Sri Guru Granth Sahib
Displaying Ang 494 of 1430
- 1
- 2
- 3
- 4
ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨ੍ਹ੍ਹ ਵਚਨ ਗੁਰੂ ਸਤਿਗੁਰ ਮਨਿ ਭਾਇਆ ॥
Jaa Har Prabh Bhaavai Thaa Guramukh Maelae Jinh Vachan Guroo Sathigur Man Bhaaeiaa ||
When it pleases the Lord God, he causes us to meet the Gurmukhs; the Hymns of the Guru, the True Guru, are very sweet to their minds.
ਗੂਜਰੀ (੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧
Raag Goojree Guru Ram Das
ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥੨॥
Vaddabhaagee Gur Kae Sikh Piaarae Har Nirabaanee Nirabaan Padh Paaeiaa ||2||
Very fortunate are the beloved Sikhs of the Guru; through the Lord, they attain the supreme state of Nirvaanaa. ||2||
ਗੂਜਰੀ (੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੨
Raag Goojree Guru Ram Das
ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥
Sathasangath Gur Kee Har Piaaree Jin Har Har Naam Meethaa Man Bhaaeiaa ||
The Sat Sangat, the True Congregation of the Guru, is loved by the Lord. The Naam, the Name of the Lord, Har, Har, is sweet and pleasing to their minds.
ਗੂਜਰੀ (੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੩
Raag Goojree Guru Ram Das
ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥
Jin Sathigur Sangath Sang N Paaeiaa Sae Bhaageheen Paapee Jam Khaaeiaa ||3||
One who does not obtain the Association of the True Guru, is a most unfortunate sinner; he is consumed by the Messenger of Death. ||3||
ਗੂਜਰੀ (੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੩
Raag Goojree Guru Ram Das
ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥
Aap Kirapaal Kirapaa Prabh Dhhaarae Har Aapae Guramukh Milai Milaaeiaa ||
If God, the Kind Master, Himself shows His kindness, then the Lord causes the Gurmukh to merge into Himself.
ਗੂਜਰੀ (੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੪
Raag Goojree Guru Ram Das
ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥
Jan Naanak Bolae Gun Baanee Gurabaanee Har Naam Samaaeiaa ||4||5||
Servant Nanak chants the Glorious Words of the Guru's Bani; through them, one is absorbed into the Naam, the Name of the Lord. ||4||5||
ਗੂਜਰੀ (੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੫
Raag Goojree Guru Ram Das
ਗੂਜਰੀ ਮਹਲਾ ੪ ॥
Goojaree Mehalaa 4 ||
Goojaree, Fourth Mehl:
ਗੂਜਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੯੪
ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥
Jin Sathigur Purakh Jin Har Prabh Paaeiaa Mo Ko Kar Oupadhaes Har Meeth Lagaavai ||
One who has found the Lord God through the True Guru, has made the Lord seem so sweet to me, through the His Teachings.
ਗੂਜਰੀ (੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੬
Raag Goojree Guru Ram Das
ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ ॥੧॥
Man Than Seethal Sabh Hariaa Hoaa Vaddabhaagee Har Naam Dhhiaavai ||1||
My mind and body have been cooled and soothed, and totally rejuvenated; by great good fortune, I meditate on the Name of the Lord. ||1||
ਗੂਜਰੀ (੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੭
Raag Goojree Guru Ram Das
ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ ॥
Bhaaee Rae Mo Ko Koee Aae Milai Har Naam Dhrirraavai ||
O Siblings of Destiny, let anyone who can implant the Lord's Name within me, come and meet with me.
ਗੂਜਰੀ (੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੭
Raag Goojree Guru Ram Das
ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥
Maerae Preetham Praan Man Than Sabh Dhaevaa Maerae Har Prabh Kee Har Kathhaa Sunaavai ||1|| Rehaao ||
Unto my Beloved, I give my mind and body, and my very breath of life. He speaks to me of the sermon of my Lord God. ||1||Pause||
ਗੂਜਰੀ (੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੮
Raag Goojree Guru Ram Das
ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥
Dhheeraj Dhharam Guramath Har Paaeiaa Nith Har Naamai Har Sio Chith Laavai ||
Through the Guru's Teachings, I have obtained courage, faith and the Lord. He keeps my mind focused continually on the Lord, and the Name of the Lord.
ਗੂਜਰੀ (੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੯
Raag Goojree Guru Ram Das
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥੨॥
Anmrith Bachan Sathigur Kee Baanee Jo Bolai So Mukh Anmrith Paavai ||2||
The Words of the True Guru's Teachings are Ambrosial Nectar; this Amrit trickles into the mouth of the one who chants them. ||2||
ਗੂਜਰੀ (੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੯
Raag Goojree Guru Ram Das
ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥
Niramal Naam Jith Mail N Laagai Guramath Naam Japai Liv Laavai ||
Immaculate is the Naam, which cannot be stained by filth. Through the Guru's Teachings, chant the Naam with love.
