Sri Guru Granth Sahib
Displaying Ang 50 of 1430
- 1
- 2
- 3
- 4
ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥
Sathigur Gehir Gabheer Hai Sukh Saagar Aghakhandd ||
The True Guru is the Deep and Profound Ocean of Peace, the Destroyer of sin.
ਸਿਰੀਰਾਗੁ (ਮਃ ੫) (੯੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧
Sri Raag Guru Arjan Dev
ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥
Jin Gur Saeviaa Aapanaa Jamadhooth N Laagai Ddandd ||
For those who serve their Guru, there is no punishment at the hands of the Messenger of Death.
ਸਿਰੀਰਾਗੁ (ਮਃ ੫) (੯੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧
Sri Raag Guru Arjan Dev
ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥
Gur Naal Thul N Lagee Khoj Ddithaa Brehamandd ||
There is none to compare with the Guru; I have searched and looked throughout the entire universe.
ਸਿਰੀਰਾਗੁ (ਮਃ ੫) (੯੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੨
Sri Raag Guru Arjan Dev
ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥੪॥੨੦॥੯੦॥
Naam Nidhhaan Sathigur Dheeaa Sukh Naanak Man Mehi Mandd ||4||20||90||
The True Guru has bestowed the Treasure of the Naam, the Name of the Lord. O Nanak, the mind is filled with peace. ||4||20||90||
ਸਿਰੀਰਾਗੁ (ਮਃ ੫) (੯੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੨
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦
ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥
Mithaa Kar Kai Khaaeiaa Kourraa Oupajiaa Saadh ||
People eat what they believe to be sweet, but it turns out to be bitter in taste.
ਸਿਰੀਰਾਗੁ (ਮਃ ੫) (੯੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੩
Sri Raag Guru Arjan Dev
ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥
Bhaaee Meeth Suridh Keeeae Bikhiaa Rachiaa Baadh ||
They attach their affections to brothers and friends, uselessly engrossed in corruption.
ਸਿਰੀਰਾਗੁ (ਮਃ ੫) (੯੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੪
Sri Raag Guru Arjan Dev
ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥
Jaandhae Bilam N Hovee Vin Naavai Bisamaadh ||1||
They vanish without a moment's delay; without God's Name, they are stunned and amazed. ||1||
ਸਿਰੀਰਾਗੁ (ਮਃ ੫) (੯੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੪
Sri Raag Guru Arjan Dev
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥
Maerae Man Sathagur Kee Saevaa Laag ||
O my mind, attach yourself to the service of the True Guru.
ਸਿਰੀਰਾਗੁ (ਮਃ ੫) (੯੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੫
Sri Raag Guru Arjan Dev
ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥
Jo Dheesai So Vinasanaa Man Kee Math Thiaag ||1|| Rehaao ||
Whatever is seen, shall pass away. Abandon the intellectualizations of your mind. ||1||Pause||
ਸਿਰੀਰਾਗੁ (ਮਃ ੫) (੯੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੫
Sri Raag Guru Arjan Dev
ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
Jio Kookar Harakaaeiaa Dhhaavai Dheh Dhis Jaae ||
Like the mad dog running around in all directions,
ਸਿਰੀਰਾਗੁ (ਮਃ ੫) (੯੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੬
Sri Raag Guru Arjan Dev
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
Lobhee Janth N Jaanee Bhakh Abhakh Sabh Khaae ||
The greedy person, unaware, consumes everything, edible and non-edible alike.
ਸਿਰੀਰਾਗੁ (ਮਃ ੫) (੯੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੬
Sri Raag Guru Arjan Dev
ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥
Kaam Krodhh Madh Biaapiaa Fir Fir Jonee Paae ||2||
Engrossed in the intoxication of sexual desire and anger, people wander through reincarnation over and over again. ||2||
ਸਿਰੀਰਾਗੁ (ਮਃ ੫) (੯੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੭
Sri Raag Guru Arjan Dev
ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥
Maaeiaa Jaal Pasaariaa Bheethar Chog Banaae ||
Maya has spread out her net, and in it, she has placed the bait.
