Sri Guru Granth Sahib
Displaying Ang 477 of 1430
- 1
- 2
- 3
- 4
ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥੨॥
Thanth Manthr Sabh Aoukhadhh Jaanehi Anth Thoo Maranaa ||2||
Those who know Tantras and mantras and all medicines - even they shall die in the end. ||2||
ਆਸਾ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧
Raag Asa Bhagat Kabir
ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ ॥
Raaj Bhog Ar Shhathr Singhaasan Bahu Sundhar Ramanaa ||
Those who enjoy regal power and rule, royal canopies and thrones, many beautiful women,
ਆਸਾ (ਭ. ਕਬੀਰ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧
Raag Asa Bhagat Kabir
ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥੩॥
Paan Kapoor Subaasak Chandhan Anth Thoo Maranaa ||3||
Betel nuts, camphor and fragrant sandalwood oil - in the end, they too shall die. ||3||
ਆਸਾ (ਭ. ਕਬੀਰ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੨
Raag Asa Bhagat Kabir
ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ ॥
Baedh Puraan Sinmrith Sabh Khojae Kehoo N Oobaranaa ||
I have searched all the Vedas, Puraanas and Simritees, but none of these can save anyone.
ਆਸਾ (ਭ. ਕਬੀਰ) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੨
Raag Asa Bhagat Kabir
ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥੪॥੫॥
Kahu Kabeer Eio Raamehi Janpo Maett Janam Maranaa ||4||5||
Says Kabeer, meditate on the Lord, and eliminate birth and death. ||4||5||
ਆਸਾ (ਭ. ਕਬੀਰ) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੩
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੭
ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥
Feel Rabaabee Baladh Pakhaavaj Kooaa Thaal Bajaavai ||
The elephant is the guitar player, the ox is the drummer, and the crow plays the cymbals.
ਆਸਾ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੪
Raag Asa Bhagat Kabir
ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥੧॥
Pehir Cholanaa Gadhehaa Naachai Bhaisaa Bhagath Karaavai ||1||
Putting on the skirt, the donkey dances around, and the water buffalo performs devotional worship. ||1||
ਆਸਾ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੪
Raag Asa Bhagat Kabir
ਰਾਜਾ ਰਾਮ ਕਕਰੀਆ ਬਰੇ ਪਕਾਏ ॥
Raajaa Raam Kakareeaa Barae Pakaaeae ||
The Lord, the King, has cooked the cakes of ice,
ਆਸਾ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੫
Raag Asa Bhagat Kabir
ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥
Kinai Boojhanehaarai Khaaeae ||1|| Rehaao ||
But only the rare man of understanding eats them. ||1||Pause||
ਆਸਾ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੫
Raag Asa Bhagat Kabir
ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥
Baith Singh Ghar Paan Lagaavai Ghees Galourae Liaavai ||
Sitting in his den, the lion prepares the betel leaves, and the muskrat brings the betel nuts.
ਆਸਾ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੫
Raag Asa Bhagat Kabir
ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥੨॥
Ghar Ghar Musaree Mangal Gaavehi Kashhooaa Sankh Bajaavai ||2||
Going from house to house, the mouse sings the songs of joy, and the turtle blows on the conch-shell. ||2||
ਆਸਾ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੬
Raag Asa Bhagat Kabir
ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥
Bans Ko Pooth Beeaahan Chaliaa Sueinae Manddap Shhaaeae ||
The son of the sterile woman goes to get married, and the golden canopy is spread out for him.
ਆਸਾ (ਭ. ਕਬੀਰ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੬
Raag Asa Bhagat Kabir
ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥੩॥
Roop Kanniaa Sundhar Baedhhee Sasai Singh Gun Gaaeae ||3||
He marries a beautiful and enticing young woman; the rabbit and the lion sing their praises. ||3||
ਆਸਾ (ਭ. ਕਬੀਰ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੭
Raag Asa Bhagat Kabir
ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥
Kehath Kabeer Sunahu Rae Santhahu Keettee Parabath Khaaeiaa ||
Says Kabeer, listen, O Saints - the ant has eaten the mountain.
ਆਸਾ (ਭ. ਕਬੀਰ) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੭
Raag Asa Bhagat Kabir
ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥੪॥੬॥
Kashhooaa Kehai Angaar Bh Loro Lookee Sabadh Sunaaeiaa ||4||6||
The turtle says, ""I need a burning coal, also."" Listen to this mystery of the Shabad. ||4||6||
ਆਸਾ (ਭ. ਕਬੀਰ) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੮
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੭
ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥
Battooaa Eaek Behathar Aadhhaaree Eaeko Jisehi Dhuaaraa ||
The body is a bag with seventy-two chambers, and one opening, the Tenth Gate.
ਆਸਾ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੯
Raag Asa Bhagat Kabir
ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥
Navai Khandd Kee Prithhamee Maagai So Jogee Jag Saaraa ||1||
He alone is a real Yogi on this earth, who asks for the primal world of the nine regions. ||1||
ਆਸਾ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੯
Raag Asa Bhagat Kabir
ਐਸਾ ਜੋਗੀ ਨਉ ਨਿਧਿ ਪਾਵੈ ॥
Aisaa Jogee No Nidhh Paavai ||
Such a Yogi obtains the nine treasures.
