Sri Guru Granth Sahib
Displaying Ang 491 of 1430
- 1
- 2
- 3
- 4
ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥
Eihu Kaaran Karathaa Karae Jothee Joth Samaae ||4||3||5||
This deed was done by the Creator Lord; one's light merges into the Light. ||4||3||5||
ਗੂਜਰੀ (੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧
Raag Goojree Guru Amar Das
ਗੂਜਰੀ ਮਹਲਾ ੩ ॥
Goojaree Mehalaa 3 ||
Goojaree, Third Mehl:
ਗੂਜਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੯੧
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
Raam Raam Sabh Ko Kehai Kehiai Raam N Hoe ||
Everyone chants the Lord's Name, Raam, Raam; but by such chanting, the Lord is not obtained.
ਗੂਜਰੀ (੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧
Raag Goojree Guru Amar Das
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥
Gur Parasaadhee Raam Man Vasai Thaa Fal Paavai Koe ||1||
By Guru's Grace, the Lord comes to dwell in the mind, and then, the fruits are obtained. ||1||
ਗੂਜਰੀ (੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੨
Raag Goojree Guru Amar Das
ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥
Anthar Govindh Jis Laagai Preeth ||
One who enshrines love for God within his mind,
ਗੂਜਰੀ (੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੨
Raag Goojree Guru Amar Das
ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥
Har This Kadhae N Veesarai Har Har Karehi Sadhaa Man Cheeth ||1|| Rehaao ||
Never forgets the Lord; he continually chants the Lord's Name, Har, Har, in his conscious mind. ||1||Pause||
ਗੂਜਰੀ (੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੩
Raag Goojree Guru Amar Das
ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥
Hiradhai Jinh Kai Kapatt Vasai Baaharahu Santh Kehaahi ||
Those whose hearts are filled with hypocrisy, who are called saints only for their outward show
ਗੂਜਰੀ (੩) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੩
Raag Goojree Guru Amar Das
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥
Thrisanaa Mool N Chukee Anth Geae Pashhuthaahi ||2||
- their desires are never satisfied, and they depart grieving in the end. ||2||
ਗੂਜਰੀ (੩) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੪
Raag Goojree Guru Amar Das
ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥
Anaek Theerathh Jae Jathan Karai Thaa Anthar Kee Houmai Kadhae N Jaae ||
Although one may bathe at many places of pilgrimage, still, his ego never departs.
ਗੂਜਰੀ (੩) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੪
Raag Goojree Guru Amar Das
ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥
Jis Nar Kee Dhubidhhaa N Jaae Dhharam Raae This Dhaee Sajaae ||3||
That man, whose sense of duality does not depart - the Righteous Judge of Dharma shall punish him. ||3||
ਗੂਜਰੀ (੩) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੫
Raag Goojree Guru Amar Das
ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥
Karam Hovai Soee Jan Paaeae Guramukh Boojhai Koee ||
That humble being, unto whom God showers His Mercy, obtains Him; how few are the Gurmukhs who understand Him.
ਗੂਜਰੀ (੩) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੬
Raag Goojree Guru Amar Das
ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥
Naanak Vichahu Houmai Maarae Thaan Har Bhaettai Soee ||4||4||6||
O Nanak, if one conquers his ego within, then he comes to meet the Lord. ||4||4||6||
ਗੂਜਰੀ (੩) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੬
Raag Goojree Guru Amar Das
ਗੂਜਰੀ ਮਹਲਾ ੩ ॥
Goojaree Mehalaa 3 ||
Goojaree, Third Mehl:
ਗੂਜਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੯੧
ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥
This Jan Saanth Sadhaa Math Nihachal Jis Kaa Abhimaan Gavaaeae ||
That humble being who eliminates his ego is at peace; he is blessed with an ever-stable intellect.
ਗੂਜਰੀ (੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੭
Raag Goojree Guru Amar Das
ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥
So Jan Niramal J Guramukh Boojhai Har Charanee Chith Laaeae ||1||
That humble being is immaculately pure, who, as Gurmukh, understands the Lord, and focuses his consciousness on the Lord's Feet. ||1||
ਗੂਜਰੀ (੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੭
Raag Goojree Guru Amar Das
ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥
Har Chaeth Achaeth Manaa Jo Eishhehi So Fal Hoee ||
O my unconscious mind, remain conscious of the Lord, and you shall obtain the fruits of your desires.
ਗੂਜਰੀ (੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੮
Raag Goojree Guru Amar Das
ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥
Gur Parasaadhee Har Ras Paavehi Peevath Rehehi Sadhaa Sukh Hoee ||1|| Rehaao ||
By Guru's Grace, you shall obtain the sublime elixir of the Lord; by continually drinking it in, you shall have eternal peace. ||1||Pause||
ਗੂਜਰੀ (੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੯
Raag Goojree Guru Amar Das
ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥
Sathigur Bhaettae Thaa Paaras Hovai Paaras Hoe Th Pooj Karaaeae ||
When one meets the True Guru, he becomes the philosopher's stone, with the ability to transform others, inspiring them to worship the Lord.
