Sri Guru Granth Sahib
Displaying Ang 488 of 1430
- 1
- 2
- 3
- 4
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
Eih Bidhh Sun Kai Jaattaro Outh Bhagathee Laagaa ||
Hearing this, Dhanna the Jaat applied himself to devotional worship.
ਆਸਾ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧
Raag Asa Guru Arjan Dev
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
Milae Prathakh Gusaaeeaa Dhhannaa Vaddabhaagaa ||4||2||
The Lord of the Universe met him personally; Dhanna was so very blessed. ||4||2||
ਆਸਾ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧
Raag Asa Guru Arjan Dev
ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥
Rae Chith Chaethas Kee N Dhayaal Dhamodhar Bibehi N Jaanas Koee ||
O my consciousness, why don't you remain conscious of the Merciful Lord? How can you recognize any other?
ਆਸਾ (ਭ. ਧੰਨਾ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੨
Raag Asa Guru Arjan Dev
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥
Jae Dhhaavehi Brehamandd Khandd Ko Karathaa Karai S Hoee ||1|| Rehaao ||
You may run around the whole universe, but that alone happens which the Creator Lord does. ||1||Pause||
ਆਸਾ (ਭ. ਧੰਨਾ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੨
Raag Asa Guru Arjan Dev
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
Jananee Kaerae Oudhar Oudhak Mehi Pindd Keeaa Dhas Dhuaaraa ||
In the water of the mother's womb, He fashioned the body with ten gates.
ਆਸਾ (ਭ. ਧੰਨਾ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੩
Raag Asa Guru Arjan Dev
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
Dhaee Ahaar Agan Mehi Raakhai Aisaa Khasam Hamaaraa ||1||
He gives it sustenance, and preserves it in fire - such is my Lord and Master. ||1||
ਆਸਾ (ਭ. ਧੰਨਾ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੩
Raag Asa Guru Arjan Dev
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
Kunmee Jal Maahi Than This Baahar Pankh Kheer Thin Naahee ||
The mother turtle is in the water, and her babies are out of the water. She has no wings to protect them, and no milk to feed them.
ਆਸਾ (ਭ. ਧੰਨਾ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੪
Raag Asa Guru Arjan Dev
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
Pooran Paramaanandh Manohar Samajh Dhaekh Man Maahee ||2||
The Perfect Lord, the embodiment of supreme bliss, the Fascinating Lord takes care of them. See this, and understand it in your mind||2||
ਆਸਾ (ਭ. ਧੰਨਾ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੫
Raag Asa Guru Arjan Dev
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥
Paakhan Keett Gupath Hoe Rehathaa Thaa Cho Maarag Naahee ||
The worm lies hidden under the stone - there is no way for him to escape.
ਆਸਾ (ਭ. ਧੰਨਾ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੫
Raag Asa Guru Arjan Dev
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥
Kehai Dhhannaa Pooran Thaahoo Ko Math Rae Jeea Ddaraanhee ||3||3||
Says Dhanna, the Perfect Lord takes care of him. Fear not, O my soul. ||3||3||
ਆਸਾ (ਭ. ਧੰਨਾ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੬
Raag Asa Bhagat Dhanna
ਆਸਾ ਸੇਖ ਫਰੀਦ ਜੀਉ ਕੀ ਬਾਣੀ
Aasaa Saekh Fareedh Jeeo Kee Baanee
Aasaa, The Word Of Shaykh Fareed Jee:
ਆਸਾ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੪੮੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੪੮੮
ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥
Dhilahu Muhabath Jinnh Saeee Sachiaa ||
They alone are true, whose love for God is deep and heart-felt.
ਆਸਾ (ਭ. ਫਰੀਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੮
Raag Asa Baba Sheikh Farid
ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
Jinh Man Hor Mukh Hor S Kaandtae Kachiaa ||1||
Those who have one thing in their heart, and something else in their mouth, are judged to be false. ||1||
ਆਸਾ (ਭ. ਫਰੀਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੮
Raag Asa Baba Sheikh Farid
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
Rathae Eisak Khudhaae Rang Dheedhaar Kae ||
Those who are imbued with love for the Lord, are delighted by His Vision.
ਆਸਾ (ਭ. ਫਰੀਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੮
Raag Asa Baba Sheikh Farid
ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
Visariaa Jinh Naam Thae Bhue Bhaar Thheeeae ||1|| Rehaao ||
Those who forget the Naam, the Name of the Lord, are a burden on the earth. ||1||Pause||
ਆਸਾ (ਭ. ਫਰੀਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੯
Raag Asa Baba Sheikh Farid
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
Aap Leeeae Larr Laae Dhar Dharavaes Sae ||
Those whom the Lord attaches to the hem of His robe, are the true dervishes at His Door.
ਆਸਾ (ਭ. ਫਰੀਦ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੯
Raag Asa Baba Sheikh Farid
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
Thin Dhhann Janaedhee Maao Aaeae Safal Sae ||2||
Blessed are the mothers who gave birth to them, and fruitful is their coming into the world. ||2||
ਆਸਾ (ਭ. ਫਰੀਦ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੦
Raag Asa Baba Sheikh Farid
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
Paravadhagaar Apaar Agam Baeanth Thoo ||
O Lord, Sustainer and Cherisher, You are infinite, unfathomable and endless.
ਆਸਾ (ਭ. ਫਰੀਦ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੦
Raag Asa Baba Sheikh Farid
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
Jinaa Pashhaathaa Sach Chunmaa Pair Moon ||3||
Those who recognize the True Lord - I kiss their feet. ||3||
ਆਸਾ (ਭ. ਫਰੀਦ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੦
Raag Asa Baba Sheikh Farid
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
Thaeree Paneh Khudhaae Thoo Bakhasandhagee ||
I seek Your Protection - You are the Forgiving Lord.
