Sri Guru Granth Sahib
Displaying Ang 484 of 1430
- 1
- 2
- 3
- 4
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੪
ਮੇਰੀ ਬਹੁਰੀਆ ਕੋ ਧਨੀਆ ਨਾਉ ॥
Maeree Bahureeaa Ko Dhhaneeaa Naao ||
My daughter-in-law was first called Dhannia, the woman of wealth,
ਆਸਾ (ਭ. ਕਬੀਰ) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧
Raag Asa Bhagat Kabir
ਲੇ ਰਾਖਿਓ ਰਾਮ ਜਨੀਆ ਨਾਉ ॥੧॥
Lae Raakhiou Raam Janeeaa Naao ||1||
But now she is called Raam-jannia, the servant of the Lord. ||1||
ਆਸਾ (ਭ. ਕਬੀਰ) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧
Raag Asa Bhagat Kabir
ਇਨ੍ਹ੍ਹ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥
Einh Munddeean Maeraa Ghar Dhhundhharaavaa ||
These shaven-headed saints have ruined my house.
ਆਸਾ (ਭ. ਕਬੀਰ) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧
Raag Asa Bhagat Kabir
ਬਿਟਵਹਿ ਰਾਮ ਰਮਊਆ ਲਾਵਾ ॥੧॥ ਰਹਾਉ ॥
Bittavehi Raam Ramooaa Laavaa ||1|| Rehaao ||
They have caused my son to start chanting the Lord's Name. ||1||Pause||
ਆਸਾ (ਭ. ਕਬੀਰ) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧
Raag Asa Bhagat Kabir
ਕਹਤੁ ਕਬੀਰ ਸੁਨਹੁ ਮੇਰੀ ਮਾਈ ॥
Kehath Kabeer Sunahu Maeree Maaee ||
Says Kabeer, listen, O mother:
ਆਸਾ (ਭ. ਕਬੀਰ) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੨
Raag Asa Bhagat Kabir
ਇਨ੍ਹ੍ਹ ਮੁੰਡੀਅਨ ਮੇਰੀ ਜਾਤਿ ਗਵਾਈ ॥੨॥੩॥੩੩॥
Einh Munddeean Maeree Jaath Gavaaee ||2||3||33||
These shaven-headed saints have done away with my low social status. ||2||3||33||
ਆਸਾ (ਭ. ਕਬੀਰ) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੨
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੪
ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥
Rahu Rahu Ree Bahureeaa Ghoonghatt Jin Kaadtai ||
Stay, stay, O daughter-in-law - do not cover your face with a veil.
ਆਸਾ (ਭ. ਕਬੀਰ) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੩
Raag Asa Bhagat Kabir
ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥
Anth Kee Baar Lehaigee N Aadtai ||1|| Rehaao ||
In the end, this shall not bring you even half a shell. ||1||Pause||
ਆਸਾ (ਭ. ਕਬੀਰ) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੩
Raag Asa Bhagat Kabir
ਘੂੰਘਟੁ ਕਾਢਿ ਗਈ ਤੇਰੀ ਆਗੈ ॥
Ghoonghatt Kaadt Gee Thaeree Aagai ||
The one before you used to veil her face;
ਆਸਾ (ਭ. ਕਬੀਰ) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੪
Raag Asa Bhagat Kabir
ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥੧॥
Oun Kee Gail Thohi Jin Laagai ||1||
Do not follow in her footsteps. ||1||
ਆਸਾ (ਭ. ਕਬੀਰ) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੪
Raag Asa Bhagat Kabir
ਘੂੰਘਟ ਕਾਢੇ ਕੀ ਇਹੈ ਬਡਾਈ ॥
Ghoonghatt Kaadtae Kee Eihai Baddaaee ||
The only merit in veiling your face is
ਆਸਾ (ਭ. ਕਬੀਰ) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੩ ਪੰ. ੪
Raag Asa Bhagat Kabir
