Sri Guru Granth Sahib
Displaying Ang 501 of 1430
- 1
- 2
- 3
- 4
ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥
Dhhandhhaa Karath Bihaanee Aoudhhehi Gun Nidhh Naam N Gaaeiou ||1|| Rehaao ||
You have spent your life engaged in worldly pursuits; you have not sung the Glorious Praises of the treasure of the Naam. ||1||Pause||
ਗੂਜਰੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧
Raag Goojree Guru Arjan Dev
ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥
Kouddee Kouddee Jorath Kapattae Anik Jugath Kar Dhhaaeiou ||
Shell by shell, you accumulate money; in various ways, you work for this.
ਗੂਜਰੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧
Raag Goojree Guru Arjan Dev
ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥
Bisarath Prabh Kaethae Dhukh Ganeeahi Mehaa Mohanee Khaaeiou ||1||
Forgetting God, you suffer awful pain beyond measure, and you are consumed by the Great Enticer, Maya. ||1||
ਗੂਜਰੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੨
Raag Goojree Guru Arjan Dev
ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥
Karahu Anugrahu Suaamee Maerae Ganahu N Mohi Kamaaeiou ||
Show Mercy to me, O my Lord and Master, and do not hold me to account for my actions.
ਗੂਜਰੀ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੩
Raag Goojree Guru Arjan Dev
ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥੨॥੧੬॥੨੫॥
Gobindh Dhaeiaal Kirapaal Sukh Saagar Naanak Har Saranaaeiou ||2||16||25||
O merciful and compassionate Lord God, ocean of peace, Nanak has taken to Your Sanctuary, Lord. ||2||16||25||
ਗੂਜਰੀ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੩
Raag Goojree Guru Arjan Dev
ਗੂਜਰੀ ਮਹਲਾ ੫ ॥
Goojaree Mehalaa 5 ||
Goojaree, Fifth Mehl:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧
ਰਸਨਾ ਰਾਮ ਰਾਮ ਰਵੰਤ ॥
Rasanaa Raam Raam Ravanth ||
With your tongue, chant the Lord's Name, Raam, Raam.
ਗੂਜਰੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੪
Raag Goojree Guru Arjan Dev
ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥੧॥ ਰਹਾਉ ॥
Shhodd Aan Biouhaar Mithhiaa Bhaj Sadhaa Bhagavanth ||1|| Rehaao ||
Renounce other false occupations, and vibrate forever on the Lord God. ||1||Pause||
ਗੂਜਰੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੪
Raag Goojree Guru Arjan Dev
ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ ॥
Naam Eaek Adhhaar Bhagathaa Eeth Aagai Ttaek ||
The One Name is the support of His devotees; in this world, and in the world hereafter, it is their anchor and support.
ਗੂਜਰੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੫
Raag Goojree Guru Arjan Dev
ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥
Kar Kirapaa Gobindh Dheeaa Gur Giaan Budhh Bibaek ||1||
In His mercy and kindness, the Guru has given me the divine wisdom of God, and a discriminating intellect. ||1||
ਗੂਜਰੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੫
Raag Goojree Guru Arjan Dev
ਕਰਣ ਕਾਰਣ ਸੰਮ੍ਰਥ ਸ੍ਰੀਧਰ ਸਰਣਿ ਤਾ ਕੀ ਗਹੀ ॥
Karan Kaaran Sanmrathh Sreedhhar Saran Thaa Kee Gehee ||
The all-powerful Lord is the Creator, the Cause of causes; He is the Master of wealth - I seek His Sanctuary.
ਗੂਜਰੀ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੬
Raag Goojree Guru Arjan Dev
ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥੨॥੧੭॥੨੬॥
Mukath Jugath Ravaal Saadhhoo Naanak Har Nidhh Lehee ||2||17||26||
Liberation and worldly success come from the dust of the feet of the Holy Saints; Nanak has obtained the Lord's treasure. ||2||17||26||
ਗੂਜਰੀ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੬
Raag Goojree Guru Arjan Dev
ਗੂਜਰੀ ਮਹਲਾ ੫ ਘਰੁ ੪ ਚਉਪਦੇ
Goojaree Mehalaa 5 Ghar 4 Choupadhae
Goojaree, Fifth Mehl, Fourth House, Chau-Padas:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧
ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ ॥
Shhaadd Sagal Siaanapaa Saadhh Saranee Aao ||
Give up all your clever tricks, and seek the Sanctuary of the Holy Saint.
ਗੂਜਰੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੯
Raag Goojree Guru Arjan Dev
ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ ॥੧॥
Paarabreham Paramaesaro Prabhoo Kae Gun Gaao ||1||
Sing the Glorious Praises of the Supreme Lord God, the Transcendent Lord. ||1||
ਗੂਜਰੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੯
Raag Goojree Guru Arjan Dev
ਰੇ ਚਿਤ ਚਰਣ ਕਮਲ ਅਰਾਧਿ ॥
Rae Chith Charan Kamal Araadhh ||
O my consciousness, contemplate and adore the Lotus Feet of the Lord.
ਗੂਜਰੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੯
Raag Goojree Guru Arjan Dev
ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥੧॥ ਰਹਾਉ ॥
Sarab Sookh Kaliaan Paavehi Mittai Sagal Oupaadhh ||1|| Rehaao ||
You shall obtain total peace and salvation, and all troubles shall depart. ||1||Pause||
ਗੂਜਰੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੦
Raag Goojree Guru Arjan Dev
ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥
Maath Pithaa Suth Meeth Bhaaee This Binaa Nehee Koe ||
Mother, father, children, friends and siblings - without the Lord, none of them are real.
