Sri Guru Granth Sahib
Displaying Ang 495 of 1430
- 1
- 2
- 3
- 4
ਗੂਜਰੀ ਮਹਲਾ ੫ ਚਉਪਦੇ ਘਰੁ ੧
Goojaree Mehalaa 5 Choupadhae Ghar 1
Goojaree, Fifth Mehl, Chau-Padas, First House:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੫
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥
Kaahae Rae Man Chithavehi Oudham Jaa Aahar Har Jeeo Pariaa ||
Why, O mind, do you contrive your schemes, when the Dear Lord Himself provides for your care?
ਗੂਜਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੨
Raag Goojree Guru Arjan Dev
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
Sail Pathhar Mehi Janth Oupaaeae Thaa Kaa Rijak Aagai Kar Dhhariaa ||1||
From rocks and stones, He created the living beings, and He places before them their sustenance. ||1||
ਗੂਜਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੨
Raag Goojree Guru Arjan Dev
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ ॥
Maerae Maadhho Jee Sathasangath Milae S Thariaa ||
O my Dear Lord of Souls, one who meets with the Sat Sangat, the True Congregation, is saved.
ਗੂਜਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੩
Raag Goojree Guru Arjan Dev
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥
Gur Parasaadh Param Padh Paaeiaa Sookae Kaasatt Hariaa ||1|| Rehaao ||
By Guru's Grace, he obtains the supreme status, and the dry branch blossoms forth in greenery. ||1||Pause||
ਗੂਜਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੩
Raag Goojree Guru Arjan Dev
ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥
Janan Pithaa Lok Suth Banithaa Koe N Kis Kee Dhhariaa ||
Mother, father, friends, children, and spouse - no one is the support of any other.
ਗੂਜਰੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੪
Raag Goojree Guru Arjan Dev
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥
Sir Sir Rijak Sanbaahae Thaakur Kaahae Man Bho Kariaa ||2||
For each and every individual, the Lord and Master provides sustenance; why do you fear, O my mind? ||2||
ਗੂਜਰੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੪
Raag Goojree Guru Arjan Dev
ਊਡੈ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
Ooddai Oodd Aavai Sai Kosaa This Paashhai Bacharae Shhariaa ||
The flamingoes fly hundreds of miles, leaving their young ones behind.
ਗੂਜਰੀ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੫
Raag Goojree Guru Arjan Dev
ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥
Oun Kavan Khalaavai Kavan Chugaavai Man Mehi Simaran Kariaa ||3||
Who feeds them, and who teaches them to feed themselves? Have you ever thought of this in your mind? ||3||
ਗੂਜਰੀ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੬
Raag Goojree Guru Arjan Dev
ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
Sabh Nidhhaan Dhas Asatt Sidhhaan Thaakur Kar Thal Dhhariaa ||
All treasures and the eighteen supernatural spiritual powers of the Siddhas are held by the Lord and Master in the palm of His hand.
ਗੂਜਰੀ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੬
Raag Goojree Guru Arjan Dev
ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੧॥
Jan Naanak Bal Bal Sadh Bal Jaaeeai Thaeraa Anth N Paaraavariaa ||4||1||
Servant Nanak is devoted, dedicated, and forever a sacrifice to You - Your vast expanse has no limit. ||4||1||
ਗੂਜਰੀ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੭
Raag Goojree Guru Arjan Dev
ਗੂਜਰੀ ਮਹਲਾ ੫ ਚਉਪਦੇ ਘਰੁ ੨
Goojaree Mehalaa 5 Choupadhae Ghar 2
Goojaree, Fifth Mehl, Chau-Padas, Second House:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੫
ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥
Kiriaachaar Karehi Khatt Karamaa Eith Raathae Sansaaree ||
They perform the four rituals and six religious rites; the world is engrossed in these.
ਗੂਜਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੯
Raag Goojree Guru Arjan Dev
ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥
Anthar Mail N Outharai Houmai Bin Gur Baajee Haaree ||1||
They are not cleansed of the filth of their ego within; without the Guru, they lose the game of life. ||1||
ਗੂਜਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੯
Raag Goojree Guru Arjan Dev
ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥
Maerae Thaakur Rakh Laevahu Kirapaa Dhhaaree ||
O my Lord and Master, please, grant Your Grace and preserve me.
ਗੂਜਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੦
Raag Goojree Guru Arjan Dev
ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥
Kott Madhhae Ko Viralaa Saevak Hor Sagalae Biouhaaree ||1|| Rehaao ||
Out of millions, hardly anyone is a servant of the Lord. All the others are mere traders. ||1||Pause||
ਗੂਜਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੦
Raag Goojree Guru Arjan Dev
ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥
Saasath Baedh Simrith Sabh Sodhhae Sabh Eaekaa Baath Pukaaree ||
I have searched all the Shaastras, the Vedas and the Simritees, and they all affirm one thing:
ਗੂਜਰੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੧
Raag Goojree Guru Arjan Dev
ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥
Bin Gur Mukath N Kooo Paavai Man Vaekhahu Kar Beechaaree ||2||
Without the Guru, no one obtains liberation; see, and reflect upon this in your mind. ||2||
ਗੂਜਰੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੧
Raag Goojree Guru Arjan Dev
ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ ॥
Athasath Majan Kar Eisanaanaa Bhram Aaeae Dhhar Saaree ||
Even if one takes cleansing baths at the sixty-eight sacred shrines of pilgrimage, and wanders over the whole planet,
ਗੂਜਰੀ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੨
Raag Goojree Guru Arjan Dev
ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥
Anik Soch Karehi Dhin Raathee Bin Sathigur Andhhiaaree ||3||
And performs all the rituals of purification day and night, still, without the True Guru, there is only darkness. ||3||
ਗੂਜਰੀ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੨
Raag Goojree Guru Arjan Dev
ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ ॥
Dhhaavath Dhhaavath Sabh Jag Dhhaaeiou Ab Aaeae Har Dhuaaree ||
Roaming and wandering around, I have travelled over the whole world, and now, I have arrived at the Lord's Door.
ਗੂਜਰੀ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੩
Raag Goojree Guru Arjan Dev
ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥
Dhuramath Maett Budhh Paragaasee Jan Naanak Guramukh Thaaree ||4||1||2||
The Lord has eliminated my evil-mindedness, and enlightened my intellect; O servant Nanak, the Gurmukhs are saved. ||4||1||2||
ਗੂਜਰੀ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੩
Raag Goojree Guru Arjan Dev
ਗੂਜਰੀ ਮਹਲਾ ੫ ॥
Goojaree Mehalaa 5 ||
Goojaree, Fifth Mehl:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੫
ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥
Har Dhhan Jaap Har Dhhan Thaap Har Dhhan Bhojan Bhaaeiaa ||
The wealth of the Lord is my chanting, the wealth of the Lord is my deep meditation; the wealth of the Lord is the food I enjoy.
ਗੂਜਰੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੪
Raag Goojree Guru Arjan Dev
ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥
Nimakh N Bisaro Man Thae Har Har Saadhhasangath Mehi Paaeiaa ||1||
I do not forget the Lord, Har, Har, from my mind, even for an instant; I have found Him in the Saadh Sangat, the Company of the Holy. ||1||
ਗੂਜਰੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੫
Raag Goojree Guru Arjan Dev
ਮਾਈ ਖਾਟਿ ਆਇਓ ਘਰਿ ਪੂਤਾ ॥
Maaee Khaatt Aaeiou Ghar Poothaa ||
O mother, your son has returned home with a profit:
ਗੂਜਰੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੫
Raag Goojree Guru Arjan Dev
ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥
Har Dhhan Chalathae Har Dhhan Baisae Har Dhhan Jaagath Soothaa ||1|| Rehaao ||
The wealth of the Lord while walking, the wealth of the Lord while sitting, and the wealth of the Lord while waking and sleeping. ||1||Pause||
ਗੂਜਰੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੬
Raag Goojree Guru Arjan Dev
ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥
Har Dhhan Eisanaan Har Dhhan Giaan Har Sang Laae Dhhiaanaa ||
The wealth of the Lord is my cleansing bath, the wealth of the Lord is my wisdom; I center my meditation on the Lord.
ਗੂਜਰੀ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੬
Raag Goojree Guru Arjan Dev
ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥
Har Dhhan Thulehaa Har Dhhan Baerree Har Har Thaar Paraanaa ||2||
The wealth of the Lord is my raft, the wealth of the Lord is my boat; the Lord, Har, Har, is the ship to carry me across. ||2||
ਗੂਜਰੀ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੫ ਪੰ. ੧੭
Raag Goojree Guru Arjan Dev