Sri Guru Granth Sahib
Displaying Ang 48 of 1430
- 1
- 2
- 3
- 4
ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥
Aithhai Milehi Vaddaaeeaa Dharagehi Paavehi Thhaao ||3||
In this world you shall be blessed with greatness, and in the Court of the Lord you shall find your place of rest. ||3||
ਸਿਰੀਰਾਗੁ (ਮਃ ੫) (੮੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧
Sri Raag Guru Arjan Dev
ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥
Karae Karaaeae Aap Prabh Sabh Kishh This Hee Haathh ||
God Himself acts, and causes others to act; everything is in His Hands.
ਸਿਰੀਰਾਗੁ (ਮਃ ੫) (੮੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧
Sri Raag Guru Arjan Dev
ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥
Maar Aapae Jeevaaladhaa Anthar Baahar Saathh ||
He Himself bestows life and death; He is with us, within and beyond.
ਸਿਰੀਰਾਗੁ (ਮਃ ੫) (੮੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੨
Sri Raag Guru Arjan Dev
ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥੪॥੧੫॥੮੫॥
Naanak Prabh Saranaagathee Sarab Ghattaa Kae Naathh ||4||15||85||
Nanak seeks the Sanctuary of God, the Master of all hearts. ||4||15||85||
ਸਿਰੀਰਾਗੁ (ਮਃ ੫) (੮੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੨
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੮
ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥
Saran Peae Prabh Aapanae Gur Hoaa Kirapaal ||
The Guru is Merciful; we seek the Sanctuary of God.
ਸਿਰੀਰਾਗੁ (ਮਃ ੫) (੮੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੩
Sri Raag Guru Arjan Dev
ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥
Sathagur Kai Oupadhaesiai Binasae Sarab Janjaal ||
Through the Teachings of the True Guru, all worldly entanglements are eliminated.
ਸਿਰੀਰਾਗੁ (ਮਃ ੫) (੮੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੩
Sri Raag Guru Arjan Dev
ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥੧॥
Andhar Lagaa Raam Naam Anmrith Nadhar Nihaal ||1||
The Name of the Lord is firmly implanted within my mind; through His Ambrosial Glance of Grace, I am exalted and enraptured. ||1||
ਸਿਰੀਰਾਗੁ (ਮਃ ੫) (੮੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੪
Sri Raag Guru Arjan Dev
ਮਨ ਮੇਰੇ ਸਤਿਗੁਰ ਸੇਵਾ ਸਾਰੁ ॥
Man Maerae Sathigur Saevaa Saar ||
O my mind, serve the True Guru.
ਸਿਰੀਰਾਗੁ (ਮਃ ੫) (੮੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੪
Sri Raag Guru Arjan Dev
ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥
Karae Dhaeiaa Prabh Aapanee Eik Nimakh N Manahu Visaar || Rehaao ||
God Himself grants His Grace; do not forget Him, even for an instant. ||Pause||
ਸਿਰੀਰਾਗੁ (ਮਃ ੫) (੮੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੫
Sri Raag Guru Arjan Dev
ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ ॥
Gun Govindh Nith Gaaveeahi Avagun Kattanehaar ||
Continually sing the Glorious Praises of the Lord of the Universe, the Destroyer of demerits.
ਸਿਰੀਰਾਗੁ (ਮਃ ੫) (੮੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੫
Sri Raag Guru Arjan Dev
ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥
Bin Har Naam N Sukh Hoe Kar Ddithae Bisathhaar ||
Without the Name of the Lord, there is no peace. Having tried all sorts of ostentatious displays, I have come to see this.
ਸਿਰੀਰਾਗੁ (ਮਃ ੫) (੮੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੬
Sri Raag Guru Arjan Dev
ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥੨॥
Sehajae Sifathee Rathiaa Bhavajal Outharae Paar ||2||
Intuitively imbued with His Praises, one is saved, crossing over the terrifying world-ocean. ||2||
ਸਿਰੀਰਾਗੁ (ਮਃ ੫) (੮੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੬
Sri Raag Guru Arjan Dev
ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥
Theerathh Varath Lakh Sanjamaa Paaeeai Saadhhoo Dhhoor ||
The merits of pilgrimages, fasts and hundreds of thousands of techniques of austere self-discipline are found in the dust of the feet of the Holy.
