kabir
ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨ੍ਹ੍ਹਾ ॥
Saej Sukhaalee Mukh Anmrith Dheenhaa ||
And placed His Ambrosial Nectar in my mouth.
ਆਸਾ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੭
Raag Asa Bhagat Kabir
ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥
This Baap Ko Kio Manahu Visaaree ||
How could I forget that Father from my mind?
ਆਸਾ (ਭ. ਕਬੀਰ) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੭
Raag Asa Bhagat Kabir
ਆਗੈ ਗਇਆ ਨ ਬਾਜੀ ਹਾਰੀ ॥੧॥
Aagai Gaeiaa N Baajee Haaree ||1||
When I go to the world hereafter, I shall not lose the game. ||1||
ਆਸਾ (ਭ. ਕਬੀਰ) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੭
Raag Asa Bhagat Kabir
ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥
Muee Maeree Maaee Ho Kharaa Sukhaalaa ||
Maya is dead, O mother, and I am very happy.
ਆਸਾ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੮
Raag Asa Bhagat Kabir
ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥੧॥ ਰਹਾਉ ॥
Pehiro Nehee Dhagalee Lagai N Paalaa ||1|| Rehaao ||
I do not wear the patched coat, nor do I feel the chill. ||1||Pause||
ਆਸਾ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੮
Raag Asa Bhagat Kabir
ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥
Bal This Baapai Jin Ho Jaaeiaa ||
I am a sacrifice to my Father, who gave me life.
ਆਸਾ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੮
Raag Asa Bhagat Kabir
ਪੰਚਾ ਤੇ ਮੇਰਾ ਸੰਗੁ ਚੁਕਾਇਆ ॥
Panchaa Thae Maeraa Sang Chukaaeiaa ||
He put an end to my association with the five deadly sins.
ਆਸਾ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੯
Raag Asa Bhagat Kabir
ਪੰਚ ਮਾਰਿ ਪਾਵਾ ਤਲਿ ਦੀਨੇ ॥
Panch Maar Paavaa Thal Dheenae ||
I have conquered those five demons, and trampled them underfoot.
ਆਸਾ (ਭ. ਕਬੀਰ) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੯
Raag Asa Bhagat Kabir
ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥੨॥
Har Simaran Maeraa Man Than Bheenae ||2||
Remembering the Lord in meditation, my mind and body are drenched with His Love. ||2||
ਆਸਾ (ਭ. ਕਬੀਰ) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੯
Raag Asa Bhagat Kabir
ਪਿਤਾ ਹਮਾਰੋ ਵਡ ਗੋਸਾਈ ॥
Pithaa Hamaaro Vadd Gosaaee ||
My Father is the Great Lord of the Universe.
ਆਸਾ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੦
Raag Asa Bhagat Kabir
ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥
This Pithaa Pehi Ho Kio Kar Jaaee ||
How shall I go to that Father?
ਆਸਾ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੦
Raag Asa Bhagat Kabir
ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥
Sathigur Milae Th Maarag Dhikhaaeiaa ||
When I met the True Guru, He showed me the Way.
ਆਸਾ (ਭ. ਕਬੀਰ) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੦
Raag Asa Bhagat Kabir
ਜਗਤ ਪਿਤਾ ਮੇਰੈ ਮਨਿ ਭਾਇਆ ॥੩॥
Jagath Pithaa Maerai Man Bhaaeiaa ||3||
The Father of the Universe is pleasing to my mind. ||3||
ਆਸਾ (ਭ. ਕਬੀਰ) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੧
Raag Asa Bhagat Kabir
ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥
Ho Pooth Thaeraa Thoon Baap Maeraa ||
I am Your son, and You are my Father.
ਆਸਾ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੧
Raag Asa Bhagat Kabir
ਏਕੈ ਠਾਹਰ ਦੁਹਾ ਬਸੇਰਾ ॥
Eaekai Thaahar Dhuhaa Basaeraa ||
We both dwell in the same place.
ਆਸਾ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੧
Raag Asa Bhagat Kabir
ਕਹੁ ਕਬੀਰ ਜਨਿ ਏਕੋ ਬੂਝਿਆ ॥
Kahu Kabeer Jan Eaeko Boojhiaa ||
Says Kabeer, the Lord's humble servant knows only the One.
