Sri Guru Granth Sahib
Displaying Ang 480 of 1430
- 1
- 2
- 3
- 4
ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥੩॥
Jam Kaa Ddandd Moondd Mehi Laagai Khin Mehi Karai Nibaeraa ||3||
When the Messenger of Death strikes him with his club, in an instant, everything is settled. ||3||
ਆਸਾ (ਭ. ਕਬੀਰ) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧
Raag Asa Bhagat Kabir
ਹਰਿ ਜਨੁ ਊਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥
Har Jan Ootham Bhagath Sadhaavai Aagiaa Man Sukh Paaee ||
The Lord's humble servant is called the most exalted Saint; he obeys the Command of the Lord's Order, and obtains peace.
ਆਸਾ (ਭ. ਕਬੀਰ) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੨
Raag Asa Bhagat Kabir
ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ॥੪॥
Jo This Bhaavai Sath Kar Maanai Bhaanaa Mann Vasaaee ||4||
Whatever is pleasing to the Lord, he accepts as True; he enshrines the Lord's Will within his mind. ||4||
ਆਸਾ (ਭ. ਕਬੀਰ) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੨
Raag Asa Bhagat Kabir
ਕਹੈ ਕਬੀਰੁ ਸੁਨਹੁ ਰੇ ਸੰਤਹੁ ਮੇਰੀ ਮੇਰੀ ਝੂਠੀ ॥
Kehai Kabeer Sunahu Rae Santhahu Maeree Maeree Jhoothee ||
Says Kabeer, listen, O Saints - it is false to call out, ""Mine, mine.""
ਆਸਾ (ਭ. ਕਬੀਰ) (੧੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੩
Raag Asa Bhagat Kabir
ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥੫॥੩॥੧੬॥
Chiragatt Faar Chattaaraa Lai Gaeiou Tharee Thaagaree Shhoottee ||5||3||16||
Breaking the bird cage, death takes the bird away, and only the torn threads remain. ||5||3||16||
ਆਸਾ (ਭ. ਕਬੀਰ) (੧੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੩
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੦
ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ ॥
Ham Masakeen Khudhaaee Bandhae Thum Raajas Man Bhaavai ||
I am Your humble servant, Lord; Your Praises are pleasing to my mind.
ਆਸਾ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੪
Raag Asa Bhagat Kabir
ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥੧॥
Aleh Aval Dheen Ko Saahib Jor Nehee Furamaavai ||1||
The Lord, the Primal Being, the Master of the poor, does not ordain that they should be oppressed. ||1||
ਆਸਾ (ਭ. ਕਬੀਰ) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੪
Raag Asa Bhagat Kabir
ਕਾਜੀ ਬੋਲਿਆ ਬਨਿ ਨਹੀ ਆਵੈ ॥੧॥ ਰਹਾਉ ॥
Kaajee Boliaa Ban Nehee Aavai ||1|| Rehaao ||
O Qazi, it is not right to speak before Him. ||1||Pause||
ਆਸਾ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੫
Raag Asa Bhagat Kabir
ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ ॥
Rojaa Dhharai Nivaaj Gujaarai Kalamaa Bhisath N Hoee ||
Keeping your fasts, reciting your prayers, and reading the Kalma, the Islamic creed, shall not take you to paradise.
ਆਸਾ (ਭ. ਕਬੀਰ) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੫
Raag Asa Bhagat Kabir
ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ ॥੨॥
Sathar Kaabaa Ghatt Hee Bheethar Jae Kar Jaanai Koee ||2||
The Temple of Mecca is hidden within your mind, if you only knew it. ||2||
ਆਸਾ (ਭ. ਕਬੀਰ) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੬
Raag Asa Bhagat Kabir
ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥
Nivaaj Soee Jo Niaao Bichaarai Kalamaa Akalehi Jaanai ||
That should be your prayer, to administer justice. Let your Kalma be the knowledge of the unknowable Lord.
