Sri Guru Granth Sahib
Displaying Ang 479 of 1430
- 1
- 2
- 3
- 4
ਨਾਰਦ ਸਾਰਦ ਕਰਹਿ ਖਵਾਸੀ ॥
Naaradh Saaradh Karehi Khavaasee ||
Naarada the sage, and Shaarada the goddess of knowledge, serve the Lord.
ਆਸਾ (ਭ. ਕਬੀਰ) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧
Raag Asa Bhagat Kabir
ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥
Paas Baithee Beebee Kavalaa Dhaasee ||2||
The goddess Lakhshmi sits by Him as His slave. ||2||
ਆਸਾ (ਭ. ਕਬੀਰ) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧
Raag Asa Bhagat Kabir
ਕੰਠੇ ਮਾਲਾ ਜਿਹਵਾ ਰਾਮੁ ॥
Kanthae Maalaa Jihavaa Raam ||
The mala is around my neck, and the Lord's Name is upon my tongue.
ਆਸਾ (ਭ. ਕਬੀਰ) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੨
Raag Asa Bhagat Kabir
ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥੩॥
Sehans Naam Lai Lai Karo Salaam ||3||
I repeat the Naam, the Name of the Lord, a thousand times, and bow in reverence to Him. ||3||
ਆਸਾ (ਭ. ਕਬੀਰ) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੨
Raag Asa Bhagat Kabir
ਕਹਤ ਕਬੀਰ ਰਾਮ ਗੁਨ ਗਾਵਉ ॥
Kehath Kabeer Raam Gun Gaavo ||
Says Kabeer, I sing the Glorious Praises of the Lord;
ਆਸਾ (ਭ. ਕਬੀਰ) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੨
Raag Asa Bhagat Kabir
ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥
Hindhoo Thurak Dhooo Samajhaavo ||4||4||13||
I teach both Hindus and Muslims. ||4||4||13||
ਆਸਾ (ਭ. ਕਬੀਰ) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੩
Raag Asa Bhagat Kabir
ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫
Aasaa Sree Kabeer Jeeo Kae Panchapadhae 9 Dhuthukae 5
Aasaa, Kabeer Jee, 9 Panch-Padas, 5 Du-Tukas:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੯
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
Paathee Thorai Maalinee Paathee Paathee Jeeo ||
You tear off the leaves, O gardener, but in each and every leaf, there is life.
ਆਸਾ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੫
Raag Asa Bhagat Kabir
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥
Jis Paahan Ko Paathee Thorai So Paahan Nirajeeo ||1||
That stone idol, for which you tear off those leaves - that stone idol is lifeless. ||1||
ਆਸਾ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੫
Raag Asa Bhagat Kabir
ਭੂਲੀ ਮਾਲਨੀ ਹੈ ਏਉ ॥
Bhoolee Maalanee Hai Eaeo ||
In this, you are mistaken, O gardener.
ਆਸਾ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੫
Raag Asa Bhagat Kabir
ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥
Sathigur Jaagathaa Hai Dhaeo ||1|| Rehaao ||
The True Guru is the Living Lord. ||1||Pause||
ਆਸਾ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੬
Raag Asa Bhagat Kabir
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥
Breham Paathee Bisan Ddaaree Fool Sankaradhaeo ||
Brahma is in the leaves, Vishnu is in the branches, and Shiva is in the flowers.
ਆਸਾ (ਭ. ਕਬੀਰ) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੬
Raag Asa Bhagat Kabir
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
Theen Dhaev Prathakh Thorehi Karehi Kis Kee Saeo ||2||
When you break these three gods, whose service are you performing? ||2||
ਆਸਾ (ਭ. ਕਬੀਰ) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੬
Raag Asa Bhagat Kabir
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥
Paakhaan Gadt Kai Moorath Keenhee Dhae Kai Shhaathee Paao ||
The sculptor carves the stone and fashions it into an idol, placing his feet upon its chest.
ਆਸਾ (ਭ. ਕਬੀਰ) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੭
Raag Asa Bhagat Kabir
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥
Jae Eaeh Moorath Saachee Hai Tho Garrhanehaarae Khaao ||3||
If this stone god was true, it would devour the sculptor for this! ||3||
ਆਸਾ (ਭ. ਕਬੀਰ) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੭
Raag Asa Bhagat Kabir
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥
Bhaath Pehith Ar Laapasee Karakaraa Kaasaar ||
Rice and beans, candies, cakes and cookies
ਆਸਾ (ਭ. ਕਬੀਰ) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੮
Raag Asa Bhagat Kabir
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥
Bhoganehaarae Bhogiaa Eis Moorath Kae Mukh Shhaar ||4||
- the priest enjoys these, while he puts ashes into the mouth of the idol. ||4||
ਆਸਾ (ਭ. ਕਬੀਰ) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੮
Raag Asa Bhagat Kabir
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥
Maalin Bhoolee Jag Bhulaanaa Ham Bhulaanae Naahi ||
The gardener is mistaken, and the world is mistaken, but I am not mistaken.
ਆਸਾ (ਭ. ਕਬੀਰ) (੧੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੯
Raag Asa Bhagat Kabir
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥
Kahu Kabeer Ham Raam Raakhae Kirapaa Kar Har Raae ||5||1||14||
Says Kabeer, the Lord preserves me; the Lord, my King, has showered His Blessings upon me. ||5||1||14||
ਆਸਾ (ਭ. ਕਬੀਰ) (੧੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੯
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੯
ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥
Baareh Baras Baalapan Beethae Bees Baras Kashh Thap N Keeou ||
Twelve years pass in childhood, and for another twenty years, he does not practice self-discipline and austerity.