ਆਸਾ (ਭ. ਫਰੀਦ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੧
Raag Asa Baba Sheikh Farid
ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥
Saekh Fareedhai Khair Dheejai Bandhagee ||4||1||
Please, bless Shaykh Fareed with the bounty of Your meditative worship. ||4||1||
ਆਸਾ (ਭ. ਫਰੀਦ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੧
Raag Asa Baba Sheikh Farid
ਆਸਾ ॥
Aasaa ||
Aasaa:
ਆਸਾ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੪੮੮
ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥
Bolai Saekh Fareedh Piaarae Aleh Lagae ||
Says Shaykh Fareed, O my dear friend, attach yourself to the Lord.
ਆਸਾ (ਭ. ਫਰੀਦ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੨
Raag Asa Baba Sheikh Farid
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥
Eihu Than Hosee Khaak Nimaanee Gor Gharae ||1||
This body shall turn to dust, and its home shall be a neglected graveyard. ||1||
ਆਸਾ (ਭ. ਫਰੀਦ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੨
Raag Asa Baba Sheikh Farid
ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥
Aaj Milaavaa Saekh Fareedh Ttaakim Koonjarreeaa Manahu Machindharreeaa ||1|| Rehaao ||
You can meet the Lord today, O Shaykh Fareed, if you restrain your bird-like desires which keep your mind in turmoil. ||1||Pause||
ਆਸਾ (ਭ. ਫਰੀਦ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੨
Raag Asa Baba Sheikh Farid
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥
Jae Jaanaa Mar Jaaeeai Ghum N Aaeeai ||
If I had known that I was to die, and not return again,
ਆਸਾ (ਭ. ਫਰੀਦ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੩
Raag Asa Baba Sheikh Farid
ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥
Jhoothee Dhuneeaa Lag N Aap Vanjaaeeai ||2||
I would not have ruined myself by clinging to the world of falsehood. ||2||
ਆਸਾ (ਭ. ਫਰੀਦ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੪
Raag Asa Baba Sheikh Farid
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥
Boleeai Sach Dhharam Jhooth N Boleeai ||
So speak the Truth, in righteousness, and do not speak falsehood.
ਆਸਾ (ਭ. ਫਰੀਦ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੪
Raag Asa Baba Sheikh Farid
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥
Jo Gur Dhasai Vaatt Mureedhaa Joleeai ||3||
The disciple ought to travel the route, pointed out by the Guru. ||3||
ਆਸਾ (ਭ. ਫਰੀਦ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੪
Raag Asa Baba Sheikh Farid
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥
Shhail Langhandhae Paar Goree Man Dhheeriaa ||
Seeing the youths being carried across, the hearts of the beautiful young soul-brides are encouraged.
ਆਸਾ (ਭ. ਫਰੀਦ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੫
Raag Asa Baba Sheikh Farid
ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥
Kanchan Vannae Paasae Kalavath Cheeriaa ||4||
Those who side with the glitter of gold, are cut down with a saw. ||4||
ਆਸਾ (ਭ. ਫਰੀਦ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੫
Raag Asa Baba Sheikh Farid
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥
Saekh Haiyaathee Jag N Koee Thhir Rehiaa ||
O Shaykh, no one's life is permanent in this world.
ਆਸਾ (ਭ. ਫਰੀਦ) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੬
Raag Asa Baba Sheikh Farid
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥
Jis Aasan Ham Baithae Kaethae Bais Gaeiaa ||5||
That seat, upon which we now sit - many others sat on it and have since departed. ||5||
ਆਸਾ (ਭ. ਫਰੀਦ) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੬
Raag Asa Baba Sheikh Farid
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥
Kathik Koonjaan Chaeth Ddo Saavan Bijuleeaaan ||
As the swallows appear in the month of Katik, forest fires in the month of Chayt, and lightning in Saawan,
ਆਸਾ (ਭ. ਫਰੀਦ) (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੭
Raag Asa Baba Sheikh Farid
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥
Seeaalae Sohandheeaaan Pir Gal Baaharreeaaan ||6||
And as the bride's arms adorn her husband's neck in winter;||6||
ਆਸਾ (ਭ. ਫਰੀਦ) (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੭
Raag Asa Baba Sheikh Farid
ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥
Chalae Chalanehaar Vichaaraa Laee Mano ||
Just so, the transitory human bodies pass away. Reflect upon this in your mind.
ਆਸਾ (ਭ. ਫਰੀਦ) (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੭
Raag Asa Baba Sheikh Farid
ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥
Gandtaedhiaaan Shhia Maah Thurrandhiaa Hik Khino ||7||
It takes six months to form the body, but it breaks in an instant. ||7||
ਆਸਾ (ਭ. ਫਰੀਦ) (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੮
Raag Asa Baba Sheikh Farid
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥
Jimee Pushhai Asamaan Fareedhaa Khaevatt Kinn Geae ||
O Fareed, the earth asks the sky, ""Where have the boatmen gone?""
ਆਸਾ (ਭ. ਫਰੀਦ) (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੮
Raag Asa Baba Sheikh Farid
ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥
Jaalan Goraan Naal Oulaamae Jeea Sehae ||8||2||
Some have been cremated, and some lie in their graves; their souls are suffering rebukes. ||8||2||
ਆਸਾ (ਭ. ਫਰੀਦ) (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੮ ਪੰ. ੧੯
Raag Asa Baba Sheikh Farid