ਦਿਨ ਦਸ ਪਾਂਚ ਬਹੂ ਭਲੇ ਆਈ ॥੨॥
Dhin Dhas Paanch Behoo Bhalae Aaee ||2||
That for a few days, people will say, ""What a noble bride has come"". ||2||
ਆਸਾ (ਭ. ਕਬੀਰ) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੫
Raag Asa Bhagat Kabir
ਘੂੰਘਟੁ ਤੇਰੋ ਤਉ ਪਰਿ ਸਾਚੈ ॥
Ghoonghatt Thaero Tho Par Saachai ||
Your veil shall be true only if
ਆਸਾ (ਭ. ਕਬੀਰ) (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੫
Raag Asa Bhagat Kabir
ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥
Har Gun Gaae Koodhehi Ar Naachai ||3||
You skip, dance and sing the Glorious Praises of the Lord. ||3||
ਆਸਾ (ਭ. ਕਬੀਰ) (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੫
Raag Asa Bhagat Kabir
ਕਹਤ ਕਬੀਰ ਬਹੂ ਤਬ ਜੀਤੈ ॥
Kehath Kabeer Behoo Thab Jeethai ||
Says Kabeer, the soul-bride shall win,
ਆਸਾ (ਭ. ਕਬੀਰ) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੬
Raag Asa Bhagat Kabir
ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥੧॥੩੪॥
Har Gun Gaavath Janam Bitheethai ||4||1||34||
Only if she passes her life singing the Lord's Praises. ||4||1||34||
ਆਸਾ (ਭ. ਕਬੀਰ) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੬
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੪
ਕਰਵਤੁ ਭਲਾ ਨ ਕਰਵਟ ਤੇਰੀ ॥
Karavath Bhalaa N Karavatt Thaeree ||
I would rather be cut apart by a saw, than have You turn Your back on me.
ਆਸਾ (ਭ. ਕਬੀਰ) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੭
Raag Asa Bhagat Kabir
ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥
Laag Galae Sun Binathee Maeree ||1||
Hug me close, and listen to my prayer. ||1||
ਆਸਾ (ਭ. ਕਬੀਰ) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੭
Raag Asa Bhagat Kabir
ਹਉ ਵਾਰੀ ਮੁਖੁ ਫੇਰਿ ਪਿਆਰੇ ॥
Ho Vaaree Mukh Faer Piaarae ||
I am a sacrifice to You - please, turn Your face to me, O Beloved Lord.
ਆਸਾ (ਭ. ਕਬੀਰ) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੭
Raag Asa Bhagat Kabir
ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥
Karavatt Dhae Mo Ko Kaahae Ko Maarae ||1|| Rehaao ||
Why have You turned Your back to me? Why have You killed me? ||1||Pause||
ਆਸਾ (ਭ. ਕਬੀਰ) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੭
Raag Asa Bhagat Kabir
ਜਉ ਤਨੁ ਚੀਰਹਿ ਅੰਗੁ ਨ ਮੋਰਉ ॥
Jo Than Cheerehi Ang N Moro ||
Even if You cut my body apart, I shall not pull my limbs away from You.
ਆਸਾ (ਭ. ਕਬੀਰ) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੮
Raag Asa Bhagat Kabir
ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥
Pindd Parai Tho Preeth N Thoro ||2||
Even if my body falls, I shall not break my bonds of love with You. ||2||
ਆਸਾ (ਭ. ਕਬੀਰ) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੮
Raag Asa Bhagat Kabir
ਹਮ ਤੁਮ ਬੀਚੁ ਭਇਓ ਨਹੀ ਕੋਈ ॥
Ham Thum Beech Bhaeiou Nehee Koee ||
Between You and I, there is no other.