ਸਿਰੀਰਾਗੁ (ਮਃ ੫) (੯੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੭
Sri Raag Guru Arjan Dev
ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥
Thrisanaa Pankhee Faasiaa Nikas N Paaeae Maae ||
The bird of desire is caught, and cannot find any escape, O my mother.
ਸਿਰੀਰਾਗੁ (ਮਃ ੫) (੯੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੮
Sri Raag Guru Arjan Dev
ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥੩॥
Jin Keethaa Thisehi N Jaanee Fir Fir Aavai Jaae ||3||
One who does not know the Lord who created him, comes and goes in reincarnation over and over again. ||3||
ਸਿਰੀਰਾਗੁ (ਮਃ ੫) (੯੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੮
Sri Raag Guru Arjan Dev
ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥
Anik Prakaaree Mohiaa Bahu Bidhh Eihu Sansaar ||
By various devices, and in so many ways, this world is enticed.
ਸਿਰੀਰਾਗੁ (ਮਃ ੫) (੯੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੯
Sri Raag Guru Arjan Dev
ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥
Jis No Rakhai So Rehai Sanmrithh Purakh Apaar ||
They alone are saved, whom the All-powerful, Infinite Lord protects.
ਸਿਰੀਰਾਗੁ (ਮਃ ੫) (੯੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੯
Sri Raag Guru Arjan Dev
ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥੪॥੨੧॥੯੧॥
Har Jan Har Liv Oudhharae Naanak Sadh Balihaar ||4||21||91||
The servants of the Lord are saved by the Love of the Lord. O Nanak, I am forever a sacrifice to them. ||4||21||91||
ਸਿਰੀਰਾਗੁ (ਮਃ ੫) (੯੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੯
Sri Raag Guru Arjan Dev
ਸਿਰੀਰਾਗੁ ਮਹਲਾ ੫ ਘਰੁ ੨ ॥
Sireeraag Mehalaa 5 Ghar 2 ||
Siree Raag, Fifth Mehl, Second House:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
Goeil Aaeiaa Goeilee Kiaa This Ddanf Pasaar ||
The herdsman comes to the pasture lands-what good are his ostentatious displays here?
ਸਿਰੀਰਾਗੁ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੦
Sri Raag Guru Arjan Dev
ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥
Muhalath Punnee Chalanaa Thoon Sanmal Ghar Baar ||1||
When your allotted time is up, you must go. Take care of your real hearth and home. ||1||
ਸਿਰੀਰਾਗੁ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੧
Sri Raag Guru Arjan Dev
ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥
Har Gun Gaao Manaa Sathigur Saev Piaar ||
O mind, sing the Glorious Praises of the Lord, and serve the True Guru with love.
ਸਿਰੀਰਾਗੁ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੧
Sri Raag Guru Arjan Dev
ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥
Kiaa Thhorrarree Baath Gumaan ||1|| Rehaao ||
Why do you take pride in trivial matters? ||1||Pause||
ਸਿਰੀਰਾਗੁ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੨
Sri Raag Guru Arjan Dev
ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
Jaisae Rain Paraahunae Outh Chalasehi Parabhaath ||
Like an overnight guest, you shall arise and depart in the morning.
ਸਿਰੀਰਾਗੁ (ਮਃ ੫) (੯੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੨
Sri Raag Guru Arjan Dev
ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥
Kiaa Thoon Rathaa Girasath Sio Sabh Fulaa Kee Baagaath ||2||
Why are you so attached to your household? It is all like flowers in the garden. ||2||
ਸਿਰੀਰਾਗੁ (ਮਃ ੫) (੯੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੩
Sri Raag Guru Arjan Dev
ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
Maeree Maeree Kiaa Karehi Jin Dheeaa So Prabh Lorr ||
Why do you say, ""Mine, mine""? Look to God, who has given it to you.