ਆਸਾ (ਭ. ਕਬੀਰ) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੬
Raag Asa Bhagat Kabir
ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ ॥੩॥
Paachahu Mus Musalaa Bishhaavai Thab Tho Dheen Pashhaanai ||3||
Spread your prayer mat by conquering your five desires, and you shall recognize the true religion. ||3||
ਆਸਾ (ਭ. ਕਬੀਰ) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੭
Raag Asa Bhagat Kabir
ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥
Khasam Pashhaan Tharas Kar Jeea Mehi Maar Manee Kar Feekee ||
Recognize Your Lord and Master, and fear Him within your heart; conquer your egotism, and make it worthless.
ਆਸਾ (ਭ. ਕਬੀਰ) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੭
Raag Asa Bhagat Kabir
ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ ॥੪॥
Aap Janaae Avar Ko Jaanai Thab Hoe Bhisath Sareekee ||4||
As you see yourself, see others as well; only then will you become a partner in heaven. ||4||
ਆਸਾ (ਭ. ਕਬੀਰ) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੮
Raag Asa Bhagat Kabir
ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ ॥
Maattee Eaek Bhaekh Dhhar Naanaa Thaa Mehi Breham Pashhaanaa ||
The clay is one, but it has taken many forms; I recognize the One Lord within them all.
ਆਸਾ (ਭ. ਕਬੀਰ) (੧੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੯
Raag Asa Bhagat Kabir
ਕਹੈ ਕਬੀਰਾ ਭਿਸਤ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ ॥੫॥੪॥੧੭॥
Kehai Kabeeraa Bhisath Shhodd Kar Dhojak Sio Man Maanaa ||5||4||17||
Says Kabeer, I have abandoned paradise, and reconciled my mind to hell. ||5||4||17||
ਆਸਾ (ਭ. ਕਬੀਰ) (੧੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੯
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੦
ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥
Gagan Nagar Eik Boondh N Barakhai Naadh Kehaa J Samaanaa ||
From the city of the Tenth Gate, the sky of the mind, not even a drop rains down. Where is the music of the sound current of the Naad, which was contained in it?
ਆਸਾ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੦
Raag Asa Bhagat Kabir
ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ ॥੧॥
Paarabreham Paramaesur Maadhho Param Hans Lae Sidhhaanaa ||1||
The Supreme Lord God, the Transcendent Lord, the Master of wealth has taken away the Supreme Soul. ||1||
ਆਸਾ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੦
Raag Asa Bhagat Kabir
ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥
Baabaa Bolathae Thae Kehaa Geae Dhaehee Kae Sang Rehathae ||
O Father, tell me: where has it gone? It used to dwell within the body,
ਆਸਾ (ਭ. ਕਬੀਰ) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੧
Raag Asa Bhagat Kabir
ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ ॥
Surath Maahi Jo Nirathae Karathae Kathhaa Baarathaa Kehathae ||1|| Rehaao ||
And dance in the mind, teaching and speaking. ||1||Pause||
ਆਸਾ (ਭ. ਕਬੀਰ) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੧
Raag Asa Bhagat Kabir
ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨ੍ਹ੍ਹਾ ॥
Bajaavanehaaro Kehaa Gaeiou Jin Eihu Mandhar Keenhaa ||
Where has the player gone - he who made this temple his own?
ਆਸਾ (ਭ. ਕਬੀਰ) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੨
Raag Asa Bhagat Kabir
ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨ੍ਹ੍ਹਾ ॥੨॥
Saakhee Sabadh Surath Nehee Oupajai Khinch Thaej Sabh Leenhaa ||2||
No story, word or understanding is produced; the Lord has drained off all the power. ||2||
ਆਸਾ (ਭ. ਕਬੀਰ) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੨
Raag Asa Bhagat Kabir
ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥
Sravanan Bikal Bheae Sang Thaerae Eindhree Kaa Bal Thhaakaa ||
The ears, your companions, have gone deaf, and the power of your organs is exhausted.