ਸਿਰੀਰਾਗੁ (ਮਃ ੫) (੮੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੭
Sri Raag Guru Arjan Dev
ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥
Look Kamaavai Kis Thae Jaa Vaekhai Sadhaa Hadhoor ||
From whom are you trying to hide your actions? God sees all;
ਸਿਰੀਰਾਗੁ (ਮਃ ੫) (੮੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੭
Sri Raag Guru Arjan Dev
ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥੩॥
Thhaan Thhananthar Rav Rehiaa Prabh Maeraa Bharapoor ||3||
He is Ever-present. My God is totally pervading all places and interspaces. ||3||
ਸਿਰੀਰਾਗੁ (ਮਃ ੫) (੮੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੮
Sri Raag Guru Arjan Dev
ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥
Sach Paathisaahee Amar Sach Sachae Sachaa Thhaan ||
True is His Empire, and True is His Command. True is His Seat of True Authority.
ਸਿਰੀਰਾਗੁ (ਮਃ ੫) (੮੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੮
Sri Raag Guru Arjan Dev
ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥
Sachee Kudharath Dhhaareean Sach Sirajioun Jehaan ||
True is the Creative Power which He has created. True is the world which He has fashioned.
ਸਿਰੀਰਾਗੁ (ਮਃ ੫) (੮੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੮
Sri Raag Guru Arjan Dev
ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥
Naanak Japeeai Sach Naam Ho Sadhaa Sadhaa Kurabaan ||4||16||86||
O Nanak, chant the True Name; I am forever and ever a sacrifice to Him. ||4||16||86||
ਸਿਰੀਰਾਗੁ (ਮਃ ੫) (੮੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੯
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੮
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥
Oudham Kar Har Jaapanaa Vaddabhaagee Dhhan Khaatt ||
Make the effort and chant the Lord's Name. O very fortunate ones earn this wealth.
ਸਿਰੀਰਾਗੁ (ਮਃ ੫) (੮੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੦
Sri Raag Guru Arjan Dev
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥
Santhasang Har Simaranaa Mal Janam Janam Kee Kaatt ||1||
In the Society of the Saints, meditate in remembrance on the Lord, and wash off the filth of countless incarnations. ||1||
ਸਿਰੀਰਾਗੁ (ਮਃ ੫) (੮੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੦
Sri Raag Guru Arjan Dev
ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥
Man Maerae Raam Naam Jap Jaap ||
O my mind, chant and meditate on the Name of the Lord.
ਸਿਰੀਰਾਗੁ (ਮਃ ੫) (੮੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੧
Sri Raag Guru Arjan Dev
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥
Man Eishhae Fal Bhunch Thoo Sabh Chookai Sog Santhaap || Rehaao ||
Enjoy the fruits of your mind's desires; all suffering and sorrow shall depart. ||Pause||
ਸਿਰੀਰਾਗੁ (ਮਃ ੫) (੮੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੧
Sri Raag Guru Arjan Dev
ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥
Jis Kaaran Than Dhhaariaa So Prabh Ddithaa Naal ||
For His sake, you assumed this body; see God always with you.
ਸਿਰੀਰਾਗੁ (ਮਃ ੫) (੮੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੨
Sri Raag Guru Arjan Dev
ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥
Jal Thhal Meheeal Pooriaa Prabh Aapanee Nadhar Nihaal ||2||
God is pervading the water, the land and the sky; He sees all with His Glance of Grace. ||2||
ਸਿਰੀਰਾਗੁ (ਮਃ ੫) (੮੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੨
Sri Raag Guru Arjan Dev
ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥
Man Than Niramal Hoeiaa Laagee Saach Pareeth ||
The mind and body become spotlessly pure, enshrining love for the True Lord.