ਸਿਰੀਰਾਗੁ (ਮਃ ੫) (੯੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੩
Sri Raag Guru Arjan Dev
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥
Sarapar Outhee Chalanaa Shhadd Jaasee Lakh Karorr ||3||
It is certain that you must arise and depart, and leave behind your hundreds of thousands and millions. ||3||
ਸਿਰੀਰਾਗੁ (ਮਃ ੫) (੯੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੪
Sri Raag Guru Arjan Dev
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
Lakh Chouraaseeh Bhramathiaa Dhulabh Janam Paaeioue ||
Through 8.4 million incarnations you have wandered, to obtain this rare and precious human life.
ਸਿਰੀਰਾਗੁ (ਮਃ ੫) (੯੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੪
Sri Raag Guru Arjan Dev
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥
Naanak Naam Samaal Thoon So Dhin Naerraa Aaeioue ||4||22||92||
O Nanak, remember the Naam, the Name of the Lord; the day of departure is drawing near! ||4||22||92||
ਸਿਰੀਰਾਗੁ (ਮਃ ੫) (੯੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੫
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦
ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥
Thichar Vasehi Suhaelarree Jichar Saathhee Naal ||
As long as the soul-companion is with the body, it dwells in happiness.
ਸਿਰੀਰਾਗੁ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੬
Sri Raag Guru Arjan Dev
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥
Jaa Saathhee Outhee Chaliaa Thaa Dhhan Khaakoo Raal ||1||
But when the companion arises and departs, then the body-bride mingles with dust. ||1||
ਸਿਰੀਰਾਗੁ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੬
Sri Raag Guru Arjan Dev
ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥
Man Bairaag Bhaeiaa Dharasan Dhaekhanai Kaa Chaao ||
My mind has become detached from the world; it longs to see the Vision of God's Darshan.
ਸਿਰੀਰਾਗੁ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੭
Sri Raag Guru Arjan Dev
ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥
Dhhann S Thaeraa Thhaan ||1|| Rehaao ||
Blessed is Your Place. ||1||Pause||
ਸਿਰੀਰਾਗੁ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੭
Sri Raag Guru Arjan Dev
ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥
Jichar Vasiaa Kanth Ghar Jeeo Jeeo Sabh Kehaath ||
As long as the soul-husband dwells in the body-house, everyone greets you with respect.
ਸਿਰੀਰਾਗੁ (ਮਃ ੫) (੯੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੭
Sri Raag Guru Arjan Dev
ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥੨॥
Jaa Outhee Chalasee Kantharraa Thaa Koe N Pushhai Thaeree Baath ||2||
But when the soul-husband arises and departs, then no one cares for you at all. ||2||
ਸਿਰੀਰਾਗੁ (ਮਃ ੫) (੯੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੮
Sri Raag Guru Arjan Dev
ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥
Paeeearrai Sahu Saev Thoon Saahurarrai Sukh Vas ||
In this world of your parents' home, serve your Husband Lord; in the world beyond, in your in-laws' home, you shall dwell in peace.
ਸਿਰੀਰਾਗੁ (ਮਃ ੫) (੯੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੮
Sri Raag Guru Arjan Dev
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥੩॥
Gur Mil Chaj Achaar Sikh Thudhh Kadhae N Lagai Dhukh ||3||
Meeting with the Guru, be a sincere student of proper conduct, and suffering shall never touch you. ||3||
ਸਿਰੀਰਾਗੁ (ਮਃ ੫) (੯੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੯
Sri Raag Guru Arjan Dev
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥
Sabhanaa Saahurai Vannjanaa Sabh Mukalaavanehaar ||
Everyone shall go to their Husband Lord. Everyone shall be given their ceremonial send-off after their marriage.
ਸਿਰੀਰਾਗੁ (ਮਃ ੫) (੯੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੯
Sri Raag Guru Arjan Dev