ਆਸਾ (ਭ. ਕਬੀਰ) (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੯
Raag Asa Bhagat Kabir
ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥
Thumehi S Kanth Naar Ham Soee ||3||
You are the Husband Lord, and I am the soul-bride. ||3||
ਆਸਾ (ਭ. ਕਬੀਰ) (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੯
Raag Asa Bhagat Kabir
ਕਹਤੁ ਕਬੀਰੁ ਸੁਨਹੁ ਰੇ ਲੋਈ ॥
Kehath Kabeer Sunahu Rae Loee ||
Says Kabeer, listen, O people:
ਆਸਾ (ਭ. ਕਬੀਰ) (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੯
Raag Asa Bhagat Kabir
ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥
Ab Thumaree Paratheeth N Hoee ||4||2||35||
Now, I place no reliance in you. ||4||2||35||
ਆਸਾ (ਭ. ਕਬੀਰ) (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੦
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੪
ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥
Koree Ko Kaahoo Maram N Jaanaan ||
No one knows the secret of God, the Cosmic Weaver.
ਆਸਾ (ਭ. ਕਬੀਰ) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੦
Raag Asa Bhagat Kabir
ਸਭੁ ਜਗੁ ਆਨਿ ਤਨਾਇਓ ਤਾਨਾਂ ॥੧॥ ਰਹਾਉ ॥
Sabh Jag Aan Thanaaeiou Thaanaan ||1|| Rehaao ||
He has stretched out the fabric of the whole world. ||1||Pause||
ਆਸਾ (ਭ. ਕਬੀਰ) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੦
Raag Asa Bhagat Kabir
ਜਬ ਤੁਮ ਸੁਨਿ ਲੇ ਬੇਦ ਪੁਰਾਨਾਂ ॥
Jab Thum Sun Lae Baedh Puraanaan ||
When you listen to the Vedas and the Puraanas,
ਆਸਾ (ਭ. ਕਬੀਰ) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੧
Raag Asa Bhagat Kabir
ਤਬ ਹਮ ਇਤਨਕੁ ਪਸਰਿਓ ਤਾਨਾਂ ॥੧॥
Thab Ham Eithanak Pasariou Thaanaan ||1||
You shall know that the whole world is only a small piece of His woven fabric. ||1||
ਆਸਾ (ਭ. ਕਬੀਰ) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੧
Raag Asa Bhagat Kabir
ਧਰਨਿ ਅਕਾਸ ਕੀ ਕਰਗਹ ਬਨਾਈ ॥
Dhharan Akaas Kee Karageh Banaaee ||
He has made the earth and sky His loom.
ਆਸਾ (ਭ. ਕਬੀਰ) (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੧
Raag Asa Bhagat Kabir
ਚੰਦੁ ਸੂਰਜੁ ਦੁਇ ਸਾਥ ਚਲਾਈ ॥੨॥
Chandh Sooraj Dhue Saathh Chalaaee ||2||
Upon it, He moves the two bobbins of the sun and the moon. ||2||
ਆਸਾ (ਭ. ਕਬੀਰ) (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੨
Raag Asa Bhagat Kabir
ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥
Paaee Jor Baath Eik Keenee Theh Thaanthee Man Maanaan ||
Placing my feet together, I have accomplished one thing - my mind is pleased with that Weaver.
