Sri Guru Granth Sahib
Displaying Ang 483 of 1430
- 1
- 2
- 3
- 4
ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥
Jo Mai Roop Keeeae Bahuthaerae Ab Fun Roop N Hoee ||
In the past, I have taken many forms, but I shall not take form again.
ਆਸਾ (ਭ. ਕਬੀਰ) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੯
Raag Asa Bhagat Kabir
ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥੧॥
Thaagaa Thanth Saaj Sabh Thhaakaa Raam Naam Bas Hoee ||1||
The strings and wires of the musical instrument are worn out, and I am in the power of the Lord's Name. ||1||
ਆਸਾ (ਭ. ਕਬੀਰ) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧
Raag Asa Bhagat Kabir
ਅਬ ਮੋਹਿ ਨਾਚਨੋ ਨ ਆਵੈ ॥
Ab Mohi Naachano N Aavai ||
Now, I no longer dance to the tune.
ਆਸਾ (ਭ. ਕਬੀਰ) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧
Raag Asa Bhagat Kabir
ਮੇਰਾ ਮਨੁ ਮੰਦਰੀਆ ਨ ਬਜਾਵੈ ॥੧॥ ਰਹਾਉ ॥
Maeraa Man Mandhareeaa N Bajaavai ||1|| Rehaao ||
My mind no longer beats the drum. ||1||Pause||
ਆਸਾ (ਭ. ਕਬੀਰ) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੨
Raag Asa Bhagat Kabir
ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥
Kaam Krodhh Maaeiaa Lai Jaaree Thrisanaa Gaagar Foottee ||
I have burnt away sexual desire, anger and attachment to Maya, and the pitcher of my desires has burst.
ਆਸਾ (ਭ. ਕਬੀਰ) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੨
Raag Asa Bhagat Kabir
ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥
Kaam Cholanaa Bhaeiaa Hai Puraanaa Gaeiaa Bharam Sabh Shhoottee ||2||
The gown of sensuous pleasures is worn out, and all my doubts have been dispelled. ||2||
ਆਸਾ (ਭ. ਕਬੀਰ) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੨
Raag Asa Bhagat Kabir
ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥
Sarab Bhooth Eaekai Kar Jaaniaa Chookae Baadh Bibaadhaa ||
I look upon all beings alike, and my conflict and strife are ended.
ਆਸਾ (ਭ. ਕਬੀਰ) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੩
Raag Asa Bhagat Kabir
ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥੩॥੬॥੨੮॥
Kehi Kabeer Mai Pooraa Paaeiaa Bheae Raam Parasaadhaa ||3||6||28||
Says Kabeer, when the Lord showed His Favor, I obtained Him, the Perfect One. ||3||6||28||
ਆਸਾ (ਭ. ਕਬੀਰ) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੩
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੩
ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥
Rojaa Dhharai Manaavai Alahu Suaadhath Jeea Sanghaarai ||
You keep your fasts to please Allah, while you murder other beings for pleasure.
ਆਸਾ (ਭ. ਕਬੀਰ) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੫
Raag Asa Bhagat Kabir
ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥੧॥
Aapaa Dhaekh Avar Nehee Dhaekhai Kaahae Ko Jhakh Maarai ||1||
You look after your own interests, and so not see the interests of others. What good is your word? ||1||
ਆਸਾ (ਭ. ਕਬੀਰ) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੫
Raag Asa Bhagat Kabir
ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥
Kaajee Saahib Eaek Thohee Mehi Thaeraa Soch Bichaar N Dhaekhai ||
O Qazi, the One Lord is within you, but you do not behold Him by thought or contemplation.
ਆਸਾ (ਭ. ਕਬੀਰ) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੫
Raag Asa Bhagat Kabir
ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥
Khabar N Karehi Dheen Kae Bourae Thaa Thae Janam Alaekhai ||1|| Rehaao ||
You do not care for others, you are a religious fanatic, and your life is of no account at all. ||1||Pause||
ਆਸਾ (ਭ. ਕਬੀਰ) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੬
Raag Asa Bhagat Kabir
ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥
Saach Kathaeb Bakhaanai Alahu Naar Purakh Nehee Koee ||
Your holy scriptures say that Allah is True, and that he is neither male nor female.