ਗੂਜਰੀ (੩) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੯
Raag Goojree Guru Amar Das
ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥
Jo Ous Poojae So Fal Paaeae Dheekhiaa Dhaevai Saach Bujhaaeae ||2||
One who worships the Lord in adoration, obtains his rewards; instructing others, he reveals the Truth. ||2||
ਗੂਜਰੀ (੩) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੦
Raag Goojree Guru Amar Das
ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥
Vin Paarasai Pooj N Hovee Vin Man Parachae Avaraa Samajhaaeae ||
Without becoming the philosopher's stone, he does not inspire others to worship the Lord; without instructing his own mind, how can he instruct others?
ਗੂਜਰੀ (੩) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੦
Raag Goojree Guru Amar Das
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥
Guroo Sadhaaeae Agiaanee Andhhaa Kis Ouhu Maarag Paaeae ||3||
The ignorant, blind man calls himself the guru, but to whom can he show the way? ||3||
ਗੂਜਰੀ (੩) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੧
Raag Goojree Guru Amar Das
ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥
Naanak Vin Nadharee Kishhoo N Paaeeai Jis Nadhar Karae So Paaeae ||
O Nanak, without His Mercy, nothing can be obtained. One upon whom He casts His Glance of Grace, obtains Him.
ਗੂਜਰੀ (੩) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੨
Raag Goojree Guru Amar Das
ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥
Gur Parasaadhee Dhae Vaddiaaee Apanaa Sabadh Varathaaeae ||4||5||7||
By Guru's Grace, God bestows greatness, and projects the Word of His Shabad. ||4||5||7||
ਗੂਜਰੀ (੩) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੨
Raag Goojree Guru Amar Das
ਗੂਜਰੀ ਮਹਲਾ ੩ ਪੰਚਪਦੇ ॥
Goojaree Mehalaa 3 Panchapadhae ||
Goojaree, Third Mehl, Panch-Padas:
ਗੂਜਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੯੧
ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥
Naa Kaasee Math Oopajai Naa Kaasee Math Jaae ||
Wisdom is not produced in Benares, nor is wisdom lost in Benares.
ਗੂਜਰੀ (੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੩
Raag Goojree Guru Amar Das
ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥
Sathigur Miliai Math Oopajai Thaa Eih Sojhee Paae ||1||
Meeting the True Guru, wisdom is produced, and then, one obtains this understanding. ||1||
ਗੂਜਰੀ (੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੪
Raag Goojree Guru Amar Das
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥
Har Kathhaa Thoon Sun Rae Man Sabadh Mann Vasaae ||
Listen to the sermon of the Lord, O mind, and enshrine the Shabad of His Word within your mind.
ਗੂਜਰੀ (੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੪
Raag Goojree Guru Amar Das
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥
Eih Math Thaeree Thhir Rehai Thaan Bharam Vichahu Jaae ||1|| Rehaao ||
If your intellect remains stable and steady, then doubt shall depart from within you. ||1||Pause||
ਗੂਜਰੀ (੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੫
Raag Goojree Guru Amar Das
ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥
Har Charan Ridhai Vasaae Thoo Kilavikh Hovehi Naas ||
Enshrine the Lord's lotus feet within your heart, and your sins shall be erased.
ਗੂਜਰੀ (੩) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੫
Raag Goojree Guru Amar Das
ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥
Panch Bhoo Aathamaa Vas Karehi Thaa Theerathh Karehi Nivaas ||2||
If your soul overcomes the five elements, then you shall come to have a home at the true place of pilgrimage. ||2||
ਗੂਜਰੀ (੩) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੬
Raag Goojree Guru Amar Das
ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥
Manamukh Eihu Man Mugadhh Hai Sojhee Kishhoo N Paae ||
This mind of the self-centered manmukh is so stupid; it does not obtain any understanding at all.
ਗੂਜਰੀ (੩) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੬
Raag Goojree Guru Amar Das
ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥
Har Kaa Naam N Bujhee Anth Gaeiaa Pashhuthaae ||3||
It does not understand the Name of the Lord; it departs repenting in the end. ||3||
ਗੂਜਰੀ (੩) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੭
Raag Goojree Guru Amar Das
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥
Eihu Man Kaasee Sabh Theerathh Simrith Sathigur Dheeaa Bujhaae ||
In this mind are found Benares, all sacred shrines of pilgrimage and the Shaastras; the True Guru has explained this.
ਗੂਜਰੀ (੩) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੭
Raag Goojree Guru Amar Das
ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥
Athasath Theerathh This Sang Rehehi Jin Har Hiradhai Rehiaa Samaae ||4||
The sixty-eight places of pilgrimage remain with one, whose heart is filled with the Lord. ||4||
ਗੂਜਰੀ (੩) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੮
Raag Goojree Guru Amar Das
ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥
Naanak Sathigur Miliai Hukam Bujhiaa Eaek Vasiaa Man Aae ||
O Nanak, upon meeting the True Guru, the Order of the Lord's Will is understood, and the One Lord comes to dwell in the mind.
ਗੂਜਰੀ (੩) (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੯
Raag Goojree Guru Amar Das
ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥
Jo Thudhh Bhaavai Sabh Sach Hai Sachae Rehai Samaae ||5||6||8||
Those who are pleasing to You, O True Lord, are true. They remain absorbed in You. ||5||6||8||
ਗੂਜਰੀ (੩) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧੯
Raag Goojree Guru Amar Das