ਆਸਾ (ਭ. ਕਬੀਰ) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੨
Raag Asa Bhagat Kabir
ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥
Gur Prasaadh Mai Sabh Kishh Soojhiaa ||4||3||
By Guru's Grace, I have come to know everything. ||4||3||
ਆਸਾ (ਭ. ਕਬੀਰ) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੨
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੬
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
Eikath Pathar Bhar Ourakatt Kurakatt Eikath Pathar Bhar Paanee ||
In one pot, they put a boiled chicken, and in the other pot, they put wine.
ਆਸਾ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੨
Raag Asa Bhagat Kabir
ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥
Aas Paas Panch Jogeeaa Baithae Beech Nakatt Dhae Raanee ||1||
The five Yogis of the Tantric ritual sit there, and in their midst sits the noseless one, the shameless queen. ||1||
ਆਸਾ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੩
Raag Asa Bhagat Kabir
ਨਕਟੀ ਕੋ ਠਨਗਨੁ ਬਾਡਾ ਡੂੰ ॥
Nakattee Ko Thanagan Baaddaa Ddoon ||
The bell of the shameless queen, Maya, rings in both worlds.
ਆਸਾ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੪
Raag Asa Bhagat Kabir
ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥
Kinehi Bibaekee Kaattee Thoon ||1|| Rehaao ||
Some rare person of discriminating wisdom has cut off your nose. ||1||Pause||
ਆਸਾ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੪
Raag Asa Bhagat Kabir
ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥
Sagal Maahi Nakattee Kaa Vaasaa Sagal Maar Aouhaeree ||
Within all dwells the noseless Maya, who kills all, and destroys them.
ਆਸਾ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੪
Raag Asa Bhagat Kabir
ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥
Sagaliaa Kee Ho Behin Bhaanajee Jinehi Baree This Chaeree ||2||
She says, ""I am the sister, and the daughter of the sister of everyone; I am the hand-maiden of one who marries me.""||2||
ਆਸਾ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੫
Raag Asa Bhagat Kabir
ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥
Hamaro Bharathaa Baddo Bibaekee Aapae Santh Kehaavai ||
My Husband is the Great One of discriminating wisdom; He alone is called a Saint.
ਆਸਾ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੫
Raag Asa Bhagat Kabir
ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥
Ouhu Hamaarai Maathhai Kaaeim Aour Hamarai Nikatt N Aavai ||3||
He stands by me, and no one else comes near me. ||3||
ਆਸਾ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੬
Raag Asa Bhagat Kabir
ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥
Naakahu Kaattee Kaanahu Kaattee Kaatt Koott Kai Ddaaree ||
I have cut off her nose, and cut off her ears, and cutting her into bits, I have expelled her.
ਆਸਾ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੬
Raag Asa Bhagat Kabir
ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥
Kahu Kabeer Santhan Kee Bairan Theen Lok Kee Piaaree ||4||4||
Says Kabeer, she is the darling of the three worlds, but the enemy of the Saints. ||4||4||
ਆਸਾ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੭
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੬
ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ ॥
Jogee Jathee Thapee Sanniaasee Bahu Theerathh Bhramanaa ||
The Yogis, celibates, penitents and Sannyaasees make pilgrimages to all the sacred places.
ਆਸਾ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੮
Raag Asa Bhagat Kabir
ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥੧॥
Lunjith Munjith Mon Jattaadhhar Anth Thoo Maranaa ||1||
The Jains with shaven heads, the silent ones, the beggars with matted hair - in the end, they all shall die. ||1||
ਆਸਾ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੮
Raag Asa Bhagat Kabir
ਤਾ ਤੇ ਸੇਵੀਅਲੇ ਰਾਮਨਾ ॥
Thaa Thae Saeveealae Raamanaa ||
Meditate, therefore, on the Lord.
ਆਸਾ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੯
Raag Asa Bhagat Kabir
ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥੧॥ ਰਹਾਉ ॥
Rasanaa Raam Naam Hith Jaa Kai Kehaa Karai Jamanaa ||1|| Rehaao ||
What can the Messenger of Death do to one whose tongue loves the Name of the Lord? ||1||Pause||
ਆਸਾ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੯
Raag Asa Bhagat Kabir
ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥
Aagam Niragam Jothik Jaanehi Bahu Bahu Biaakaranaa ||
Those who know the Shaastras and the Vedas, astrology and the rules of grammar of many languages;
ਆਸਾ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੬ ਪੰ. ੧੯
Raag Asa Bhagat Kabir