Sri Guru Granth Sahib
Displaying Ang 487 of 1430
- 1
- 2
- 3
- 4
ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥੨॥
Thaa Mehi Magan Hoth N Thaero Jan ||2||
Your humble servant is not engrossed in them. ||2||
ਆਸਾ (ਭ. ਰਵਿਦਾਸ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧
Raag Asa Bhagat Ravidas
ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥
Praem Kee Jaevaree Baadhhiou Thaero Jan ||
Your humble servant is tied by the rope of Your Love.
ਆਸਾ (ਭ. ਰਵਿਦਾਸ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧
Raag Asa Bhagat Ravidas
ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥
Kehi Ravidhaas Shhoottibo Kavan Gun ||3||4||
Says Ravi Daas, what benefit would I get by escaping from it? ||3||4||
ਆਸਾ (ਭ. ਰਵਿਦਾਸ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧
Raag Asa Bhagat Ravidas
ਆਸਾ ॥
Aasaa ||
Aasaa:
ਆਸਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੪੮੭
ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥
Har Har Har Har Har Har Harae ||
The Lord, Har, Har, Har, Har, Har, Har, Haray.
ਆਸਾ (ਭ. ਰਵਿਦਾਸ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੨
Raag Asa Bhagat Ravidas
ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥
Har Simarath Jan Geae Nisathar Tharae ||1|| Rehaao ||
Meditating on the Lord, the humble are carried across to salvation. ||1||Pause||
ਆਸਾ (ਭ. ਰਵਿਦਾਸ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੨
Raag Asa Bhagat Ravidas
ਹਰਿ ਕੇ ਨਾਮ ਕਬੀਰ ਉਜਾਗਰ ॥
Har Kae Naam Kabeer Oujaagar ||
Through the Lord's Name, Kabeer became famous and respected.
ਆਸਾ (ਭ. ਰਵਿਦਾਸ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੩
Raag Asa Bhagat Ravidas
ਜਨਮ ਜਨਮ ਕੇ ਕਾਟੇ ਕਾਗਰ ॥੧॥
Janam Janam Kae Kaattae Kaagar ||1||
The accounts of his past incarnations were torn up. ||1||
ਆਸਾ (ਭ. ਰਵਿਦਾਸ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੩
Raag Asa Bhagat Ravidas
ਨਿਮਤ ਨਾਮਦੇਉ ਦੂਧੁ ਪੀਆਇਆ ॥
Nimath Naamadhaeo Dhoodhh Peeaaeiaa ||
Because of Naam Dayv's devotion, the Lord drank the milk he offered.
ਆਸਾ (ਭ. ਰਵਿਦਾਸ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੩
Raag Asa Bhagat Ravidas
ਤਉ ਜਗ ਜਨਮ ਸੰਕਟ ਨਹੀ ਆਇਆ ॥੨॥
Tho Jag Janam Sankatt Nehee Aaeiaa ||2||
He shall not have to suffer the pains of reincarnation into the world again. ||2||
ਆਸਾ (ਭ. ਰਵਿਦਾਸ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੪
Raag Asa Bhagat Ravidas
ਜਨ ਰਵਿਦਾਸ ਰਾਮ ਰੰਗਿ ਰਾਤਾ ॥
Jan Ravidhaas Raam Rang Raathaa ||
Servant Ravi Daas is imbued with the Lord's Love.
ਆਸਾ (ਭ. ਰਵਿਦਾਸ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੪
Raag Asa Bhagat Ravidas
ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥
Eio Gur Parasaadh Narak Nehee Jaathaa ||3||5||
By Guru's Grace, he shall not have to go to hell. ||3||5||
ਆਸਾ (ਭ. ਰਵਿਦਾਸ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੫
Raag Asa Bhagat Ravidas
ਆਸਾ ॥
Aasaa ||
Aasaa:
ਆਸਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੪੮੭
ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥
Maattee Ko Putharaa Kaisae Nachath Hai ||
How does the puppet of clay dance?