ਗੂਜਰੀ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੦
Raag Goojree Guru Arjan Dev
ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ ॥੨॥
Eeth Ooth Jeea Naal Sangee Sarab Raviaa Soe ||2||
Here and hereafter, He is the companion of the soul; He is pervading everywhere. ||2||
ਗੂਜਰੀ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੧
Raag Goojree Guru Arjan Dev
ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ ॥
Kott Jathan Oupaav Mithhiaa Kashh N Aavai Kaam ||
Millions of plans, tricks, and efforts are of no use, and serve no purpose.
ਗੂਜਰੀ (ਮਃ ੫) (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੧
Raag Goojree Guru Arjan Dev
ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ ॥੩॥
Saran Saadhhoo Niramalaa Gath Hoe Prabh Kai Naam ||3||
In the Sanctuary of the Holy, one becomes immaculate and pure, and obtains salvation, through the Name of God. ||3||
ਗੂਜਰੀ (ਮਃ ੫) (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੨
Raag Goojree Guru Arjan Dev
ਅਗਮ ਦਇਆਲ ਪ੍ਰਭੂ ਊਚਾ ਸਰਣਿ ਸਾਧੂ ਜੋਗੁ ॥
Agam Dhaeiaal Prabhoo Oochaa Saran Saadhhoo Jog ||
God is profound and merciful, lofty and exalted; He gives Sanctuary to the Holy.
ਗੂਜਰੀ (ਮਃ ੫) (੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੩
Raag Goojree Guru Arjan Dev
ਤਿਸੁ ਪਰਾਪਤਿ ਨਾਨਕਾ ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥
This Paraapath Naanakaa Jis Likhiaa Dhhur Sanjog ||4||1||27||
He alone obtains the Lord, O Nanak, who is blessed with such pre-ordained destiny to meet Him. ||4||1||27||
ਗੂਜਰੀ (ਮਃ ੫) (੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੩
Raag Goojree Guru Arjan Dev
ਗੂਜਰੀ ਮਹਲਾ ੫ ॥
Goojaree Mehalaa 5 ||
Goojaree, Fifth Mehl:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧
ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥
Aapanaa Gur Saev Sadh Hee Ramahu Gun Gobindh ||
Serve your Guru forever, and chant the Glorious Praises of the Lord of the Universe.
ਗੂਜਰੀ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੪
Raag Goojree Guru Arjan Dev
ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥
Saas Saas Araadhh Har Har Lehi Jaae Man Kee Chindh ||1||
With each and every breath, worship the Lord, Har, Har, in adoration, and the anxiety of your mind will be dispelled. ||1||
ਗੂਜਰੀ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੪
Raag Goojree Guru Arjan Dev
ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥
Maerae Man Jaap Prabh Kaa Naao ||
O my mind, chant the Name of God.
ਗੂਜਰੀ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੫
Raag Goojree Guru Arjan Dev
ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥
Sookh Sehaj Anandh Paavehi Milee Niramal Thhaao ||1|| Rehaao ||
You shall be blessed with peace, poise and pleasure, and you shall find the immaculate place. ||1||Pause||
ਗੂਜਰੀ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੫
Raag Goojree Guru Arjan Dev
ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥
Saadhhasang Oudhhaar Eihu Man Aath Pehar Aaraadhh ||
In the Saadh Sangat, the Company of the Holy, redeem your mind, and adore the Lord, twenty-four hours a day.
ਗੂਜਰੀ (ਮਃ ੫) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੬
Raag Goojree Guru Arjan Dev
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥
Kaam Krodhh Ahankaar Binasai Mittai Sagal Oupaadhh ||2||
Sexual desire, anger and egotism will be dispelled, and all troubles shall end. ||2||
ਗੂਜਰੀ (ਮਃ ੫) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੬
Raag Goojree Guru Arjan Dev
ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥
Attal Ashhaedh Abhaedh Suaamee Saran Thaa Kee Aao ||
The Lord Master is immovable, immortal and inscrutable; seek His Sanctuary.
ਗੂਜਰੀ (ਮਃ ੫) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੭
Raag Goojree Guru Arjan Dev
ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥
Charan Kamal Araadhh Hiradhai Eaek Sio Liv Laao ||3||
Worship in adoration the lotus feet of the Lord in your heart, and center your consciousness lovingly on Him alone. ||3||
ਗੂਜਰੀ (ਮਃ ੫) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੭
Raag Goojree Guru Arjan Dev
ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨ੍ਹ੍ਹੇ ਆਪਿ ॥
Paarabreham Prabh Dhaeiaa Dhhaaree Bakhas Leenhae Aap ||
The Supreme Lord God has shown mercy to me, and He Himself has forgiven me.
ਗੂਜਰੀ (ਮਃ ੫) (੨੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੮
Raag Goojree Guru Arjan Dev
ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥
Sarab Sukh Har Naam Dheeaa Naanak So Prabh Jaap ||4||2||28||
The Lord has given me His Name, the treasure of peace; O Nanak, meditate on that God. ||4||2||28||
ਗੂਜਰੀ (ਮਃ ੫) (੨੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੮
Raag Goojree Guru Arjan Dev
ਗੂਜਰੀ ਮਹਲਾ ੫ ॥
Goojaree Mehalaa 5 ||
Goojaree, Fifth Mehl:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੧
ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥
Gur Prasaadhee Prabh Dhhiaaeiaa Gee Sankaa Thoott ||
By Guru's Grace, I meditate on God, and my doubts are gone.
ਗੂਜਰੀ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੯
Raag Goojree Guru Arjan Dev