ਆਸਾ (ਭ. ਕਬੀਰ) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੬
Raag Asa Bhagat Kabir
ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ ॥੨॥
Padtae Gunae Naahee Kashh Bourae Jo Dhil Mehi Khabar N Hoee ||2||
But you gain nothing by reading and studying, O mad-man, if you do not gain the understanding in your heart. ||2||
ਆਸਾ (ਭ. ਕਬੀਰ) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੭
Raag Asa Bhagat Kabir
ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥
Alahu Gaib Sagal Ghatt Bheethar Hiradhai Laehu Bichaaree ||
Allah is hidden in every heart; reflect upon this in your mind.
ਆਸਾ (ਭ. ਕਬੀਰ) (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੭
Raag Asa Bhagat Kabir
ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥
Hindhoo Thurak Dhuhoon Mehi Eaekai Kehai Kabeer Pukaaree ||3||7||29||
The One Lord is within both Hindu and Muslim; Kabeer proclaims this out loud. ||3||7||29||
ਆਸਾ (ਭ. ਕਬੀਰ) (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੮
Raag Asa Bhagat Kabir
ਆਸਾ ॥ ਤਿਪਦਾ ॥ ਇਕਤੁਕਾ ॥
Aasaa || Thipadhaa || Eikathukaa ||
Aasaa, Ti-Pada, Ik-Tuka:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੩
ਕੀਓ ਸਿੰਗਾਰੁ ਮਿਲਨ ਕੇ ਤਾਈ ॥
Keeou Singaar Milan Kae Thaaee ||
I have decorated myself to meet my Husband Lord.
ਆਸਾ (ਭ. ਕਬੀਰ) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੯
Raag Asa Bhagat Kabir
ਹਰਿ ਨ ਮਿਲੇ ਜਗਜੀਵਨ ਗੁਸਾਈ ॥੧॥
Har N Milae Jagajeevan Gusaaee ||1||
But the Lord, the Life of the Word, the Sustainer of the Universe, has not come to meet me. ||1||
ਆਸਾ (ਭ. ਕਬੀਰ) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੯
Raag Asa Bhagat Kabir
ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥
Har Maero Pir Ho Har Kee Bahureeaa ||
The Lord is my Husband, and I am the Lord's bride.
ਆਸਾ (ਭ. ਕਬੀਰ) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੦
Raag Asa Bhagat Kabir
ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ ॥
Raam Baddae Mai Thanak Lahureeaa ||1|| Rehaao ||
The Lord is so great, and I am infinitesimally small. ||1||Pause||
ਆਸਾ (ਭ. ਕਬੀਰ) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੦
Raag Asa Bhagat Kabir
ਧਨ ਪਿਰ ਏਕੈ ਸੰਗਿ ਬਸੇਰਾ ॥
Dhhan Pir Eaekai Sang Basaeraa ||
The bride and the Groom dwell together.
ਆਸਾ (ਭ. ਕਬੀਰ) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੦
Raag Asa Bhagat Kabir
ਸੇਜ ਏਕ ਪੈ ਮਿਲਨੁ ਦੁਹੇਰਾ ॥੨॥
Saej Eaek Pai Milan Dhuhaeraa ||2||
They lie upon the one bed, but their union is difficult. ||2||
ਆਸਾ (ਭ. ਕਬੀਰ) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੧
Raag Asa Bhagat Kabir
ਧੰਨਿ ਸੁਹਾਗਨਿ ਜੋ ਪੀਅ ਭਾਵੈ ॥
Dhhann Suhaagan Jo Peea Bhaavai ||
Blessed is the soul-bride, who is pleasing to her Husband Lord.