ਆਸਾ (ਭ. ਰਵਿਦਾਸ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੫
Raag Asa Bhagat Ravidas
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ ॥
Dhaekhai Dhaekhai Sunai Bolai Dhouriou Firath Hai ||1|| Rehaao ||
He looks and listens, hears and speaks, and runs around. ||1||Pause||
ਆਸਾ (ਭ. ਰਵਿਦਾਸ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੫
Raag Asa Bhagat Ravidas
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥
Jab Kashh Paavai Thab Garab Karath Hai ||
When he acquires something, he is inflated with ego.
ਆਸਾ (ਭ. ਰਵਿਦਾਸ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੬
Raag Asa Bhagat Ravidas
ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥
Maaeiaa Gee Thab Rovan Lagath Hai ||1||
But when his wealth is gone, then he cries and bewails. ||1||
ਆਸਾ (ਭ. ਰਵਿਦਾਸ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੬
Raag Asa Bhagat Ravidas
ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥
Man Bach Kram Ras Kasehi Lubhaanaa ||
In thought, word and deed, he is attached to the sweet and tangy flavors.
ਆਸਾ (ਭ. ਰਵਿਦਾਸ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੭
Raag Asa Bhagat Ravidas
ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥
Binas Gaeiaa Jaae Kehoon Samaanaa ||2||
When he dies, no one knows where he has gone. ||2||
ਆਸਾ (ਭ. ਰਵਿਦਾਸ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੭
Raag Asa Bhagat Ravidas
ਕਹਿ ਰਵਿਦਾਸ ਬਾਜੀ ਜਗੁ ਭਾਈ ॥
Kehi Ravidhaas Baajee Jag Bhaaee ||
Says Ravi Daas, the world is just a dramatic play, O Siblings of Destiny.
ਆਸਾ (ਭ. ਰਵਿਦਾਸ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੭
Raag Asa Bhagat Ravidas
ਬਾਜੀਗਰ ਸਉ ਮਦ਼ਹਿ ਪ੍ਰੀਤਿ ਬਨਿ ਆਈ ॥੩॥੬॥
Baajeegar So Muohi Preeth Ban Aaee ||3||6||
I have enshrined love for the Lord, the star of the show. ||3||6||
ਆਸਾ (ਭ. ਰਵਿਦਾਸ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੮
Raag Asa Bhagat Ravidas
ਆਸਾ ਬਾਣੀ ਭਗਤ ਧੰਨੇ ਜੀ ਕੀ
Aasaa Baanee Bhagath Dhhannae Jee Kee
Aasaa, The Word Of Devotee Dhanna Jee:
ਆਸਾ (ਭ. ਧੰਨਾ) ਗੁਰੂ ਗ੍ਰੰਥ ਸਾਹਿਬ ਅੰਗ ੪੮੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਭ. ਧੰਨਾ) ਗੁਰੂ ਗ੍ਰੰਥ ਸਾਹਿਬ ਅੰਗ ੪੮੭
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
Bhramath Firath Bahu Janam Bilaanae Than Man Dhhan Nehee Dhheerae ||
I wandered through countless incarnations, but mind, body and wealth never remain stable.
ਆਸਾ (ਭ. ਧੰਨਾ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੦
Raag Asa Bhagat Dhanna
ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥
Laalach Bikh Kaam Lubadhh Raathaa Man Bisarae Prabh Heerae ||1|| Rehaao ||
Attached to, and stained by the poisons of sexual desire and greed, the mind has forgotten the jewel of the Lord. ||1||Pause||
ਆਸਾ (ਭ. ਧੰਨਾ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੦
Raag Asa Bhagat Dhanna
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
Bikh Fal Meeth Lagae Man Bourae Chaar Bichaar N Jaaniaa ||
The poisonous fruit seems sweet to the demented mind, which does not know the difference between good and evil.
ਆਸਾ (ਭ. ਧੰਨਾ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੧
Raag Asa Bhagat Dhanna
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥
Gun Thae Preeth Badtee An Bhaanthee Janam Maran Fir Thaaniaa ||1||
Turning away from virtue, his love for other things increases, and he weaves again the web of birth and death. ||1||
ਆਸਾ (ਭ. ਧੰਨਾ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੧
Raag Asa Bhagat Dhanna
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
Jugath Jaan Nehee Ridhai Nivaasee Jalath Jaal Jam Fandhh Parae ||
He does not know the way to the Lord, who dwells within his heart; burning in the trap, he is caught by the noose of death.