ਗੂਜਰੀ (੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੦
Raag Goojree Guru Ram Das
ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ ॥੩॥
Naam Padhaarathh Jin Nar Nehee Paaeiaa Sae Bhaageheen Mueae Mar Jaavai ||3||
That man who has not found the wealth of the Naam is most unfortunate; he dies over and over again. ||3||
ਗੂਜਰੀ (੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੧
Raag Goojree Guru Ram Das
ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥
Aanadh Mool Jagajeevan Dhaathaa Sabh Jan Ko Anadh Karahu Har Dhhiaavai ||
The source of bliss, the Life of the world, the Great Giver brings bliss to all who meditate on the Lord.
ਗੂਜਰੀ (੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੧
Raag Goojree Guru Ram Das
ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥੪॥੬॥
Thoon Dhaathaa Jeea Sabh Thaerae Jan Naanak Guramukh Bakhas Milaavai ||4||6||
You are the Great Giver, all beings belong to You. O servant Nanak, You forgive the Gurmukhs, and merge them into Yourself. ||4||6||
ਗੂਜਰੀ (੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੨
Raag Goojree Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੯੪
ਗੂਜਰੀ ਮਹਲਾ ੪ ਘਰੁ ੩ ॥
Goojaree Mehalaa 4 Ghar 3 ||
Goojaree, Fourth Mehl, Third House:
ਗੂਜਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੯੪
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥
Maaee Baap Puthr Sabh Har Kae Keeeae ||
Mother, father and sons are all made by the Lord;
ਗੂਜਰੀ (੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੫
Raag Goojree Guru Ram Das
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥
Sabhanaa Ko Sanabandhh Har Kar Dheeeae ||1||
The relationships of all are established by the Lord. ||1||
ਗੂਜਰੀ (੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੫
Raag Goojree Guru Ram Das
ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥
Hamaraa Jor Sabh Rehiou Maerae Beer ||
I have given up all my strength, O my brother.
ਗੂਜਰੀ (੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੬
Raag Goojree Guru Ram Das
ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥
Har Kaa Than Man Sabh Har Kai Vas Hai Sareer ||1|| Rehaao ||
The mind and body belong to the Lord, and the human body is entirely under His control. ||1||Pause||
ਗੂਜਰੀ (੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੬
Raag Goojree Guru Ram Das
ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥
Bhagath Janaa Ko Saradhhaa Aap Har Laaee ||
The Lord Himself infuses devotion into His humble devotees.
ਗੂਜਰੀ (੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੬
Raag Goojree Guru Ram Das
ਵਿਚੇ ਗ੍ਰਿਸਤ ਉਦਾਸ ਰਹਾਈ ॥੨॥
Vichae Grisath Oudhaas Rehaaee ||2||
In the midst of family life, they remain unattached. ||2||
ਗੂਜਰੀ (੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੭
Raag Goojree Guru Ram Das
ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥
Jab Anthar Preeth Har Sio Ban Aaee ||
When inner love is established with the Lord,
ਗੂਜਰੀ (੪) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੭
Raag Goojree Guru Ram Das
ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥
Thab Jo Kishh Karae S Maerae Har Prabh Bhaaee ||3||
Then whatever one does, is pleasing to my Lord God. ||3||
ਗੂਜਰੀ (੪) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੮
Raag Goojree Guru Ram Das
ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥
Jith Kaarai Kanm Ham Har Laaeae ||
I do those deeds and tasks which the Lord has set me to;
ਗੂਜਰੀ (੪) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੮
Raag Goojree Guru Ram Das
ਸੋ ਹਮ ਕਰਹ ਜੁ ਆਪਿ ਕਰਾਏ ॥੪॥
So Ham Kareh J Aap Karaaeae ||4||
I do that which He makes me to do. ||4||
ਗੂਜਰੀ (੪) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੮
Raag Goojree Guru Ram Das
ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥
Jin Kee Bhagath Maerae Prabh Bhaaee ||
Those whose devotional worship is pleasing to my God
ਗੂਜਰੀ (੪) (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੯
Raag Goojree Guru Ram Das
ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥
Thae Jan Naanak Raam Naam Liv Laaee ||5||1||7||16||
- O Nanak, those humble beings center their minds lovingly on the Lord's Name. ||5||1||7||16||
ਗੂਜਰੀ (੪) (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੪ ਪੰ. ੧੯
Raag Goojree Guru Ram Das