ਆਸਾ (ਭ. ਕਬੀਰ) (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੧
Raag Asa Bhagat Kabir
ਕਹਿ ਕਬੀਰ ਫਿਰਿ ਜਨਮਿ ਨ ਆਵੈ ॥੩॥੮॥੩੦॥
Kehi Kabeer Fir Janam N Aavai ||3||8||30||
Says Kabeer, she shall not have to be reincarnated again. ||3||8||30||
ਆਸਾ (ਭ. ਕਬੀਰ) (੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੧
Raag Asa Bhagat Kabir
ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ
Aasaa Sree Kabeer Jeeo Kae Dhupadhae
Aasaa Of Kabeer Jee, Du-Padas:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੩
ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥
Heerai Heeraa Baedhh Pavan Man Sehajae Rehiaa Samaaee ||
When the Diamond of the Lord pierces the diamond of my mind, the fickle mind waving in the wind is easily absorbed into Him.
ਆਸਾ (ਭ. ਕਬੀਰ) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੩
Raag Asa Bhagat Kabir
ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥
Sagal Joth Ein Heerai Baedhhee Sathigur Bachanee Mai Paaee ||1||
This Diamond fills all with Divine Light; through the True Guru's Teachings, I have found Him. ||1||
ਆਸਾ (ਭ. ਕਬੀਰ) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੪
Raag Asa Bhagat Kabir
ਹਰਿ ਕੀ ਕਥਾ ਅਨਾਹਦ ਬਾਨੀ ॥
Har Kee Kathhaa Anaahadh Baanee ||
The sermon of the Lord is the unstruck, endless song.
ਆਸਾ (ਭ. ਕਬੀਰ) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੪
Raag Asa Bhagat Kabir
ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥
Hans Hue Heeraa Laee Pashhaanee ||1|| Rehaao ||
Becoming a swan, one recognizes the Diamond of the Lord. ||1||Pause||
ਆਸਾ (ਭ. ਕਬੀਰ) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੫
Raag Asa Bhagat Kabir
ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥
Kehi Kabeer Heeraa As Dhaekhiou Jag Meh Rehaa Samaaee ||
Says Kabeer, I have seen such a Diamond, permeating and pervading the world.
ਆਸਾ (ਭ. ਕਬੀਰ) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੫
Raag Asa Bhagat Kabir
ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥
Gupathaa Heeraa Pragatt Bhaeiou Jab Gur Gam Dheeaa Dhikhaaee ||2||1||31||
The hidden diamond became visible, when the Guru revealed it to me. ||2||1||31||
ਆਸਾ (ਭ. ਕਬੀਰ) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੫
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੩
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥
Pehilee Karoop Kujaath Kulakhanee Saahurai Paeeeai Buree ||
My first wife, ignorance, was ugly, of low social status and bad character; she was evil in my home, and in her parents' home.
ਆਸਾ (ਭ. ਕਬੀਰ) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੭
Raag Asa Bhagat Kabir
ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥੧॥
Ab Kee Saroop Sujaan Sulakhanee Sehajae Oudhar Dhharee ||1||
My present bride, divine understanding, is beautiful, wise and well-behaved; I have taken her to my heart. ||1||
ਆਸਾ (ਭ. ਕਬੀਰ) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੭
Raag Asa Bhagat Kabir
ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥
Bhalee Saree Muee Maeree Pehilee Baree ||
It has turned out so well, that my first wife has died.
ਆਸਾ (ਭ. ਕਬੀਰ) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੭
Raag Asa Bhagat Kabir
ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥੧॥ ਰਹਾਉ ॥
Jug Jug Jeevo Maeree Ab Kee Dhharee ||1|| Rehaao ||
May she, whom I have now married, live throughout the ages. ||1||Pause||
ਆਸਾ (ਭ. ਕਬੀਰ) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੮
Raag Asa Bhagat Kabir
ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ ॥
Kahu Kabeer Jab Lahuree Aaee Baddee Kaa Suhaag Ttariou ||
Says Kabeer, when the younger bride came, the elder one lost her husband.
ਆਸਾ (ਭ. ਕਬੀਰ) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੮
Raag Asa Bhagat Kabir
ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥੨॥੨॥੩੨॥
Lahuree Sang Bhee Ab Maerai Jaethee Aour Dhhariou ||2||2||32||
The younger bride is with me now, and the elder one has taken another husband. ||2||2||32||
ਆਸਾ (ਭ. ਕਬੀਰ) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੧੯
Raag Asa Bhagat Kabir