ਆਸਾ (ਭ. ਕਬੀਰ) (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੨
Raag Asa Bhagat Kabir
ਜੋਲਾਹੇ ਘਰੁ ਅਪਨਾ ਚੀਨ੍ਹ੍ਹਾਂ ਘਟ ਹੀ ਰਾਮੁ ਪਛਾਨਾਂ ॥੩॥
Jolaahae Ghar Apanaa Cheenhaan Ghatt Hee Raam Pashhaanaan ||3||
I have come to understand my own home, and recognize the Lord within my heart. ||3||
ਆਸਾ (ਭ. ਕਬੀਰ) (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੩
Raag Asa Bhagat Kabir
ਕਹਤੁ ਕਬੀਰੁ ਕਾਰਗਹ ਤੋਰੀ ॥
Kehath Kabeer Kaarageh Thoree ||
Says Kabeer, when my body workshop breaks,
ਆਸਾ (ਭ. ਕਬੀਰ) (੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੩
Raag Asa Bhagat Kabir
ਸੂਤੈ ਸੂਤ ਮਿਲਾਏ ਕੋਰੀ ॥੪॥੩॥੩੬॥
Soothai Sooth Milaaeae Koree ||4||3||36||
The Weaver shall blend my thread with His thread. ||4||3||36||
ਆਸਾ (ਭ. ਕਬੀਰ) (੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੪
Raag Asa Bhagat Kabir
ਆਸਾ ॥
Aasaa ||
Aasaa:
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੪
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥
Anthar Mail Jae Theerathh Naavai This Baikunth N Jaanaan ||
With filth within the heart, even if one bathes at sacred places of pilgrimage, still, he shall not go to heaven.
ਆਸਾ (ਭ. ਕਬੀਰ) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੪
Raag Asa Bhagat Kabir
ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥
Lok Patheenae Kashhoo N Hovai Naahee Raam Ayaanaa ||1||
Nothing is gained by trying to please others - the Lord cannot be fooled. ||1||
ਆਸਾ (ਭ. ਕਬੀਰ) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੪
Raag Asa Bhagat Kabir
ਪੂਜਹੁ ਰਾਮੁ ਏਕੁ ਹੀ ਦੇਵਾ ॥
Poojahu Raam Eaek Hee Dhaevaa ||
Worship the One Divine Lord.
ਆਸਾ (ਭ. ਕਬੀਰ) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੫
Raag Asa Bhagat Kabir
ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥
Saachaa Naavan Gur Kee Saevaa ||1|| Rehaao ||
The true cleansing bath is service to the Guru. ||1||Pause||
ਆਸਾ (ਭ. ਕਬੀਰ) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੫
Raag Asa Bhagat Kabir
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
Jal Kai Majan Jae Gath Hovai Nith Nith Maenadduk Naavehi ||
If salvation can be obtained by bathing in water, then what about the frog, which is always bathing in water?
ਆਸਾ (ਭ. ਕਬੀਰ) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੫
Raag Asa Bhagat Kabir
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥
Jaisae Maenadduk Thaisae Oue Nar Fir Fir Jonee Aavehi ||2||
As is the frog, so is that mortal; he is reincarnated, over and over again. ||2||
ਆਸਾ (ਭ. ਕਬੀਰ) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੬
Raag Asa Bhagat Kabir
ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥
Manahu Kathor Marai Baanaaras Narak N Baanchiaa Jaaee ||
If the hard-hearted sinner dies in Benaares, he cannot escape hell.
ਆਸਾ (ਭ. ਕਬੀਰ) (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੬
Raag Asa Bhagat Kabir
ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥
Har Kaa Santh Marai Haarranbai Th Sagalee Sain Tharaaee ||3||
And even if the Lord's Saint dies in the cursed land of Haramba, still, he saves all his family. ||3||
ਆਸਾ (ਭ. ਕਬੀਰ) (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੭
Raag Asa Bhagat Kabir
ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥
Dhinas N Rain Baedh Nehee Saasathr Thehaa Basai Nirankaaraa ||
Where there is neither day nor night, and neither Vedas nor Shaastras, there, the Formless Lord abides.
ਆਸਾ (ਭ. ਕਬੀਰ) (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੮
Raag Asa Bhagat Kabir
ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥
Kehi Kabeer Nar Thisehi Dhhiaavahu Baavariaa Sansaaraa ||4||4||37||
Says Kabeer, meditate on Him, O mad-men of the world. ||4||4||37||
ਆਸਾ (ਭ. ਕਬੀਰ) (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੪ ਪੰ. ੧੮
Raag Asa Bhagat Kabir