ਆਸਾ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੦
Raag Asa Bhagat Kabir
ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥
Thees Baras Kashh Dhaev N Poojaa Fir Pashhuthaanaa Biradhh Bhaeiou ||1||
For another thirty years, he does not worship God in any way, and then, when he is old, he repents and regrets. ||1||
ਆਸਾ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੦
Raag Asa Bhagat Kabir
ਮੇਰੀ ਮੇਰੀ ਕਰਤੇ ਜਨਮੁ ਗਇਓ ॥
Maeree Maeree Karathae Janam Gaeiou ||
His life wastes away as he cries out, ""Mine, mine!""
ਆਸਾ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੧
Raag Asa Bhagat Kabir
ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥
Saaeir Sokh Bhujan Balaeiou ||1|| Rehaao ||
The pool of his power has dried up. ||1||Pause||
ਆਸਾ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੧
Raag Asa Bhagat Kabir
ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥
Sookae Saravar Paal Bandhhaavai Loonai Khaeth Hathh Vaar Karai ||
He makes a dam around the dried-up pool, and with his hands, he makes a fence around the harvested field.
ਆਸਾ (ਭ. ਕਬੀਰ) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੨
Raag Asa Bhagat Kabir
ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥
Aaeiou Chor Thurantheh Lae Gaeiou Maeree Raakhath Mugadhh Firai ||2||
When the thief of Death comes, he quickly carries away what the fool had tried to preserve as his own. ||2||
ਆਸਾ (ਭ. ਕਬੀਰ) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੨
Raag Asa Bhagat Kabir
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥
Charan Sees Kar Kanpan Laagae Nainee Neer Asaar Behai ||
His feet and head and hands begin to tremble, and the tears flow copiously from his eyes.
ਆਸਾ (ਭ. ਕਬੀਰ) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੩
Raag Asa Bhagat Kabir
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥
Jihavaa Bachan Sudhh Nehee Nikasai Thab Rae Dhharam Kee Aas Karai ||3||
His tongue has not spoken the correct words, but now, he hopes to practice religion! ||3||
ਆਸਾ (ਭ. ਕਬੀਰ) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੩
Raag Asa Bhagat Kabir
ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥
Har Jeeo Kirapaa Karai Liv Laavai Laahaa Har Har Naam Leeou ||
If the Dear Lord shows His Mercy, one enshrines love for Him, and obtains the Profit of the Lord's Name.
ਆਸਾ (ਭ. ਕਬੀਰ) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੪
Raag Asa Bhagat Kabir
ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥
Gur Parasaadhee Har Dhhan Paaeiou Anthae Chaladhiaa Naal Chaliou ||4||
By Guru's Grace, he receives the wealth of the Lord's Name, which alone shall go with him, when he departs in the end. ||4||
ਆਸਾ (ਭ. ਕਬੀਰ) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੫
Raag Asa Bhagat Kabir
ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥
Kehath Kabeer Sunahu Rae Santhahu An Dhhan Kashhooai Lai N Gaeiou ||
Says Kabeer, listen, O Saints - he shall not take any other wealth with him.
ਆਸਾ (ਭ. ਕਬੀਰ) (੧੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੫
Raag Asa Bhagat Kabir
ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥
Aaee Thalab Gopaal Raae Kee Maaeiaa Mandhar Shhodd Chaliou ||5||2||15||
When the summons comes from the King, the Lord of the Universe, the mortal departs, leaving behind his wealth and mansions. ||5||2||15||
ਆਸਾ (ਭ. ਕਬੀਰ) (੧੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੬
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੯
ਕਾਹੂ ਦੀਨ੍ਹ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥
Kaahoo Dheenhae Paatt Pattanbar Kaahoo Palagh Nivaaraa ||
To some, the Lord has given silks and satins, and to some, beds decorated with cotton ribbons.
ਆਸਾ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੭
Raag Asa Bhagat Kabir
ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥
Kaahoo Garee Godharee Naahee Kaahoo Khaan Paraaraa ||1||
Some do not even have a poor patched coat, and some live in thatched huts. ||1||
ਆਸਾ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੭
Raag Asa Bhagat Kabir
ਅਹਿਰਖ ਵਾਦੁ ਨ ਕੀਜੈ ਰੇ ਮਨ ॥
Ahirakh Vaadh N Keejai Rae Man ||
Do not indulge in envy and bickering, O my mind.
ਆਸਾ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੮
Raag Asa Bhagat Kabir
ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥
Sukirath Kar Kar Leejai Rae Man ||1|| Rehaao ||
By continually doing good deeds, these are obtained, O my mind. ||1||Pause||
ਆਸਾ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੮
Raag Asa Bhagat Kabir
ਕੁਮ੍ਹ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥
Kumhaarai Eaek J Maattee Goondhhee Bahu Bidhh Baanee Laaee ||
The potter works the same clay, and colors the pots in different ways.
ਆਸਾ (ਭ. ਕਬੀਰ) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੮
Raag Asa Bhagat Kabir
ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥
Kaahoo Mehi Mothee Mukathaahal Kaahoo Biaadhh Lagaaee ||2||
Into some, he sets pearls, while to others, he attaches filth. ||2||
ਆਸਾ (ਭ. ਕਬੀਰ) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੯
Raag Asa Bhagat Kabir
ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥
Soomehi Dhhan Raakhan Ko Dheeaa Mugadhh Kehai Dhhan Maeraa ||
God gave wealth to the miser for him to preserve, but the fool calls it his own.
ਆਸਾ (ਭ. ਕਬੀਰ) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੯ ਪੰ. ੧੯
Raag Asa Bhagat Kabir