ਸਿਰੀਰਾਗੁ (ਮਃ ੫) (੮੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੩
Sri Raag Guru Arjan Dev
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥
Charan Bhajae Paarabreham Kae Sabh Jap Thap Thin Hee Keeth ||3||
One who dwells upon the Feet of the Supreme Lord God has truly performed all meditations and austerities. ||3||
ਸਿਰੀਰਾਗੁ (ਮਃ ੫) (੮੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੩
Sri Raag Guru Arjan Dev
ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥
Rathan Javaehar Maanikaa Anmrith Har Kaa Naao ||
The Ambrosial Name of the Lord is a Gem, a Jewel, a Pearl.
ਸਿਰੀਰਾਗੁ (ਮਃ ੫) (੮੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੪
Sri Raag Guru Arjan Dev
ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥
Sookh Sehaj Aanandh Ras Jan Naanak Har Gun Gaao ||4||17||87||
The essence of intuitive peace and bliss is obtained, O servant Nanak, by singing the Glories of God. ||4||17||87||
ਸਿਰੀਰਾਗੁ (ਮਃ ੫) (੮੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੫
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੮
ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥
Soee Saasath Soun Soe Jith Japeeai Har Naao ||
That is the essence of the scriptures, and that is a good omen, by which one comes to chant the Name of the Lord.
ਸਿਰੀਰਾਗੁ (ਮਃ ੫) (੮੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੫
Sri Raag Guru Arjan Dev
ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥
Charan Kamal Gur Dhhan Dheeaa Miliaa Nithhaavae Thhaao ||
The Guru has given me the Wealth of the Lotus Feet of the Lord, and I, without shelter, have now obtained Shelter.
ਸਿਰੀਰਾਗੁ (ਮਃ ੫) (੮੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੬
Sri Raag Guru Arjan Dev
ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥
Saachee Poonjee Sach Sanjamo Aath Pehar Gun Gaao ||
The True Capital, and the True Way of Life, comes by chanting His Glories, twenty-four hours a day.
ਸਿਰੀਰਾਗੁ (ਮਃ ੫) (੮੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੭
Sri Raag Guru Arjan Dev
ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥੧॥
Kar Kirapaa Prabh Bhaettiaa Maran N Aavan Jaao ||1||
Granting His Grace, God meets us, and we no longer die, or come or go in reincarnation. ||1||
ਸਿਰੀਰਾਗੁ (ਮਃ ੫) (੮੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੭
Sri Raag Guru Arjan Dev
ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥
Maerae Man Har Bhaj Sadhaa Eik Rang ||
O my mind, vibrate and meditate forever on the Lord, with single-minded love.
ਸਿਰੀਰਾਗੁ (ਮਃ ੫) (੮੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੮
Sri Raag Guru Arjan Dev
ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ ਰਹਾਉ ॥
Ghatt Ghatt Anthar Rav Rehiaa Sadhaa Sehaaee Sang ||1|| Rehaao ||
He is contained deep within each and every heart. He is always with you, as your Helper and Support. ||1||Pause||
ਸਿਰੀਰਾਗੁ (ਮਃ ੫) (੮੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੮
Sri Raag Guru Arjan Dev
ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥
Sukhaa Kee Mith Kiaa Ganee Jaa Simaree Govindh ||
How can I measure the happiness of meditating on the Lord of the Universe?
ਸਿਰੀਰਾਗੁ (ਮਃ ੫) (੮੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੯
Sri Raag Guru Arjan Dev
ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥
Jin Chaakhiaa Sae Thripathaasiaa Ouh Ras Jaanai Jindh ||
Those who taste it are satisfied and fulfilled; their souls know this Sublime Essence.
ਸਿਰੀਰਾਗੁ (ਮਃ ੫) (੮੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮ ਪੰ. ੧੯
Sri Raag Guru Arjan Dev