ਆਸਾ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੦
Raag Asa Bhagat Kabir
ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ ॥
Thal Kaa Breham Lae Gagan Charaavai ||1|| Rehaao ||
He lifts his soul up from below, to the skies of the Tenth Gate. ||1||Pause||
ਆਸਾ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੦
Raag Asa Bhagat Kabir
ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥
Khinthhaa Giaan Dhhiaan Kar Sooee Sabadh Thaagaa Mathh Ghaalai ||
He makes spiritual wisdom his patched coat, and meditation his needle. He twists the thread of the Word of the Shabad.
ਆਸਾ (ਭ. ਕਬੀਰ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੦
Raag Asa Bhagat Kabir
ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥
Panch Thath Kee Kar Miragaanee Gur Kai Maarag Chaalai ||2||
Making the five elements his deer skin to sit on, he walks on the Guru's Path. ||2||
ਆਸਾ (ਭ. ਕਬੀਰ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੧
Raag Asa Bhagat Kabir
ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥
Dhaeiaa Faahuree Kaaeiaa Kar Dhhooee Dhrisatt Kee Agan Jalaavai ||
He makes compassion his shovel, his body the firewood, and he kindles the fire of divine vision.
ਆਸਾ (ਭ. ਕਬੀਰ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੨
Raag Asa Bhagat Kabir
ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥
This Kaa Bhaao Leae Ridh Anthar Chahu Jug Thaarree Laavai ||3||
He places love within his heart, and he remains in deep meditation throughout the four ages. ||3||
ਆਸਾ (ਭ. ਕਬੀਰ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੨
Raag Asa Bhagat Kabir
ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ ॥
Sabh Jogathan Raam Naam Hai Jis Kaa Pindd Paraanaa ||
All Yoga is in the Name of the Lord; the body and the breath of life belong to Him.
ਆਸਾ (ਭ. ਕਬੀਰ) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੩
Raag Asa Bhagat Kabir
ਕਹੁ ਕਬੀਰ ਜੇ ਕਿਰਪਾ ਧਾਰੈ ਦੇਇ ਸਚਾ ਨੀਸਾਨਾ ॥੪॥੭॥
Kahu Kabeer Jae Kirapaa Dhhaarai Dhaee Sachaa Neesaanaa ||4||7||
Says Kabeer, if God grants His Grace, He bestows the insignia of Truth. ||4||7||
ਆਸਾ (ਭ. ਕਬੀਰ) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੩
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੭
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥
Hindhoo Thurak Kehaa Thae Aaeae Kin Eaeh Raah Chalaaee ||
Where have the Hindus and Muslims come from? Who put them on their different paths?
ਆਸਾ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੪
Raag Asa Bhagat Kabir
ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥
Dhil Mehi Soch Bichaar Kavaadhae Bhisath Dhojak Kin Paaee ||1||
Think of this, and contemplate it within your mind, O men of evil intentions. Who will go to heaven and hell? ||1||
ਆਸਾ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੪
Raag Asa Bhagat Kabir
ਕਾਜੀ ਤੈ ਕਵਨ ਕਤੇਬ ਬਖਾਨੀ ॥
Kaajee Thai Kavan Kathaeb Bakhaanee ||
O Qazi, which book have you read?
ਆਸਾ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੫
Raag Asa Bhagat Kabir
ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥
Parrhath Gunath Aisae Sabh Maarae Kinehoon Khabar N Jaanee ||1|| Rehaao ||
Such scholars and students have all died, and none of them have discovered the inner meaning. ||1||Pause||
ਆਸਾ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੫
Raag Asa Bhagat Kabir
ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥
Sakath Sanaehu Kar Sunnath Kareeai Mai N Badhougaa Bhaaee ||
Because of the love of woman, circumcision is done; I don't believe in it, O Siblings of Destiny.
ਆਸਾ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੬
Raag Asa Bhagat Kabir
ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥
Jo Rae Khudhaae Mohi Thurak Karaigaa Aapan Hee Katt Jaaee ||2||
If God wished me to be a Muslim, it would be cut off by itself. ||2||
ਆਸਾ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੭
Raag Asa Bhagat Kabir
ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥
Sunnath Keeeae Thurak Jae Hoeigaa Aourath Kaa Kiaa Kareeai ||
If circumcision makes one a Muslim, then what about a woman?
ਆਸਾ (ਭ. ਕਬੀਰ) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੭
Raag Asa Bhagat Kabir
ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥
Aradhh Sareeree Naar N Shhoddai Thaa Thae Hindhoo Hee Reheeai ||3||
She is the other half of a man's body, and she does not leave him, so he remains a Hindu. ||3||
ਆਸਾ (ਭ. ਕਬੀਰ) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੮
Raag Asa Bhagat Kabir
ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥
Shhaadd Kathaeb Raam Bhaj Bourae Julam Karath Hai Bhaaree ||
Give up your holy books, and remember the Lord, you fool, and stop oppressing others so badly.
ਆਸਾ (ਭ. ਕਬੀਰ) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੮
Raag Asa Bhagat Kabir
ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥
Kabeerai Pakaree Ttaek Raam Kee Thurak Rehae Pachihaaree ||4||8||
Kabeer has grasped hold of the Lord's Support, and the Muslims have utterly failed. ||4||8||
ਆਸਾ (ਭ. ਕਬੀਰ) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੯
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੭
ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥
Jab Lag Thael Dheevae Mukh Baathee Thab Soojhai Sabh Koee ||
As long as the oil and the wick are in the lamp, everything is illuminated.
ਆਸਾ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੧੯
Raag Asa Bhagat Kabir