ਆਸਾ (ਭ. ਕਬੀਰ) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੩
Raag Asa Bhagat Kabir
ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥
Charan Rehae Kar Dtarak Parae Hai Mukhahu N Nikasai Baathaa ||3||
Your feet have failed, your hands have gone limp, and no words issue forth from your mouth. ||3||
ਆਸਾ (ਭ. ਕਬੀਰ) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੩
Raag Asa Bhagat Kabir
ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥
Thhaakae Panch Dhooth Sabh Thasakar Aap Aapanai Bhramathae ||
Having grown weary, the five enemies and all the thieves have wandered away according to their own will.
ਆਸਾ (ਭ. ਕਬੀਰ) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੪
Raag Asa Bhagat Kabir
ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥
Thhaakaa Man Kunchar Our Thhaakaa Thaej Sooth Dhhar Ramathae ||4||
The elephant of the mind has grown weary, and the heart has grown weary as well; through its power, it used to pull the strings. ||4||
ਆਸਾ (ਭ. ਕਬੀਰ) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੪
Raag Asa Bhagat Kabir
ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥
Mirathak Bheae Dhasai Bandh Shhoottae Mithr Bhaaee Sabh Shhorae ||
He is dead, and the bonds of the ten gates are opened; he has left all his friends and brothers.
ਆਸਾ (ਭ. ਕਬੀਰ) (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੫
Raag Asa Bhagat Kabir
ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥
Kehath Kabeeraa Jo Har Dhhiaavai Jeevath Bandhhan Thorae ||5||5||18||
Says Kabeer, one who meditates on the Lord, breaks his bonds, even while yet alive. ||5||5||18||
ਆਸਾ (ਭ. ਕਬੀਰ) (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੫
Raag Asa Bhagat Kabir
ਆਸਾ ਇਕਤੁਕੇ ੪ ॥
Aasaa Eikathukae 4 ||
Aasaa, 4 Ik-Tukas:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੦
ਸਰਪਨੀ ਤੇ ਊਪਰਿ ਨਹੀ ਬਲੀਆ ॥
Sarapanee Thae Oopar Nehee Baleeaa ||
No one is more powerful than the she-serpent Maya,
ਆਸਾ (ਭ. ਕਬੀਰ) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੬
Raag Asa Bhagat Kabir
ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥
Jin Brehamaa Bisan Mehaadhaeo Shhaleeaa ||1||
Who deceived even Brahma, Vishnu and Shiva. ||1||
ਆਸਾ (ਭ. ਕਬੀਰ) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੭
Raag Asa Bhagat Kabir
ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥
Maar Maar Srapanee Niramal Jal Paithee ||
Having bitten and struck them down, she now sits in the immaculate waters.
ਆਸਾ (ਭ. ਕਬੀਰ) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੭
Raag Asa Bhagat Kabir
ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥
Jin Thribhavan Ddaseealae Gur Prasaadh Ddeethee ||1|| Rehaao ||
By Guru's Grace, I have seen her, who has bitten the three worlds. ||1||Pause||
ਆਸਾ (ਭ. ਕਬੀਰ) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੭
Raag Asa Bhagat Kabir
ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥
Srapanee Srapanee Kiaa Kehahu Bhaaee ||
O Siblings of Destiny, why is she called a she-serpent?
ਆਸਾ (ਭ. ਕਬੀਰ) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੮
Raag Asa Bhagat Kabir
ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥
Jin Saach Pashhaaniaa Thin Srapanee Khaaee ||2||
One who realizes the True Lord, devours the she-serpent. ||2||
ਆਸਾ (ਭ. ਕਬੀਰ) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੮
Raag Asa Bhagat Kabir
ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥
Srapanee Thae Aan Shhooshh Nehee Avaraa ||
No one else is more frivolous than this she-serpent.
ਆਸਾ (ਭ. ਕਬੀਰ) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੯
Raag Asa Bhagat Kabir
ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥
Srapanee Jeethee Kehaa Karai Jamaraa ||3||
When the she-serpent is overcome, what can the Messengers of the King of Death do? ||3||
ਆਸਾ (ਭ. ਕਬੀਰ) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੦ ਪੰ. ੧੯
Raag Asa Bhagat Kabir