ਆਸਾ (ਭ. ਧੰਨਾ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੨
Raag Asa Bhagat Dhanna
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥
Bikh Fal Sanch Bharae Man Aisae Param Purakh Prabh Man Bisarae ||2||
Gathering the poisonous fruits, he fills his mind with them, and he forgets God, the Supreme Being, from his mind. ||2||
ਆਸਾ (ਭ. ਧੰਨਾ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੩
Raag Asa Bhagat Dhanna
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥
Giaan Pravaes Gurehi Dhhan Dheeaa Dhhiaan Maan Man Eaek Meae ||
The Guru has given the wealth of spiritual wisdom; practicing meditation, the mind becomes one with Him.
ਆਸਾ (ਭ. ਧੰਨਾ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੩
Raag Asa Bhagat Dhanna
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥
Praem Bhagath Maanee Sukh Jaaniaa Thripath Aghaanae Mukath Bheae ||3||
Embracing loving devotional worship for the Lord, I have come to know peace; satisfied and satiated, I have been liberated. ||3||
ਆਸਾ (ਭ. ਧੰਨਾ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੪
Raag Asa Bhagat Dhanna
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
Joth Samaae Samaanee Jaa Kai Ashhalee Prabh Pehichaaniaa ||
One who is filled with the Divine Light, recognizes the undeceivable Lord God.
ਆਸਾ (ਭ. ਧੰਨਾ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੪
Raag Asa Bhagat Dhanna
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥
Dhhannai Dhhan Paaeiaa Dhharaneedhhar Mil Jan Santh Samaaniaa ||4||1||
Dhanna has obtained the Lord, the Sustainer of the World, as his wealth; meeting the humble Saints, he merges in the Lord. ||4||1||
ਆਸਾ (ਭ. ਧੰਨਾ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੫
Raag Asa Bhagat Dhanna
ਮਹਲਾ ੫ ॥
Mehalaa 5 ||
Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੮੭
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
Gobindh Gobindh Gobindh Sang Naamadhaeo Man Leenaa ||
Naam Dayv's mind was absorbed into God Gobind Gobind, Gobind.
ਆਸਾ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੬
Raag Asa Guru Arjan Dev
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
Aadt Dhaam Ko Shheeparo Hoeiou Laakheenaa ||1|| Rehaao ||
The calico-printer, worth half a shell, became worth millions. ||1||Pause||
ਆਸਾ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੬
Raag Asa Guru Arjan Dev
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
Bunanaa Thananaa Thiaag Kai Preeth Charan Kabeeraa ||
Abandoning weaving and stretching thread, Kabeer enshrined love for the Lord's lotus feet.
ਆਸਾ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੭
Raag Asa Guru Arjan Dev
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
Neech Kulaa Jolaaharaa Bhaeiou Guneey Geheeraa ||1||
A weaver from a lowly family, he became an ocean of excellence. ||1||
ਆਸਾ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੭
Raag Asa Guru Arjan Dev
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
Ravidhaas Dtuvanthaa Dtor Neeth Thin Thiaagee Maaeiaa ||
Ravi Daas, who used to carry dead cows every day, renounced the world of Maya.
ਆਸਾ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੮
Raag Asa Guru Arjan Dev
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
Paragatt Hoaa Saadhhasang Har Dharasan Paaeiaa ||2||
He became famous in the Saadh Sangat, the Company of the Holy, and obtained the Blessed Vision of the Lord's Darshan. ||2||
ਆਸਾ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੮
Raag Asa Guru Arjan Dev
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
Sain Naaee Buthakaareeaa Ouhu Ghar Ghar Suniaa ||
Sain, the barber, the village drudge, became famous in each and every house.
ਆਸਾ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੯
Raag Asa Guru Arjan Dev
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
Hiradhae Vasiaa Paarabreham Bhagathaa Mehi Ganiaa ||3||
The Supreme Lord God dwelled in his heart, and he was counted among the devotees. ||3||
ਆਸਾ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧੯
Raag Asa Guru Arjan Dev